ਪ੍ਹੈਰਾ ਕਿਤਾਬ

pa ਜ਼ਰੂਰੀ ਕੰਮ   »   he ‫חייבים משהו‬

72 [ਬਹੱਤਰ]

ਜ਼ਰੂਰੀ ਕੰਮ

ਜ਼ਰੂਰੀ ਕੰਮ

‫72 [שבעים ושתיים]‬

72 [shiv\'im ushtaym]

‫חייבים משהו‬

[xayavim mashehu]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿਬਰੀ ਖੇਡੋ ਹੋਰ
ਜ਼ਰੂਰੀ ਗੱਲਾਂ ‫------מוכרח---ל---ת-----‬ ‫_____ מ____ / ל____ ח____ ‫-ה-ו- מ-כ-ח / ל-י-ת ח-י-‬ -------------------------- ‫להיות מוכרח / להיות חייב‬ 0
l-h-o- muk----/----o- x---v l_____ m_____________ x____ l-h-o- m-k-r-x-l-h-o- x-y-v --------------------------- lihiot mukhrax/lihiot xayav
ਮੈਂ ਚਿੱਠੀ ਭੇਜਣੀ ਹੈ। ‫אנ- -ו--ח / -----------ה---ב-‬ ‫___ מ____ / ה ל____ א_ ה______ ‫-נ- מ-כ-ח / ה ל-ל-ח א- ה-כ-ב-‬ ------------------------------- ‫אני מוכרח / ה לשלוח את המכתב.‬ 0
a-i m-k--ax/-u-h-axa- -i-hl-a- -t ha--kht-v. a__ m________________ l_______ e_ h_________ a-i m-k-r-x-m-k-r-x-h l-s-l-a- e- h-m-k-t-v- -------------------------------------------- ani mukhrax/mukhraxah lishloax et hamikhtav.
ਮੈਂ ਹੋਟਲ ਨੂੰ ਪੈਸੇ ਦੇਣੇ ਹਨ। ‫-נ--חיי--/-- -של----לון.‬ ‫___ ח___ / ת ל___ ל______ ‫-נ- ח-י- / ת ל-ל- ל-ל-ן-‬ -------------------------- ‫אני חייב / ת לשלם למלון.‬ 0
an---a--v/xa-e-et le--a--m------o-. a__ x____________ l_______ l_______ a-i x-y-v-x-y-v-t l-s-a-e- l-m-l-n- ----------------------------------- ani xayav/xayevet leshalem lamalon.
ਤੂੰ ਜਲਦੀ ਜਾਗਣਾ ਹੈ। ‫את-/-ה מ-כ---- --לק-ם ---דם-‬ ‫__ / ה מ____ / ה ל___ מ______ ‫-ת / ה מ-כ-ח / ה ל-ו- מ-ק-ם-‬ ------------------------------ ‫את / ה מוכרח / ה לקום מוקדם.‬ 0
a-a---t-m-k--a-/-u-hr-x-h-laq-- m---am. a______ m________________ l____ m______ a-a-/-t m-k-r-x-m-k-r-x-h l-q-m m-q-a-. --------------------------------------- atah/at mukhrax/mukhraxah laqum muqdam.
ਤੂੰ ਬਹੁਤ ਕੰਮ ਕਰਨਾ ਹੈ। ‫א- /---ח--ב-/-ת-ל--וד-ה-בה-‬ ‫__ / ה ח___ / ת ל____ ה_____ ‫-ת / ה ח-י- / ת ל-ב-ד ה-ב-.- ----------------------------- ‫את / ה חייב / ת לעבוד הרבה.‬ 0
a-a-/-- x---v/x--ev-- -a'av-d -a-b-h. a______ x____________ l______ h______ a-a-/-t x-y-v-x-y-v-t l-'-v-d h-r-e-. ------------------------------------- atah/at xayav/xayevet la'avod harbeh.
ਤੂੰ ਸਮੇਂ ਤੇ ਜਾਣਾ ਹੈ। ‫את-/-- -ו--ח---ה לדי--.‬ ‫__ / ה מ____ / ה ל______ ‫-ת / ה מ-כ-ח / ה ל-י-ק-‬ ------------------------- ‫את / ה מוכרח / ה לדייק.‬ 0
at--/-t -u-h----m-khr-x-h-led---q. a______ m________________ l_______ a-a-/-t m-k-r-x-m-k-r-x-h l-d-y-q- ---------------------------------- atah/at mukhrax/mukhraxah ledayeq.
ਉਸਨੇ ਪੈਟਰੋਲ ਲੈਣਾ ਹੈ। ‫--- ---ר- לת-לק-‬ ‫___ מ____ ל______ ‫-ו- מ-כ-ח ל-ד-ק-‬ ------------------ ‫הוא מוכרח לתדלק.‬ 0
hu-mu---ax leta-l--. h_ m______ l________ h- m-k-r-x l-t-d-e-. -------------------- hu mukhrax letadleq.
ਉਸਨੇ ਆਂਪਣੀ ਗੱਡੀ ਠੀਕ ਕਰਵਾਉਣੀ ਹੈ। ‫הו- חיי---ת-ן -ת-----נ--.‬ ‫___ ח___ ל___ א_ ה________ ‫-ו- ח-י- ל-ק- א- ה-כ-נ-ת-‬ --------------------------- ‫הוא חייב לתקן את המכונית.‬ 0
hw- xay------a--- et ha------it. h__ x____ l______ e_ h__________ h-i x-y-v l-t-q-n e- h-m-k-o-i-. -------------------------------- hwi xayav letaqen et hamekhonit.
ਉਸਨੇ ਆਪਣੀ ਗੱਡੀ ਧਵਾਉਣੀ ਹੈ। ‫-ו-------ל-חוץ--ת--מכ-נ--.‬ ‫___ ח___ ל____ א_ ה________ ‫-ו- ח-י- ל-ח-ץ א- ה-כ-נ-ת-‬ ---------------------------- ‫הוא חייב לרחוץ את המכונית.‬ 0
hwi -a--v lir---s--- ------oni-. h__ x____ l______ e_ h__________ h-i x-y-v l-r-o-s e- h-m-k-o-i-. -------------------------------- hwi xayav lirxots et hamekhonit.
ਉਸਨੇ ਖਰੀਦਦਾਰੀ ਕਰਨੀ ਹੈ। ‫הי- ח--בת -ע--- -נ-ות-‬ ‫___ ח____ ל____ ק______ ‫-י- ח-י-ת ל-ש-ת ק-י-ת-‬ ------------------------ ‫היא חייבת לעשות קניות.‬ 0
hi---y-v-- la'-s--- -n---. h_ x______ l_______ q_____ h- x-y-v-t l-'-s-o- q-i-t- -------------------------- hi xayevet la'assot qniot.
ਉਸਨੇ ਘਰ ਸਾਫ ਕਰਨਾ ਹੈ। ‫-י- ----ת-----ת-את-ה---ה.‬ ‫___ ח____ ל____ א_ ה______ ‫-י- ח-י-ת ל-ק-ת א- ה-י-ה-‬ --------------------------- ‫היא חייבת לנקות את הדירה.‬ 0
h- --yev-t--en--ot-e- ha-i-ah. h_ x______ l______ e_ h_______ h- x-y-v-t l-n-q-t e- h-d-r-h- ------------------------------ hi xayevet lenaqot et hadirah.
ਉਸਨੇ ਕੱਪੜੇ ਧੋਣੇ ਹਨ। ‫ה-- חי--ת--עש-ת כב--ה.‬ ‫___ ח____ ל____ כ______ ‫-י- ח-י-ת ל-ש-ת כ-י-ה-‬ ------------------------ ‫היא חייבת לעשות כביסה.‬ 0
h----y---t---'--s---k-i-ah. h_ x______ l_______ k______ h- x-y-v-t l-'-s-o- k-i-a-. --------------------------- hi xayevet la'assot kvisah.
ਅਸੀਂ ਤੁਰੰਤ ਸਕੂਲ ਜਾਣਾ ਹੈ। ‫א--נ- ----ים---כ--ל-ית ה-פ- -וד-מ--.‬ ‫_____ ח_____ ל___ ל___ ה___ ע__ מ____ ‫-נ-נ- ח-י-י- ל-כ- ל-י- ה-פ- ע-ד מ-ט-‬ -------------------------------------- ‫אנחנו חייבים ללכת לבית הספר עוד מעט.‬ 0
a-a-nu xaya--- l---k------vey---as-f-r -- me---. a_____ x______ l_______ l_____________ o_ m_____ a-a-n- x-y-v-m l-l-k-e- l-v-y---a-e-e- o- m-'-t- ------------------------------------------------ anaxnu xayavim lalekhet l'veyt-hasefer od me'at.
ਅਸੀਂ ਤੁਰੰਤ ਕੰਮ ਤੇ ਜਾਣਾ ਹੈ। ‫-נחנ--חי-בים-ל-כ- לע-----עו------‬ ‫_____ ח_____ ל___ ל_____ ע__ מ____ ‫-נ-נ- ח-י-י- ל-כ- ל-ב-ד- ע-ד מ-ט-‬ ----------------------------------- ‫אנחנו חייבים ללכת לעבודה עוד מעט.‬ 0
a-a-nu-xa-a-----al-kh-- l----o-a--o- -e--t. a_____ x______ l_______ l________ o_ m_____ a-a-n- x-y-v-m l-l-k-e- l-'-v-d-h o- m-'-t- ------------------------------------------- anaxnu xayavim lalekhet la'avodah od me'at.
ਅਸੀਂ ਤੁਰੰਤ ਡਾਕਟਰ ਕੋਲ ਜਾਣਾ ਹੈ। ‫אנ-נ--ח-י--ם ל--ת -ר--- עו- ---.‬ ‫_____ ח_____ ל___ ל____ ע__ מ____ ‫-נ-נ- ח-י-י- ל-כ- ל-ו-א ע-ד מ-ט-‬ ---------------------------------- ‫אנחנו חייבים ללכת לרופא עוד מעט.‬ 0
an--n--x--a-im-la-ekh-t-l--o-e--d -e'--. a_____ x______ l_______ l_____ o_ m_____ a-a-n- x-y-v-m l-l-k-e- l-r-f- o- m-'-t- ---------------------------------------- anaxnu xayavim lalekhet larofe od me'at.
ਤੁਸੀਂ ਬੱਸ ਦੀ ਉਡੀਕ ਕਰਨੀ ਹੈ। ‫-ת- /-- ---ר-ים-- --ת---מתי---א---בוס.‬ ‫___ / ן מ______ / ח__ ל_____ ל_________ ‫-ת- / ן מ-כ-ח-ם / ח-ת ל-מ-י- ל-ו-ו-ו-.- ---------------------------------------- ‫אתם / ן מוכרחים / חות להמתין לאוטובוס.‬ 0
a-em-a-en-mu-hr-x-m/m-kh-axot-leha-tin--'-t--us. a________ m__________________ l_______ l________ a-e-/-t-n m-k-r-x-m-m-k-r-x-t l-h-m-i- l-o-o-u-. ------------------------------------------------ atem/aten mukhraxim/mukhraxot lehamtin l'otobus.
ਤੁਸੀਂ ਟ੍ਰੇਨ ਦੀ ਉਡੀਕ ਕਰਨੀ ਹੈ। ‫את- - ן--י---ם /-ו- להמ-י- לרכ--.‬ ‫___ / ן ח_____ / ו_ ל_____ ל______ ‫-ת- / ן ח-י-י- / ו- ל-מ-י- ל-כ-ת-‬ ----------------------------------- ‫אתם / ן חייבים / ות להמתין לרכבת.‬ 0
atem-a-en --y--i-/xay---- le----i--l-ra---et. a________ x______________ l_______ l_________ a-e-/-t-n x-y-v-m-x-y-v-t l-h-m-i- l-r-k-v-t- --------------------------------------------- atem/aten xayavim/xayavot lehamtin larakevet.
ਤੁਸੀਂ ਟੈਕਸੀ ਦੀ ਉਡੀਕ ਕਰਨੀ ਹੈ। ‫את----ן חייבים-- -ת -המת-ן למוני--‬ ‫___ / ן ח_____ / ו_ ל_____ ל_______ ‫-ת- / ן ח-י-י- / ו- ל-מ-י- ל-ו-י-.- ------------------------------------ ‫אתם / ן חייבים / ות להמתין למונית.‬ 0
atem/aten --ya---/xaya-o- --ham--- -a-onit. a________ x______________ l_______ l_______ a-e-/-t-n x-y-v-m-x-y-v-t l-h-m-i- l-m-n-t- ------------------------------------------- atem/aten xayavim/xayavot lehamtin lamonit.

ਇੰਨੀਆਂ ਸਾਰੀਆਂ ਵੱਖ-ਵੱਖ ਭਾਸ਼ਾਵਾਂ ਦੀ ਮੌਜੂਦਗੀ ਦਾ ਕੀ ਕਾਰਨ ਹੈ?

ਅੱਜ ਦੁਨੀਆ ਭਰ ਵਿੱਚ 6,000 ਤੋਂ ਵੱਧ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਇਸੇ ਕਾਰਨ ਸਾਨੂੰ ਦੁਭਾਸ਼ੀਆਂ ਅਤੇ ਅਨੁਵਾਦਕਾਂ ਦੀ ਜ਼ਰੂਰਤ ਪੈਂਦੀ ਹੈ। ਬਹੁਤ ਸਮਾਂ ਪਹਿਲਾਂ, ਹਰ ਕੋਈ ਫੇਰ ਵੀ ਇੱਕੋ ਭਾਸ਼ਾ ਬੋਲਦਾ ਸੀ। ਪਰ, ਇਸ ਵਿੱਚ ਉਦੋਂ ਤਬਦੀਲੀ ਆਈ, ਜਦੋਂ ਲੋਕਾਂ ਨੇ ਵਿਸਥਾਪਿਤ ਹੋਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਆਪਣੀ ਅਫ਼ਰੀਕਨ ਮਾਤ-ਭੂਮੀ ਛੱਡ ਦਿੱਤੀ ਅਤੇ ਦੁਨੀਆ ਦੇ ਹੋਰ ਭਾਗਾਂਵਿੱਚ ਚਲੇ ਗਏ। ਇਸ ਖੇਤਰੀ ਵਿਛੋੜੇ ਨੇ ਭਾਸ਼ਾਈ ਵਿਛੋੜੇ ਨੂੰ ਵੀ ਜਨਮ ਦਿੱਤਾ। ਕਿਉਂਕਿ ਹਰ ਕਿਸੇ ਨੇ ਆਪਣਾ ਨਿੱਜੀ ਸੰਚਾਰ ਦਾ ਢੰਗ ਵਿਕਸਿਤ ਕਰ ਲਿਆ। ਇੱਕ ਸਾਂਝੀ ਮੁਢਲੀ-ਭਾਸ਼ਾ ਤੋਂ ਕਈ ਵੱਖ-ਵੱਖ ਭਾਸ਼ਾਵਾਂ ਹੋਂਦ ਵਿੱਚ ਆ ਗਈਆਂ। ਪਰ ਮਨੁੱਖ ਕਦੇ ਵੀ ਜ਼ਿਆਦਾ ਦੇਰ ਤੱਕ ਕਿਸੇ ਇੱਕ ਸਥਾਨ 'ਤੇ ਨਹੀਂ ਰਹੇ। ਇਸਲਈ ਭਾਸ਼ਾਵਾਂ ਦਾ ਇੱਕ-ਦੂਜੇ ਤੋਂ ਅਲੱਗ ਹੋਣਾ ਵਧਦਾ ਗਿਆ। ਫੇਰ ਕਿਸੇ ਸਮੇਂ ਅਜਿਹੇ ਰੁਝਾਨ ਵਿੱਚ, ਇੱਕ ਸਾਂਝੇ ਮੂਲ ਦੀ ਪਛਾਣ ਹੋਣੀ ਖ਼ਤਮ ਹੋ ਗਈ। ਇਸਤੋਂ ਛੁੱਟ, ਹਜ਼ਾਰਾਂ ਸਾਲਾਂ ਤੱਕ ਕੋਈ ਵੀ ਵਿਅਕਤੀ ਇਕੱਲਤਾ ਵਿੱਚ ਨਹੀਂ ਰਹੇ। ਹੋਰਨਾਂ ਵਿਅਕਤੀਆਂ ਨਾਲ ਸੰਪਰਕ ਹਮੇਸ਼ਾਂ ਬਣਿਆ ਰਹਿੰਦਾ ਸੀ। ਇਸਨਾਲ ਭਾਸ਼ਾਵਾਂ ਵਿੱਚ ਤਬਦੀਲੀ ਆ ਗਈ। ਉਨ੍ਹਾਂ ਨੇ ਵਿਦੇਸ਼ੀ ਭਾਸ਼ਾਵਾਂ ਵਿੱਚੋ ਤੱਤ ਲੈ ਲਏ ਜਾਂ ਉਨ੍ਹਾਂ ਨੂੰ ਮਿਸ਼ਰਿਤਕਰ ਲਿਆ। ਇਸਦੇ ਕਾਰਨ, ਭਾਸ਼ਾਵਾਂ ਦਾ ਵਿਕਾਸ ਕਦੇ ਵੀ ਖ਼ਤਮ ਨਹੀਂ ਹੋਇਆ। ਇਸਲਈ, ਵਿਸਥਾਪਨ ਅਤੇ ਨਵੇਂ ਵਿਅਕਤਿਆਂ ਨਾਲ ਸੰਪਰਕ ਭਾਸ਼ਾਵਾਂ ਦੀ ਬਹੁਤਾਤ ਕਾ ਕਾਰਨ ਦਰਸਾਉਂਦੇ ਹਨ। ਪਰ, ਭਾਸ਼ਾਵਾਂ ਇੰਨੀਆਂ ਅਲੱਗ ਕਿਉਂ ਹਨ, ਇੱਕ ਹੋਰ ਪ੍ਰਸ਼ਨ ਹੈ। ਹਰੇਕ ਉਤਪੱਤੀ ਕੁਝ ਨਿਯਮਾਂ ਦਾ ਪਾਲਣ ਕਰਦੀ ਹੈ। ਇਸਲਈ ਭਾਸ਼ਾਵਾਂ ਦਾ ਇਸ ਤਰੀਕੇ ਨਾਲ ਹੋਂਦ ਵਿੱਚ ਹੋਣ ਦਾ ਜ਼ਰੂਰ ਕੋਈ ਕਾਰਨ ਹੋਵੇਗਾ। ਇਨ੍ਹਾਂ ਕਾਰਨਾਂ ਕਰਕੇ ਵਿਗਿਆਨਕਾਂ ਦਾ ਭਾਸ਼ਾਵਾਂ ਵਿੱਚ ਕਈ ਸਾਲਾਂ ਤੋਂ ਰੁਝਾਨ ਰਿਹਾ ਹੈ। ਉਹ ਜਾਣਨਾ ਚਾਹੁੰਦੇ ਹਨ ਕਿ ਭਾਸ਼ਾਵਾਂ ਦਾ ਵਿਕਾਸ ਵੱਖ-ਵੱਖ ਢੰਗਾਂ ਨਾਲ ਕਿਉਂ ਹੁੰਦਾ ਹੈ। ਇਸਦੀ ਖੋਜ ਕਰਨ ਲਈ, ਸਾਨੂੰ ਭਾਸ਼ਾਵਾਂ ਦਾ ਪਿਛੋਕੜ ਲੱਭਣਾ ਪਵੇਗਾ। ਫੇਰ ਅਸੀਂ ਇਹ ਜਾਣ ਸਕਾਂਗੇ ਕਿ ਕਦੋਂ ਕੀ ਬਦਲਿਆ। ਇਸ ਬਾਰੇ ਅਜੇ ਵੀ ਕੋਈ ਜਾਣਕਾਰੀ ਨਹੀਂ ਕਿ ਭਾਸ਼ਾਵਾਂ ਦਾ ਵਿਕਾਸ ਕਿਸ ਚੀਜ਼ ਤੋਂ ਪ੍ਰਭਾਵਿਤ ਹੁੰਦਾ ਹੈ। ਸਭਿਆਚਾਰਕ ਕਾਰਕ ਜੈਵਿਕ ਕਾਰਕਾਂ ਨਾਲੋਂ ਵਧੇਰੇ ਮਹੱਤਵਪੂਰਨ ਲਗਦੇ ਹਨ। ਭਾਵ, ਵੱਖ-ਵੱਖ ਵਿਅਕਤੀਆਂ ਦੇ ਇਤਿਹਾਸ ਨੇ ਉਨ੍ਹਾਂ ਦੀ ਭਾਸ਼ਾ ਨੂੰ ਵਿਕਸਿਤ ਕੀਤਾ। ਬੇਸ਼ਕ, ਭਾਸ਼ਾਵਾਂ ਸਾਨੂੰ ਸਾਡੀ ਜਾਣਕਾਰੀ ਤੋਂ ਵੱਧ ਦੱਸਦੀਆਂ ਹਨ...