ਪ੍ਹੈਰਾ ਕਿਤਾਬ

pa ਦਿਸ਼ਾ – ਗਿਆਨ   »   kk Бағыт-бағдар

41 [ਇਕਤਾਲੀ]

ਦਿਸ਼ਾ – ਗਿਆਨ

ਦਿਸ਼ਾ – ਗਿਆਨ

41 [қырық бір]

41 [qırıq bir]

Бағыт-бағдар

Bağıt-bağdar

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਸੈਰ – ਸਪਾਟਾ ਦਫਤਰ ਕਿੱਥੇ ਹੈ? Тури-т-к-б-ро қ-й--? Т_______ б___ қ_____ Т-р-с-і- б-р- қ-й-а- -------------------- Туристік бюро қайда? 0
Twr-sti---yu-- -a---? T_______ b____ q_____ T-r-s-i- b-u-o q-y-a- --------------------- Twrïstik byuro qayda?
ਕੀ ਤੁਹਾਡੇ ਕੋਲ ਮੇਰੇ ਲਈ ਸ਼ਹਿਰ ਦਾ ਨਕਸ਼ਾ ਹੈ? С-з-ен------ш-н-қала-ың--а-т----табы-м-й --? С_____ м__ ү___ қ______ к______ т_______ м__ С-з-е- м-н ү-і- қ-л-н-ң к-р-а-ы т-б-л-а- м-? -------------------------------------------- Сізден мен үшін қаланың картасы табылмай ма? 0
Si---n-me- üşin --lan-ñ -a-t----tabılm-y--a? S_____ m__ ü___ q______ k______ t_______ m__ S-z-e- m-n ü-i- q-l-n-ñ k-r-a-ı t-b-l-a- m-? -------------------------------------------- Sizden men üşin qalanıñ kartası tabılmay ma?
ਕੀ ਇੱਥੇ ਹੋਟਲ ਦੇ ਕਮਰੇ ਦਾ ਬੰਦੋਬਸਤ ਹੋ ਸਕਦਾ ਹੈ? М---а-қ------й-- б-о-ь-ж--ау-а---ла---? М____ қ____ ү___ б____ ж______ б___ м__ М-н-а қ-н-қ ү-г- б-о-ь ж-с-у-а б-л- м-? --------------------------------------- Мұнда қонақ үйге бронь жасауға бола ма? 0
M---a q-na- ü--- -r-n ----wğa-b-la --? M____ q____ ü___ b___ j______ b___ m__ M-n-a q-n-q ü-g- b-o- j-s-w-a b-l- m-? -------------------------------------- Munda qonaq üyge bron jasawğa bola ma?
ਪੁਰਾਣਾ ਸ਼ਹਿਰ ਕਿੱਥੇ ਹੈ? Е----қа-- қ-й-ж-рде? Е___ қ___ қ__ ж_____ Е-к- қ-л- қ-й ж-р-е- -------------------- Ескі қала қай жерде? 0
Esk--q--a qay jer--? E___ q___ q__ j_____ E-k- q-l- q-y j-r-e- -------------------- Eski qala qay jerde?
ਚਰਚ ਕਿੱਥੇ ਹੈ? С-бо- қай -е-де? С____ қ__ ж_____ С-б-р қ-й ж-р-е- ---------------- Собор қай жерде? 0
S-b---q-y j----? S____ q__ j_____ S-b-r q-y j-r-e- ---------------- Sobor qay jerde?
ਅਜਾਇਬ – ਘਰ ਕਿੱਥੇ ਹੈ? М--аж-й-қай-ж---е? М______ қ__ ж_____ М-р-ж-й қ-й ж-р-е- ------------------ Мұражай қай жерде? 0
Mura-ay q-y -----? M______ q__ j_____ M-r-j-y q-y j-r-e- ------------------ Murajay qay jerde?
ਡਾਕ – ਟਿਕਟ ਕਿੱਥੋਂ ਖਰੀਦੀ ਜਾ ਸਕਦੀ ਹੈ? П-ш---м--ка----- ---дан-с-т-п--луғ--болады? П____ м_________ қ_____ с____ а____ б______ П-ш-а м-р-а-а-ы- қ-й-а- с-т-п а-у-а б-л-д-? ------------------------------------------- Пошта маркаларын қайдан сатып алуға болады? 0
Po-t- -a---l-rın-q-y-a- satı----wğa--o-adı? P____ m_________ q_____ s____ a____ b______ P-ş-a m-r-a-a-ı- q-y-a- s-t-p a-w-a b-l-d-? ------------------------------------------- Poşta markaların qaydan satıp alwğa boladı?
ਫੁੱਲ ਕਿੱਥੋਂ ਖਰੀਦੇ ਜਾ ਸਕਦੇ ਹਨ? Г--ді -а-д-- са-ы- ----- ---а-ы? Г____ қ_____ с____ а____ б______ Г-л-і қ-й-а- с-т-п а-у-а б-л-д-? -------------------------------- Гүлді қайдан сатып алуға болады? 0
Gü-di --y--n ----p--lw-a--olad-? G____ q_____ s____ a____ b______ G-l-i q-y-a- s-t-p a-w-a b-l-d-? -------------------------------- Güldi qaydan satıp alwğa boladı?
ਟਿਕਟ ਕਿੱਥੋਂ ਖਰੀਦੀ ਜਾ ਸਕਦੀ ਹੈ? Биле--- қа-да--сатып-ал--а б--ад-? Б______ қ_____ с____ а____ б______ Б-л-т-і қ-й-а- с-т-п а-у-а б-л-д-? ---------------------------------- Билетті қайдан сатып алуға болады? 0
Bï-e-ti qa-dan -at---a--ğa bol---? B______ q_____ s____ a____ b______ B-l-t-i q-y-a- s-t-p a-w-a b-l-d-? ---------------------------------- Bïletti qaydan satıp alwğa boladı?
ਬੰਦਰਗਾਹ ਕਿੱਥੇ ਹੈ? Пор---ай -е---? П___ қ__ ж_____ П-р- қ-й ж-р-е- --------------- Порт қай жерде? 0
Po-- -a--jerd-? P___ q__ j_____ P-r- q-y j-r-e- --------------- Port qay jerde?
ਬਜ਼ਾਰ ਕਿੱਥੇ ਹੈ? Б-з-р-қ-- ж---е? Б____ қ__ ж_____ Б-з-р қ-й ж-р-е- ---------------- Базар қай жерде? 0
B---r -ay jerde? B____ q__ j_____ B-z-r q-y j-r-e- ---------------- Bazar qay jerde?
ਮਹਿਲ ਕਿੱਥੇ ਹੈ? С-рай қ-- жер--? С____ қ__ ж_____ С-р-й қ-й ж-р-е- ---------------- Сарай қай жерде? 0
Saray qay-j--de? S____ q__ j_____ S-r-y q-y j-r-e- ---------------- Saray qay jerde?
ਟੂਰ ਕਦੋਂ ਸ਼ੁਰੂ ਹੁੰਦਾ ਹੈ? Э-ск------қа-а- баст--а--? Э________ қ____ б_________ Э-с-у-с-я қ-ш-н б-с-а-а-ы- -------------------------- Экскурсия қашан басталады? 0
É-sk----ya-q-ş-- b-stal-dı? É_________ q____ b_________ É-s-w-s-y- q-ş-n b-s-a-a-ı- --------------------------- Ékskwrsïya qaşan bastaladı?
ਟੂਰ ਕਦੋਂ ਖਤਮ ਹੁੰਦਾ ਹੈ? Экс---си----------қта-а-ы? Э________ қ____ а_________ Э-с-у-с-я қ-ш-н а-қ-а-а-ы- -------------------------- Экскурсия қашан аяқталады? 0
É-s---s-y--q-ş-n-a-a-ta-ad-? É_________ q____ a__________ É-s-w-s-y- q-ş-n a-a-t-l-d-? ---------------------------- Ékskwrsïya qaşan ayaqtaladı?
ਟੂਰ ਕਿੰਨੇ ਸਮੇਂ ਦਾ ਹੁੰਦਾ ਹੈ? Эк-ку--ия-қ---а уа----болад-? Э________ қ____ у____ б______ Э-с-у-с-я қ-н-а у-қ-т б-л-д-? ----------------------------- Экскурсия қанша уақыт болады? 0
É--k--s-y--qanş-----ı--b-l---? É_________ q____ w____ b______ É-s-w-s-y- q-n-a w-q-t b-l-d-? ------------------------------ Ékskwrsïya qanşa waqıt boladı?
ਮੈਨੂੰ ਇੱਕ ਗਾਈਡ ਚਾਹੀਦਾ ਹੈ ਜੋ ਜਰਮਨ ਬੋਲ ਸਕਦਾ ਹੋਵੇ। М-ған---м-с-- сө--е-ті- г----ере- -ді. М____ н______ с________ г__ к____ е___ М-ғ-н н-м-с-е с-й-е-т-н г-д к-р-к е-і- -------------------------------------- Маған немісше сөйлейтін гид керек еді. 0
Mağan-n-m---e sö--e--i- gïd-k-re- ---. M____ n______ s________ g__ k____ e___ M-ğ-n n-m-s-e s-y-e-t-n g-d k-r-k e-i- -------------------------------------- Mağan nemisşe söyleytin gïd kerek edi.
ਮੈਨੂੰ ਇੱਕ ਗਾਈਡ ਚਾਹੀਦਾ ਹੈ ਜੋ ਇਟਾਲੀਅਨ ਬੋਲ ਸਕਦਾ ਹੋਵੇ। М---н-----ья--а с----й--н-г-- ке--- --і. М____ и________ с________ г__ к____ е___ М-ғ-н и-а-ь-н-а с-й-е-т-н г-д к-р-к е-і- ---------------------------------------- Маған итальянша сөйлейтін гид керек еді. 0
M-ğ-n ï--lyanşa sö--e-tin-g-d ke--k--d-. M____ ï________ s________ g__ k____ e___ M-ğ-n ï-a-y-n-a s-y-e-t-n g-d k-r-k e-i- ---------------------------------------- Mağan ïtalyanşa söyleytin gïd kerek edi.
ਮੈਨੂੰ ਇੱਕ ਗਾਈਡ ਚਾਹੀਦਾ ਹੈ ਜੋ ਫਰਾਂਸੀਸੀ ਬੋਲ ਸਕਦਾ ਹੋਵੇ। Ма-ан-ф----уз-а --йл----н г-д--ер-к---і. М____ ф________ с________ г__ к____ е___ М-ғ-н ф-а-ц-з-а с-й-е-т-н г-д к-р-к е-і- ---------------------------------------- Маған французша сөйлейтін гид керек еді. 0
M-ğan f--nc-----sö---yt-n --d ---ek -d-. M____ f________ s________ g__ k____ e___ M-ğ-n f-a-c-z-a s-y-e-t-n g-d k-r-k e-i- ---------------------------------------- Mağan francwzşa söyleytin gïd kerek edi.

ਵਿਸ਼ਵ-ਵਿਆਪੀ ਭਾਸ਼ਾ ਅੰਗਰੇਜ਼ੀ

ਅੰਗਰੇਜ਼ੀ ਦੁਨੀਆ ਵਿੱਚ ਸਭ ਤੋਂ ਵੱਧ ਫੈਲੀ ਹੋਈ ਭਾਸ਼ਾ ਹੈ। ਪਰ, ਮੈਂਡਰਿਨ, ਜਾਂ ਹਾਈ ਚਾਈਨੀਜ਼, ਦੇ ਸਭ ਤੋਂ ਵੱਧ ਮੂਲ ਬੁਲਾਰੇ ਹਨ। ਅੰਗਰੇਜ਼ੀ ‘ਸਿਰਫ਼’ 35 ਕਰੋੜ ਲੋਕਾਂ ਦੀ ਮੂਲ ਭਾਸ਼ਾ ਹੈ। ਪਰ, ਅੰਗਰੇਜ਼ੀ ਦਾ ਹੋਰ ਭਾਸ਼ਾਵਾਂ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਹੈ। 20ਵੀਂ ਸਦੀ ਦੇ ਮੱਧ ਤੋਂ ਇਸਦਾ ਮਹੱਤਵ ਬਹੁਤ ਵੱਧ ਗਿਆ ਹੈ। ਇਸਦਾ ਸਭ ਤੋਂ ਮੁੱਖ ਕਾਰਨ ਅਮਰੀਕਾ ਦਾ ਸੁਪਰ-ਪਾਵਰ ਵਜੋਂ ਵਿਕਾਸ ਹੋਣਾ ਹੈ। ਅੰਗਰੇਜ਼ੀ ਪਹਿਲੀ ਵਿਦੇਸ਼ੀ ਭਾਸ਼ਾ ਹੈ ਜਿਹੜੀ ਕਈ ਦੇਸ਼ਾਂ ਵਿੱਚ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ। ਅੰਤਰ-ਰਾਸ਼ਟਰੀ ਸੰਸਥਾਵਾਂ ਅੰਗਰੇਜ਼ੀ ਨੂੰ ਆਪਣੀ ਸਰਕਾਰੀ ਭਾਸ਼ਾ ਵਜੋਂ ਵਰਤਦੀਆਂ ਹਨ। ਅੰਗਰੇਜ਼ੀ ਕਈ ਦੇਸ਼ਾਂ ਦੀ ਸਰਕਾਰੀ ਭਾਸ਼ਾ ਜਾਂ ਆਮ ਭਾਸ਼ਾ ਵੀ ਹੈ। ਪਰ, ਇਹ ਸੰਭਵ ਹੈ, ਕਿ ਛੇਤੀ ਹੀ ਹੋਰ ਭਾਸ਼ਾਵਾਂ ਇਨ੍ਹਾਂ ਪ੍ਰਣਾਲੀਆਂ ਦਾ ਸਥਾਨ ਲੈ ਲੈਣਗੀਆਂ। ਅੰਗਰੇਜ਼ੀ ਪੱਛਮੀ ਜਰਮਨਿਕ ਭਾਸ਼ਾਵਾਂ ਨਾਲ ਸੰਬੰਧਤ ਹੈ। ਇਸਲਈ, ਉਦਾਹਰਣ ਵਜੋਂ, ਇਸਦਾ ਜਰਮਨ ਨਾਲ ਨੇੜਲਾ ਸੰਬੰਧ ਹੈ। ਪਰ ਇਹ ਭਾਸ਼ਾ ਪਿਛਲੇ 1,000 ਸਾਲਾਂ ਵਿੱਚ ਮਹੱਤਵਪੂਰਨ ਤੌਰ 'ਤੇ ਬਦਲ ਗਈ ਹੈ। ਪਹਿਲਾਂ, ਅੰਗਰੇਜ਼ੀ ਇੱਕ ਉਤਾਰ-ਚੜ੍ਹਾਅ ਵਾਲੀ ਭਾਸ਼ਾ ਸੀ। ਵਿਆਕਰਣ ਪ੍ਰਣਾਲੀ ਨਾਲ ਖ਼ਤਮ ਹੋਣ ਵਾਲੇ ਅੰਤਲੇ ਸ਼ਬਦ ਅਲੋਪ ਹੋ ਚੁਕੇ ਹਨ। ਇਸਲਈ, ਅੰਗਰੇਜ਼ੀ ਨੂੰ ਅਲੱਗ ਹੋ ਰਹੀਆਂ ਭਾਸ਼ਾਵਾਂ ਵਿੱਚ ਗਿਣਿਆ ਜਾ ਸਕਦੇ ਹੈ। ਅਜਿਹੀ ਭਾਸ਼ਾ ਜਰਮਨ ਨਾਲੋਂ ਚੀਨੀ ਨਾਲ ਵਧੇਰੇ ਮੇਲ ਖਾਂਦੀ ਹੈ। ਭਵਿੱਖ ਵਿੱਚ, ਅੰਗਰੇਜ਼ੀ ਭਾਸ਼ਾ ਨੂੰ ਹੋਰ ਸਰਲ ਬਣਾ ਦਿੱਤਾ ਜਾਵੇਗਾ। ਅਨਿਯਮਿਤ ਕ੍ਰਿਆਵਾਂ ਸੰਭਵ ਤੌਰ 'ਤੇ ਅਲੋਪ ਹੋ ਜਾਣਗੀਆਂ। ਅੰਗਰੇਜ਼ੀ ਹੋਰਨਾਂ ਇੰਡੋ-ਯੂਰੋਪੀਅਨ ਭਾਸ਼ਾਵਾਂ ਨਾਲੋਂ ਸਰਲ ਹੈ। ਪਰ ਅੰਗਰੇਜ਼ੀ ਲਿਖਾਈ-ਪ੍ਰਣਾਲੀ ਜਾਂ ਆਰਥੋਗ੍ਰਾਫੀ ਬਹੁਤ ਔਖੀ ਹੈ। ਇਸਦਾ ਕਾਰਨ ਇਹ ਹੈ ਕਿ ਸ਼ਬਦ-ਜੋੜ ਅਤੇ ਉਚਾਰਨ ਇਕ-ਦੂਜੇ ਤੋਂ ਬਿਲਕੁਲ ਵੱਖ ਹਨ। ਅੰਗਰੇਜ਼ੀ ਆਰਥੋਗ੍ਰਾਫੀ ਸਦੀਆਂ ਤੋਂ ਇਸੇ ਤਰ੍ਹਾਂ ਚੱਲੀ ਆ ਰਹੀ ਹੈ। ਪਰ ਉਚਾਰਨ ਵਿੱਚ ਸਪੱਸ਼ਟ ਰੂਪ ਵਿੱਚ ਤਬਦੀਲੀ ਆਈ ਹੈ। ਨਤੀਜੇ ਵਜੋਂ, ਲੋਕ ਸੰਨ 1400 ਵਿੱਚ ਜਿਸ ਤਰ੍ਹਾਂ ਬੋਲਦੇ ਸਨ, ਹੁਣ ਤੱਕ ਉਸੇ ਤਰ੍ਹਾਂਲਿਖਦੇ ਹਨ। ਉਚਾਰਨ ਵਿੱਚ ਕਈ ਅਸਮਾਨਤਾਵਾਂ ਵੀ ਹਨ। ਇਕੱਲੇ ough ਸ਼ਬਦ ਦੇ ਅੱਖਰਾਂ ਦੇ ਜੋੜ ਦੇ 6 ਵੱਖ-ਵੱਖ ਰੂਪ ਹਨ! ਆਪ ਹੀ ਜਾਂਚ ਕਰ ਲਓ! - thorough, thought, through, rough, bough, cough .