ਪ੍ਹੈਰਾ ਕਿਤਾਬ

pa ਖਰੀਦਾਰੀ ਕਰਨਾ   »   ka საყიდლების გაკეთება

51 [ਇਕਵੰਜਾ]

ਖਰੀਦਾਰੀ ਕਰਨਾ

ਖਰੀਦਾਰੀ ਕਰਨਾ

51 [ორმოცდათერთმეთი]

51 [ormotsdatertmeti]

საყიდლების გაკეთება

saqidlebis gak'eteba

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਮੈਂ ਪੁਸਤਕਾਲਾ ਜਾਣਾ ਚਾਹੁੰਦਾ ਹਾਂ। ბ-----თ-კ----მ-ნდ-. ბ___________ მ_____ ბ-ბ-ი-თ-კ-შ- მ-ნ-ა- ------------------- ბიბლიოთეკაში მინდა. 0
b-b--o---'-s-- -i-d-. b_____________ m_____ b-b-i-t-k-a-h- m-n-a- --------------------- bibliotek'ashi minda.
ਮੈ ਕਿਤਾਬਾਂ ਦੀ ਦੁਕਾਨ ਤੇ ਜਾਣਾ ਹੈ। წ-გნი--------აშ- -ინდა. წ_____ მ________ მ_____ წ-გ-ი- მ-ღ-ზ-ა-ი მ-ნ-ა- ----------------------- წიგნის მაღაზიაში მინდა. 0
ts-ig-----a-h-zias-i-m-nd-. t_______ m__________ m_____ t-'-g-i- m-g-a-i-s-i m-n-a- --------------------------- ts'ignis maghaziashi minda.
ਮੈਂ ਅਖਬਾਰਾਂ ਦੀ ਫੜ੍ਹੀ ਤੇ ਜਾਣਾ ਹੈ। კი--კ-- მინ--. კ______ მ_____ კ-ო-კ-ი მ-ნ-ა- -------------- კიოსკში მინდა. 0
k-i-s--s---min--. k_________ m_____ k-i-s-'-h- m-n-a- ----------------- k'iosk'shi minda.
ਮੈਂ ਇੱਕ ਕਿਤਾਬ ਕਿਰਾਏ ਤੇ ਲੈਣੀ ਚਾਹੁੰਦਾ / ਚਾਹੁੰਦੀ ਹਾਂ। წ--ნ- მი-დ---ი---ვო. წ____ მ____ ვ_______ წ-გ-ი მ-ნ-ა ვ-თ-ო-ო- -------------------- წიგნი მინდა ვითხოვო. 0
t-'-g-i--i-d--vi--ho--. t______ m____ v________ t-'-g-i m-n-a v-t-h-v-. ----------------------- ts'igni minda vitkhovo.
ਮੈਂ ਇੱਕ ਕਿਤਾਬ ਖਰੀਦਣੀ ਚਾਹੁੰਦਾ / ਚਾਹੁੰਦੀ ਹਾਂ। წ-გ---მი-დ--ვიყიდო. წ____ მ____ ვ______ წ-გ-ი მ-ნ-ა ვ-ყ-დ-. ------------------- წიგნი მინდა ვიყიდო. 0
ts-i--i---nda vi----. t______ m____ v______ t-'-g-i m-n-a v-q-d-. --------------------- ts'igni minda viqido.
ਮੈਂ ਇੱਕ ਅਖਬਾਰ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। გ-ზ-თ- მ--დ---ი-ი--. გ_____ მ____ ვ______ გ-ზ-თ- მ-ნ-ა ვ-ყ-დ-. -------------------- გაზეთი მინდა ვიყიდო. 0
gaz-t---in----i---o. g_____ m____ v______ g-z-t- m-n-a v-q-d-. -------------------- gazeti minda viqido.
ਮੈਂ ਇੱਕ ਕਿਤਾਬ ਲੈਣ ਲਈ ਪੁਸਤਕਾਲੇ ਜਾਣਾ ਹੈ। ბიბლი-თ---შ----ნდა მ--ვ-ა- --გნი -------ხ---. ბ___________ მ____ მ______ წ____ რ__ ვ_______ ბ-ბ-ი-თ-კ-შ- მ-ნ-ა მ-ს-ლ-, წ-გ-ი რ-მ ვ-თ-ო-ო- --------------------------------------------- ბიბლიოთეკაში მინდა მისვლა, წიგნი რომ ვითხოვო. 0
bib--o-ek'-s-i -inda ------, t-'i--i--om-vit-h---. b_____________ m____ m______ t______ r__ v________ b-b-i-t-k-a-h- m-n-a m-s-l-, t-'-g-i r-m v-t-h-v-. -------------------------------------------------- bibliotek'ashi minda misvla, ts'igni rom vitkhovo.
ਮੈਂ ਇੱਕ ਕਿਤਾਬ ਖਰੀਦਣ ਲਈ ਕਿਤਾਬਾਂ ਦੀ ਦੁਕਾਨ ਤੇ ਜਾਣਾ ਹੈ। წი-ნი--მა-აზ---ი-მი-და---სვ-ა,----ნი-რ-მ ვიყ-დ-. წ_____ მ________ მ____ წ______ წ____ რ__ ვ______ წ-გ-ი- მ-ღ-ზ-ა-ი მ-ნ-ა წ-ს-ლ-, წ-გ-ი რ-მ ვ-ყ-დ-. ------------------------------------------------ წიგნის მაღაზიაში მინდა წასვლა, წიგნი რომ ვიყიდო. 0
t--i-n-s -ag--zia--i--i--a--s'-sv--, ts-i------- ---ido. t_______ m__________ m____ t________ t______ r__ v______ t-'-g-i- m-g-a-i-s-i m-n-a t-'-s-l-, t-'-g-i r-m v-q-d-. -------------------------------------------------------- ts'ignis maghaziashi minda ts'asvla, ts'igni rom viqido.
ਮੈਂ ਇੱਕ ਅਖਬਾਰ ਖਰੀਦਣ ਲਈ ਅਖਬਾਰਾਂ ਦੀ ਫੜੀ ਤੱਕ ਜਾਣਾ ਹੈ। კ-ო-კშ--მი-და წ---ლა- -ა-ეთი რ-მ ვი-იდო. კ______ მ____ წ______ გ_____ რ__ ვ______ კ-ო-კ-ი მ-ნ-ა წ-ს-ლ-, გ-ზ-თ- რ-მ ვ-ყ-დ-. ---------------------------------------- კიოსკში მინდა წასვლა, გაზეთი რომ ვიყიდო. 0
k'-o--'sh- m--da--s-as---- g----i r-- vi-id-. k_________ m____ t________ g_____ r__ v______ k-i-s-'-h- m-n-a t-'-s-l-, g-z-t- r-m v-q-d-. --------------------------------------------- k'iosk'shi minda ts'asvla, gazeti rom viqido.
ਮੈਂ ਐਨਕਾਂ ਬਣਾਉਣ ਵਾਲੇ ਕੋਲ ਜਾਣਾ ਹੈ। ოკუ-ი-ტთან--ნ-----ვიდე. ო_________ უ___ წ______ ო-უ-ი-ტ-ა- უ-დ- წ-ვ-დ-. ----------------------- ოკულისტთან უნდა წავიდე. 0
ok'u---t't-n un-- t-'a----. o___________ u___ t________ o-'-l-s-'-a- u-d- t-'-v-d-. --------------------------- ok'ulist'tan unda ts'avide.
ਮੈਂ ਬਜ਼ਾਰ ਜਾਣਾ ਹੈ। მა-აზიაში მინ-- -ავიდე. მ________ მ____ წ______ მ-ღ-ზ-ა-ი მ-ნ-ა წ-ვ-დ-. ----------------------- მაღაზიაში მინდა წავიდე. 0
mag-azi-sh- -i------'-vi-e. m__________ m____ t________ m-g-a-i-s-i m-n-a t-'-v-d-. --------------------------- maghaziashi minda ts'avide.
ਮੈਂ ਬੇਕਰੀ ਤੇ ਜਾਣਾ ਹੈ। საც-ო-ში-მინდა-წ-ვ-დე. ს_______ მ____ წ______ ს-ც-ო-შ- მ-ნ-ა წ-ვ-დ-. ---------------------- საცხობში მინდა წავიდე. 0
s---kh-bshi--in-- -s-av-de. s__________ m____ t________ s-t-k-o-s-i m-n-a t-'-v-d-. --------------------------- satskhobshi minda ts'avide.
ਮੈਂ ਇੱਕ ਐਨਕ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। სათ-ა--- ყ-დვ- -ინდა. ს_______ ყ____ მ_____ ს-თ-ა-ი- ყ-დ-ა მ-ნ-ა- --------------------- სათვალის ყიდვა მინდა. 0
s--valis-q--va -i-d-. s_______ q____ m_____ s-t-a-i- q-d-a m-n-a- --------------------- satvalis qidva minda.
ਮੈਂ ਫਲ ਅਤੇ ਸਬਜ਼ੀਆਂ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। ხ---ს -ა--ოს--ეულის --დვ--მი-დ-. ხ____ დ_ ბ_________ ყ____ მ_____ ხ-ლ-ს დ- ბ-ს-ნ-უ-ი- ყ-დ-ა მ-ნ-ა- -------------------------------- ხილის და ბოსტნეულის ყიდვა მინდა. 0
khi-i--d- bost-neul-s-q-d---m-n--. k_____ d_ b__________ q____ m_____ k-i-i- d- b-s-'-e-l-s q-d-a m-n-a- ---------------------------------- khilis da bost'neulis qidva minda.
ਮੈਂ ਰੋਲ ਅਤੇ ਬ੍ਰੈੱਡ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। ფუნ-უშ-ს ---პურ-ს-ყ--ვ--მი-დ-. ფ_______ დ_ პ____ ყ____ მ_____ ფ-ნ-უ-ი- დ- პ-რ-ს ყ-დ-ა მ-ნ-ა- ------------------------------ ფუნთუშის და პურის ყიდვა მინდა. 0
puntu-h-- d- -'-r-s-q-dva -ind-. p________ d_ p_____ q____ m_____ p-n-u-h-s d- p-u-i- q-d-a m-n-a- -------------------------------- puntushis da p'uris qidva minda.
ਮੈਂ ਐਨਕ ਬਣਾਉਣ ਵਾਲੇ ਦੇ ਕੋਲ ਐਨਕ ਖਰੀਦਣ ਜਾਣਾ ਹੈ। ო--------ნ -ი-და-წ-ვ---,--ათვ-ლე --მ --ყი--. ო_________ მ____ წ______ ს______ რ__ ვ______ ო-უ-ი-ტ-ა- მ-ნ-ა წ-ვ-დ-, ს-თ-ა-ე რ-მ ვ-ყ-დ-. -------------------------------------------- ოკულისტთან მინდა წავიდე, სათვალე რომ ვიყიდო. 0
o-'ul-s--t-n---nd---s'-v-de, --tval---om viq-d-. o___________ m____ t________ s______ r__ v______ o-'-l-s-'-a- m-n-a t-'-v-d-, s-t-a-e r-m v-q-d-. ------------------------------------------------ ok'ulist'tan minda ts'avide, satvale rom viqido.
ਮੈਂ ਫਲ ਅਤੇ ਸਬਜ਼ੀਆਂ ਖਰੀਦਣ ਦੇ ਲਈ ਬਜ਼ਾਰ ਜਾਣਾ ਹੈ। მა--ზ-აშ-----დ---ასვ--, ხ-ლი -- -ოს-ნ---ი --- -იყ-დ-. მ________ მ____ წ______ ხ___ დ_ ბ________ რ__ ვ______ მ-ღ-ზ-ა-ი მ-ნ-ა წ-ს-ლ-, ხ-ლ- დ- ბ-ს-ნ-უ-ი რ-მ ვ-ყ-დ-. ----------------------------------------------------- მაღაზიაში მინდა წასვლა, ხილი და ბოსტნეული რომ ვიყიდო. 0
maghaziashi --nd--ts'--vl-, k-i-i--a bos---eul--r-m vi-i--. m__________ m____ t________ k____ d_ b_________ r__ v______ m-g-a-i-s-i m-n-a t-'-s-l-, k-i-i d- b-s-'-e-l- r-m v-q-d-. ----------------------------------------------------------- maghaziashi minda ts'asvla, khili da bost'neuli rom viqido.
ਮੈਂ ਰੋਲ ਅਤੇ ਬ੍ਰੈੱਡ ਖਰੀਦਣ ਦੇ ਲਈ ਬੇਕਰੀ ਤੇ ਜਾਣਾ ਹੈ। სა-ხობშ--------წას--ა,-ფ-ნ-უშ- -ა პურ--რ---ვიყ-დ-. ს_______ მ____ წ______ ფ______ დ_ პ___ რ__ ვ______ ს-ც-ო-შ- მ-ნ-ა წ-ს-ლ-, ფ-ნ-უ-ა დ- პ-რ- რ-მ ვ-ყ-დ-. -------------------------------------------------- საცხობში მინდა წასვლა, ფუნთუშა და პური რომ ვიყიდო. 0
s---k-o--hi----da --'as--a, -----sha d- --ur---o------do. s__________ m____ t________ p_______ d_ p____ r__ v______ s-t-k-o-s-i m-n-a t-'-s-l-, p-n-u-h- d- p-u-i r-m v-q-d-. --------------------------------------------------------- satskhobshi minda ts'asvla, puntusha da p'uri rom viqido.

ਯੂਰੋਪ ਵਿੱਚ ਘੱਟ-ਗਿਣਤੀ ਭਾਸ਼ਾਵਾਂ

ਯੂਰੋਪ ਵਿੱਚ ਕਈ ਵੱਖ-ਵੱਖ ਭਾਸ਼ਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚ ਜ਼ਿਆਦਾ ਇੰਡੋ-ਯੂਰੋਪੀਅਨ ਭਾਸ਼ਾਵਾਂ ਹਨ। ਵੱਡੀਆਂ ਰਾਸ਼ਟਰੀ ਭਾਸ਼ਾਵਾਂ ਤੋਂ ਇਲਾਵਾ, ਬਹੁਤ ਸਾਰੀਆਂ ਛੋਟੀਆਂ ਭਾਸ਼ਾਵਾਂ ਵੀਮੌਜੂਦ ਹਨ। ਇਨ੍ਹਾਂ ਨੂੰ ਘੱਟ-ਗਿਣਤੀ ਭਾਸ਼ਾਵਾਂ ਕਿਹਾ ਜਾਂਦਾ ਹੈ। ਘੱਟ-ਗਿਣਤੀ ਭਾਸ਼ਾਵਾਂ ਸਰਕਾਰੀ ਭਾਸ਼ਾਵਾਂ ਨਾਲੋਂ ਭਿੰਨ ਹੁੰਦੀਆਂ ਹਨ। ਪਰ ਇਹ ਉਪ-ਭਾਸ਼ਾਵਾਂ ਨਹੀਂ ਹੁੰਦੀਆਂ। ਇਹ ਨਾ ਹੀ ਪ੍ਰਵਾਸੀਆਂ ਦੀਆਂ ਭਾਸ਼ਾਵਾਂ ਹੁੰਦੀਆਂ ਹਨ। ਘੱਟ-ਗਿਣਤੀ ਭਾਸ਼ਾਵਾਂ ਹਮੇਸ਼ਾਂ ਨਸਲਾਂ ਤੋਂ ਪ੍ਰਭਾਵਿਤ ਹੁੰਦੀਆਂ ਹਨ। ਭਾਵ, ਇਹ ਵਿਸ਼ੇਸ਼ ਨਸਲ ਸਮੂਹਾਂ ਦੀਆਂ ਭਾਸ਼ਾਵਾਂ ਹੁੰਦੀਆਂ ਹਨ। ਯੂਰੋਪ ਦੇ ਤਕਰੀਬਨ ਹਰੇਕ ਦੇਸ਼ ਵਿੱਚ ਘੱਟ-ਗਿਣਤੀ ਭਾਸ਼ਾਵਾਂ ਮੌਜੂਦ ਹਨ। ਇਸ ਤਰ੍ਹਾਂ ਯੂਰੋਪੀਅਨ ਯੂਨੀਅਨ ਵਿੱਚ ਲਗਭੱਗ 40 ਭਾਸ਼ਾਵਾਂ ਹਨ। ਕੁਝ ਘੱਟ-ਗਿਣਤੀ ਭਾਸ਼ਾਵਾਂ ਕੇਵਲ ਇੱਕ ਹੀ ਦੇਸ਼ ਵਿੱਚ ਬੋਲੀਆਂ ਜਾਂਦੀਆਂ ਹਨ। ਉਦਾਹਰਣ ਵਜੋਂ, ਜਰਮਨੀ ਵਿੱਚ ਸੌਰਬੀਅਨ ਅਜਿਹੀ ਇੱਕ ਭਾਸ਼ਾ ਹੈ। ਦੂਜੇ ਪਾਸੇ, ਯੂਰੋਪ ਦੇ ਕਈ ਦੇਸ਼ਾਂ ਵਿੱਚ ਰੋਮਾਨੀ ਬੋਲਣ ਵਾਲੇ ਮੋਜੂਦ ਹਨ। ਘੱਟ-ਗਿਣਤੀ ਭਾਸ਼ਾਵਾਂ ਦਾ ਇੱਕ ਵਿਸ਼ੇਸ਼ ਦਰਜਾ ਹੁੰਦਾ ਹੈ। ਕਿਉਂਕਿ ਇਹ ਤੁਲਨਾਮਤਕ ਤੌਰ 'ਤੇ ਕੇਵਲ ਇੱਕ ਛੋਟੇ ਸਮੂਹ ਵਿੱਚ ਬੋਲੀਆਂ ਜਾਂਦੀਆਂਹਨ। ਇਨ੍ਹਾਂ ਸਮੂਹਾਂ ਕੋਲ ਆਪਣੇ ਨਿੱਜੀ ਸਕੂਲ ਬਣਾਉਣ ਦੀ ਸਮਰੱਥਾ ਨਹੀਂ ਹੁੰਦੀ। ਇਨ੍ਹਾਂ ਲਈ ਆਪਣਾ ਨਿੱਜੀ ਸਾਹਿਤ ਪ੍ਰਕਾਸ਼ਿਤ ਕਰਨਾ ਵੀ ਔਖਾ ਹੁੰਦਾ ਹੈ। ਨਤੀਜੇ ਵਜੋਂ, ਕਈ ਘੱਟ-ਗਿਣਤੀ ਭਾਸ਼ਾਵਾਂ ਨੂੰ ਖ਼ਤਮ ਹੋਣ ਦਾ ਖ਼ਤਰਾ ਹੈ। ਯੂਰੋਪੀਅਨ ਯੂਨੀਅਨ ਕਈ ਘੱਟ-ਗਿਣਤੀ ਭਾਸ਼ਾਵਾਂ ਨੂੰ ਬਚਾਉਣਾ ਚਾਹੁੰਦੀ ਹੈ। ਕਿਉਂਕਿ ਹਰੇਕ ਭਾਸ਼ਾ ਕਿਸੇ ਸਭਿਆਚਾਰ ਜਾਂ ਪਹਿਚਾਣ ਦਾ ਭਾਗ ਹੁੰਦੀ ਹੈ। ਕੁਝ ਰਾਸ਼ਟਰਾਂ ਕੋਲ ਪਰਜਾਤੰਤਰ ਰਾਜ ਨਹੀਂ ਹੁੰਦਾ ਅਤੇ ਉਹ ਕੇਵਲ ਇੱਕ ਘੱਟ-ਗਿਣਤੀ ਵਜੋਂ ਹੋਂਦ ਵਿੱਚ ਹੁੰਦੇ ਹਨ। ਇਨ੍ਹਾਂ ਦੀਆਂ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਪ੍ਰੋਗ੍ਰਾਮ ਅਤੇ ਪ੍ਰਾਜੈਕਟ ਵਰਤੇ ਜਾਂਦੇ ਹਨ। ਇਹ ਉਮੀਦ ਕੀਤੀ ਜਾਂਦੀ ਹੈ ਕਿ ਛੋਟੇ ਨਸਲ ਸਮੂਹਾਂ ਦੇ ਸਭਿਆਚਾਰ ਨੂੰ ਵੀ ਸੰਭਾਲਕੇ ਰੱਖਿਆ ਜਾਵੇਗਾ। ਪਰ ਫੇਰ ਵੀ, ਕੁਝ ਘੱਟ-ਗਿਣਤੀ ਭਾਸ਼ਾਵਾਂ ਛੇਤੀ ਹੀ ਖ਼ਤਮ ਹੋ ਜਾਣਗੀਆਂ। ਇਨ੍ਹਾਂ ਵਿੱਚੋਂ ਇੱਕ ਹੈ ਲਿਵੋਨੀਅਨ, ਜਿਹੜੀ ਕਿ ਲਾਟਵੀਆ ਦੇ ਇੱਕ ਪ੍ਰਾਂਤ ਵਿੱਚ ਬੋਲੀ ਜਾਂਦੀ ਹੈ। ਕੇਵਲ 20 ਵਿਅਕਤੀ ਲਿਵੋਨੀਅਨ ਦੇ ਮੂਲ ਬੁਲਾਰਿਆਂ ਵਜੋਂ ਬਚੇ ਹਨ। ਇਸ ਤਰ੍ਹਾਂ ਲਿਵੋਨੀਅਨ ਨੂੰ ਯੂਰੋਪ ਦੀ ਸਭ ਤੋਂ ਛੋਟੀ ਭਾਸ਼ਾ ਕਿਹਾ ਜਾਂਦਾ ਹੈ।