ਪ੍ਹੈਰਾ ਕਿਤਾਬ

pa ਹਵਾਈ ਅੱਡੇ ਤੇ   »   ru В аэропорту

35 [ਪੈਂਤੀ]

ਹਵਾਈ ਅੱਡੇ ਤੇ

ਹਵਾਈ ਅੱਡੇ ਤੇ

35 [тридцать пять]

35 [tridtsatʹ pyatʹ]

В аэропорту

V aeroportu

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਮੈਂ ਏਥਨਜ਼ ਦੀ ਉਡਾਨ ਦਾ ਟਿਕਟ ਲੈਣਾ ਚਾਹੁੰਦਾ / ਚਾਹੁੰਦੀ ਹਾਂ। Я х--------/ --те-- б- заброн-р-ват- ре---д- Афи-. Я х____ б_ / х_____ б_ з____________ р___ д_ А____ Я х-т-л б- / х-т-л- б- з-б-о-и-о-а-ь р-й- д- А-и-. -------------------------------------------------- Я хотел бы / хотела бы забронировать рейс до Афин. 0
Ya----t-- -- / --ot-la-b-----r-n-rov-t- r-y- do-A-in. Y_ k_____ b_ / k______ b_ z____________ r___ d_ A____ Y- k-o-e- b- / k-o-e-a b- z-b-o-i-o-a-ʹ r-y- d- A-i-. ----------------------------------------------------- Ya khotel by / khotela by zabronirovatʹ reys do Afin.
ਕੀ ਉਡਾਨ ਸਿੱਧੀ ਏਥਨਜ਼ ਜਾਂਦੀ ਹੈ? Э-о---ям-й-ре-с? Э__ п_____ р____ Э-о п-я-о- р-й-? ---------------- Это прямой рейс? 0
Et- -ry-m-y-re--? E__ p______ r____ E-o p-y-m-y r-y-? ----------------- Eto pryamoy reys?
ਕਿਰਪਾ ਕਰਕੇ ਇੱਕ ਖਿੜਕੀ ਵਾਲੀ ਸੀਟ – ਸਿਗਰਟਨੋਸ਼ੀ – ਰਹਿਤ। Не--р--ее-мес-- у о--а--п-жал---та. Н________ м____ у о____ п__________ Н-к-р-щ-е м-с-о у о-н-, п-ж-л-й-т-. ----------------------------------- Некурящее место у окна, пожалуйста. 0
Nek-r--s-ch--- -e-to-u --na, -ozh--u-sta. N_____________ m____ u o____ p___________ N-k-r-a-h-h-y- m-s-o u o-n-, p-z-a-u-s-a- ----------------------------------------- Nekuryashcheye mesto u okna, pozhaluysta.
ਮੈਂ ਆਪਣਾ ਰਾਂਖਵਾਂਕਰਨ ਸੁਨਿਸ਼ਚਿਤ ਕਰਨਾ ਚਾਹੁੰਦਾ / ਚਾਹੁੰਦੀ ਹਾਂ। Я -о-----ы-- х----а--ы-по-т-е-д-ть---ю----нь. Я х____ б_ / х_____ б_ п__________ м__ б_____ Я х-т-л б- / х-т-л- б- п-д-в-р-и-ь м-ю б-о-ь- --------------------------------------------- Я хотел бы / хотела бы подтвердить мою бронь. 0
Ya -ho-e--b--/ --otel--by po-tv--di-ʹ mo-u----n-. Y_ k_____ b_ / k______ b_ p__________ m___ b_____ Y- k-o-e- b- / k-o-e-a b- p-d-v-r-i-ʹ m-y- b-o-ʹ- ------------------------------------------------- Ya khotel by / khotela by podtverditʹ moyu bronʹ.
ਮੈਂ ਆਪਣਾ ਰਾਂਖਵਾਂਕਰਨ ਰੱਦ ਕਰਨਾ ਚਾਹੁੰਦਾ / ਚਾਹੁੰਦੀ ਹਾਂ। Я-х--ел-бы / х-т--а--ы-а--ули-ов--ь м-ю --о--. Я х____ б_ / х_____ б_ а___________ м__ б_____ Я х-т-л б- / х-т-л- б- а-н-л-р-в-т- м-ю б-о-ь- ---------------------------------------------- Я хотел бы / хотела бы аннулировать мою бронь. 0
Y--k-ot-l -y - -ho--la ------u----va-ʹ----u br-n-. Y_ k_____ b_ / k______ b_ a___________ m___ b_____ Y- k-o-e- b- / k-o-e-a b- a-n-l-r-v-t- m-y- b-o-ʹ- -------------------------------------------------- Ya khotel by / khotela by annulirovatʹ moyu bronʹ.
ਮੈਂ ਆਪਣਾ ਰਾਂਖਵਾਂਕਰਨ ਬਦਲਣਾ ਚਾਹੁੰਦਾ / ਚਾਹੁੰਦੀ ਹਾਂ। Я х-те- -ы / х--ела--- и---н--- -ою--р-нь. Я х____ б_ / х_____ б_ и_______ м__ б_____ Я х-т-л б- / х-т-л- б- и-м-н-т- м-ю б-о-ь- ------------------------------------------ Я хотел бы / хотела бы изменить мою бронь. 0
Ya--hote--by-/----te------i----it- m-y- b--n-. Y_ k_____ b_ / k______ b_ i_______ m___ b_____ Y- k-o-e- b- / k-o-e-a b- i-m-n-t- m-y- b-o-ʹ- ---------------------------------------------- Ya khotel by / khotela by izmenitʹ moyu bronʹ.
ਰੋਮ ਦੇ ਲਈ ਅਗਲਾ ਜਹਾਜ਼ ਕਦੋਂ ਹੈ? Ко-д- выл-т----сл--ую--й-са-ол-т в----? К____ в_______ с________ с______ в Р___ К-г-а в-л-т-е- с-е-у-щ-й с-м-л-т в Р-м- --------------------------------------- Когда вылетает следующий самолёт в Рим? 0
K-gd- vyl-tay-- -l---yu-hch-y -a--lët-v R-m? K____ v________ s____________ s______ v R___ K-g-a v-l-t-y-t s-e-u-u-h-h-y s-m-l-t v R-m- -------------------------------------------- Kogda vyletayet sleduyushchiy samolët v Rim?
ਕੀ ਦੋ ਸੀਟਾਂ ਅਜੇ ਵੀ ਖਾਲੀ ਹਨ? Т-м е----ст- дв- ---б-д--х --с--? Т__ е__ е___ д__ с________ м_____ Т-м е-ё е-т- д-а с-о-о-н-х м-с-а- --------------------------------- Там ещё есть два свободных места? 0
T-- y--hc-ë----tʹ--va ---bod---h -es-a? T__ y______ y____ d__ s_________ m_____ T-m y-s-c-ë y-s-ʹ d-a s-o-o-n-k- m-s-a- --------------------------------------- Tam yeshchë yestʹ dva svobodnykh mesta?
ਜੀ ਨਹੀਂ, ਸਾਡੇ ਕੋਲ ਕੇਵਲ ਇੱਕ ਸੀਟ ਖਾਲੀ ਹੈ। Нет- у --с -сть--о-ь---о--о -в-бо--ое-место. Н___ у н__ е___ т_____ о___ с________ м_____ Н-т- у н-с е-т- т-л-к- о-н- с-о-о-н-е м-с-о- -------------------------------------------- Нет, у нас есть только одно свободное место. 0
N-t,-u---s--e-tʹ --lʹko -d-o --o-o-n-ye m--t-. N___ u n__ y____ t_____ o___ s_________ m_____ N-t- u n-s y-s-ʹ t-l-k- o-n- s-o-o-n-y- m-s-o- ---------------------------------------------- Net, u nas yestʹ tolʹko odno svobodnoye mesto.
ਅਸੀਂ ਕਦੋਂ ਉਤਰਾਂਗੇ? Ко-да -ы-при-е----мс-? К____ м_ п____________ К-г-а м- п-и-е-л-е-с-? ---------------------- Когда мы приземляемся? 0
Kog-a -y--r---ml--yems-a? K____ m_ p_______________ K-g-a m- p-i-e-l-a-e-s-a- ------------------------- Kogda my prizemlyayemsya?
ਅਸੀਂ ਓਥੇ ਕਦੋਂ ਪਹੁੰਚਾਂਗੇ? Ко-да -ы--риб----? К____ м_ п________ К-г-а м- п-и-у-е-? ------------------ Когда мы прибудем? 0
Ko--- -- --ibud--? K____ m_ p________ K-g-a m- p-i-u-e-? ------------------ Kogda my pribudem?
ਸ਼ਹਿਰ ਦੇ ਲਈ ਬੱਸ ਕਦੋਂ ਹੈ? Когд---т----ля-тс- а----ус-в ц--тр-----д-? К____ о___________ а______ в ц____ г______ К-г-а о-п-а-л-е-с- а-т-б-с в ц-н-р г-р-д-? ------------------------------------------ Когда отправляется автобус в центр города? 0
K--d- -t--a--yay-ts-- av-ob---v tse-t--go--da? K____ o______________ a______ v t_____ g______ K-g-a o-p-a-l-a-e-s-a a-t-b-s v t-e-t- g-r-d-? ---------------------------------------------- Kogda otpravlyayetsya avtobus v tsentr goroda?
ਕੀ ਇਹ ਸੂਟਕੇਸ ਤੁਹਾਡਾ ਹੈ? Это--аш-чемо-ан? Э__ В__ ч_______ Э-о В-ш ч-м-д-н- ---------------- Это Ваш чемодан? 0
E-o V----ch--od--? E__ V___ c________ E-o V-s- c-e-o-a-? ------------------ Eto Vash chemodan?
ਕੀ ਇਹ ਬੈਗ ਤੁਹਾਡਾ ਹੈ? Э-- В-----ум--? Э__ В___ с_____ Э-о В-ш- с-м-а- --------------- Это Ваша сумка? 0
E-o-Vas-a s-m--? E__ V____ s_____ E-o V-s-a s-m-a- ---------------- Eto Vasha sumka?
ਕੀ ਇਹ ਸਮਾਨ ਤੁਹਾਡਾ ਹੈ? Это---ш--а-а-? Э__ В__ б_____ Э-о В-ш б-г-ж- -------------- Это Ваш багаж? 0
E-o ---h ba-a-h? E__ V___ b______ E-o V-s- b-g-z-? ---------------- Eto Vash bagazh?
ਮੈਂ ਆਪਣੇ ਨਾਲ ਕਿੰਨਾ ਸਮਾਨ ਲੈ ਜਾ ਸਕਦਾ / ਸਕਦੀ ਹਾਂ? С-о---о-ба-ажа-я -огу-в---ь-с-с----? С______ б_____ я м___ в____ с с_____ С-о-ь-о б-г-ж- я м-г- в-я-ь с с-б-й- ------------------------------------ Сколько багажа я могу взять с собой? 0
Sk-l------gazha-y--mogu v---t- - sob--? S______ b______ y_ m___ v_____ s s_____ S-o-ʹ-o b-g-z-a y- m-g- v-y-t- s s-b-y- --------------------------------------- Skolʹko bagazha ya mogu vzyatʹ s soboy?
ਵੀਹ ਕਿਲੋ Д--дц--ь-кил-грам-. Д_______ к_________ Д-а-ц-т- к-л-г-а-м- ------------------- Двадцать килограмм. 0
Dv-d----- k--o-ra-m. D________ k_________ D-a-t-a-ʹ k-l-g-a-m- -------------------- Dvadtsatʹ kilogramm.
ਕੀ ਸਿਰਫ ਵੀਹ ਕਿਲੋ? Что- Т-л-к----а----- к--о-р-м-? Ч___ Т_____ д_______ к_________ Ч-о- Т-л-к- д-а-ц-т- к-л-г-а-м- ------------------------------- Что? Только двадцать килограмм? 0
C-to?--ol-k- dva--s-t--ki-o-r--m? C____ T_____ d________ k_________ C-t-? T-l-k- d-a-t-a-ʹ k-l-g-a-m- --------------------------------- Chto? Tolʹko dvadtsatʹ kilogramm?

ਸਿਖਲਾਈ ਦਿਮਾਗ ਵਿੱਚ ਤਬਦੀਲੀ ਲਿਆਉਂਦੀ ਹੈ

ਕਸਰਤ ਕਰਨ ਵਾਲੇ ਅਕਸਰ ਆਪਣੇ ਸਰੀਰ ਨੂੰ ਆਕਾਰ ਪ੍ਰਦਾਨ ਕਰਦੇ ਹਨ। ਪਰ ਪ੍ਰਤੱਖ ਰੂਪ ਵਿੱਚ ਦਿਮਾਗੀ ਕਸਰਤ ਵੀ ਸੰਭਵ ਹੈ। ਭਾਵ, ਕਿਸੇ ਭਾਸ਼ਾ ਨੂੰ ਸਿੱਖਣ ਲਈ ਕਾਬਲੀਅਤ ਤੋਂ ਇਲਾਵਾ ਹੋਰ ਬਹੁਤ ਕੁਝ ਲੋੜੀਂਦਾ ਹੈ। ਇਹ ਨਿਯਮਿਤ ਰੂਪ ਵਿੱਚ ਅਭਿਆਸ ਕਰਨ ਵਾਂਗ ਹੀ ਅਹਿਮ ਹੈ। ਕਿਉਂਕਿ ਅਭਿਆਸ ਦਿਮਾਗ ਦੇ ਢਾਂਚਿਆਂ ਉੱਤੇ ਸਾਕਾਰਾਤਮਕ ਰੂਪ ਵਿੱਚ ਪ੍ਰਭਾਵ ਪਾਉਂਦਾ ਹੈ। ਬੇਸ਼ੱਕ, ਭਾਸ਼ਾਵਾਂ ਲਈ ਇੱਕ ਵਿਸ਼ੇਸ਼ ਕਾਬਲੀਅਤ ਆਮ ਤੌਰ 'ਤੇ ਵੰਸ਼ਗਤ ਹੁੰਦੀ ਹੈ। ਫੇਰ ਵੀ, ਸਖ਼ਤ ਕਸਰਤ ਦਿਮਾਗ ਦੇ ਵਿਸ਼ੇਸ਼ ਢਾਂਚਿਆਂ ਨੂੰ ਬਦਲ ਸਕਦੀ ਹੈ। ਬੋਲੀ ਕੇਂਦਰ ਦਾ ਵਿਸਥਾਰ ਹੋ ਜਾਂਦਾ ਹੈ। ਵਧੇਰੇ ਅਭਿਆਸ ਕਰਨ ਵਾਲਿਆਂ ਦੀਆਂ ਨਾੜੀਆਂ ਦੇ ਸੈੱਲ ਵੀ ਬਦਲ ਜਾਂਦੇ ਹਨ। ਬਹੁਤ ਚਿਰ ਪਹਿਲਾਂ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਦਿਮਾਗ ਪਰਿਵਰਤਨਯੋਗ ਨਹੀਂ ਹੁੰਦਾ। ਇਹ ਵਿਸ਼ਵਾਸ ਸੀ: ਜੋ ਕੁਝ ਅਸੀਂ ਬੱਚਿਆਂ ਵਜੋਂ ਨਹੀਂ ਸਿੱਖਦੇ, ਅਸੀਂ ਕਦੀ ਵੀ ਨਹੀਂ ਸਿੱਖਾਂਗੇ। ਪਰ, ਦਿਮਾਗੀ ਖੋਜਕਰਤਾ, ਇੱਕ ਬਿਲਕੁੱਲ ਵੱਖਰੇ ਨਤੀਜੇ ਉੱਤੇ ਪਹੁੰਚੇ ਹਨ। ਉਹ ਇਹ ਦਰਸਾਉਣ ਵਿੱਚ ਕਾਮਯਾਬ ਸਨ ਕਿ ਸਾਡਾ ਦਿਮਾਗ ਜ਼ਿੰਦਗੀ ਭਰ ਫੁਰਤੀਲਾ ਰਹਿੰਦਾ ਹੈ। ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਇੱਕ ਮਾਸਪੇਸ਼ੀ ਵਾਂਗ ਕੰਮ ਕਰਦਾ ਹੈ। ਇਸਲਈ, ਇਹ ਵਡੇਰੀ ਉਮਰ ਵਿੱਚ ਵੀ ਪ੍ਰਫੁੱਲਤ ਹੋਣਾ ਜਾਰੀ ਰੱਖ ਸਕਦਾ ਹੈ। ਦਿਮਾਗ ਵਿੱਚ ਹਰੇਕ ਨਿਵੇਸ਼ ਦਾ ਸੰਸਾਧਨ ਹੁੰਦਾ ਹੈ। ਪਰ ਜਦੋਂ ਦਿਮਾਗ ਦੀ ਕਸਰਤ ਹੁੰਦੀ ਹੈ, ਇਹ ਨਿਵੇਸ਼ਾਂ ਦਾ ਸੰਸਾਧਨ ਬਹੁਤ ਵਧੀਆ ਕਰਦਾ ਹੈ। ਭਾਵ, ਇਹ ਤੇਜ਼ੀ ਨਾਲ ਅਤੇ ਵਧੇਰੇ ਕੁਸ਼ਲਤਾ ਨਾਲ ਕੰਮ ਕਰਦਾ ਹੈ। ਇਹ ਸਿਧਾਂਤ ਨੌਜਵਾਨਾਂ ਅਤੇ ਬਜ਼ੁਰਗਾਂ ਦੋਹਾਂ ਉੱਤੇ ਲਾਗੂ ਹੁੰਦਾ ਹੈ। ਪਰ ਇਹ ਲਾਜ਼ਮੀ ਨਹੀਂ ਕਿ ਕਿਸੇ ਵਿਅਕਤੀ ਨੂੰ ਦਿਮਾਗ ਦੀ ਕਸਰਤ ਲਈ ਅਧਿਐਨ ਦੀ ਲੋੜ ਹੈ। ਪੜ੍ਹਨਾ ਵੀ ਬਹੁਤ ਵਧੀਆ ਅਭਿਆਸ ਹੈ। ਚੁਣੌਤੀ-ਭਰਪੂਰ ਸਾਹਿਤ ਵਿਸ਼ੇਸ਼ ਰੂਪ ਵਿੱਚ ਸਾਡੇ ਬੋਲੀ-ਕੇਂਦਰ ਨੂੰ ਉਤਸ਼ਾਹਿਤਕਰਦਾ ਹੈ। ਭਾਵ, ਸਾਡੀ ਸ਼ਬਦਾਵਲੀ ਵਿਸ਼ਾਲ ਹੋ ਜਾਂਦੀ ਹੈ। ਇਸਤੋਂ ਛੁੱਟ, ਭਾਸ਼ਾ ਲਈ ਸਾਡੀ ਭਾਵਨਾ ਵਿੱਚ ਸੁਧਾਰ ਆਉਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਕੇਵਲ ਬੋਲੀ-ਕੇਂਦਰ ਹੀ ਭਾਸ਼ਾ ਦਾ ਸੰਸਾਧਨ ਨਹੀਂ ਕਰਦਾ। ਸਰੀਰਕ ਹਿੱਲਜੁੱਲ ਨੂੰ ਨਿਯੰਤ੍ਰਿਤ ਕਰਨ ਵਾਲਾ ਖੇਤਰ ਵੀ ਨਵੀਂ ਸਮੱਗਰੀ ਦਾ ਸੰਸਾਧਨ ਕਰਦਾ ਹੈ। ਇਸਲਈ ਇਹ ਜ਼ਰੂਰੀ ਹੈ ਕਿ ਸੰਪੂਰਨ ਦਿਮਾਗ ਨੂੰ ਵੱਧ ਤੋਂ ਵੱਧ ਸੰਭਵ ਤੌਰ 'ਤੇ ਉਤਸ਼ਾਹਿਤ ਰੱਖਿਆ ਜਾਵੇ। ਇਸਲਈ: ਆਪਣੇ ਸਰੀਰ ਅਤੇ ਦਿਮਾਗ ਦੀ ਕਸਰਤ ਕਰੋ!