ਪ੍ਹੈਰਾ ਕਿਤਾਬ

pa ਡਾਕਘਰ ਵਿੱਚ   »   ko 우체국에서

59 [ਉਨਾਹਠ]

ਡਾਕਘਰ ਵਿੱਚ

ਡਾਕਘਰ ਵਿੱਚ

59 [쉰아홉]

59 [swin-ahob]

우체국에서

[uchegug-eseo]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਅਗਲਾ ਡਾਕਘਰ ਕਿੱਥੇ ਹੈ? 가까운-우-국--어디----? 가까운 우체국이 어디 있어요? 가-운 우-국- 어- 있-요- ---------------- 가까운 우체국이 어디 있어요? 0
g--k--n uc-egu--i -odi-i-s-e-y-? gakkaun uchegug-i eodi iss-eoyo? g-k-a-n u-h-g-g-i e-d- i-s-e-y-? -------------------------------- gakkaun uchegug-i eodi iss-eoyo?
ਕੀ ਹੋਰ ਕੋਈ ਡਾਕਘਰ ਨੇੜੇ ਹੈ? 우-국이-----멀-요? 우체국이 여기서 멀어요? 우-국- 여-서 멀-요- ------------- 우체국이 여기서 멀어요? 0
u--e-ug-- y---i--o --ol-----? uchegug-i yeogiseo meol-eoyo? u-h-g-g-i y-o-i-e- m-o---o-o- ----------------------------- uchegug-i yeogiseo meol-eoyo?
ਸਭਤੋਂ ਨਜ਼ਦੀਕ ਡਾਕਪੇਟੀ ਕਿੱਥੇ ਹੈ? 가까-----이-어디-있어요? 가까운 우체통이 어디 있어요? 가-운 우-통- 어- 있-요- ---------------- 가까운 우체통이 어디 있어요? 0
g--ka-n --h----g-i eod---ss--oy-? gakkaun uchetong-i eodi iss-eoyo? g-k-a-n u-h-t-n--- e-d- i-s-e-y-? --------------------------------- gakkaun uchetong-i eodi iss-eoyo?
ਮੈਨੂੰ ਕੁਝ ਡਾਕ ਟਿਕਟਾਂ ਚਾਹੀਦੀਆਂ ਹਨ। 저는 우표----- -요해요. 저는 우표 두 장이 필요해요. 저- 우- 두 장- 필-해-. ---------------- 저는 우표 두 장이 필요해요. 0
j-o---n-upy--d- jan------l--o-----. jeoneun upyo du jang-i pil-yohaeyo. j-o-e-n u-y- d- j-n--- p-l-y-h-e-o- ----------------------------------- jeoneun upyo du jang-i pil-yohaeyo.
ਇੱਕ ਪੋਸਟ – ਕਾਰਡ ਅਤੇ ਇੱਕ ਚਿੱਠੀ ਦੇ ਲਈ। 엽-- 편지 -문에요. 엽서와 편지 때문에요. 엽-와 편- 때-에-. ------------ 엽서와 편지 때문에요. 0
y--bseo-- py-o--i---a-m-n-ey-. yeobseowa pyeonji ttaemun-eyo. y-o-s-o-a p-e-n-i t-a-m-n-e-o- ------------------------------ yeobseowa pyeonji ttaemun-eyo.
ਅਮਰੀਕਾ ਦੇ ਲਈ ਡਾਕ – ਖਰਚ ਕਿੰਨਾ ਹੈ? 미--지의--편--금이 얼-예요? 미국까지의 우편 요금이 얼마예요? 미-까-의 우- 요-이 얼-예-? ------------------ 미국까지의 우편 요금이 얼마예요? 0
mi---k--j-----p-e------e-m-i e--ma-e-o? migugkkajiui upyeon yogeum-i eolmayeyo? m-g-g-k-j-u- u-y-o- y-g-u--- e-l-a-e-o- --------------------------------------- migugkkajiui upyeon yogeum-i eolmayeyo?
ਇਸ ਪੈਕਟ ਦਾ ਵਜ਼ਨ ਕਿੰਨਾ ਹੈ? 소포가-얼마나 -거워-? 소포가 얼마나 무거워요? 소-가 얼-나 무-워-? ------------- 소포가 얼마나 무거워요? 0
sop--- -ol---a -ugeo-oyo? sopoga eolmana mugeowoyo? s-p-g- e-l-a-a m-g-o-o-o- ------------------------- sopoga eolmana mugeowoyo?
ਕੀ ਮੈਂ ਇਸਨੂੰ ਹਵਾਈ – ਡਾਕ ਰਾਹੀਂ ਭੇਜ ਸਕਦਾ / ਸਕਦੀ ਹਾਂ? 항공우편-로-보- - 있--? 항공우편으로 보낼 수 있어요? 항-우-으- 보- 수 있-요- ---------------- 항공우편으로 보낼 수 있어요? 0
h--g--on---p--------o--ona-l-su -----o--? hang-gong-upyeon-eulo bonael su iss-eoyo? h-n---o-g-u-y-o---u-o b-n-e- s- i-s-e-y-? ----------------------------------------- hang-gong-upyeon-eulo bonael su iss-eoyo?
ਇਸਨੂੰ ਪਹੁੰਚਣ ਵਿੱਚ ਕਿੰਨਾ ਸਮਾਂ ਲੱਗੇਗਾ? 도착- 때까- 얼마--걸려-? 도착할 때까지 얼마나 걸려요? 도-할 때-지 얼-나 걸-요- ---------------- 도착할 때까지 얼마나 걸려요? 0
do-hag----tt-e-kaji eo----- ge-ll-e-y-? dochaghal ttaekkaji eolmana geollyeoyo? d-c-a-h-l t-a-k-a-i e-l-a-a g-o-l-e-y-? --------------------------------------- dochaghal ttaekkaji eolmana geollyeoyo?
ਮੈਂ ਫੋਨ ਕਿੱਥੋਂ ਕਰ ਸਕਦਾ ਹਾਂ? 어-서-전-할-수--어-? 어디서 전화할 수 있어요? 어-서 전-할 수 있-요- -------------- 어디서 전화할 수 있어요? 0
e--is----eonh--h-l s--i-s---y-? eodiseo jeonhwahal su iss-eoyo? e-d-s-o j-o-h-a-a- s- i-s-e-y-? ------------------------------- eodiseo jeonhwahal su iss-eoyo?
ਸਭਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? 가까운 ----- 어디 있--? 가까운 공중전화가 어디 있어요? 가-운 공-전-가 어- 있-요- ----------------- 가까운 공중전화가 어디 있어요? 0
gak-a-n--on--u-g-eo-h---a e--- is----yo? gakkaun gongjungjeonhwaga eodi iss-eoyo? g-k-a-n g-n-j-n-j-o-h-a-a e-d- i-s-e-y-? ---------------------------------------- gakkaun gongjungjeonhwaga eodi iss-eoyo?
ਕੀ ਤੁਹਾਡੇ ਕੋਲ ਟੈਲੀਫੋਨ ਕਾਰਡ ਹੈ? 전----있으세-? 전화카드 있으세요? 전-카- 있-세-? ---------- 전화카드 있으세요? 0
jeo-h--k-de- -------ey-? jeonhwakadeu iss-euseyo? j-o-h-a-a-e- i-s-e-s-y-? ------------------------ jeonhwakadeu iss-euseyo?
ਕੀ ਤੁਹਾਡੇ ਕੋਲ ਟੈਲੀਫੋਨ ਡਾਇਰੈਕਟਰੀ ਹੈ? 전화번---있으세요? 전화번호부 있으세요? 전-번-부 있-세-? ----------- 전화번호부 있으세요? 0
je-----be----bu-is--euse-o? jeonhwabeonhobu iss-euseyo? j-o-h-a-e-n-o-u i-s-e-s-y-? --------------------------- jeonhwabeonhobu iss-euseyo?
ਕੀ ਤੁਹਾਨੂੰ ਆਸਟਰੀਆ ਦਾ ਖੇਤਰੀ – ਕੋਡ ਪਤਾ ਹੈ? 오스-리아 -가번호--아--? 오스트리아 국가번호를 아세요? 오-트-아 국-번-를 아-요- ---------------- 오스트리아 국가번호를 아세요? 0
ose-t-ul-a-g-g--beonh--eul -se-o? oseuteulia guggabeonholeul aseyo? o-e-t-u-i- g-g-a-e-n-o-e-l a-e-o- --------------------------------- oseuteulia guggabeonholeul aseyo?
ਇੱਕ ਮਿੰਟ ਰੁਕੋ, ਮੈਂ ਦੇਖਦਾ / ਦੇਖਦੀ ਹਾਂ। 잠---, -아-게요. 잠깐만요, 찾아볼게요. 잠-만-, 찾-볼-요- ------------ 잠깐만요, 찾아볼게요. 0
j-mk---m-n-y-----aj-a----e--. jamkkanman-yo, chaj-abolgeyo. j-m-k-n-a---o- c-a---b-l-e-o- ----------------------------- jamkkanman-yo, chaj-abolgeyo.
ਲਾਈਨ ਵਿਅਸਤ ਜਾ ਰਹੀ ਹੈ। 늘-통화 중-에요. 늘 통화 중이에요. 늘 통- 중-에-. ---------- 늘 통화 중이에요. 0
neu--t-nghw--j--g----o. neul tonghwa jung-ieyo. n-u- t-n-h-a j-n---e-o- ----------------------- neul tonghwa jung-ieyo.
ਤੁਸੀਂ ਕਿਹੜਾ ਨੰਬਰ ਮਿਲਾਇਆ ਹੈ? 몇 번을 -렀어-? 몇 번을 눌렀어요? 몇 번- 눌-어-? ---------- 몇 번을 눌렀어요? 0
my-o-- ---n---- n----o---e--o? myeoch beon-eul nulleoss-eoyo? m-e-c- b-o---u- n-l-e-s---o-o- ------------------------------ myeoch beon-eul nulleoss-eoyo?
ਸਭਤੋਂ ਪਹਿਲਾਂ ਸਿਫਰ ਲਗਾਉਣੀ ਹੁੰਦੀ ਹੈ। 먼저----------해-! 먼저 영 번을 눌러야 해요! 먼- 영 번- 눌-야 해-! --------------- 먼저 영 번을 눌러야 해요! 0
meon----yeo-g--eon-e-l --lleoy- haey-! meonjeo yeong beon-eul nulleoya haeyo! m-o-j-o y-o-g b-o---u- n-l-e-y- h-e-o- -------------------------------------- meonjeo yeong beon-eul nulleoya haeyo!

ਭਾਵਨਾਵਾਂ ਵੀ ਵੱਖ-ਵੱਖ ਭਾਸ਼ਾਵਾਂ ਬੋਲਦੀਆਂ ਹਨ!

ਦੁਨੀਆ ਭਰ ਵਿੱਚ ਕਈ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਕੋਈ ਵੀ ਸਰਬ-ਵਿਆਪਕ ਮਨੁੱਖੀ ਭਾਸ਼ਾ ਮੌਜੂਦ ਨਹੀਂ ਹੈ। ਪਰ ਇਹ ਸਾਡੇ ਚਿਹਰੇ ਦੇ ਭਾਵਾਂ ਲਈ ਕਿਵੇਂ ਕੰਮ ਕਰਦੀ ਹੈ? ਕੀ ਭਾਵਨਾਵਾਂ ਦੀ ਭਾਸ਼ਾ ਸਰਬ-ਵਿਆਪਕ ਹੈ? ਨਹੀਂ, ਇੱਥੇ ਵੀ ਕੁਝ ਭਿੰਨਤਾਵਾਂ ਹਨ! ਬਹੁਤ ਦੇਰ ਤੋਂ ਇਹ ਮੰਨਿਆ ਜਾਂਦਾ ਸੀ ਕਿ ਸਾਰੇ ਵਿਅਕਤੀ ਇੱਕੋ ਢੰਗ ਨਾਲ ਭਾਵਨਾਵਾਂ ਜ਼ਾਹਰ ਕਰਦੇ ਹਨ। ਇਹ ਮੰਨਿਆ ਜਾਂਦਾ ਸੀ ਕਿ ਚਿਹਰੇ ਦੇ ਭਾਵਾਂ ਦੀ ਭਾਸ਼ਾ ਸਰਬ-ਵਿਆਪਕ ਤੌਰ 'ਤੇ ਸਮਝੀ ਜਾਂਦੀ ਹੈ। ਚਾਰਲਸ ਡਾਰਵਿਨ ਦਾ ਵਿਸ਼ਵਾਸ ਸੀ ਕਿ ਮਨੁੱਖਾਂ ਲਈ ਭਾਵਨਾਵਾਂ ਬਹੁਤ ਮਹੱਤਵਪੂਰਨ ਸਨ। ਇਸਲਈ, ਇਨ੍ਹਾਂ ਨੂੰ ਸਾਰੇ ਸਭਿਆਚਾਰਾਂ ਵਿੱਚ ਇੱਕ-ਸਮਾਨ ਸਮਝਿਆ ਜਾਣਾ ਚਾਹੀਦਾ ਸੀ। ਪਰ ਨਵੇਂ ਅਧਿਐਨ ਇੱਕ ਅਲੱਗ ਨਤੀਜੇ 'ਤੇ ਪਹੁੰਚ ਰਹੇ ਹਨ। ਇਨ੍ਹਾਂ ਦੇ ਅਨੁਸਾਰ ਭਾਵਨਾਵਾਂ ਦੀ ਭਾਸ਼ਾ ਵਿੱਚ ਵੀ ਅੰਤਰ ਹੁੰਦੇ ਹਨ। ਭਾਵ, ਸਾਡੇ ਚਿਹਰੇ ਦੀਆਂ ਭਾਵਨਾਵਾਂ ਸਾਡੇ ਸਭਿਆਚਾਰ ਦੁਆਰਾ ਪ੍ਰਭਾਵਿਤ ਹੁੰਦੀਆਂ ਹਨ। ਇਸਲਈ, ਦੁਨੀਆ ਭਰ ਦੇ ਲੋਕ ਭਾਵਨਾਵਾਂ ਨੂੰ ਵੱਖ-ਵੱਖ ਢੰਗ ਨਾਲ ਦਿਖਾਉਂਦੇ ਅਤੇ ਸਮਝਦੇ ਹਨ। ਵਿਗਿਆਨੀਆਂ ਅਨੁਸਾਰ ਛੇ ਵੱਖ-ਵੱਖ ਪ੍ਰਮੁੱਖ ਭਾਵਨਾਵਾਂ ਹੁੰਦੀਆਂ ਹਨ। ਇਹ ਹਨ ਖੁਸ਼ੀ, ਉਦਾਸੀ, ਗੁੱਸਾ, ਨਫ਼ਰਤ, ਡਰ ਅਤੇ ਹੈਰਾਨੀ। ਪਰ ਯੂਰੋਪੀਅਨਾਂ ਦੇ ਚਿਹਰੇ ਦੇ ਭਾਵ ਏਸ਼ੀਅਨਾਂ ਨਾਲੋਂ ਵੱਖ ਹੁੰਦੇ ਹਨ। ਅਤੇ ਉਹ ਉਹੀ ਭਾਵਨਾਵਾਂ ਨੂੰ ਵੱਖਰੇ ਢੰਗ ਨਾਲ ਪੜ੍ਹਦੇ ਹਨ। ਕਈ ਤਜਰਬਿਆਂ ਨੇ ਇਸਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿੱਚ, ਜਾਂਚ ਅਧੀਨ ਵਿਅਕਤੀਆਂ ਨੂੰ ਕੰਪਿਊਟਰ ਉੱਤੇ ਚਿਹਰੇ ਦਿਖਾਏ ਗਏ। ਇਨ੍ਹਾਂ ਵਿਅਕਤੀਆਂ ਨੇ ਚਿਹਰਿਆਂ ਨੂੰ ਪੜ੍ਹ ਕੇ ਉਨ੍ਹਾਂ ਦਾ ਵੇਰਵਾ ਦੇਣਾ ਸੀ। ਵੱਖ-ਵੱਖ ਨਤੀਜੇ ਆਉਣ ਦੇ ਕਈ ਕਾਰਨ ਸਨ। ਕੁਝ ਸਭਿਆਚਾਰਾਂ ਵਿੱਚ ਹੋਰਨਾਂ ਨਾਲੋਂ ਵੱਧ ਭਾਵਨਾਵਾਂ ਪ੍ਰਗਟਾਈਆਂ ਜਾਂਦੀਆਂ ਹਨ। ਇਸਲਈ ਚਿਹਰੇ ਦੀਆਂ ਭਾਵਨਾਵਾਂ ਦੀ ਤੀਬਰਤਾ ਹਰ ਜਗ੍ਹਾ ਇੱਕ-ਸਮਾਨ ਨਹੀਂ ਪੜ੍ਹੀ ਜਾਂ ਸਮਝੀ ਜਾਂਦੀ। ਅਤੇ, ਵੱਖ ਸਭਿਆਚਾਰਾਂ ਦੇ ਵਿਅਕਤੀ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਂਦੇ ਹਨ। ਏਸ਼ੀਅਨ ਲੋਕ ਚਿਹਰੇ ਦੀਆਂ ਭਾਵਨਾਵਾਂ ਪੜ੍ਹਨ ਸਮੇਂ ਅੱਖਾਂ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਨ। ਦੂਜੇ ਪਾਸੇ, ਯੂਰੋਪੀਅਨ ਅਤੇ ਅਮੀਰੀਕਨ ਵਿਅਕਤੀ ਮੂੰਹ ਵੱਲ ਦੇਖਦੇ ਹਨ। ਪਰ, ਚਿਹਰੇ ਦੀ ਇੱਕ ਅਜਿਹੀ ਭਾਵਨਾ ਹੈ ਜਿਹੜੀ ਸਾਰੇ ਸਭਿਆਚਾਰਾਂ ਵਿੱਚ ਸਮਝੀ ਜਾਂਦੀ ਹੈ... ਇਹ ਹੈ ਇੱਕ ਪਿਆਰੀ ਮੁਸਕੁਰਾਹਟ!