ਪ੍ਹੈਰਾ ਕਿਤਾਬ

pa ਗੱਡੀ ਖਰਾਬ ਹੋ ਗਈ ਹੈ।   »   ko 자동차 고장

39 [ਉਨਤਾਲੀ]

ਗੱਡੀ ਖਰਾਬ ਹੋ ਗਈ ਹੈ।

ਗੱਡੀ ਖਰਾਬ ਹੋ ਗਈ ਹੈ।

39 [서른아홉]

39 [seoleun-ahob]

자동차 고장

[jadongcha gojang]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਇੱਥੇ ਸਭ ਤੋਂ ਨਜ਼ਦੀਕ ਪੈਟਰੋਲ ਪੰਪ ਕਿੱਥੇ ਹੈ? 다음-주-소는-어-예요? 다_ 주___ 어____ 다- 주-소- 어-예-? ------------- 다음 주유소는 어디예요? 0
d--e-------s--eu--eo---ey-? d_____ j_________ e________ d---u- j-y-s-n-u- e-d-y-y-? --------------------------- da-eum juyusoneun eodiyeyo?
ਮੇਰਾ ਟਾਇਰ ਫਟ ਗਿਆ ਹੈ। 타-어가--크---요. 타___ 펑_ 났___ 타-어- 펑- 났-요- ------------ 타이어가 펑크 났어요. 0
t-i-oga--e--g--u na---eo--. t______ p_______ n_________ t-i-o-a p-o-g-e- n-s---o-o- --------------------------- taieoga peongkeu nass-eoyo.
ਕੀ ਤੁਸੀਂ ਪਹੀਆ ਬਦਲ ਸਕਦੇ ਹੋ। 타이-- -아-울-수 있-요? 타___ 갈___ 수 있___ 타-어- 갈-끼- 수 있-요- ---------------- 타이어를 갈아끼울 수 있어요? 0
t--e-l--l g---a-kiu--su------oy-? t________ g_________ s_ i________ t-i-o-e-l g-l-a-k-u- s- i-s-e-y-? --------------------------------- taieoleul gal-akkiul su iss-eoyo?
ਮੈਨੂੰ ਇੱਕ – ਦੋ ਲਿਟਰ ਡੀਜ਼ਲ ਚਾਹੀਦਾ ਹੈ। 디젤-몇-리터- 필-해-. 디_ 몇 리__ 필____ 디- 몇 리-가 필-해-. -------------- 디젤 몇 리터가 필요해요. 0
dijel -y--ch -iteo-a pil-y-h-e--. d____ m_____ l______ p___________ d-j-l m-e-c- l-t-o-a p-l-y-h-e-o- --------------------------------- dijel myeoch liteoga pil-yohaeyo.
ਪੈਟਰੋਲ ਖਤਮ ਹੋ ਗਿਆ ਹੈ। 기름이 ----요. 기__ 떨_____ 기-이 떨-졌-요- ---------- 기름이 떨어졌어요. 0
gileu--i -teo----jyeo-s--o-o. g_______ t___________________ g-l-u--- t-e-l-e-j-e-s---o-o- ----------------------------- gileum-i tteol-eojyeoss-eoyo.
ਕੀ ਤੁਹਾਡੇ ਕੋਲ ਪੈਟਰੋਲ ਦਾ ਡੱਬਾ ਹੈ? 예---름통이 있나-? 예_ 기___ 있___ 예- 기-통- 있-요- ------------ 예비 기름통이 있나요? 0
y--- g--eum---g--------yo? y___ g___________ i_______ y-b- g-l-u-t-n--- i-s-a-o- -------------------------- yebi gileumtong-i issnayo?
ਮੈਂ ਕਿੱਥੋਂ ਫੋਨ ਕਰ ਸਕਦਾ / ਸਕਦੀ ਹਾਂ? 어디--전-할 수 있--? 어__ 전__ 수 있___ 어-서 전-할 수 있-요- -------------- 어디서 전화할 수 있어요? 0
eod-se--j-o-h-ahal -u--ss---y-? e______ j_________ s_ i________ e-d-s-o j-o-h-a-a- s- i-s-e-y-? ------------------------------- eodiseo jeonhwahal su iss-eoyo?
ਮੈਨੂੰ ਟੋਇੰਗ ਸੇਵਾ ਦੀ ਲੋੜ ਹੈ। 견인-------요-요. 견_ 서___ 필____ 견- 서-스- 필-해-. ------------- 견인 서비스가 필요해요. 0
g-eon-in seob-se-----il---h-ey-. g_______ s_________ p___________ g-e-n-i- s-o-i-e-g- p-l-y-h-e-o- -------------------------------- gyeon-in seobiseuga pil-yohaeyo.
ਮੈਂ ਗੈਰਜ ਲੱਭ ਰਿਹਾ / ਰਹੀ ਹਾਂ। 정비-를--- --요. 정___ 찾_ 있___ 정-소- 찾- 있-요- ------------ 정비소를 찾고 있어요. 0
j--n---sol-ul ch--go-is---oyo. j____________ c_____ i________ j-o-g-i-o-e-l c-a-g- i-s-e-y-. ------------------------------ jeongbisoleul chajgo iss-eoyo.
ਇੱਕ ਦੁਰਘਟਨਾ ਹੋਈ ਹੈ। 사고가 났어-. 사__ 났___ 사-가 났-요- -------- 사고가 났어요. 0
s-gog-------e---. s_____ n_________ s-g-g- n-s---o-o- ----------------- sagoga nass-eoyo.
ਇੱਥੇ ਸਭ ਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? 가까--전화---- 있어-? 가__ 전__ 어_ 있___ 가-운 전-가 어- 있-요- --------------- 가까운 전화가 어디 있어요? 0
gak-a---jeo-h--ga --d---ss--o-o? g______ j________ e___ i________ g-k-a-n j-o-h-a-a e-d- i-s-e-y-? -------------------------------- gakkaun jeonhwaga eodi iss-eoyo?
ਕੀ ਤੁਹਾਡੇ ਕੋਲ ਮੋਬਾਈਲ ਫੋਨ ਹੈ? 핸-폰--어-? 핸__ 있___ 핸-폰 있-요- -------- 핸드폰 있어요? 0
hae-de-p---i---e-y-? h_________ i________ h-e-d-u-o- i-s-e-y-? -------------------- haendeupon iss-eoyo?
ਸਾਨੂੰ ਮਦਦ ਦੀ ਲੋੜ ਹੈ। 우리- -움- 필--요. 우__ 도__ 필____ 우-는 도-이 필-해-. ------------- 우리는 도움이 필요해요. 0
ul-neu--d--m-i --l--o----o. u______ d_____ p___________ u-i-e-n d-u--- p-l-y-h-e-o- --------------------------- ulineun doum-i pil-yohaeyo.
ਡਾਕਟਰ ਨੂੰ ਬੁਲਾਓ। 의사--불러 주--! 의__ 불_ 주___ 의-를 불- 주-요- ----------- 의사를 불러 주세요! 0
u---l--l-b-lleo----e--! u_______ b_____ j______ u-s-l-u- b-l-e- j-s-y-! ----------------------- uisaleul bulleo juseyo!
ਪੁਲਿਸ ਨੂੰ ਬੁਲਾਓ। 경찰---러 주세요! 경__ 불_ 주___ 경-을 불- 주-요- ----------- 경찰을 불러 주세요! 0
g--ong-hal-eu---u---- --s---! g_____________ b_____ j______ g-e-n-c-a---u- b-l-e- j-s-y-! ----------------------------- gyeongchal-eul bulleo juseyo!
ਕਿਰਪਾ ਕਰਕੇ ਆਪਣੇ ਕਾਗਜ਼ ਦਿਖਾਓ। 서류-- 주세-. 서___ 주___ 서-들- 주-요- --------- 서류들을 주세요. 0
s-o------l---- --s--o. s_____________ j______ s-o-y-d-u---u- j-s-y-. ---------------------- seolyudeul-eul juseyo.
ਕਿਰਪਾ ਕਰਕੇ ਆਪਣਾ ਲਾਈਸੈਂਸ ਦਿਖਾਓ। 운전면-증---세요. 운_____ 주___ 운-면-증- 주-요- ----------- 운전면허증을 주세요. 0
u-j-onm--on--ojeu---e-l--u--y-. u______________________ j______ u-j-o-m-e-n-e-j-u-g-e-l j-s-y-. ------------------------------- unjeonmyeonheojeung-eul juseyo.
ਕਿਰਪਾ ਕਰਕੇ ਆਪਣੀ ਗੱਡੀ ਦੇ ਕਾਗਜ਼ ਵਿਖਾਓ। 자-차 등-증-----. 자__ 등___ 주___ 자-차 등-증- 주-요- ------------- 자동차 등록증을 주세요. 0
jad--gch--de--g---j---g--ul j-s---. j________ d________________ j______ j-d-n-c-a d-u-g-o-j-u-g-e-l j-s-y-. ----------------------------------- jadongcha deunglogjeung-eul juseyo.

ਪ੍ਰਤਿਭਾਸ਼ਾਲੀ ਬਹੁਭਾਸ਼ੀ ਬੱਚਾ

ਬੋਲਣਾ ਸ਼ੁਰੂ ਕਰਨ ਤੋਂ ਵੀ ਪਹਿਲਾਂ, ਬੱਚੇ ਭਾਸ਼ਾਵਾਂ ਬਾਰੇ ਬਹੁਤ ਕੁਝ ਜਾਣਦੇ ਹਨ। ਵੱਖ-ਵੱਖ ਤਜਰਬਿਆਂ ਨੇ ਅਜਿਹਾ ਦਰਸਾਇਆ ਹੈ। ਬੱਚਿਆਂ ਦੇ ਵਿਕਾਸ ਬਾਰੇ ਅਧਿਐਨ ਬੱਚਿਆਂ ਲਈ ਵਿਸ਼ੇਸ਼ ਪ੍ਰਯੋਗਸ਼ਾਲਾਵਾਂ ਵਿੱਚਕੀਤਾ ਜਾਂਦਾ ਹੈ। ਬੱਚੇ ਭਾਸ਼ਾਵਾਂ ਕਿਵੇਂ ਸਿੱਖਦੇ ਹਨ, ਬਾਰੇ ਵੀ ਅਧਿਐਨ ਕੀਤਾ ਜਾਂਦਾ ਹੈ। ਬੱਚੇ ਸਪੱਸ਼ਟ ਤੌਰ 'ਤੇ, ਸਾਡੀ ਹੁਣ ਤੱਕ ਦੀ ਸੋਚ ਤੋਂ ਵਧੇਰੇ ਬੁੱਧੀਮਾਨ ਹੁੰਦੇ ਹਨ। 6 ਮਹੀਨੇ ਦੀ ਉਮਰ ਵਿੱਚ ਵੀ ਉਨ੍ਹਾਂ ਕੋਲ ਕਈ ਭਾਸ਼ਾਈ ਯੋਗਤਾਵਾਂ ਹੁੰਦੀਆਂ ਹਨ। ਉਦਾਹਰਣ ਵਜੋਂ, ਉਹ ਆਪਣੀ ਮਾਤ-ਭਾਸ਼ਾ ਦੀ ਪਛਾਣ ਕਰ ਸਕਦੇ ਹਨ। ਫ੍ਰੈਂਚ ਅਤੇ ਜਰਮਨ ਬੱਚੇ ਵਿਸ਼ੇਸ਼ ਸ੍ਵਰਾਂ ਪ੍ਰਤੀ ਵੱਖਰੇ ਢੰਗ ਨਾਲ ਪ੍ਰਤੀਕਿਰਿਆ ਕਰਦੇ ਹਨ। ਵੱਖ-ਵੱਖ ਤਣਾਅ ਢਾਂਚੇ ਵੱਖ-ਵੱਖ ਵਤੀਰਿਆਂ ਦਾ ਕਾਰਨ ਬਣਦੇ ਹਨ। ਇਸਲਈ ਬੱਚਿਆਂ ਵਿੱਚ ਆਪਣੀ ਭਾਸ਼ਾ ਦੇ ਸ੍ਵਰ ਲਈ ਇੱਕ ਭਾਵਨਾ ਹੁੰਦੀ ਹੈ। ਬਹੁਤ ਛੋਟੇ ਬੱਚੇ ਵੀ ਕਈ ਸ਼ਬਦ ਯਾਦ ਕਰ ਸਕਦੇ ਹਨ। ਬੱਚਿਆਂ ਦੀ ਭਾਸ਼ਾ ਦੇ ਵਿਕਾਸ ਲਈ ਮਾਤਾ-ਪਿਤਾ ਬਹੁਤ ਮਹੱਵਪੂਰਨ ਹੁੰਦੇ ਹਨ। ਕਿਉਂਕਿ ਬੱਚਿਆਂ ਨੂੰ ਜਨਮ ਤੋਂ ਇਕਦਮ ਬਾਅਦ ਗੱਲਬਾਤ ਦੀ ਲੋੜ ਹੁੰਦੀ ਹੈ। ਉਹ ਮਾਤਾ ਅਤੇ ਪਿਤਾ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਪਰ, ਗੱਲਬਾਤ ਵਿੱਚ ਸਾਕਾਰਾਤਮਕ ਭਾਵਨਾਵਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਆਪਣੇ ਬੱਚਿਆਂ ਨਾਲ ਗੱਲਬਾਤ ਕਰਦੇ ਸਮੇਂ ਮਾਤਾ-ਪਿਤਾ ਨੂੰ ਤਣਾਅ ਵਿੱਚ ਨਹੀਂ ਹੋਣਾ ਚਾਹੀਦਾ। ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਨਾ ਵੀ ਗ਼ਲਤ ਹੈ। ਤਣਾਅ ਜਾਂ ਚੁੱਪੀ ਬੱਚਿਆਂ ਉੱਤੇ ਨਾਕਾਰਾਤਮਕ ਪ੍ਰਭਾਵ ਪਾ ਸਕਦੇ ਹਨ। ਉਨ੍ਹਾਂ ਦੇ ਭਾਸ਼ਾ ਵਿਕਾਸ ਉੱਤੇ ਭੈੜਾ ਅਸਰ ਪੈ ਸਕਦਾ ਹੈ। ਬੱਚਿਆਂ ਲਈ ਸਿਖਲਾਈ ਦੀ ਸ਼ੁਰੂਆਤ ਪਹਿਲਾਂ ਕੁੱਖ ਵਿੱਚ ਹੀ ਹੋ ਜਾਂਦੀ ਹੈ! ਉਹ ਜਨਮ ਤੋਂ ਪਹਿਲਾਂ ਹੀ ਬੋਲੀ ਉੱਤੇ ਪ੍ਰਤੀਕਿਰਿਆ ਕਰਦੇ ਹਨ। ਉਹ ਧੁਨੀ-ਸੰਕੇਤਾਂ ਨੂੰ ਸਹੀ ਤਰ੍ਹਾਂ ਸਮਝ ਸਕਦੇ ਹਨ। ਫੇਰ ਜਨਮ ਤੋਂ ਬਾਦ ਉਹ ਇਨ੍ਹਾਂ ਸੰਤੇਕਾਂ ਨੂੰ ਪਛਾਣ ਸਕਦੇ ਹਨ। ਇੱਥੋਂ ਤੱਕ ਕਿ ਅਣਜੰਮੇ ਬੱਚੇ ਵੀ ਭਾਸ਼ਾਵਾਂ ਦੀ ਲੈਅ ਸਮਝ ਸਕਦੇ ਹਨ। ਬੱਚੇ ਆਪਣੀ ਮਾਂ ਦੀ ਕੁੱਖ ਵਿੱਚ ਪਹਿਲਾਂ ਹੀ ਉਸਦੀ ਆਵਾਜ਼ ਸੁਣ ਸਕਦੇ ਹਨ। ਇਸਲਈ ਤੁਸੀਂ ਅਣਜੰਮੇ ਬੱਚਿਆਂ ਨਾਲ ਵੀ ਗੱਲ ਕਰ ਸਕਦੇ ਹੋ। ਪਰ ਤੁਹਾਨੂੰ ਇਹ ਬਾਰ-ਬਾਰ ਨਹੀਂ ਕਰਨਾ ਚਾਹੀਦਾ... ਬੱਚੇ ਕੋਲ ਤਾਂ ਵੀ ਅਭਿਆਸ ਕਰਨ ਲਈ ਜਨਮ ਤੋਂ ਬਾਦ ਖੁੱਲ੍ਹਾ ਸਮਾਂ ਹੋਵੇਗਾ!