ਪ੍ਹੈਰਾ ਕਿਤਾਬ

pa ਗੱਡੀ ਖਰਾਬ ਹੋ ਗਈ ਹੈ।   »   ta வண்டி பழுது படுதல்

39 [ਉਨਤਾਲੀ]

ਗੱਡੀ ਖਰਾਬ ਹੋ ਗਈ ਹੈ।

ਗੱਡੀ ਖਰਾਬ ਹੋ ਗਈ ਹੈ।

39 [முப்பத்தி ஒன்பது]

39 [Muppatti oṉpatu]

வண்டி பழுது படுதல்

[vaṇṭi paḻutu paṭutal]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਇੱਥੇ ਸਭ ਤੋਂ ਨਜ਼ਦੀਕ ਪੈਟਰੋਲ ਪੰਪ ਕਿੱਥੇ ਹੈ? அ-ு-்த---ட-ரோ-் ந--ையம--எ-்க- -ருக்--றது? அ___ பெ___ நி___ எ__ இ______ அ-ு-்- ப-ட-ர-ல- ந-ல-ய-் எ-்-ு இ-ு-்-ி-த-? ----------------------------------------- அடுத்த பெட்ரோல் நிலையம் எங்கு இருக்கிறது? 0
a--tta ----ō- -ila--am-e--u---u-k-ṟ--u? a_____ p_____ n_______ e___ i__________ a-u-t- p-ṭ-ō- n-l-i-a- e-k- i-u-k-ṟ-t-? --------------------------------------- aṭutta peṭrōl nilaiyam eṅku irukkiṟatu?
ਮੇਰਾ ਟਾਇਰ ਫਟ ਗਿਆ ਹੈ। என------ ப--க--ர்--க-.இ-----ிற-ு. எ_ ட__ ப____ ஆ_________ எ-் ட-ர- ப-்-்-ர- ஆ-ி-இ-ு-்-ி-த-. --------------------------------- என் டயர் பங்க்சர் ஆகி.இருக்கிறது. 0
E--ṭayar-p-ṅ--a--āk-.I-ukki-atu. E_ ṭ____ p______ ā______________ E- ṭ-y-r p-ṅ-c-r ā-i-I-u-k-ṟ-t-. -------------------------------- Eṉ ṭayar paṅkcar āki.Irukkiṟatu.
ਕੀ ਤੁਸੀਂ ਪਹੀਆ ਬਦਲ ਸਕਦੇ ਹੋ। உ-்களா---ட--ை-----ற -ுட-யு--? உ____ ட__ மா__ மு____ உ-்-ள-ல- ட-ர- ம-ற-ற ம-ட-ய-ம-? ----------------------------- உங்களால் டயரை மாற்ற முடியுமா? 0
U-ka-āl ṭ---rai---ṟṟa mu-----ā? U______ ṭ______ m____ m________ U-k-ḷ-l ṭ-y-r-i m-ṟ-a m-ṭ-y-m-? ------------------------------- Uṅkaḷāl ṭayarai māṟṟa muṭiyumā?
ਮੈਨੂੰ ਇੱਕ – ਦੋ ਲਿਟਰ ਡੀਜ਼ਲ ਚਾਹੀਦਾ ਹੈ। எ--்---ஒன்று--இரண்ட--ல--்டர- ------------ம். எ___ ஒ__ –____ லி___ டீ__ வே____ எ-க-க- ஒ-்-ு –-ர-்-ு ல-ட-ட-் ட-ஸ-் வ-ண-ட-ம-. -------------------------------------------- எனக்கு ஒன்று –இரண்டு லிட்டர் டீஸல் வேண்டும். 0
E--kku o----–--aṇ-- --ṭṭa--ṭ-sal ---ṭ-m. E_____ o___ –______ l_____ ṭ____ v______ E-a-k- o-ṟ- –-r-ṇ-u l-ṭ-a- ṭ-s-l v-ṇ-u-. ---------------------------------------- Eṉakku oṉṟu –iraṇṭu liṭṭar ṭīsal vēṇṭum.
ਪੈਟਰੋਲ ਖਤਮ ਹੋ ਗਿਆ ਹੈ। ப-ட-ரோ-் க--ி-ாகி-விட்ட-ு. பெ___ கா___ வி____ ப-ட-ர-ல- க-ல-ய-க- வ-ட-ட-ு- -------------------------- பெட்ரோல் காலியாகி விட்டது. 0
Pe------āl--ā-i--i-ṭa--. P_____ k_______ v_______ P-ṭ-ō- k-l-y-k- v-ṭ-a-u- ------------------------ Peṭrōl kāliyāki viṭṭatu.
ਕੀ ਤੁਹਾਡੇ ਕੋਲ ਪੈਟਰੋਲ ਦਾ ਡੱਬਾ ਹੈ? உ-்க----்-பெ------ --்பா -து-்-இ----க----? உ_____ பெ___ ட__ ஏ__ இ______ உ-்-ள-ட-் ப-ட-ர-ல- ட-்-ா ஏ-ு-் இ-ு-்-ி-த-? ------------------------------------------ உங்களிடம் பெட்ரோல் டப்பா ஏதும் இருக்கிறதா? 0
U-k---ṭ-m--e-r-l-ṭ---ā -t---i----iṟ-tā? U________ p_____ ṭ____ ē___ i__________ U-k-ḷ-ṭ-m p-ṭ-ō- ṭ-p-ā ē-u- i-u-k-ṟ-t-? --------------------------------------- Uṅkaḷiṭam peṭrōl ṭappā ētum irukkiṟatā?
ਮੈਂ ਕਿੱਥੋਂ ਫੋਨ ਕਰ ਸਕਦਾ / ਸਕਦੀ ਹਾਂ? ந--- --்க-ரு-்த- --ன்--ெ-்வ-ு? நா_ எ_____ போ_ செ____ ந-ன- எ-்-ி-ு-்-ு ப-ன- ச-ய-வ-ு- ------------------------------ நான் எங்கிருந்து போன் செய்வது? 0
N-- e-k--u----pōṉ--eyva--? N__ e________ p__ c_______ N-ṉ e-k-r-n-u p-ṉ c-y-a-u- -------------------------- Nāṉ eṅkiruntu pōṉ ceyvatu?
ਮੈਨੂੰ ਟੋਇੰਗ ਸੇਵਾ ਦੀ ਲੋੜ ਹੈ। என--கு ---த-ன-வண்ட--ை -ழ-த்து-்-----ும--வ---ம- --ண்-ு--. எ___ ப___ வ___ இ________ வா___ வே____ எ-க-க- ப-ு-ா- வ-்-ி-ை இ-ு-்-ு-்-ெ-்-ு-் வ-க-ம- வ-ண-ட-ம-. -------------------------------------------------------- எனக்கு பழுதான வண்டியை இழுத்துச்செல்லும் வாகனம் வேண்டும். 0
E---k--pa-u-āṉ---aṇṭiyai-i-ut--cc--l---v-ka-am ----um. E_____ p_______ v_______ i____________ v______ v______ E-a-k- p-ḻ-t-ṉ- v-ṇ-i-a- i-u-t-c-e-l-m v-k-ṉ-m v-ṇ-u-. ------------------------------------------------------ Eṉakku paḻutāṉa vaṇṭiyai iḻuttuccellum vākaṉam vēṇṭum.
ਮੈਂ ਗੈਰਜ ਲੱਭ ਰਿਹਾ / ਰਹੀ ਹਾਂ। நா-் ஒரு -ண-ட- -ர---ெ-்யும- இட-- -ேட---க-ண--ு ---க்க-றே--. நா_ ஒ_ வ__ ச_ செ___ இ__ தே_____ இ______ ந-ன- ஒ-ு வ-்-ி ச-ி ச-ய-ய-ம- இ-ம- த-ட-க-க-ண-ட- இ-ு-்-ி-ே-்- ---------------------------------------------------------- நான் ஒரு வண்டி சரி செய்யும் இடம் தேடிக்கொண்டு இருக்கிறேன். 0
Nā--o-- ---ṭ--car- c--yu- i--m-tē--k--ṇ-u --uk--ṟ-ṉ. N__ o__ v____ c___ c_____ i___ t_________ i_________ N-ṉ o-u v-ṇ-i c-r- c-y-u- i-a- t-ṭ-k-o-ṭ- i-u-k-ṟ-ṉ- ---------------------------------------------------- Nāṉ oru vaṇṭi cari ceyyum iṭam tēṭikkoṇṭu irukkiṟēṉ.
ਇੱਕ ਦੁਰਘਟਨਾ ਹੋਈ ਹੈ। ஒரு-வ-பத்து--ட-்--ருக--ிற-ு. ஒ_ வி___ ந_________ ஒ-ு வ-ப-்-ு ந-ந-த-ர-க-க-ற-ு- ---------------------------- ஒரு விபத்து நடந்திருக்கிறது. 0
Or- v----t- --ṭ--t-ru-k-ṟa--. O__ v______ n________________ O-u v-p-t-u n-ṭ-n-i-u-k-ṟ-t-. ----------------------------- Oru vipattu naṭantirukkiṟatu.
ਇੱਥੇ ਸਭ ਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? ம---ு------க-ல்-உ-----ொ----சி---ல-ய-- எ--? மி___ அ___ உ__ தொ___ நி___ எ__ ம-க-ு-் அ-ு-ி-் உ-்- த-ல-ப-ச- ந-ல-ய-் எ-ு- ------------------------------------------ மிகவும் அருகில் உள்ள தொலைபேசி நிலையம் எது? 0
M--a-um--ruk-- uḷḷ- to-a-pē------a-yam etu? M______ a_____ u___ t________ n_______ e___ M-k-v-m a-u-i- u-ḷ- t-l-i-ē-i n-l-i-a- e-u- ------------------------------------------- Mikavum arukil uḷḷa tolaipēci nilaiyam etu?
ਕੀ ਤੁਹਾਡੇ ਕੋਲ ਮੋਬਾਈਲ ਫੋਨ ਹੈ? உ---ளி-ம் ம--ை-் போ-்----க்க-றத-? உ_____ மொ__ போ_ இ______ உ-்-ள-ட-் ம-ப-ல- ப-ன- இ-ு-்-ி-த-? --------------------------------- உங்களிடம் மொபைல் போன் இருக்கிறதா? 0
Uṅ--ḷ------op-il p-ṉ ---kk--atā? U________ m_____ p__ i__________ U-k-ḷ-ṭ-m m-p-i- p-ṉ i-u-k-ṟ-t-? -------------------------------- Uṅkaḷiṭam mopail pōṉ irukkiṟatā?
ਸਾਨੂੰ ਮਦਦ ਦੀ ਲੋੜ ਹੈ। எ-்-ள---க- --வ----வை. எ_____ உ__ தே__ எ-்-ள-க-க- உ-வ- த-வ-. --------------------- எங்களுக்கு உதவி தேவை. 0
E---ḷu-ku utav----v-i. E________ u____ t_____ E-k-ḷ-k-u u-a-i t-v-i- ---------------------- Eṅkaḷukku utavi tēvai.
ਡਾਕਟਰ ਨੂੰ ਬੁਲਾਓ। ஒ--------ர--் ----பி-ுங்-ள-. ஒ_ டா____ கூ_______ ஒ-ு ட-க-ட-ை-் க-ப-ப-ட-ங-க-்- ---------------------------- ஒரு டாக்டரைக் கூப்பிடுங்கள். 0
Oru ṭā---r-ik k-pp-ṭuṅ-a-. O__ ṭ________ k___________ O-u ṭ-k-a-a-k k-p-i-u-k-ḷ- -------------------------- Oru ṭākṭaraik kūppiṭuṅkaḷ.
ਪੁਲਿਸ ਨੂੰ ਬੁਲਾਓ। ப----ை-க-ப-பிட-ங-க-். போ__ கூ_______ ப-ல-ஸ- க-ப-ப-ட-ங-க-்- --------------------- போலீஸை கூப்பிடுங்கள். 0
Pōlīs-i -ū--iṭu----. P______ k___________ P-l-s-i k-p-i-u-k-ḷ- -------------------- Pōlīsai kūppiṭuṅkaḷ.
ਕਿਰਪਾ ਕਰਕੇ ਆਪਣੇ ਕਾਗਜ਼ ਦਿਖਾਓ। தயவு-----ு உங்க-- டாக-மெ-----ள- -ா-்-ி-ு--க--. த_____ உ___ டா______ கா_______ த-வ-ச-ய-த- உ-்-ள- ட-க-ம-ண-ட-க-ை க-ண-ப-ய-ங-க-்- ---------------------------------------------- தயவுசெய்து உங்கள் டாகுமெண்டுகளை காண்பியுங்கள். 0
T-y---ce--u-uṅ----ṭāk-meṇ------i-kāṇ-i--ṅk-ḷ. T__________ u____ ṭ_____________ k___________ T-y-v-c-y-u u-k-ḷ ṭ-k-m-ṇ-u-a-a- k-ṇ-i-u-k-ḷ- --------------------------------------------- Tayavuceytu uṅkaḷ ṭākumeṇṭukaḷai kāṇpiyuṅkaḷ.
ਕਿਰਪਾ ਕਰਕੇ ਆਪਣਾ ਲਾਈਸੈਂਸ ਦਿਖਾਓ। தய---ெய-த--உ--கள----்டி -ைஸ-ன-ஸ- -ாண-ப--ு-்-ள-. த_____ உ___ வ__ லை___ கா_______ த-வ-ச-ய-த- உ-்-ள- வ-்-ி ல-ஸ-ன-ஸ- க-ண-ப-ய-ங-க-்- ----------------------------------------------- தயவுசெய்து உங்கள் வண்டி லைஸென்ஸை காண்பியுங்கள். 0
Ta---ucey-- -ṅkaḷ--a-ṭi-l-i-eṉsai-kāṇp-y-ṅkaḷ. T__________ u____ v____ l________ k___________ T-y-v-c-y-u u-k-ḷ v-ṇ-i l-i-e-s-i k-ṇ-i-u-k-ḷ- ---------------------------------------------- Tayavuceytu uṅkaḷ vaṇṭi laiseṉsai kāṇpiyuṅkaḷ.
ਕਿਰਪਾ ਕਰਕੇ ਆਪਣੀ ਗੱਡੀ ਦੇ ਕਾਗਜ਼ ਵਿਖਾਓ। த-----ய-து-உ-்---------பத----டாகும-ண-டு-ள---ா-்----ங்கள். த_____ உ___ வ_____ டா______ கா_______ த-வ-ச-ய-த- உ-்-ள- வ-்-ி-த-வ- ட-க-ம-ண-ட-க-ை க-ண-ப-ய-ங-க-்- --------------------------------------------------------- தயவுசெய்து உங்கள் வண்டிபதிவு டாகுமெண்டுகளை காண்பியுங்கள். 0
Ta-avu--ytu-uṅ-a- -aṇṭi-a---u------eṇ---a-ai-k-ṇ-i-----ḷ. T__________ u____ v__________ ṭ_____________ k___________ T-y-v-c-y-u u-k-ḷ v-ṇ-i-a-i-u ṭ-k-m-ṇ-u-a-a- k-ṇ-i-u-k-ḷ- --------------------------------------------------------- Tayavuceytu uṅkaḷ vaṇṭipativu ṭākumeṇṭukaḷai kāṇpiyuṅkaḷ.

ਪ੍ਰਤਿਭਾਸ਼ਾਲੀ ਬਹੁਭਾਸ਼ੀ ਬੱਚਾ

ਬੋਲਣਾ ਸ਼ੁਰੂ ਕਰਨ ਤੋਂ ਵੀ ਪਹਿਲਾਂ, ਬੱਚੇ ਭਾਸ਼ਾਵਾਂ ਬਾਰੇ ਬਹੁਤ ਕੁਝ ਜਾਣਦੇ ਹਨ। ਵੱਖ-ਵੱਖ ਤਜਰਬਿਆਂ ਨੇ ਅਜਿਹਾ ਦਰਸਾਇਆ ਹੈ। ਬੱਚਿਆਂ ਦੇ ਵਿਕਾਸ ਬਾਰੇ ਅਧਿਐਨ ਬੱਚਿਆਂ ਲਈ ਵਿਸ਼ੇਸ਼ ਪ੍ਰਯੋਗਸ਼ਾਲਾਵਾਂ ਵਿੱਚਕੀਤਾ ਜਾਂਦਾ ਹੈ। ਬੱਚੇ ਭਾਸ਼ਾਵਾਂ ਕਿਵੇਂ ਸਿੱਖਦੇ ਹਨ, ਬਾਰੇ ਵੀ ਅਧਿਐਨ ਕੀਤਾ ਜਾਂਦਾ ਹੈ। ਬੱਚੇ ਸਪੱਸ਼ਟ ਤੌਰ 'ਤੇ, ਸਾਡੀ ਹੁਣ ਤੱਕ ਦੀ ਸੋਚ ਤੋਂ ਵਧੇਰੇ ਬੁੱਧੀਮਾਨ ਹੁੰਦੇ ਹਨ। 6 ਮਹੀਨੇ ਦੀ ਉਮਰ ਵਿੱਚ ਵੀ ਉਨ੍ਹਾਂ ਕੋਲ ਕਈ ਭਾਸ਼ਾਈ ਯੋਗਤਾਵਾਂ ਹੁੰਦੀਆਂ ਹਨ। ਉਦਾਹਰਣ ਵਜੋਂ, ਉਹ ਆਪਣੀ ਮਾਤ-ਭਾਸ਼ਾ ਦੀ ਪਛਾਣ ਕਰ ਸਕਦੇ ਹਨ। ਫ੍ਰੈਂਚ ਅਤੇ ਜਰਮਨ ਬੱਚੇ ਵਿਸ਼ੇਸ਼ ਸ੍ਵਰਾਂ ਪ੍ਰਤੀ ਵੱਖਰੇ ਢੰਗ ਨਾਲ ਪ੍ਰਤੀਕਿਰਿਆ ਕਰਦੇ ਹਨ। ਵੱਖ-ਵੱਖ ਤਣਾਅ ਢਾਂਚੇ ਵੱਖ-ਵੱਖ ਵਤੀਰਿਆਂ ਦਾ ਕਾਰਨ ਬਣਦੇ ਹਨ। ਇਸਲਈ ਬੱਚਿਆਂ ਵਿੱਚ ਆਪਣੀ ਭਾਸ਼ਾ ਦੇ ਸ੍ਵਰ ਲਈ ਇੱਕ ਭਾਵਨਾ ਹੁੰਦੀ ਹੈ। ਬਹੁਤ ਛੋਟੇ ਬੱਚੇ ਵੀ ਕਈ ਸ਼ਬਦ ਯਾਦ ਕਰ ਸਕਦੇ ਹਨ। ਬੱਚਿਆਂ ਦੀ ਭਾਸ਼ਾ ਦੇ ਵਿਕਾਸ ਲਈ ਮਾਤਾ-ਪਿਤਾ ਬਹੁਤ ਮਹੱਵਪੂਰਨ ਹੁੰਦੇ ਹਨ। ਕਿਉਂਕਿ ਬੱਚਿਆਂ ਨੂੰ ਜਨਮ ਤੋਂ ਇਕਦਮ ਬਾਅਦ ਗੱਲਬਾਤ ਦੀ ਲੋੜ ਹੁੰਦੀ ਹੈ। ਉਹ ਮਾਤਾ ਅਤੇ ਪਿਤਾ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਪਰ, ਗੱਲਬਾਤ ਵਿੱਚ ਸਾਕਾਰਾਤਮਕ ਭਾਵਨਾਵਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਆਪਣੇ ਬੱਚਿਆਂ ਨਾਲ ਗੱਲਬਾਤ ਕਰਦੇ ਸਮੇਂ ਮਾਤਾ-ਪਿਤਾ ਨੂੰ ਤਣਾਅ ਵਿੱਚ ਨਹੀਂ ਹੋਣਾ ਚਾਹੀਦਾ। ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਨਾ ਵੀ ਗ਼ਲਤ ਹੈ। ਤਣਾਅ ਜਾਂ ਚੁੱਪੀ ਬੱਚਿਆਂ ਉੱਤੇ ਨਾਕਾਰਾਤਮਕ ਪ੍ਰਭਾਵ ਪਾ ਸਕਦੇ ਹਨ। ਉਨ੍ਹਾਂ ਦੇ ਭਾਸ਼ਾ ਵਿਕਾਸ ਉੱਤੇ ਭੈੜਾ ਅਸਰ ਪੈ ਸਕਦਾ ਹੈ। ਬੱਚਿਆਂ ਲਈ ਸਿਖਲਾਈ ਦੀ ਸ਼ੁਰੂਆਤ ਪਹਿਲਾਂ ਕੁੱਖ ਵਿੱਚ ਹੀ ਹੋ ਜਾਂਦੀ ਹੈ! ਉਹ ਜਨਮ ਤੋਂ ਪਹਿਲਾਂ ਹੀ ਬੋਲੀ ਉੱਤੇ ਪ੍ਰਤੀਕਿਰਿਆ ਕਰਦੇ ਹਨ। ਉਹ ਧੁਨੀ-ਸੰਕੇਤਾਂ ਨੂੰ ਸਹੀ ਤਰ੍ਹਾਂ ਸਮਝ ਸਕਦੇ ਹਨ। ਫੇਰ ਜਨਮ ਤੋਂ ਬਾਦ ਉਹ ਇਨ੍ਹਾਂ ਸੰਤੇਕਾਂ ਨੂੰ ਪਛਾਣ ਸਕਦੇ ਹਨ। ਇੱਥੋਂ ਤੱਕ ਕਿ ਅਣਜੰਮੇ ਬੱਚੇ ਵੀ ਭਾਸ਼ਾਵਾਂ ਦੀ ਲੈਅ ਸਮਝ ਸਕਦੇ ਹਨ। ਬੱਚੇ ਆਪਣੀ ਮਾਂ ਦੀ ਕੁੱਖ ਵਿੱਚ ਪਹਿਲਾਂ ਹੀ ਉਸਦੀ ਆਵਾਜ਼ ਸੁਣ ਸਕਦੇ ਹਨ। ਇਸਲਈ ਤੁਸੀਂ ਅਣਜੰਮੇ ਬੱਚਿਆਂ ਨਾਲ ਵੀ ਗੱਲ ਕਰ ਸਕਦੇ ਹੋ। ਪਰ ਤੁਹਾਨੂੰ ਇਹ ਬਾਰ-ਬਾਰ ਨਹੀਂ ਕਰਨਾ ਚਾਹੀਦਾ... ਬੱਚੇ ਕੋਲ ਤਾਂ ਵੀ ਅਭਿਆਸ ਕਰਨ ਲਈ ਜਨਮ ਤੋਂ ਬਾਦ ਖੁੱਲ੍ਹਾ ਸਮਾਂ ਹੋਵੇਗਾ!