ਪ੍ਹੈਰਾ ਕਿਤਾਬ

pa ਹਵਾਈ ਅੱਡੇ ਤੇ   »   ta விமான நிலையத்தில்

35 [ਪੈਂਤੀ]

ਹਵਾਈ ਅੱਡੇ ਤੇ

ਹਵਾਈ ਅੱਡੇ ਤੇ

35 [முப்பத்தி ஐந்து]

35 [Muppatti aintu]

விமான நிலையத்தில்

vimāṉa nilaiyattil

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਮੈਂ ਏਥਨਜ਼ ਦੀ ਉਡਾਨ ਦਾ ਟਿਕਟ ਲੈਣਾ ਚਾਹੁੰਦਾ / ਚਾਹੁੰਦੀ ਹਾਂ। எ-க்-ு ஆத-ன்ஸ--்க- ------ம-ன---க-கெ-்--த-வு -ெய்--வே--டு-். எ___ ஆ_____ ஒ_ வி__ டி___ ப__ செ__ வே____ எ-க-க- ஆ-ெ-்-ு-்-ு ஒ-ு வ-ம-ன ட-க-க-ட- ப-ி-ு ச-ய-ய வ-ண-ட-ம-. ----------------------------------------------------------- எனக்கு ஆதென்ஸுக்கு ஒரு விமான டிக்கெட் பதிவு செய்ய வேண்டும். 0
eṉa--u --eṉsuk----ru v-māṉa--ikkeṭ--a---u c--y---ē-ṭu-. e_____ ā________ o__ v_____ ṭ_____ p_____ c____ v______ e-a-k- ā-e-s-k-u o-u v-m-ṉ- ṭ-k-e- p-t-v- c-y-a v-ṇ-u-. ------------------------------------------------------- eṉakku āteṉsukku oru vimāṉa ṭikkeṭ pativu ceyya vēṇṭum.
ਕੀ ਉਡਾਨ ਸਿੱਧੀ ਏਥਨਜ਼ ਜਾਂਦੀ ਹੈ? இது நே-ட---ன------? இ_ நே____ ப____ இ-ு ந-ர-ி-ா- ப-ண-ா- ------------------- இது நேரடியான பயணமா? 0
I-u n-r-ṭ---ṉa p-yaṇ-m-? I__ n_________ p________ I-u n-r-ṭ-y-ṉ- p-y-ṇ-m-? ------------------------ Itu nēraṭiyāṉa payaṇamā?
ਕਿਰਪਾ ਕਰਕੇ ਇੱਕ ਖਿੜਕੀ ਵਾਲੀ ਸੀਟ – ਸਿਗਰਟਨੋਸ਼ੀ – ਰਹਿਤ। ஒ-ு --்னல---ருக்-ை,-யவ- ச-ய்த--ப-க--பிட-க----வ-- ----ம-. ஒ_ ஜ___ இ_______ செ__ பு_ பி______ ப____ ஒ-ு ஜ-்-ல- இ-ு-்-ை-த-வ- ச-ய-த- ப-க- ப-ட-க-க-த-ர- ப-்-ம-. -------------------------------------------------------- ஒரு ஜன்னல் இருக்கை,தயவு செய்து புகை பிடிக்காதவர் பக்கம். 0
O---jaṉ-al -rukkai-ta-av- ce--- p-k-i --ṭ-kkāt---r --k-a-. O__ j_____ i_____________ c____ p____ p___________ p______ O-u j-ṉ-a- i-u-k-i-t-y-v- c-y-u p-k-i p-ṭ-k-ā-a-a- p-k-a-. ---------------------------------------------------------- Oru jaṉṉal irukkai,tayavu ceytu pukai piṭikkātavar pakkam.
ਮੈਂ ਆਪਣਾ ਰਾਂਖਵਾਂਕਰਨ ਸੁਨਿਸ਼ਚਿਤ ਕਰਨਾ ਚਾਹੁੰਦਾ / ਚਾਹੁੰਦੀ ਹਾਂ। ந-ன- --்-ுடைய--ு-் -த--ை-உற--ி--ப-ு--த--ிரு--பு--ற---. நா_ எ____ மு_ ப__ உ_______ வி_______ ந-ன- எ-்-ு-ை- ம-ன- ப-ி-ை உ-ு-ி-்-ட-த-த வ-ர-ம-ப-க-ற-ன-. ------------------------------------------------------ நான் என்னுடைய முன் பதிவை உறுதிப்படுத்த விரும்புகிறேன். 0
Nāṉ-e----aiya --ṉ -at---- -ṟ--ip-a--tta-vi-u-pu-i-ēṉ. N__ e________ m__ p______ u____________ v____________ N-ṉ e-ṉ-ṭ-i-a m-ṉ p-t-v-i u-u-i-p-ṭ-t-a v-r-m-u-i-ē-. ----------------------------------------------------- Nāṉ eṉṉuṭaiya muṉ pativai uṟutippaṭutta virumpukiṟēṉ.
ਮੈਂ ਆਪਣਾ ਰਾਂਖਵਾਂਕਰਨ ਰੱਦ ਕਰਨਾ ਚਾਹੁੰਦਾ / ਚਾਹੁੰਦੀ ਹਾਂ। நான்-----ு----மு-் ப-ி---ரத்---செய-- விர-ம-----ற-ன். நா_ எ____ மு_ ப__ ர__ செ__ வி_______ ந-ன- எ-்-ு-ை- ம-ன- ப-ி-ை ர-்-ு ச-ய-ய வ-ர-ம-ப-க-ற-ன-. ---------------------------------------------------- நான் என்னுடைய முன் பதிவை ரத்து செய்ய விரும்புகிறேன். 0
Nā- ---u--i-a --ṉ----i-ai r-t-- c---a vir-m-u--ṟē-. N__ e________ m__ p______ r____ c____ v____________ N-ṉ e-ṉ-ṭ-i-a m-ṉ p-t-v-i r-t-u c-y-a v-r-m-u-i-ē-. --------------------------------------------------- Nāṉ eṉṉuṭaiya muṉ pativai rattu ceyya virumpukiṟēṉ.
ਮੈਂ ਆਪਣਾ ਰਾਂਖਵਾਂਕਰਨ ਬਦਲਣਾ ਚਾਹੁੰਦਾ / ਚਾਹੁੰਦੀ ਹਾਂ। ந--் எ---ு--ய மு-்-பதி-ை மாற்ற -ி----ப-க--ே-். நா_ எ____ மு_ ப__ மா__ வி_______ ந-ன- எ-்-ு-ை- ம-ன- ப-ி-ை ம-ற-ற வ-ர-ம-ப-க-ற-ன-. ---------------------------------------------- நான் என்னுடைய முன் பதிவை மாற்ற விரும்புகிறேன். 0
N---e-ṉuṭa-y- -uṉ p-tiv-i--------iru-puk--ē-. N__ e________ m__ p______ m____ v____________ N-ṉ e-ṉ-ṭ-i-a m-ṉ p-t-v-i m-ṟ-a v-r-m-u-i-ē-. --------------------------------------------- Nāṉ eṉṉuṭaiya muṉ pativai māṟṟa virumpukiṟēṉ.
ਰੋਮ ਦੇ ਲਈ ਅਗਲਾ ਜਹਾਜ਼ ਕਦੋਂ ਹੈ? ர-----------்லு-்---ு-்த--ிம-னம்-எப-பொ-ு-ு? ரோ___ செ___ அ___ வி___ எ_____ ர-ம-க-க- ச-ல-ல-ம- அ-ு-்- வ-ம-ன-் எ-்-ொ-ு-ு- ------------------------------------------- ரோமுக்கு செல்லும் அடுத்த விமானம் எப்பொழுது? 0
R---kku-c-ll-m a-utt-------a-----o--tu? R______ c_____ a_____ v______ e________ R-m-k-u c-l-u- a-u-t- v-m-ṉ-m e-p-ḻ-t-? --------------------------------------- Rōmukku cellum aṭutta vimāṉam eppoḻutu?
ਕੀ ਦੋ ਸੀਟਾਂ ਅਜੇ ਵੀ ਖਾਲੀ ਹਨ? அ-ில்------ு ---் க---யா- ---க----த-? அ__ இ___ இ__ கா___ இ______ அ-ி-் இ-ண-ட- இ-ம- க-ல-ய-க இ-ு-்-ி-த-? ------------------------------------- அதில் இரண்டு இடம் காலியாக இருக்கிறதா? 0
A-il i-a--- i--m ----y-k--i--kki----? A___ i_____ i___ k_______ i__________ A-i- i-a-ṭ- i-a- k-l-y-k- i-u-k-ṟ-t-? ------------------------------------- Atil iraṇṭu iṭam kāliyāka irukkiṟatā?
ਜੀ ਨਹੀਂ, ਸਾਡੇ ਕੋਲ ਕੇਵਲ ਇੱਕ ਸੀਟ ਖਾਲੀ ਹੈ। இல்ல-- ஓ-் -டம- -ா-- -ால--ா--இ-ுக---ற-ு. இ___ ஓ_ இ__ தா_ கா___ இ______ இ-்-ை- ஓ-் இ-ம- த-ன- க-ல-ய-க இ-ு-்-ி-த-. ---------------------------------------- இல்லை. ஓர் இடம் தான் காலியாக இருக்கிறது. 0
I-la-- -r-i-am tā--k-l---k- ir--------. I_____ Ō_ i___ t__ k_______ i__________ I-l-i- Ō- i-a- t-ṉ k-l-y-k- i-u-k-ṟ-t-. --------------------------------------- Illai. Ōr iṭam tāṉ kāliyāka irukkiṟatu.
ਅਸੀਂ ਕਦੋਂ ਉਤਰਾਂਗੇ? நாம--எப------ு-த-ைய--ங---வ--்? நா_ எ____ த________ ந-ம- எ-்-ொ-ு-ு த-ை-ி-ங-க-வ-ம-? ------------------------------ நாம் எப்பொழுது தறையிறங்குவோம்? 0
N-m-ep--ḻ--u-ta-aiyi-aṅk-vō-? N__ e_______ t_______________ N-m e-p-ḻ-t- t-ṟ-i-i-a-k-v-m- ----------------------------- Nām eppoḻutu taṟaiyiṟaṅkuvōm?
ਅਸੀਂ ਓਥੇ ਕਦੋਂ ਪਹੁੰਚਾਂਗੇ? ந-ம------- -ப்-ொ-ு-ு --ய--சேருவோ--? நா_ அ__ எ____ போ_ சே____ ந-ம- அ-்-ு எ-்-ொ-ு-ு ப-ய- ச-ர-வ-ம-? ----------------------------------- நாம் அங்கு எப்பொழுது போய் சேருவோம்? 0
Nām -ṅku eppo-utu --y -ēr-vō-? N__ a___ e_______ p__ c_______ N-m a-k- e-p-ḻ-t- p-y c-r-v-m- ------------------------------ Nām aṅku eppoḻutu pōy cēruvōm?
ਸ਼ਹਿਰ ਦੇ ਲਈ ਬੱਸ ਕਦੋਂ ਹੈ? நகர----த்துக--ு-ப-க-ம்-பஸ்-எப்பொ--த- --ள--ப-ம-? ந__ மை_____ போ__ ப_ எ____ கி_____ ந-ர ம-ய-்-ு-்-ு ப-க-ம- ப-் எ-்-ொ-ு-ு க-ள-்-ு-்- ----------------------------------------------- நகர மையத்துக்கு போகும் பஸ் எப்பொழுது கிளம்பும்? 0
Nakar---aiyattu-k- p-------s-e---ḻu----iḷ-mpum? N_____ m__________ p____ p__ e_______ k________ N-k-r- m-i-a-t-k-u p-k-m p-s e-p-ḻ-t- k-ḷ-m-u-? ----------------------------------------------- Nakara maiyattukku pōkum pas eppoḻutu kiḷampum?
ਕੀ ਇਹ ਸੂਟਕੇਸ ਤੁਹਾਡਾ ਹੈ? அ-ு--ங--ளுட-ய ப--்--யா? அ_ உ_____ பெ____ அ-ு உ-்-ள-ட-ய ப-ட-ட-ய-? ----------------------- அது உங்களுடைய பெட்டியா? 0
Atu---kaḷuṭ-i-a---ṭ--yā? A__ u__________ p_______ A-u u-k-ḷ-ṭ-i-a p-ṭ-i-ā- ------------------------ Atu uṅkaḷuṭaiya peṭṭiyā?
ਕੀ ਇਹ ਬੈਗ ਤੁਹਾਡਾ ਹੈ? அத- ----ள-ட-ய-----? அ_ உ_____ பை__ அ-ு உ-்-ள-ட-ய ப-ய-? ------------------- அது உங்களுடைய பையா? 0
Atu--ṅk-ḷ-ṭ-i-- p-i--? A__ u__________ p_____ A-u u-k-ḷ-ṭ-i-a p-i-ā- ---------------------- Atu uṅkaḷuṭaiya paiyā?
ਕੀ ਇਹ ਸਮਾਨ ਤੁਹਾਡਾ ਹੈ? அவை உங--ளு--ய -யணப- --ட்---ளா? அ_ உ_____ ப___ பெ_____ அ-ை உ-்-ள-ட-ய ப-ண-் ப-ட-ட-க-ா- ------------------------------ அவை உங்களுடைய பயணப் பெட்டிகளா? 0
Ava---ṅ-a-uṭa-ya --y-ṇap--e----a--? A___ u__________ p______ p_________ A-a- u-k-ḷ-ṭ-i-a p-y-ṇ-p p-ṭ-i-a-ā- ----------------------------------- Avai uṅkaḷuṭaiya payaṇap peṭṭikaḷā?
ਮੈਂ ਆਪਣੇ ਨਾਲ ਕਿੰਨਾ ਸਮਾਨ ਲੈ ਜਾ ਸਕਦਾ / ਸਕਦੀ ਹਾਂ? ந-ன- --்--வு--யண-்--மை---ுத்த--- -ெல-ல----யும-.? நா_ எ____ ப_____ எ____ செ________ ந-ன- எ-்-ள-ு ப-ண-்-ு-ை எ-ு-்-ு-் ச-ல-ல-ு-ி-ு-்-? ------------------------------------------------ நான் எவ்வளவு பயணச்சுமை எடுத்துச் செல்லமுடியும்.? 0
Nāṉ e-v-ḷ----p-----c-u------u-t---cel-a--ṭi---.? N__ e_______ p___________ e______ c_____________ N-ṉ e-v-ḷ-v- p-y-ṇ-c-u-a- e-u-t-c c-l-a-u-i-u-.- ------------------------------------------------ Nāṉ evvaḷavu payaṇaccumai eṭuttuc cellamuṭiyum.?
ਵੀਹ ਕਿਲੋ 20-க----ி--ம். 2_ கி_____ 2- க-ல-க-ர-ம-. -------------- 20 கிலோகிராம். 0
2- Ki-ōk-rām. 2_ K_________ 2- K-l-k-r-m- ------------- 20 Kilōkirām.
ਕੀ ਸਿਰਫ ਵੀਹ ਕਿਲੋ? என்-- இர-ப-ு -ில- மட்--ம்--ா-ா? எ___ இ___ கி_ ம___ தா__ எ-்-? இ-ு-த- க-ல- ம-்-ு-் த-ன-? ------------------------------- என்ன? இருபது கிலோ மட்டும் தானா? 0
E---?--r---t--k--- m--ṭ-m -ā--? E____ I______ k___ m_____ t____ E-ṉ-? I-u-a-u k-l- m-ṭ-u- t-ṉ-? ------------------------------- Eṉṉa? Irupatu kilō maṭṭum tāṉā?

ਸਿਖਲਾਈ ਦਿਮਾਗ ਵਿੱਚ ਤਬਦੀਲੀ ਲਿਆਉਂਦੀ ਹੈ

ਕਸਰਤ ਕਰਨ ਵਾਲੇ ਅਕਸਰ ਆਪਣੇ ਸਰੀਰ ਨੂੰ ਆਕਾਰ ਪ੍ਰਦਾਨ ਕਰਦੇ ਹਨ। ਪਰ ਪ੍ਰਤੱਖ ਰੂਪ ਵਿੱਚ ਦਿਮਾਗੀ ਕਸਰਤ ਵੀ ਸੰਭਵ ਹੈ। ਭਾਵ, ਕਿਸੇ ਭਾਸ਼ਾ ਨੂੰ ਸਿੱਖਣ ਲਈ ਕਾਬਲੀਅਤ ਤੋਂ ਇਲਾਵਾ ਹੋਰ ਬਹੁਤ ਕੁਝ ਲੋੜੀਂਦਾ ਹੈ। ਇਹ ਨਿਯਮਿਤ ਰੂਪ ਵਿੱਚ ਅਭਿਆਸ ਕਰਨ ਵਾਂਗ ਹੀ ਅਹਿਮ ਹੈ। ਕਿਉਂਕਿ ਅਭਿਆਸ ਦਿਮਾਗ ਦੇ ਢਾਂਚਿਆਂ ਉੱਤੇ ਸਾਕਾਰਾਤਮਕ ਰੂਪ ਵਿੱਚ ਪ੍ਰਭਾਵ ਪਾਉਂਦਾ ਹੈ। ਬੇਸ਼ੱਕ, ਭਾਸ਼ਾਵਾਂ ਲਈ ਇੱਕ ਵਿਸ਼ੇਸ਼ ਕਾਬਲੀਅਤ ਆਮ ਤੌਰ 'ਤੇ ਵੰਸ਼ਗਤ ਹੁੰਦੀ ਹੈ। ਫੇਰ ਵੀ, ਸਖ਼ਤ ਕਸਰਤ ਦਿਮਾਗ ਦੇ ਵਿਸ਼ੇਸ਼ ਢਾਂਚਿਆਂ ਨੂੰ ਬਦਲ ਸਕਦੀ ਹੈ। ਬੋਲੀ ਕੇਂਦਰ ਦਾ ਵਿਸਥਾਰ ਹੋ ਜਾਂਦਾ ਹੈ। ਵਧੇਰੇ ਅਭਿਆਸ ਕਰਨ ਵਾਲਿਆਂ ਦੀਆਂ ਨਾੜੀਆਂ ਦੇ ਸੈੱਲ ਵੀ ਬਦਲ ਜਾਂਦੇ ਹਨ। ਬਹੁਤ ਚਿਰ ਪਹਿਲਾਂ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਦਿਮਾਗ ਪਰਿਵਰਤਨਯੋਗ ਨਹੀਂ ਹੁੰਦਾ। ਇਹ ਵਿਸ਼ਵਾਸ ਸੀ: ਜੋ ਕੁਝ ਅਸੀਂ ਬੱਚਿਆਂ ਵਜੋਂ ਨਹੀਂ ਸਿੱਖਦੇ, ਅਸੀਂ ਕਦੀ ਵੀ ਨਹੀਂ ਸਿੱਖਾਂਗੇ। ਪਰ, ਦਿਮਾਗੀ ਖੋਜਕਰਤਾ, ਇੱਕ ਬਿਲਕੁੱਲ ਵੱਖਰੇ ਨਤੀਜੇ ਉੱਤੇ ਪਹੁੰਚੇ ਹਨ। ਉਹ ਇਹ ਦਰਸਾਉਣ ਵਿੱਚ ਕਾਮਯਾਬ ਸਨ ਕਿ ਸਾਡਾ ਦਿਮਾਗ ਜ਼ਿੰਦਗੀ ਭਰ ਫੁਰਤੀਲਾ ਰਹਿੰਦਾ ਹੈ। ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਇੱਕ ਮਾਸਪੇਸ਼ੀ ਵਾਂਗ ਕੰਮ ਕਰਦਾ ਹੈ। ਇਸਲਈ, ਇਹ ਵਡੇਰੀ ਉਮਰ ਵਿੱਚ ਵੀ ਪ੍ਰਫੁੱਲਤ ਹੋਣਾ ਜਾਰੀ ਰੱਖ ਸਕਦਾ ਹੈ। ਦਿਮਾਗ ਵਿੱਚ ਹਰੇਕ ਨਿਵੇਸ਼ ਦਾ ਸੰਸਾਧਨ ਹੁੰਦਾ ਹੈ। ਪਰ ਜਦੋਂ ਦਿਮਾਗ ਦੀ ਕਸਰਤ ਹੁੰਦੀ ਹੈ, ਇਹ ਨਿਵੇਸ਼ਾਂ ਦਾ ਸੰਸਾਧਨ ਬਹੁਤ ਵਧੀਆ ਕਰਦਾ ਹੈ। ਭਾਵ, ਇਹ ਤੇਜ਼ੀ ਨਾਲ ਅਤੇ ਵਧੇਰੇ ਕੁਸ਼ਲਤਾ ਨਾਲ ਕੰਮ ਕਰਦਾ ਹੈ। ਇਹ ਸਿਧਾਂਤ ਨੌਜਵਾਨਾਂ ਅਤੇ ਬਜ਼ੁਰਗਾਂ ਦੋਹਾਂ ਉੱਤੇ ਲਾਗੂ ਹੁੰਦਾ ਹੈ। ਪਰ ਇਹ ਲਾਜ਼ਮੀ ਨਹੀਂ ਕਿ ਕਿਸੇ ਵਿਅਕਤੀ ਨੂੰ ਦਿਮਾਗ ਦੀ ਕਸਰਤ ਲਈ ਅਧਿਐਨ ਦੀ ਲੋੜ ਹੈ। ਪੜ੍ਹਨਾ ਵੀ ਬਹੁਤ ਵਧੀਆ ਅਭਿਆਸ ਹੈ। ਚੁਣੌਤੀ-ਭਰਪੂਰ ਸਾਹਿਤ ਵਿਸ਼ੇਸ਼ ਰੂਪ ਵਿੱਚ ਸਾਡੇ ਬੋਲੀ-ਕੇਂਦਰ ਨੂੰ ਉਤਸ਼ਾਹਿਤਕਰਦਾ ਹੈ। ਭਾਵ, ਸਾਡੀ ਸ਼ਬਦਾਵਲੀ ਵਿਸ਼ਾਲ ਹੋ ਜਾਂਦੀ ਹੈ। ਇਸਤੋਂ ਛੁੱਟ, ਭਾਸ਼ਾ ਲਈ ਸਾਡੀ ਭਾਵਨਾ ਵਿੱਚ ਸੁਧਾਰ ਆਉਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਕੇਵਲ ਬੋਲੀ-ਕੇਂਦਰ ਹੀ ਭਾਸ਼ਾ ਦਾ ਸੰਸਾਧਨ ਨਹੀਂ ਕਰਦਾ। ਸਰੀਰਕ ਹਿੱਲਜੁੱਲ ਨੂੰ ਨਿਯੰਤ੍ਰਿਤ ਕਰਨ ਵਾਲਾ ਖੇਤਰ ਵੀ ਨਵੀਂ ਸਮੱਗਰੀ ਦਾ ਸੰਸਾਧਨ ਕਰਦਾ ਹੈ। ਇਸਲਈ ਇਹ ਜ਼ਰੂਰੀ ਹੈ ਕਿ ਸੰਪੂਰਨ ਦਿਮਾਗ ਨੂੰ ਵੱਧ ਤੋਂ ਵੱਧ ਸੰਭਵ ਤੌਰ 'ਤੇ ਉਤਸ਼ਾਹਿਤ ਰੱਖਿਆ ਜਾਵੇ। ਇਸਲਈ: ਆਪਣੇ ਸਰੀਰ ਅਤੇ ਦਿਮਾਗ ਦੀ ਕਸਰਤ ਕਰੋ!