ਪ੍ਹੈਰਾ ਕਿਤਾਬ

pa ਗੱਡੀ ਖਰਾਬ ਹੋ ਗਈ ਹੈ।   »   kk Көліктің сынуы

39 [ਉਨਤਾਲੀ]

ਗੱਡੀ ਖਰਾਬ ਹੋ ਗਈ ਹੈ।

ਗੱਡੀ ਖਰਾਬ ਹੋ ਗਈ ਹੈ।

39 [отыз тоғыз]

39 [otız toğız]

Көліктің сынуы

[Köliktiñ sınwı]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਇੱਥੇ ਸਭ ਤੋਂ ਨਜ਼ਦੀਕ ਪੈਟਰੋਲ ਪੰਪ ਕਿੱਥੇ ਹੈ? Ке---і-----------рм---бек-т- қай-ж--де? К_____ ж_____________ б_____ қ__ ж_____ К-л-с- ж-н-р-ж-ғ-р-а- б-к-т- қ-й ж-р-е- --------------------------------------- Келесі жанар-жағармай бекеті қай жерде? 0
Ke---- -an---j---rm-y --ke----ay j-rd-? K_____ j_____________ b_____ q__ j_____ K-l-s- j-n-r-j-ğ-r-a- b-k-t- q-y j-r-e- --------------------------------------- Kelesi janar-jağarmay beketi qay jerde?
ਮੇਰਾ ਟਾਇਰ ਫਟ ਗਿਆ ਹੈ। М-н-- ---г----ім --р-лы---а-ды. М____ д_________ ж______ қ_____ М-н-ң д-ң-е-е-і- ж-р-л-п қ-л-ы- ------------------------------- Менің дөңгелегім жарылып қалды. 0
Me-i--döñ---e--m-j-rı-ıp --l-ı. M____ d_________ j______ q_____ M-n-ñ d-ñ-e-e-i- j-r-l-p q-l-ı- ------------------------------- Meniñ döñgelegim jarılıp qaldı.
ਕੀ ਤੁਸੀਂ ਪਹੀਆ ਬਦਲ ਸਕਦੇ ਹੋ। С------г-ле- а-ыс--р--ал--ы- ба? С__ д_______ а_______ а_____ б__ С-з д-ң-е-е- а-ы-т-р- а-а-ы- б-? -------------------------------- Сіз дөңгелек ауыстыра аласыз ба? 0
S-z--ö-g-l----wıstır----a--z-ba? S__ d_______ a_______ a_____ b__ S-z d-ñ-e-e- a-ı-t-r- a-a-ı- b-? -------------------------------- Siz döñgelek awıstıra alasız ba?
ਮੈਨੂੰ ਇੱਕ – ਦੋ ਲਿਟਰ ਡੀਜ਼ਲ ਚਾਹੀਦਾ ਹੈ। М-----б-рн--е-л-т---изель-м-йы -ере-. М____ б______ л___ д_____ м___ к_____ М-ғ-н б-р-е-е л-т- д-з-л- м-й- к-р-к- ------------------------------------- Маған бірнеше литр дизель майы керек. 0
M-ğ-----r---e -ï------el-ma---ke-e-. M____ b______ l___ d____ m___ k_____ M-ğ-n b-r-e-e l-t- d-z-l m-y- k-r-k- ------------------------------------ Mağan birneşe lïtr dïzel mayı kerek.
ਪੈਟਰੋਲ ਖਤਮ ਹੋ ਗਿਆ ਹੈ। Ж-н-р-айы---ау-ы--ы. Ж_________ т________ Ж-н-р-а-ы- т-у-ы-д-. -------------------- Жанармайым таусылды. 0
J--a-mayı------ıl-ı. J_________ t________ J-n-r-a-ı- t-w-ı-d-. -------------------- Janarmayım tawsıldı.
ਕੀ ਤੁਹਾਡੇ ਕੋਲ ਪੈਟਰੋਲ ਦਾ ਡੱਬਾ ਹੈ? С--д--қ----қы-кан-стр ба---а? С____ қ______ к______ б__ м__ С-з-е қ-с-л-ы к-н-с-р б-р м-? ----------------------------- Сізде қосалқы канистр бар ма? 0
S-----q-s--q--k-nïst- ba- ma? S____ q______ k______ b__ m__ S-z-e q-s-l-ı k-n-s-r b-r m-? ----------------------------- Sizde qosalqı kanïstr bar ma?
ਮੈਂ ਕਿੱਥੋਂ ਫੋਨ ਕਰ ਸਕਦਾ / ਸਕਦੀ ਹਾਂ? Қа- же--е- -о---ау-ш-лса---о---ы? Қ__ ж_____ қ______ ш_____ б______ Қ-й ж-р-е- қ-ң-р-у ш-л-а- б-л-д-? --------------------------------- Қай жерден қоңырау шалсам болады? 0
Q-- j--de- qo----w ş---am-bo---ı? Q__ j_____ q______ ş_____ b______ Q-y j-r-e- q-ñ-r-w ş-l-a- b-l-d-? --------------------------------- Qay jerden qoñıraw şalsam boladı?
ਮੈਨੂੰ ਟੋਇੰਗ ਸੇਵਾ ਦੀ ਲੋੜ ਹੈ। М-ға- эв-ку--ор--ерек. М____ э________ к_____ М-ғ-н э-а-у-т-р к-р-к- ---------------------- Маған эвакуатор керек. 0
Ma--- -va-----r k-re-. M____ é________ k_____ M-ğ-n é-a-w-t-r k-r-k- ---------------------- Mağan évakwator kerek.
ਮੈਂ ਗੈਰਜ ਲੱਭ ਰਿਹਾ / ਰਹੀ ਹਾਂ। М------о-е--рх-на і-де---үр-ін. М__ а____________ і____ ж______ М-н а-т-ш-б-р-а-а і-д-п ж-р-і-. ------------------------------- Мен автошеберхана іздеп жүрмін. 0
M-n-av-oşe-er---a-i--ep jü-min. M__ a____________ i____ j______ M-n a-t-ş-b-r-a-a i-d-p j-r-i-. ------------------------------- Men avtoşeberxana izdep jürmin.
ਇੱਕ ਦੁਰਘਟਨਾ ਹੋਈ ਹੈ। Кө----ап--ы--о--ы. К____ а____ б_____ К-л-к а-а-ы б-л-ы- ------------------ Көлік апаты болды. 0
Köl-k --------l-ı. K____ a____ b_____ K-l-k a-a-ı b-l-ı- ------------------ Kölik apatı boldı.
ਇੱਥੇ ਸਭ ਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? Е- ж--ын-----ф---қ-й-----е? Е_ ж____ т______ қ__ ж_____ Е- ж-қ-н т-л-ф-н қ-й ж-р-е- --------------------------- Ең жақын телефон қай жерде? 0
Eñ--a-ın te-e-on-qay -e--e? E_ j____ t______ q__ j_____ E- j-q-n t-l-f-n q-y j-r-e- --------------------------- Eñ jaqın telefon qay jerde?
ਕੀ ਤੁਹਾਡੇ ਕੋਲ ਮੋਬਾਈਲ ਫੋਨ ਹੈ? Ж--ың--д--ұял- -е--фон-б-р-м-? Ж________ ұ___ т______ б__ м__ Ж-н-ң-з-а ұ-л- т-л-ф-н б-р м-? ------------------------------ Жаныңызда ұялы телефон бар ма? 0
J-n-ñı--a -y--ı-t-le-on-ba- --? J________ u____ t______ b__ m__ J-n-ñ-z-a u-a-ı t-l-f-n b-r m-? ------------------------------- Janıñızda uyalı telefon bar ma?
ਸਾਨੂੰ ਮਦਦ ਦੀ ਲੋੜ ਹੈ। Б-----кө-ек-ке-ек. Б____ к____ к_____ Б-з-е к-м-к к-р-к- ------------------ Бізге көмек керек. 0
Biz----ömek ---ek. B____ k____ k_____ B-z-e k-m-k k-r-k- ------------------ Bizge kömek kerek.
ਡਾਕਟਰ ਨੂੰ ਬੁਲਾਓ। Д---ге- ш-қ--ы-ы-! Д______ ш_________ Д-р-г-р ш-қ-р-ң-з- ------------------ Дәрігер шақырыңыз! 0
D-ri--r --q--ıñ-z! D______ ş_________ D-r-g-r ş-q-r-ñ-z- ------------------ Däriger şaqırıñız!
ਪੁਲਿਸ ਨੂੰ ਬੁਲਾਓ। По--ц-- ша-ыр--ы-! П______ ш_________ П-л-ц-я ш-қ-р-ң-з- ------------------ Полиция шақырыңыз! 0
P--ï---a-ş-q-----z! P_______ ş_________ P-l-c-y- ş-q-r-ñ-z- ------------------- Polïcïya şaqırıñız!
ਕਿਰਪਾ ਕਰਕੇ ਆਪਣੇ ਕਾਗਜ਼ ਦਿਖਾਓ। Қ--атта-ың-з-ы ---і-із. Қ_____________ б_______ Қ-ж-т-а-ы-ы-д- б-р-ң-з- ----------------------- Құжаттарыңызды беріңіз. 0
Quja-tar---z-ı -e--ñi-. Q_____________ b_______ Q-j-t-a-ı-ı-d- b-r-ñ-z- ----------------------- Qujattarıñızdı beriñiz.
ਕਿਰਪਾ ਕਰਕੇ ਆਪਣਾ ਲਾਈਸੈਂਸ ਦਿਖਾਓ। Ж---і-уші-ку-лі-і--бе-ің-з. Ж________ к_______ б_______ Ж-р-і-у-і к-ә-і-і- б-р-ң-з- --------------------------- Жүргізуші куәлігін беріңіз. 0
Jürgiz-ş--kwäl-gin-ber-ñi-. J________ k_______ b_______ J-r-i-w-i k-ä-i-i- b-r-ñ-z- --------------------------- Jürgizwşi kwäligin beriñiz.
ਕਿਰਪਾ ਕਰਕੇ ਆਪਣੀ ਗੱਡੀ ਦੇ ਕਾਗਜ਼ ਵਿਖਾਓ। Те-н-к-лық -ө-құж-ты---ды ---і-із. Т_________ т_____________ б_______ Т-х-и-а-ы- т-л-ұ-а-ы-ы-д- б-р-ң-з- ---------------------------------- Техникалық төлқұжатыңызды беріңіз. 0
Tex---al-q ---quj-t---zdı-beriñ-z. T_________ t_____________ b_______ T-x-ï-a-ı- t-l-u-a-ı-ı-d- b-r-ñ-z- ---------------------------------- Texnïkalıq tölqujatıñızdı beriñiz.

ਪ੍ਰਤਿਭਾਸ਼ਾਲੀ ਬਹੁਭਾਸ਼ੀ ਬੱਚਾ

ਬੋਲਣਾ ਸ਼ੁਰੂ ਕਰਨ ਤੋਂ ਵੀ ਪਹਿਲਾਂ, ਬੱਚੇ ਭਾਸ਼ਾਵਾਂ ਬਾਰੇ ਬਹੁਤ ਕੁਝ ਜਾਣਦੇ ਹਨ। ਵੱਖ-ਵੱਖ ਤਜਰਬਿਆਂ ਨੇ ਅਜਿਹਾ ਦਰਸਾਇਆ ਹੈ। ਬੱਚਿਆਂ ਦੇ ਵਿਕਾਸ ਬਾਰੇ ਅਧਿਐਨ ਬੱਚਿਆਂ ਲਈ ਵਿਸ਼ੇਸ਼ ਪ੍ਰਯੋਗਸ਼ਾਲਾਵਾਂ ਵਿੱਚਕੀਤਾ ਜਾਂਦਾ ਹੈ। ਬੱਚੇ ਭਾਸ਼ਾਵਾਂ ਕਿਵੇਂ ਸਿੱਖਦੇ ਹਨ, ਬਾਰੇ ਵੀ ਅਧਿਐਨ ਕੀਤਾ ਜਾਂਦਾ ਹੈ। ਬੱਚੇ ਸਪੱਸ਼ਟ ਤੌਰ 'ਤੇ, ਸਾਡੀ ਹੁਣ ਤੱਕ ਦੀ ਸੋਚ ਤੋਂ ਵਧੇਰੇ ਬੁੱਧੀਮਾਨ ਹੁੰਦੇ ਹਨ। 6 ਮਹੀਨੇ ਦੀ ਉਮਰ ਵਿੱਚ ਵੀ ਉਨ੍ਹਾਂ ਕੋਲ ਕਈ ਭਾਸ਼ਾਈ ਯੋਗਤਾਵਾਂ ਹੁੰਦੀਆਂ ਹਨ। ਉਦਾਹਰਣ ਵਜੋਂ, ਉਹ ਆਪਣੀ ਮਾਤ-ਭਾਸ਼ਾ ਦੀ ਪਛਾਣ ਕਰ ਸਕਦੇ ਹਨ। ਫ੍ਰੈਂਚ ਅਤੇ ਜਰਮਨ ਬੱਚੇ ਵਿਸ਼ੇਸ਼ ਸ੍ਵਰਾਂ ਪ੍ਰਤੀ ਵੱਖਰੇ ਢੰਗ ਨਾਲ ਪ੍ਰਤੀਕਿਰਿਆ ਕਰਦੇ ਹਨ। ਵੱਖ-ਵੱਖ ਤਣਾਅ ਢਾਂਚੇ ਵੱਖ-ਵੱਖ ਵਤੀਰਿਆਂ ਦਾ ਕਾਰਨ ਬਣਦੇ ਹਨ। ਇਸਲਈ ਬੱਚਿਆਂ ਵਿੱਚ ਆਪਣੀ ਭਾਸ਼ਾ ਦੇ ਸ੍ਵਰ ਲਈ ਇੱਕ ਭਾਵਨਾ ਹੁੰਦੀ ਹੈ। ਬਹੁਤ ਛੋਟੇ ਬੱਚੇ ਵੀ ਕਈ ਸ਼ਬਦ ਯਾਦ ਕਰ ਸਕਦੇ ਹਨ। ਬੱਚਿਆਂ ਦੀ ਭਾਸ਼ਾ ਦੇ ਵਿਕਾਸ ਲਈ ਮਾਤਾ-ਪਿਤਾ ਬਹੁਤ ਮਹੱਵਪੂਰਨ ਹੁੰਦੇ ਹਨ। ਕਿਉਂਕਿ ਬੱਚਿਆਂ ਨੂੰ ਜਨਮ ਤੋਂ ਇਕਦਮ ਬਾਅਦ ਗੱਲਬਾਤ ਦੀ ਲੋੜ ਹੁੰਦੀ ਹੈ। ਉਹ ਮਾਤਾ ਅਤੇ ਪਿਤਾ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਪਰ, ਗੱਲਬਾਤ ਵਿੱਚ ਸਾਕਾਰਾਤਮਕ ਭਾਵਨਾਵਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਆਪਣੇ ਬੱਚਿਆਂ ਨਾਲ ਗੱਲਬਾਤ ਕਰਦੇ ਸਮੇਂ ਮਾਤਾ-ਪਿਤਾ ਨੂੰ ਤਣਾਅ ਵਿੱਚ ਨਹੀਂ ਹੋਣਾ ਚਾਹੀਦਾ। ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਨਾ ਵੀ ਗ਼ਲਤ ਹੈ। ਤਣਾਅ ਜਾਂ ਚੁੱਪੀ ਬੱਚਿਆਂ ਉੱਤੇ ਨਾਕਾਰਾਤਮਕ ਪ੍ਰਭਾਵ ਪਾ ਸਕਦੇ ਹਨ। ਉਨ੍ਹਾਂ ਦੇ ਭਾਸ਼ਾ ਵਿਕਾਸ ਉੱਤੇ ਭੈੜਾ ਅਸਰ ਪੈ ਸਕਦਾ ਹੈ। ਬੱਚਿਆਂ ਲਈ ਸਿਖਲਾਈ ਦੀ ਸ਼ੁਰੂਆਤ ਪਹਿਲਾਂ ਕੁੱਖ ਵਿੱਚ ਹੀ ਹੋ ਜਾਂਦੀ ਹੈ! ਉਹ ਜਨਮ ਤੋਂ ਪਹਿਲਾਂ ਹੀ ਬੋਲੀ ਉੱਤੇ ਪ੍ਰਤੀਕਿਰਿਆ ਕਰਦੇ ਹਨ। ਉਹ ਧੁਨੀ-ਸੰਕੇਤਾਂ ਨੂੰ ਸਹੀ ਤਰ੍ਹਾਂ ਸਮਝ ਸਕਦੇ ਹਨ। ਫੇਰ ਜਨਮ ਤੋਂ ਬਾਦ ਉਹ ਇਨ੍ਹਾਂ ਸੰਤੇਕਾਂ ਨੂੰ ਪਛਾਣ ਸਕਦੇ ਹਨ। ਇੱਥੋਂ ਤੱਕ ਕਿ ਅਣਜੰਮੇ ਬੱਚੇ ਵੀ ਭਾਸ਼ਾਵਾਂ ਦੀ ਲੈਅ ਸਮਝ ਸਕਦੇ ਹਨ। ਬੱਚੇ ਆਪਣੀ ਮਾਂ ਦੀ ਕੁੱਖ ਵਿੱਚ ਪਹਿਲਾਂ ਹੀ ਉਸਦੀ ਆਵਾਜ਼ ਸੁਣ ਸਕਦੇ ਹਨ। ਇਸਲਈ ਤੁਸੀਂ ਅਣਜੰਮੇ ਬੱਚਿਆਂ ਨਾਲ ਵੀ ਗੱਲ ਕਰ ਸਕਦੇ ਹੋ। ਪਰ ਤੁਹਾਨੂੰ ਇਹ ਬਾਰ-ਬਾਰ ਨਹੀਂ ਕਰਨਾ ਚਾਹੀਦਾ... ਬੱਚੇ ਕੋਲ ਤਾਂ ਵੀ ਅਭਿਆਸ ਕਰਨ ਲਈ ਜਨਮ ਤੋਂ ਬਾਦ ਖੁੱਲ੍ਹਾ ਸਮਾਂ ਹੋਵੇਗਾ!