ਪ੍ਹੈਰਾ ਕਿਤਾਬ

pa ਸਮੁੱਚਬੋਧਕ 1   »   kn ಸಂಬಂಧಾವ್ಯಯಗಳು ೧

94 [ਚੁਰਾਨਵੇਂ]

ਸਮੁੱਚਬੋਧਕ 1

ਸਮੁੱਚਬੋਧਕ 1

೯೪ [ತೊಂಬತ್ತನಾಲ್ಕು]

94 [Tombattanālku]

ಸಂಬಂಧಾವ್ಯಯಗಳು ೧

[sambandhāvyayagaḷu 1.]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਠਹਿਰੋ, ਜਦੋਂ ਤੱਕ ਬਾਰਿਸ਼ ਨਹੀਂ ਰੁਕਦੀ। ಮಳೆ--ಿ--ಲುವ-ರೆಗೆ-ಕ-ಯಿ. ಮ_ ನಿ______ ಕಾ__ ಮ-ೆ ನ-ಲ-ಲ-ವ-ರ-ಗ- ಕ-ಯ-. ---------------------- ಮಳೆ ನಿಲ್ಲುವವರೆಗೆ ಕಾಯಿ. 0
Ma-- -i---va-ar--- -ā--. M___ n____________ k____ M-ḷ- n-l-u-a-a-e-e k-y-. ------------------------ Maḷe nilluvavarege kāyi.
ਠਹਿਰੋ ਜਦੋਂ ਤੱਕ ਮੇਰਾ ਪੂਰਾ ਨਹੀਂ ਹੁੰਦਾ। ನಾನ- ತಯ-ರಾಗು-----ೆ-ಕ--ಿ. ನಾ_ ತ_______ ಕಾ__ ನ-ನ- ತ-ಾ-ಾ-ು-ವ-ೆ-ೆ ಕ-ಯ-. ------------------------ ನಾನು ತಯಾರಾಗುವವರೆಗೆ ಕಾಯಿ. 0
Nānu-t-y-r---v-vare-- -ā-i. N___ t_______________ k____ N-n- t-y-r-g-v-v-r-g- k-y-. --------------------------- Nānu tayārāguvavarege kāyi.
ਠਹਿਰੋ,ਜਦੋਂ ਤੱਕ ਉਹ ਵਾਪਸ ਨਹੀਂ ਆਉਂਦਾ। ಅ-ನು---ಂತ-ರ--ಿ-ಬ-ುವ-ರೆಗ---ಾಯಿ. ಅ__ ಹಿಂ___ ಬ_____ ಕಾ__ ಅ-ನ- ಹ-ಂ-ಿ-ು-ಿ ಬ-ು-ವ-ೆ-ೆ ಕ-ಯ-. ------------------------------ ಅವನು ಹಿಂತಿರುಗಿ ಬರುವವರೆಗೆ ಕಾಯಿ. 0
Av-nu h----rug- b-ru-----ege-kā-i. A____ h________ b___________ k____ A-a-u h-n-i-u-i b-r-v-v-r-g- k-y-. ---------------------------------- Avanu hintirugi baruvavarege kāyi.
ਮੈਂ ਰੁਕਾਂਗਾ / ਰੁਕਾਂਗੀ ਜਦੋਂ ਤੱਕ ਮੇਰੇ ਵਾਲ ਸੁੱਕ ਨਹੀਂ ਜਾਂਦੇ। ನನ----ೂ-ಲ---ಣಗ--ವರೆಗ- -ಾಯ-ತ್ತ---. ನ__ ಕೂ__ ಒ______ ಕಾ_____ ನ-್- ಕ-ದ-ು ಒ-ಗ-ವ-ರ-ಗ- ಕ-ಯ-ತ-ತ-ನ-. --------------------------------- ನನ್ನ ಕೂದಲು ಒಣಗುವವರೆಗೆ ಕಾಯುತ್ತೇನೆ. 0
N--n---ūda-u oṇ---v--a---e k--ut----. N____ k_____ o____________ k_________ N-n-a k-d-l- o-a-u-a-a-e-e k-y-t-ē-e- ------------------------------------- Nanna kūdalu oṇaguvavarege kāyuttēne.
ਜਦੋਂ ਤੱਕ ਫਿਲਮ ਖਤਮ ਨਹੀਂ ਹੋ ਜਾਂਦੀ ਮੈਂ ਰੁਕਾਂਗਾ / ਰੁਕਾਂਗੀ। ಚಿ-್- ಮ--ಿ-ುವವರೆಗ- ಕ-ಯುತ---ನ-. ಚಿ__ ಮು______ ಕಾ_____ ಚ-ತ-ರ ಮ-ಗ-ಯ-ವ-ರ-ಗ- ಕ-ಯ-ತ-ತ-ನ-. ------------------------------ ಚಿತ್ರ ಮುಗಿಯುವವರೆಗೆ ಕಾಯುತ್ತೇನೆ. 0
Citr-----i------re-e ----t-ēn-. C____ m_____________ k_________ C-t-a m-g-y-v-v-r-g- k-y-t-ē-e- ------------------------------- Citra mugiyuvavarege kāyuttēne.
ਜਦੋਂ ਤੱਕ ਹਰੀ ਬੱਤੀ ਨਹੀਂ ਹੋ ਜਾਂਦੀ ਮੈਂ ਰੁਕਾਂਗਾ / ਰੁਕਾਂਗੀ। ನಾನು -್ರಾ--ಕ್ ಲ-ಟ- ---ರು ---- -ನ--ಕ-ಯ--್ತೇನೆ. ನಾ_ ಟ್___ ಲೈ_ ಹ__ ಆ__ ತ__ ಕಾ_____ ನ-ನ- ಟ-ರ-ಫ-ಕ- ಲ-ಟ- ಹ-ಿ-ು ಆ-ು- ತ-ಕ ಕ-ಯ-ತ-ತ-ನ-. --------------------------------------------- ನಾನು ಟ್ರಾಫಿಕ್ ಲೈಟ್ ಹಸಿರು ಆಗುವ ತನಕ ಕಾಯುತ್ತೇನೆ. 0
Nā---ṭr-phi--la-- h--i-- ---va --n-k- k-yuttē-e. N___ ṭ______ l___ h_____ ā____ t_____ k_________ N-n- ṭ-ā-h-k l-i- h-s-r- ā-u-a t-n-k- k-y-t-ē-e- ------------------------------------------------ Nānu ṭrāphik laiṭ hasiru āguva tanaka kāyuttēne.
ਤੁਸੀਂ ਛੁਟੀਆਂ ਵਿੱਚ ਕਿੱਥੇ ਜਾ ਰਹੇ ਹੋ? ನೀನು-ಯ-ವ-- ರಜ-ಯಲ--ಿ ಹ-ಗುತ್--ಯ? ನೀ_ ಯಾ__ ರ____ ಹೋ_____ ನ-ನ- ಯ-ವ-ಗ ರ-ೆ-ಲ-ಲ- ಹ-ಗ-ತ-ತ-ಯ- ------------------------------ ನೀನು ಯಾವಾಗ ರಜೆಯಲ್ಲಿ ಹೋಗುತ್ತೀಯ? 0
N--- y---g----je-a-l- -ōg-ttī--? N___ y_____ r________ h_________ N-n- y-v-g- r-j-y-l-i h-g-t-ī-a- -------------------------------- Nīnu yāvāga rajeyalli hōguttīya?
ਗਰਮੀ ਦੀਆਂ ਛੁਟੀਆਂ ਤੋਂ ਪਹਿਲਾਂ? ಬೇಸಿ-ೆ -ಜ-ಗ- -ುಂ---ೆ--ೋಗ---ತೀಯ? ಬೇ__ ರ___ ಮುಂ__ ಹೋ_____ ಬ-ಸ-ಗ- ರ-ೆ-ಳ ಮ-ಂ-ೆ-ೆ ಹ-ಗ-ತ-ತ-ಯ- ------------------------------- ಬೇಸಿಗೆ ರಜೆಗಳ ಮುಂಚೆಯೆ ಹೋಗುತ್ತೀಯ? 0
B---ge-r--eg-ḷ- ----c--- --g-t--y-? B_____ r_______ m______ h_________ B-s-g- r-j-g-ḷ- m-n-c-y- h-g-t-ī-a- ----------------------------------- Bēsige rajegaḷa mun̄ceye hōguttīya?
ਹਾਂ, ਗਰਮੀ ਦੀਆਂ ਛੁਟੀਆਂ ਸ਼ੁਰੂ ਹੋਣ ਤੋਂ ਪਹਿਲਾਂ। ಹೌ--- ಬ----ೆ ರಜ---್ರಾ--- -ಗ--ು-ಕ--- ಮ---- ಹೋ---್ತೇನ-. ಹೌ__ ಬೇ__ ರ_ ಪ್___ ಅ_____ ಮುಂ_ ಹೋ_____ ಹ-ದ-, ಬ-ಸ-ಗ- ರ-ೆ ಪ-ರ-ರ-ಭ ಅ-ು-ು-ಕ-ಕ- ಮ-ಂ-ೆ ಹ-ಗ-ತ-ತ-ನ-. ----------------------------------------------------- ಹೌದು, ಬೇಸಿಗೆ ರಜೆ ಪ್ರಾರಂಭ ಅಗುವುದಕ್ಕೆ ಮುಂಚೆ ಹೋಗುತ್ತೇನೆ. 0
H----, b-s--e ra---prā-a---a aguvu---k- --n̄-e-hōg-t-ē--. H_____ b_____ r___ p________ a_________ m____ h_________ H-u-u- b-s-g- r-j- p-ā-a-b-a a-u-u-a-k- m-n-c- h-g-t-ē-e- --------------------------------------------------------- Haudu, bēsige raje prārambha aguvudakke mun̄ce hōguttēne.
ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਛੱਤ ਠੀਕ ਕਰੋ। ಚ-ಿಗ-- ಪ್---ಂಭ-ಅಗುವು--್ಕೆ ಮು-ಚೆ-ಛಾ-ಣಿಯ--ನ- ದ--ಸ್-- ----. ಚ___ ಪ್___ ಅ_____ ಮುಂ_ ಛಾ_____ ದು___ ಮಾ__ ಚ-ಿ-ಾ- ಪ-ರ-ರ-ಭ ಅ-ು-ು-ಕ-ಕ- ಮ-ಂ-ೆ ಛ-ವ-ಿ-ನ-ನ- ದ-ರ-್-ಿ ಮ-ಡ-. -------------------------------------------------------- ಚಳಿಗಾಲ ಪ್ರಾರಂಭ ಅಗುವುದಕ್ಕೆ ಮುಂಚೆ ಛಾವಣಿಯನ್ನು ದುರಸ್ತಿ ಮಾಡು. 0
Caḷig----prāram----a-u-ud-k-----n̄-- -----ṇ-yan-u----a-t- ----. C_______ p________ a_________ m____ c___________ d______ m____ C-ḷ-g-l- p-ā-a-b-a a-u-u-a-k- m-n-c- c-ā-a-i-a-n- d-r-s-i m-ḍ-. --------------------------------------------------------------- Caḷigāla prārambha aguvudakke mun̄ce chāvaṇiyannu durasti māḍu.
ਮੇਜ਼ ਤੇ ਬੈਠਣ ਤੋਂ ਪਹਿਲਾਂ ਆਪਣੇ ਹੱਥ ਧੋ ਲਵੋ। ಊ-ಕ-------ಿ-ು-ೊ-------ುಂ-- ಕೈಗಳನ-ನ- --ಳ-ದು--. ಊ___ ಕು______ ಮುಂ_ ಕೈ____ ತೊ____ ಊ-ಕ-ಕ- ಕ-ಳ-ತ-ಕ-ಳ-ಳ-ವ ಮ-ಂ-ೆ ಕ-ಗ-ನ-ನ- ತ-ಳ-ದ-ಕ-. --------------------------------------------- ಊಟಕ್ಕೆ ಕುಳಿತುಕೊಳ್ಳುವ ಮುಂಚೆ ಕೈಗಳನ್ನು ತೊಳೆದುಕೊ. 0
Ū----e---ḷ-tu------- --n̄ce --i--ḷa--- ---e-uko. Ū_____ k____________ m____ k_________ t________ Ū-a-k- k-ḷ-t-k-ḷ-u-a m-n-c- k-i-a-a-n- t-ḷ-d-k-. ------------------------------------------------ Ūṭakke kuḷitukoḷḷuva mun̄ce kaigaḷannu toḷeduko.
ਤੁਸੀਂ ਬਾਹਰ ਜਾਣ ਤੋਂ ਪਹਿਲਾਂ ਖਿੜਕੀ ਬੰਦ ਕਰੋ। ಹ---ೆ ಹ-ಗುವ-ಮ-ಂ-- ------ಳ--ನ- ಮ-ಚ-ಚು. ಹೊ__ ಹೋ__ ಮುಂ_ ಕಿ______ ಮು___ ಹ-ರ-ೆ ಹ-ಗ-ವ ಮ-ಂ-ೆ ಕ-ಟ-ಿ-ಳ-್-ು ಮ-ಚ-ಚ-. ------------------------------------- ಹೊರಗೆ ಹೋಗುವ ಮುಂಚೆ ಕಿಟಕಿಗಳನ್ನು ಮುಚ್ಚು. 0
Hora-e h-gu---m-n̄c-----ak---ḷa-nu---c--. H_____ h_____ m____ k____________ m_____ H-r-g- h-g-v- m-n-c- k-ṭ-k-g-ḷ-n-u m-c-u- ----------------------------------------- Horage hōguva mun̄ce kiṭakigaḷannu muccu.
ਤੁਸੀਂ ਵਾਪਸ ਘਰ ਕਦੋਂ ਆਉਣ ਵਾਲੇ ਹੋ? ಮನ----ಯಾ-ಾಗ ಹ--ದಿ--ಗ--್ತೀಯ? ಮ__ ಯಾ__ ಹಿಂ_______ ಮ-ೆ-ೆ ಯ-ವ-ಗ ಹ-ಂ-ಿ-ು-ು-್-ೀ-? --------------------------- ಮನೆಗೆ ಯಾವಾಗ ಹಿಂದಿರುಗುತ್ತೀಯ? 0
M-n------v--- hin--r-gu-tī--? M_____ y_____ h______________ M-n-g- y-v-g- h-n-i-u-u-t-y-? ----------------------------- Manege yāvāga hindiruguttīya?
ਕਲਾਸ ਤੋਂ ਬਾਅਦ? ಪ--ಗ- ನಂತರವೇ? ಪಾ___ ನಂ____ ಪ-ಠ-ಳ ನ-ತ-ವ-? ------------- ಪಾಠಗಳ ನಂತರವೇ? 0
Pā-hagaḷa na--ara-ē? P________ n_________ P-ṭ-a-a-a n-n-a-a-ē- -------------------- Pāṭhagaḷa nantaravē?
ਹਾਂ,ਕਲਾਸ ਖਤਮ ਹੋਣ ਤੋਂ ਬਾਅਦ। ಹೌದ-, ಪಾಠಗಳ- ಮ-ಗ-- ನಂತ-. ಹೌ__ ಪಾ___ ಮು__ ನಂ___ ಹ-ದ-, ಪ-ಠ-ಳ- ಮ-ಗ-ದ ನ-ತ-. ------------------------ ಹೌದು, ಪಾಠಗಳು ಮುಗಿದ ನಂತರ. 0
H--d-, p-ṭhagaḷ- ---id- ---ta-a. H_____ p________ m_____ n_______ H-u-u- p-ṭ-a-a-u m-g-d- n-n-a-a- -------------------------------- Haudu, pāṭhagaḷu mugida nantara.
ਉਸਦੇ ਨਾਲ ਹਾਦਸਾ ਵਾਪਰਨ ਤੋਂ ਬਾਅਦ ਉਹ ਕੰਮ ਨਹੀਂ ਕਰ ਸਕਿਆ। ಅವ--ಗ- -ಪ-ಾತ ---ನಂತರ -ವ---- -ೆ-- --ಡ-ು --ಲ---ಲ. ಅ___ ಅ___ ಆ_ ನಂ__ ಅ___ ಕೆ__ ಮಾ__ ಆ_____ ಅ-ನ-ಗ- ಅ-ಘ-ತ ಆ- ನ-ತ- ಅ-ನ-ಗ- ಕ-ಲ- ಮ-ಡ-ು ಆ-ಲ-ಲ-ಲ- ----------------------------------------------- ಅವನಿಗೆ ಅಪಘಾತ ಆದ ನಂತರ ಅವನಿಗೆ ಕೆಲಸ ಮಾಡಲು ಆಗಲಿಲ್ಲ. 0
A--ni-----a----a --a--an--ra a-an-ge --la---m-ḍal--ā---il--. A______ a_______ ā__ n______ a______ k_____ m_____ ā________ A-a-i-e a-a-h-t- ā-a n-n-a-a a-a-i-e k-l-s- m-ḍ-l- ā-a-i-l-. ------------------------------------------------------------ Avanige apaghāta āda nantara avanige kelasa māḍalu āgalilla.
ਉਸਦੀ ਨੌਕਰੀ ਛੁੱਟ ਜਾਣ ਤੋਂ ਬਾਅਦ ਉਹ ਅਮਰੀਕਾ ਚਲਾ ਗਿਆ। ಅವನ-ಕೆ-ಸ ಹೋ----ಲೆ ಅವ-- ಅಮ-ರ-ಕಾ-- -ೋದ. ಅ__ ಕೆ__ ಹೋ_ ಮೇ_ ಅ__ ಅ____ ಹೋ__ ಅ-ನ ಕ-ಲ- ಹ-ದ ಮ-ಲ- ಅ-ನ- ಅ-ೇ-ಿ-ಾ-ೆ ಹ-ದ- ------------------------------------- ಅವನ ಕೆಲಸ ಹೋದ ಮೇಲೆ ಅವನು ಅಮೇರಿಕಾಗೆ ಹೋದ. 0
Ava-a ---a---hō----ē----v-n---mēr-kāge --da. A____ k_____ h___ m___ a____ a________ h____ A-a-a k-l-s- h-d- m-l- a-a-u a-ē-i-ā-e h-d-. -------------------------------------------- Avana kelasa hōda mēle avanu amērikāge hōda.
ਅਮਰੀਕਾ ਜਾਣ ਤੋਂ ਬਾਅਦ ਉਹ ਅਮੀਰ ਹੋ ਗਿਆ। ಅ-ೇರಿ-----ಹೋದ ನ--ರ-ಅವ-ು-ಹಣ-ಂತ--ದ. ಅ____ ಹೋ_ ನಂ__ ಅ__ ಹ______ ಅ-ೇ-ಿ-ಾ-ೆ ಹ-ದ ನ-ತ- ಅ-ನ- ಹ-ವ-ತ-ಾ-. --------------------------------- ಅಮೇರಿಕಾಗೆ ಹೋದ ನಂತರ ಅವನು ಹಣವಂತನಾದ. 0
A-ēr-k-ge--ōd- --n---a-ava-u-h-ṇ-vant--ā-a. A________ h___ n______ a____ h_____________ A-ē-i-ā-e h-d- n-n-a-a a-a-u h-ṇ-v-n-a-ā-a- ------------------------------------------- Amērikāge hōda nantara avanu haṇavantanāda.

ਇੱਕੋ ਸਮੇਂ ਦੋ ਭਾਸ਼ਾਵਾਂ ਕਿਵੇਂ ਸਿੱਖੀਆਂ ਜਾਣ

ਅੱਜਕਲ੍ਹ ਵਿਦੇਸ਼ੀ ਭਾਸ਼ਾਵਾਂ ਤੇਜ਼ੀ ਨਾਲ ਮਹੱਤਵਪੂਰਨ ਹੁੰਦੀਆਂ ਜਾ ਰਹੀਆਂ ਹਨ। ਬਹੁਤ ਸਾਰੇ ਵਿਅਕਤੀ ਇੱਕ ਵਿਦੇਸ਼ੀ ਭਾਸ਼ਾ ਸਿੱਖ ਰਹੇ ਹਨ। ਪਰ, ਦੁਨੀਆ ਵਿੱਚ ਕਈ ਦਿਲਚਸਪ ਭਾਸ਼ਾਵਾਂ ਮੌਜੂਦ ਹਨ। ਇਸਲਈ, ਕਈ ਵਿਅਕਤੀ ਇੱਕੋ ਹੀ ਸਮੇਂ ਕਈ ਭਾਸ਼ਾਵਾਂ ਸਿੱਖਦੇ ਹਨ। ਇਸ਼ ਵਿੱਚ ਵਿਸ਼ੇਸ਼ ਰੂਪ ਵਿੱਚ ਕੋਈ ਔਕੜ ਨਹੀਂ ਹੁੰਦੀ ਜਦੋਂ ਬੱਚੇ ਦੋਭਾਸ਼ੀਆਂ ਵਜੋਂ ਵੱਡੇ ਹੁੰਦੇ ਹਨ। ਉਨ੍ਹਾਂ ਦਾ ਦਿਮਾਗ ਆਪ-ਮੁਹਾਰੇ ਹੀ ਦੋਵੇਂ ਭਾਸ਼ਾਵਾਂ ਸਿੱਖ ਲੈਂਦਾ ਹੈ। ਜਦੋਂ ਉਹ ਵੱਡੇ ਹੋ ਜਾਂਦੇ ਹਨ ਉਹ ਜਾਣਦੇ ਹਨ ਕਿਹੜੀ ਭਾਸ਼ਾ ਨਾਲ ਕੀ ਸੰਬੰਧਤ ਹੈ। ਦੋਭਾਸ਼ਾਈ ਵਿਅਕਤੀ ਦੋਹਾਂ ਭਾਸ਼ਾਵਾਂ ਦੇ ਵਿਸ਼ੇਸ਼ ਲੱਛਣ ਜਾਣਦੇ ਹਨ। ਇਹ ਬਾਲਗਾਂ ਲਈ ਅਲੱਗ ਹੈ। ਉਹ ਇੱਕੋ ਹੀ ਸਮੇਂ ਦੋ ਭਾਸ਼ਾਵਾਂ ਏਨੀ ਸਰਲਤਾ ਨਾਲ ਨਹੀਂ ਸਿੱਖ ਸਕਦੇ। ਦੋ ਭਾਸ਼ਾਵਾਂ ਇੱਕੋ ਸਮੇਂ ਸਿੱਖਣ ਦੇ ਚਾਹਵਾਨਾਂ ਨੂੰ ਕੁਝ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ। ਪਹਿਲਾ, ਦੋਹਾਂ ਭਾਸ਼ਾਵਾਂ ਦੀ ਆਪਸ ਵਿੱਚ ਤੁਲਨਾ ਕਰਨਾ ਜ਼ਰੂਰੀ ਹੈ। ਇੱਕੋ ਭਾਸ਼ਾ ਪਰਿਵਾਰ ਨਾਲ ਸੰਬੰਧਤ ਭਾਸ਼ਾਵਾਂ ਆਮ ਤੌਰ 'ਤੇ ਕਾਫ਼ੀ ਮਿਲਦੀਆਂ ਹਨ। ਇਸਲਈ ਇਹ ਆਪਸ ਵਿੱਚ ਮਿਸ਼ਰਤ ਹੋ ਸਕਦੀਆਂ ਹਨ। ਇਸਲਈ, ਇਨ੍ਹਾਂ ਦਾ ਨੇੜਤਾ ਨਾਲ ਵਿਸ਼ਲੇਸ਼ਣ ਕਰਨਾ ਬਹੁਤ ਮਾਇਨੇ ਰੱਖਦਾ ਹੈ। ਉਦਾਹਰਣ ਵਜੋਂ, ਤੁਸੀਂ ਇੱਕ ਸੂਚੀ ਬਣਾ ਸਕਦੇ ਹੋ। ਇਸ ਵਿੱਚ ਤੁਸੀਂ ਸਮਾਨਤਾਵਾਂ ਅਤੇ ਅਸਮਾਨਤਾਵਾਂ ਦਰਜ ਕਰ ਸਕਦੇ ਹੋ। ਇਸ ਪ੍ਰਕਾਰ ਦਿਮਾਗ ਦੋਹਾਂ ਭਾਸ਼ਾਵਾਂ ਨਾਲ ਤੀਬਰਤਾ ਨਾਲ ਕੰਮ ਕਰਨ ਲਈ ਮਜਬੂਰ ਹੋ ਜਾਂਦਾ ਹੈ। ਇਹ ਚੰਗੀ ਤਰ੍ਹਾਂ ਯਾਦ ਰੱਖ ਸਕਦਾ ਹੈ ਕਿ ਦੋਹਾਂ ਭਾਸ਼ਾਵਾਂ ਦੀਆਂ ਵਿਸ਼ੇਸ਼ਤਾਵਾਂਕੀ ਹਨ। ਤੁਹਾਨੂੰ ਹਰੇਕ ਭਾਸ਼ਾ ਲਈ ਵੱਖਰੇ ਰੰਗ ਅਤੇ ਫੋਲਡਰ ਚੁਣਨੇ ਚਾਹੀਦੇ ਹਨ। ਇਹ ਭਾਸ਼ਾਵਾਂ ਨੂੰ ਸਪੱਸ਼ਟਤਾ ਨਾਲ ਇੱਕ ਦੂਜੇ ਤੋਂ ਅਲੱਗ ਰੱਖਣ ਵਿੱਚ ਸਹਾਇਤਾ ਕਰਦਾ ਹੈ। ਜੇਕਰ ਕੋਈ ਵਿਅਕਤੀ ਅਸਮਾਨ ਭਾਸ਼ਾਵਾਂ ਸਿੱਖ ਰਿਹਾ ਹੈ, ਸਥਿਤੀ ਅਲੱਗ ਹੋਵੇਗੀ। ਦੋ ਬਿਲਕੁਲ ਅਲੱਗ ਭਾਸ਼ਾਵਾਂ ਨੂੰ ਮਿਸ਼ਰਤ ਕਰਨ ਵਿੱਚ ਕੋਈ ਖ਼ਤਰਾ ਨਹੀਂ ਹੁੰਦਾ। ਇਸ ਸਥਿਤੀ ਵਿੱਚ, ਇੱਕ ਭਾਸ਼ਾ ਦੀ ਦੂਜੀ ਨਾਲ ਤੁਲਨਾ ਕਰਨ ਵਿੱਚ ਖ਼ਤਰਾ ਹੋ ਸਕਦਾ ਹੈ! ਭਾਸ਼ਾਵਾਂ ਦੀ ਤੁਲਨਾ ਕਿਸੀ ਵਿਅਕਤੀ ਦੀ ਮੂਲ ਭਾਸ਼ਾ ਨਾਲ ਕਰਨਾ ਸਹੀ ਹੋਵੇਹਾ। ਜਦੋਂ ਦਿਮਾਗ ਤੁਲਨਾ ਦੀ ਪਹਿਚਾਣ ਕਰਦਾ ਹੈ, ਇਹ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਦਾ ਹੈ। ਇਹ ਵੀ ਜ਼ਰੂਰੀ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਜਿਹੀ ਤੀਬਰਤਾ ਨਾਲ ਸਿੱਖੀਆਂ ਜਾਣ। ਪਰ, ਸਿਧਾਂਤਕ ਤੌਰ 'ਤੇ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਦਿਮਾਗ ਕਿੰਨੀਆਂ ਭਾਸ਼ਾਵਾਂ ਸਿੱਖਦਾ ਹੈ...