ਪ੍ਹੈਰਾ ਕਿਤਾਬ

pa ਜ਼ਰੂਰੀ ਕੰਮ   »   kk бірдеңе істеу керек / міндет

72 [ਬਹੱਤਰ]

ਜ਼ਰੂਰੀ ਕੰਮ

ਜ਼ਰੂਰੀ ਕੰਮ

72 [жетпіс екі]

72 [jetpis eki]

бірдеңе істеу керек / міндет

[birdeñe istew kerek / mindet]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਜ਼ਰੂਰੀ ਗੱਲਾਂ і---- кер-к-----ндет-і-болу і____ к____ / м_______ б___ і-т-у к-р-к / м-н-е-т- б-л- --------------------------- істеу керек / міндетті болу 0
i-te-----ek - mi--e-t- b--w i____ k____ / m_______ b___ i-t-w k-r-k / m-n-e-t- b-l- --------------------------- istew kerek / mindetti bolw
ਮੈਂ ਚਿੱਠੀ ਭੇਜਣੀ ਹੈ। М-ағ-н х---- --б--у------. М_____ х____ ж_____ к_____ М-а-а- х-т-ы ж-б-р- к-р-к- -------------------------- Мааған хатты жіберу керек. 0
Ma---n-x-----j-be-- -e--k. M_____ x____ j_____ k_____ M-a-a- x-t-ı j-b-r- k-r-k- -------------------------- Maağan xattı jiberw kerek.
ਮੈਂ ਹੋਟਲ ਨੂੰ ਪੈਸੇ ਦੇਣੇ ਹਨ। М--ан--он-- ү---ң-а----н --л-у к-ре-. М____ қ____ ү____ а_____ т____ к_____ М-ғ-н қ-н-қ ү-д-ң а-ы-ы- т-л-у к-р-к- ------------------------------------- Маған қонақ үйдің ақысын төлеу керек. 0
Mağan ----- üyd-- aqı--n-t--e---e---. M____ q____ ü____ a_____ t____ k_____ M-ğ-n q-n-q ü-d-ñ a-ı-ı- t-l-w k-r-k- ------------------------------------- Mağan qonaq üydiñ aqısın tölew kerek.
ਤੂੰ ਜਲਦੀ ਜਾਗਣਾ ਹੈ। Са-а----т-----у к---к. С____ е___ т___ к_____ С-ғ-н е-т- т-р- к-р-к- ---------------------- Саған ерте тұру керек. 0
S-ğ-- --te t----ke--k. S____ e___ t___ k_____ S-ğ-n e-t- t-r- k-r-k- ---------------------- Sağan erte turw kerek.
ਤੂੰ ਬਹੁਤ ਕੰਮ ਕਰਨਾ ਹੈ। С--ан-көп ---ы- і--е--кер-к. С____ к__ ж____ і____ к_____ С-ғ-н к-п ж-м-с і-т-у к-р-к- ---------------------------- Саған көп жұмыс істеу керек. 0
S--an-----ju--s -st-- ker-k. S____ k__ j____ i____ k_____ S-ğ-n k-p j-m-s i-t-w k-r-k- ---------------------------- Sağan köp jumıs istew kerek.
ਤੂੰ ਸਮੇਂ ਤੇ ਜਾਣਾ ਹੈ। Са--- уа-ы----- --р- кер-к. С____ у________ ж___ к_____ С-ғ-н у-қ-т-м-н ж-р- к-р-к- --------------------------- Саған уақытымен жүру керек. 0
S---n-----tı-e- ---w -er-k. S____ w________ j___ k_____ S-ğ-n w-q-t-m-n j-r- k-r-k- --------------------------- Sağan waqıtımen jürw kerek.
ਉਸਨੇ ਪੈਟਰੋਲ ਲੈਣਾ ਹੈ। Оға--жан--м-й-қ-йып ал- к-р-к. О___ ж_______ қ____ а__ к_____ О-а- ж-н-р-а- қ-й-п а-у к-р-к- ------------------------------ Оған жанармай құйып алу керек. 0
O-a- -a-arm-y--uy------ --r--. O___ j_______ q____ a__ k_____ O-a- j-n-r-a- q-y-p a-w k-r-k- ------------------------------ Oğan janarmay quyıp alw kerek.
ਉਸਨੇ ਆਂਪਣੀ ਗੱਡੀ ਠੀਕ ਕਰਵਾਉਣੀ ਹੈ। Оғ-- к-лі-т---ө--е--ал- ---е-. О___ к______ ж_____ а__ к_____ О-а- к-л-к-і ж-н-е- а-у к-р-к- ------------------------------ Оған көлікті жөндеп алу керек. 0
Oğan -ö---ti j--d-- ----kerek. O___ k______ j_____ a__ k_____ O-a- k-l-k-i j-n-e- a-w k-r-k- ------------------------------ Oğan kölikti jöndep alw kerek.
ਉਸਨੇ ਆਪਣੀ ਗੱਡੀ ਧਵਾਉਣੀ ਹੈ। Оғ-н --лі-т- жу--ке--к. О___ к______ ж__ к_____ О-а- к-л-к-і ж-у к-р-к- ----------------------- Оған көлікті жуу керек. 0
Oğ-- k--i-ti-j-- --re-. O___ k______ j__ k_____ O-a- k-l-k-i j-w k-r-k- ----------------------- Oğan kölikti jww kerek.
ਉਸਨੇ ਖਰੀਦਦਾਰੀ ਕਰਨੀ ਹੈ। О-а---ау---ж-сау------. О___ с____ ж____ к_____ О-а- с-у-а ж-с-у к-р-к- ----------------------- Оған сауда жасау керек. 0
O--n-saw-a j---w ---ek. O___ s____ j____ k_____ O-a- s-w-a j-s-w k-r-k- ----------------------- Oğan sawda jasaw kerek.
ਉਸਨੇ ਘਰ ਸਾਫ ਕਰਨਾ ਹੈ। Оға--п-те--і-жина- керек. О___ п______ ж____ к_____ О-а- п-т-р-і ж-н-у к-р-к- ------------------------- Оған пәтерді жинау керек. 0
Oğ---päter---j---w-ke-ek. O___ p______ j____ k_____ O-a- p-t-r-i j-n-w k-r-k- ------------------------- Oğan päterdi jïnaw kerek.
ਉਸਨੇ ਕੱਪੜੇ ਧੋਣੇ ਹਨ। Оған ----ж-- --р-к. О___ к__ ж__ к_____ О-а- к-р ж-у к-р-к- ------------------- Оған кір жуу керек. 0
Oğ--------w---er--. O___ k__ j__ k_____ O-a- k-r j-w k-r-k- ------------------- Oğan kir jww kerek.
ਅਸੀਂ ਤੁਰੰਤ ਸਕੂਲ ਜਾਣਾ ਹੈ। Б------а-і- мек----- --------е-. Б____ қ____ м_______ б___ к_____ Б-з-е қ-з-р м-к-е-к- б-р- к-р-к- -------------------------------- Бізге қазір мектепке бару керек. 0
Bi-ge-qa-i- -e--epk--ba-w k-r-k. B____ q____ m_______ b___ k_____ B-z-e q-z-r m-k-e-k- b-r- k-r-k- -------------------------------- Bizge qazir mektepke barw kerek.
ਅਸੀਂ ਤੁਰੰਤ ਕੰਮ ਤੇ ਜਾਣਾ ਹੈ। Бізг- қ-зір ------- -а---к--е-. Б____ қ____ ж______ б___ к_____ Б-з-е қ-з-р ж-м-с-а б-р- к-р-к- ------------------------------- Бізге қазір жұмысқа бару керек. 0
B--g----z----u-ıs-- -arw -er-k. B____ q____ j______ b___ k_____ B-z-e q-z-r j-m-s-a b-r- k-r-k- ------------------------------- Bizge qazir jumısqa barw kerek.
ਅਸੀਂ ਤੁਰੰਤ ਡਾਕਟਰ ਕੋਲ ਜਾਣਾ ਹੈ। Бі--- -а-і- дәр-г---е-б--у --р-к. Б____ қ____ д________ б___ к_____ Б-з-е қ-з-р д-р-г-р-е б-р- к-р-к- --------------------------------- Бізге қазір дәрігерге бару керек. 0
B-zg- ----r -ä-ig--ge-barw--e---. B____ q____ d________ b___ k_____ B-z-e q-z-r d-r-g-r-e b-r- k-r-k- --------------------------------- Bizge qazir därigerge barw kerek.
ਤੁਸੀਂ ਬੱਸ ਦੀ ਉਡੀਕ ਕਰਨੀ ਹੈ। Сенде--е -вт-б---ы-күт---ер--. С_______ а________ к___ к_____ С-н-е-г- а-т-б-с-ы к-т- к-р-к- ------------------------------ Сендерге автобусты күту керек. 0
S-nd-r-- -vtob--t--kü-- k--ek. S_______ a________ k___ k_____ S-n-e-g- a-t-b-s-ı k-t- k-r-k- ------------------------------ Senderge avtobwstı kütw kerek.
ਤੁਸੀਂ ਟ੍ਰੇਨ ਦੀ ਉਡੀਕ ਕਰਨੀ ਹੈ। Се---р---п--ы------т- ке---. С_______ п______ к___ к_____ С-н-е-г- п-й-з-ы к-т- к-р-к- ---------------------------- Сендерге пойызды күту керек. 0
S-n--r-e poy--dı kü---kere-. S_______ p______ k___ k_____ S-n-e-g- p-y-z-ı k-t- k-r-k- ---------------------------- Senderge poyızdı kütw kerek.
ਤੁਸੀਂ ਟੈਕਸੀ ਦੀ ਉਡੀਕ ਕਰਨੀ ਹੈ। Се--ерг- --кс-д- күту--ерек. С_______ т______ к___ к_____ С-н-е-г- т-к-и-і к-т- к-р-к- ---------------------------- Сендерге таксиді күту керек. 0
S-nder-e -----di----w --rek. S_______ t______ k___ k_____ S-n-e-g- t-k-ï-i k-t- k-r-k- ---------------------------- Senderge taksïdi kütw kerek.

ਇੰਨੀਆਂ ਸਾਰੀਆਂ ਵੱਖ-ਵੱਖ ਭਾਸ਼ਾਵਾਂ ਦੀ ਮੌਜੂਦਗੀ ਦਾ ਕੀ ਕਾਰਨ ਹੈ?

ਅੱਜ ਦੁਨੀਆ ਭਰ ਵਿੱਚ 6,000 ਤੋਂ ਵੱਧ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਇਸੇ ਕਾਰਨ ਸਾਨੂੰ ਦੁਭਾਸ਼ੀਆਂ ਅਤੇ ਅਨੁਵਾਦਕਾਂ ਦੀ ਜ਼ਰੂਰਤ ਪੈਂਦੀ ਹੈ। ਬਹੁਤ ਸਮਾਂ ਪਹਿਲਾਂ, ਹਰ ਕੋਈ ਫੇਰ ਵੀ ਇੱਕੋ ਭਾਸ਼ਾ ਬੋਲਦਾ ਸੀ। ਪਰ, ਇਸ ਵਿੱਚ ਉਦੋਂ ਤਬਦੀਲੀ ਆਈ, ਜਦੋਂ ਲੋਕਾਂ ਨੇ ਵਿਸਥਾਪਿਤ ਹੋਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਆਪਣੀ ਅਫ਼ਰੀਕਨ ਮਾਤ-ਭੂਮੀ ਛੱਡ ਦਿੱਤੀ ਅਤੇ ਦੁਨੀਆ ਦੇ ਹੋਰ ਭਾਗਾਂਵਿੱਚ ਚਲੇ ਗਏ। ਇਸ ਖੇਤਰੀ ਵਿਛੋੜੇ ਨੇ ਭਾਸ਼ਾਈ ਵਿਛੋੜੇ ਨੂੰ ਵੀ ਜਨਮ ਦਿੱਤਾ। ਕਿਉਂਕਿ ਹਰ ਕਿਸੇ ਨੇ ਆਪਣਾ ਨਿੱਜੀ ਸੰਚਾਰ ਦਾ ਢੰਗ ਵਿਕਸਿਤ ਕਰ ਲਿਆ। ਇੱਕ ਸਾਂਝੀ ਮੁਢਲੀ-ਭਾਸ਼ਾ ਤੋਂ ਕਈ ਵੱਖ-ਵੱਖ ਭਾਸ਼ਾਵਾਂ ਹੋਂਦ ਵਿੱਚ ਆ ਗਈਆਂ। ਪਰ ਮਨੁੱਖ ਕਦੇ ਵੀ ਜ਼ਿਆਦਾ ਦੇਰ ਤੱਕ ਕਿਸੇ ਇੱਕ ਸਥਾਨ 'ਤੇ ਨਹੀਂ ਰਹੇ। ਇਸਲਈ ਭਾਸ਼ਾਵਾਂ ਦਾ ਇੱਕ-ਦੂਜੇ ਤੋਂ ਅਲੱਗ ਹੋਣਾ ਵਧਦਾ ਗਿਆ। ਫੇਰ ਕਿਸੇ ਸਮੇਂ ਅਜਿਹੇ ਰੁਝਾਨ ਵਿੱਚ, ਇੱਕ ਸਾਂਝੇ ਮੂਲ ਦੀ ਪਛਾਣ ਹੋਣੀ ਖ਼ਤਮ ਹੋ ਗਈ। ਇਸਤੋਂ ਛੁੱਟ, ਹਜ਼ਾਰਾਂ ਸਾਲਾਂ ਤੱਕ ਕੋਈ ਵੀ ਵਿਅਕਤੀ ਇਕੱਲਤਾ ਵਿੱਚ ਨਹੀਂ ਰਹੇ। ਹੋਰਨਾਂ ਵਿਅਕਤੀਆਂ ਨਾਲ ਸੰਪਰਕ ਹਮੇਸ਼ਾਂ ਬਣਿਆ ਰਹਿੰਦਾ ਸੀ। ਇਸਨਾਲ ਭਾਸ਼ਾਵਾਂ ਵਿੱਚ ਤਬਦੀਲੀ ਆ ਗਈ। ਉਨ੍ਹਾਂ ਨੇ ਵਿਦੇਸ਼ੀ ਭਾਸ਼ਾਵਾਂ ਵਿੱਚੋ ਤੱਤ ਲੈ ਲਏ ਜਾਂ ਉਨ੍ਹਾਂ ਨੂੰ ਮਿਸ਼ਰਿਤਕਰ ਲਿਆ। ਇਸਦੇ ਕਾਰਨ, ਭਾਸ਼ਾਵਾਂ ਦਾ ਵਿਕਾਸ ਕਦੇ ਵੀ ਖ਼ਤਮ ਨਹੀਂ ਹੋਇਆ। ਇਸਲਈ, ਵਿਸਥਾਪਨ ਅਤੇ ਨਵੇਂ ਵਿਅਕਤਿਆਂ ਨਾਲ ਸੰਪਰਕ ਭਾਸ਼ਾਵਾਂ ਦੀ ਬਹੁਤਾਤ ਕਾ ਕਾਰਨ ਦਰਸਾਉਂਦੇ ਹਨ। ਪਰ, ਭਾਸ਼ਾਵਾਂ ਇੰਨੀਆਂ ਅਲੱਗ ਕਿਉਂ ਹਨ, ਇੱਕ ਹੋਰ ਪ੍ਰਸ਼ਨ ਹੈ। ਹਰੇਕ ਉਤਪੱਤੀ ਕੁਝ ਨਿਯਮਾਂ ਦਾ ਪਾਲਣ ਕਰਦੀ ਹੈ। ਇਸਲਈ ਭਾਸ਼ਾਵਾਂ ਦਾ ਇਸ ਤਰੀਕੇ ਨਾਲ ਹੋਂਦ ਵਿੱਚ ਹੋਣ ਦਾ ਜ਼ਰੂਰ ਕੋਈ ਕਾਰਨ ਹੋਵੇਗਾ। ਇਨ੍ਹਾਂ ਕਾਰਨਾਂ ਕਰਕੇ ਵਿਗਿਆਨਕਾਂ ਦਾ ਭਾਸ਼ਾਵਾਂ ਵਿੱਚ ਕਈ ਸਾਲਾਂ ਤੋਂ ਰੁਝਾਨ ਰਿਹਾ ਹੈ। ਉਹ ਜਾਣਨਾ ਚਾਹੁੰਦੇ ਹਨ ਕਿ ਭਾਸ਼ਾਵਾਂ ਦਾ ਵਿਕਾਸ ਵੱਖ-ਵੱਖ ਢੰਗਾਂ ਨਾਲ ਕਿਉਂ ਹੁੰਦਾ ਹੈ। ਇਸਦੀ ਖੋਜ ਕਰਨ ਲਈ, ਸਾਨੂੰ ਭਾਸ਼ਾਵਾਂ ਦਾ ਪਿਛੋਕੜ ਲੱਭਣਾ ਪਵੇਗਾ। ਫੇਰ ਅਸੀਂ ਇਹ ਜਾਣ ਸਕਾਂਗੇ ਕਿ ਕਦੋਂ ਕੀ ਬਦਲਿਆ। ਇਸ ਬਾਰੇ ਅਜੇ ਵੀ ਕੋਈ ਜਾਣਕਾਰੀ ਨਹੀਂ ਕਿ ਭਾਸ਼ਾਵਾਂ ਦਾ ਵਿਕਾਸ ਕਿਸ ਚੀਜ਼ ਤੋਂ ਪ੍ਰਭਾਵਿਤ ਹੁੰਦਾ ਹੈ। ਸਭਿਆਚਾਰਕ ਕਾਰਕ ਜੈਵਿਕ ਕਾਰਕਾਂ ਨਾਲੋਂ ਵਧੇਰੇ ਮਹੱਤਵਪੂਰਨ ਲਗਦੇ ਹਨ। ਭਾਵ, ਵੱਖ-ਵੱਖ ਵਿਅਕਤੀਆਂ ਦੇ ਇਤਿਹਾਸ ਨੇ ਉਨ੍ਹਾਂ ਦੀ ਭਾਸ਼ਾ ਨੂੰ ਵਿਕਸਿਤ ਕੀਤਾ। ਬੇਸ਼ਕ, ਭਾਸ਼ਾਵਾਂ ਸਾਨੂੰ ਸਾਡੀ ਜਾਣਕਾਰੀ ਤੋਂ ਵੱਧ ਦੱਸਦੀਆਂ ਹਨ...