ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 2   »   kn ಕಾರಣ ನೀಡುವುದು ೨

76 [ਛਿਅੱਤਰ]

ਕਿਸੇ ਗੱਲ ਦਾ ਤਰਕ ਦੇਣਾ 2

ਕਿਸੇ ਗੱਲ ਦਾ ਤਰਕ ਦੇਣਾ 2

೭೬ [ಎಪ್ಪತ್ತಾರು]

76 [Eppattāru]

ಕಾರಣ ನೀಡುವುದು ೨

kāraṇa nīḍuvudu 2.

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਤੁਸੀਂ ਕਿਉਂ ਨਹੀਂ ਆਏ? ನ--ು-ಏ---ಬರ-ಿಲ್-? ನೀ_ ಏ_ ಬ_____ ನ-ನ- ಏ-ೆ ಬ-ಲ-ಲ-ಲ- ----------------- ನೀನು ಏಕೆ ಬರಲಿಲ್ಲ? 0
Nī-u-----ba--lil--? N___ ē__ b_________ N-n- ē-e b-r-l-l-a- ------------------- Nīnu ēke baralilla?
ਮੈਂ ਬੀਮਾਰ ਸੀ। ನನ-ೆ-ಹ-ಷಾ---ಇ-ಲ----. ನ__ ಹು__ ಇ_____ ನ-ಗ- ಹ-ಷ-ರ- ಇ-ಲ-ಲ-ಲ- -------------------- ನನಗೆ ಹುಷಾರು ಇರಲಿಲ್ಲ. 0
N-nag--h-ṣ-----ralil-a. N_____ h_____ i________ N-n-g- h-ṣ-r- i-a-i-l-. ----------------------- Nanage huṣāru iralilla.
ਮੈਂ ਨਹੀਂ ਆਇਆ / ਆਈ ਕਿਉਂਕਿ ਮੈਂ ਬੀਮਾਰ ਸੀ। ನನಗ- ಹ-ಷ--- ಇರಲಿಲ್---ಆದ--ರಿಂ- --ನ- ಬ-ಲಿ-್-. ನ__ ಹು__ ಇ_____ ಆ____ ನಾ_ ಬ_____ ನ-ಗ- ಹ-ಷ-ರ- ಇ-ಲ-ಲ-ಲ- ಆ-ು-ರ-ಂ- ನ-ನ- ಬ-ಲ-ಲ-ಲ- ------------------------------------------- ನನಗೆ ಹುಷಾರು ಇರಲಿಲ್ಲ, ಆದುದರಿಂದ ನಾನು ಬರಲಿಲ್ಲ. 0
Nan--e----ā-u -ralil-a, ---dar-n-a -ānu-b-ral--l-. N_____ h_____ i________ ā_________ n___ b_________ N-n-g- h-ṣ-r- i-a-i-l-, ā-u-a-i-d- n-n- b-r-l-l-a- -------------------------------------------------- Nanage huṣāru iralilla, ādudarinda nānu baralilla.
ਉਹ ਕਿਉਂ ਨਹੀਂ ਆਈ? ಅವ-ು-ಏ-- ಬಂ-ಿ---? ಅ__ ಏ_ ಬಂ____ ಅ-ಳ- ಏ-ೆ ಬ-ದ-ಲ-ಲ- ----------------- ಅವಳು ಏಕೆ ಬಂದಿಲ್ಲ? 0
A-aḷ- ē-e-b----ll-? A____ ē__ b________ A-a-u ē-e b-n-i-l-? ------------------- Avaḷu ēke bandilla?
ਉਹ ਥੱਕ ਗਈ ਸੀ। ಅವಳು -ಣಿ-ಿ-್ದಾ--. ಅ__ ದ______ ಅ-ಳ- ದ-ಿ-ಿ-್-ಾ-ೆ- ----------------- ಅವಳು ದಣಿದಿದ್ದಾಳೆ. 0
A--ḷ---a--d-ddā-e. A____ d___________ A-a-u d-ṇ-d-d-ā-e- ------------------ Avaḷu daṇididdāḷe.
ਉਹ ਨਹੀਂ ਆਈ ਕਿਉਂਕਿ ਉਹ ਥੱਕ ਗਈ ਹੈ। ಅ-ಳ------------ೆ, ಆ--ದ--ಂ-----ಿ--ಲ. ಅ__ ದ______ ಆ____ ಬಂ____ ಅ-ಳ- ದ-ಿ-ಿ-್-ಾ-ೆ- ಆ-ು-ರ-ಂ- ಬ-ದ-ಲ-ಲ- ----------------------------------- ಅವಳು ದಣಿದಿದ್ದಾಳೆ, ಆದುದರಿಂದ ಬಂದಿಲ್ಲ. 0
Avaḷu-daṇ-d-d--ḷ----dud-rinda -a-----a. A____ d___________ ā_________ b________ A-a-u d-ṇ-d-d-ā-e- ā-u-a-i-d- b-n-i-l-. --------------------------------------- Avaḷu daṇididdāḷe, ādudarinda bandilla.
ਉਹ ਕਿਉਂ ਨਹੀਂ ਆਇਆ? ಅ--ು-ಏಕೆ-ಬ-----ಲ? ಅ__ ಏ_ ಬಂ____ ಅ-ನ- ಏ-ೆ ಬ-ದ-ಲ-ಲ- ----------------- ಅವನು ಏಕೆ ಬಂದಿಲ್ಲ? 0
Av--u ēke ---dilla? A____ ē__ b________ A-a-u ē-e b-n-i-l-? ------------------- Avanu ēke bandilla?
ਉਸਦਾ ਮਨ ਨਹੀਂ ਕਰ ਰਿਹਾ ਸੀ। ಅ-ನಿ-ೆ ಇಷ-ಟವಿರ-ಿಲ-ಲ. ಅ___ ಇ________ ಅ-ನ-ಗ- ಇ-್-ವ-ರ-ಿ-್-. -------------------- ಅವನಿಗೆ ಇಷ್ಟವಿರಲಿಲ್ಲ. 0
A-----e i------al---a. A______ i_____________ A-a-i-e i-ṭ-v-r-l-l-a- ---------------------- Avanige iṣṭaviralilla.
ਉਹ ਨਹੀਂ ਆਇਆ ਕਿਉਂਕਿ ਉਸਦੀ ਇੱਛਾ ਨਹੀਂ ਸੀ? ಅ---ಗ----್ಟವಿ-ಲಿ-್ಲ,-ಆ------ದ-ಬಂದ-ಲ್-. ಅ___ ಇ________ ಆ____ ಬಂ____ ಅ-ನ-ಗ- ಇ-್-ವ-ರ-ಿ-್-, ಆ-ು-ರ-ಂ- ಬ-ದ-ಲ-ಲ- -------------------------------------- ಅವನಿಗೆ ಇಷ್ಟವಿರಲಿಲ್ಲ, ಆದುದರಿಂದ ಬಂದಿಲ್ಲ. 0
A-a-ige ---a---a-illa---du--rin-a-ba-dill-. A______ i_____________ ā_________ b________ A-a-i-e i-ṭ-v-r-l-l-a- ā-u-a-i-d- b-n-i-l-. ------------------------------------------- Avanige iṣṭaviralilla, ādudarinda bandilla.
ਤੁਸੀਂ ਸਾਰੇ ਕਿਉਂ ਨਹੀਂ ਆਏ? ನ---ಗ-ು-ಏಕೆ ಬ---ಲ್ಲ? ನೀ___ ಏ_ ಬ_____ ನ-ವ-ಗ-ು ಏ-ೆ ಬ-ಲ-ಲ-ಲ- -------------------- ನೀವುಗಳು ಏಕೆ ಬರಲಿಲ್ಲ? 0
N-vu-aḷ- ēke-ba-a-i-la? N_______ ē__ b_________ N-v-g-ḷ- ē-e b-r-l-l-a- ----------------------- Nīvugaḷu ēke baralilla?
ਸਾਡੀ ਗੱਡੀ ਖਰਾਬ ਹੈ। ನಮ-- ಕ----ಕೆಟ್ಟಿದ-. ನ__ ಕಾ_ ಕೆ____ ನ-್- ಕ-ರ- ಕ-ಟ-ಟ-ದ-. ------------------- ನಮ್ಮ ಕಾರ್ ಕೆಟ್ಟಿದೆ. 0
Nam'm--kā---eṭ----. N_____ k__ k_______ N-m-m- k-r k-ṭ-i-e- ------------------- Nam'ma kār keṭṭide.
ਅਸੀਂ ਨਹੀਂ ਆਏ ਕਿਉਂਕਿ ਸਾਡੀ ਗੱਡੀ ਖਰਾਬ ਹੈ। ನ-್ಮ ಕಾ---ಕೆಟ್ಟ-ರುವು-ರಿ-ದ-ನ-----ರಲಿಲ್ಲ. ನ__ ಕಾ_ ಕೆ_______ ನಾ_ ಬ_____ ನ-್- ಕ-ರ- ಕ-ಟ-ಟ-ರ-ವ-ದ-ಿ-ದ ನ-ವ- ಬ-ಲ-ಲ-ಲ- --------------------------------------- ನಮ್ಮ ಕಾರ್ ಕೆಟ್ಟಿರುವುದರಿಂದ ನಾವು ಬರಲಿಲ್ಲ. 0
N-m'-- k-- --ṭṭi--v--arinda nā-u ba---il--. N_____ k__ k_______________ n___ b_________ N-m-m- k-r k-ṭ-i-u-u-a-i-d- n-v- b-r-l-l-a- ------------------------------------------- Nam'ma kār keṭṭiruvudarinda nāvu baralilla.
ਉਹ ਲੋਕ ਕਿਉਂ ਨਹੀਂ ਆਏ? ಅ-ರ-----ಏಕ-----ಿ--ಲ? ಅ____ ಏ_ ಬಂ____ ಅ-ರ-ಗ-ು ಏ-ೆ ಬ-ದ-ಲ-ಲ- -------------------- ಅವರುಗಳು ಏಕೆ ಬಂದಿಲ್ಲ? 0
A--r-ga-u---e-b--d-l-a? A________ ē__ b________ A-a-u-a-u ē-e b-n-i-l-? ----------------------- Avarugaḷu ēke bandilla?
ਉਹਨਾਂ ਦੀ ਗੱਡੀ ਛੁੱਟ ਗਈ ਸੀ। ಅ--ಿಗೆ-ರೈ-ು ----ಿ ಹೋಯಿ--. ಅ___ ರೈ_ ತ__ ಹೋ___ ಅ-ರ-ಗ- ರ-ಲ- ತ-್-ಿ ಹ-ಯ-ತ-. ------------------------- ಅವರಿಗೆ ರೈಲು ತಪ್ಪಿ ಹೋಯಿತು. 0
A--rig- ----- t-pp- hō-it-. A______ r____ t____ h______ A-a-i-e r-i-u t-p-i h-y-t-. --------------------------- Avarige railu tappi hōyitu.
ਉਹ ਲੋਕ ਇਸ ਲਈ ਨਹੀਂ ਆਏ ਕਿਉਂਕਿ ਉਹਨਾਂ ਦੀ ਗੱਡੀ ਛੁੱਟ ਗਈ ਸੀ। ಅ--ಿ----ೈ---ತ-್ಪ- -ೋ----ದ---ದ -ವರು ಬಂದ--್-. ಅ___ ರೈ_ ತ__ ಹೋ_____ ಅ__ ಬಂ____ ಅ-ರ-ಗ- ರ-ಲ- ತ-್-ಿ ಹ-ಗ-ದ-ದ-ಿ-ದ ಅ-ರ- ಬ-ದ-ಲ-ಲ- ------------------------------------------- ಅವರಿಗೆ ರೈಲು ತಪ್ಪಿ ಹೋಗಿದ್ದರಿಂದ ಅವರು ಬಂದಿಲ್ಲ. 0
A-ar-----a--- t-pp- h---dd-----a----ru --ndil-a. A______ r____ t____ h___________ a____ b________ A-a-i-e r-i-u t-p-i h-g-d-a-i-d- a-a-u b-n-i-l-. ------------------------------------------------ Avarige railu tappi hōgiddarinda avaru bandilla.
ਤੂੰ ਕਿਉਂ ਨਹੀਂ ਆਇਆ / ਆਈ? ನ-ನು -ಕ- ಬರಲ--್-? ನೀ_ ಏ_ ಬ_____ ನ-ನ- ಏ-ೆ ಬ-ಲ-ಲ-ಲ- ----------------- ನೀನು ಏಕೆ ಬರಲಿಲ್ಲ? 0
N-nu-ē---b--a-i---? N___ ē__ b_________ N-n- ē-e b-r-l-l-a- ------------------- Nīnu ēke baralilla?
ਮੈਨੂੰ ਆਉਣ ਦੀ ਆਗਿਆ ਨਹੀਂ ਸੀ। ನ--- --ಲ- ಅ--ಮ-ಿ --ಲಿಲ--. ನ__ ಬ__ ಅ___ ಇ_____ ನ-ಗ- ಬ-ಲ- ಅ-ು-ತ- ಇ-ಲ-ಲ-ಲ- ------------------------- ನನಗೆ ಬರಲು ಅನುಮತಿ ಇರಲಿಲ್ಲ. 0
N---ge -aralu--nu---- -ralil--. N_____ b_____ a______ i________ N-n-g- b-r-l- a-u-a-i i-a-i-l-. ------------------------------- Nanage baralu anumati iralilla.
ਮੈਂ ਨਹੀਂ ਆਇਆ / ਆਈ ਕਿਉਂਕਿ ਮੈਨੂੰ ਆਉਣ ਦੀ ਆਗਿਆ ਨਹੀਂ ਸੀ। ನನಗ--ಬರಲು ಅ-ು--ಿ-ಇ-ಲ-ಲ್-,--ದ್ದರ-ಂ- ಬರ-ಿಲ-ಲ. ನ__ ಬ__ ಅ___ ಇ_____ ಆ____ ಬ_____ ನ-ಗ- ಬ-ಲ- ಅ-ು-ತ- ಇ-ಲ-ಲ-ಲ- ಆ-್-ರ-ಂ- ಬ-ಲ-ಲ-ಲ- ------------------------------------------- ನನಗೆ ಬರಲು ಅನುಮತಿ ಇರಲಿಲ್ಲ, ಆದ್ದರಿಂದ ಬರಲಿಲ್ಲ. 0
N-n--- b--a---a-u-a-- --------- -dda--n---b-----ll-. N_____ b_____ a______ i________ ā________ b_________ N-n-g- b-r-l- a-u-a-i i-a-i-l-, ā-d-r-n-a b-r-l-l-a- ---------------------------------------------------- Nanage baralu anumati iralilla, āddarinda baralilla.

ਅਮਰੀਕਾ ਦੀਆਂ ਸਵਦੇਸ਼ੀ ਭਾਸ਼ਾਵਾਂ

ਅਮਰੀਕਾ ਵਿੱਚ ਕਈ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅੰਗਰੇਜ਼ੀ ਉੱਤਰੀ ਅਮਰੀਕਾ ਦੀ ਮੁੱਖ ਭਾਸ਼ਾ ਹੈ। ਸਪੇਨਿਸ਼ ਅਤੇ ਪੁਰਤਗਾਲੀ ਦੱਖਣੀ ਅਮਰੀਕਾ ਵਿੱਚ ਸਭ ਤੋਂ ਅੱਗੇ ਹਨ। ਇਹ ਸਾਰੀਆਂ ਭਾਸ਼ਾਵਾਂ ਅਮਰੀਕਾ ਵਿੱਚ ਯੂਰੋਪ ਤੋਂ ਆਈਆਂ। ਬਸਤੀਵਾਦ ਤੋਂ ਪਹਿਲਾਂ, ਇੱਥੇ ਹੋਰ ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ। ਇਨ੍ਹਾਂ ਭਾਸ਼ਾਵਾਂ ਨੂੰ ਅਮਰੀਕੀ ਦੀਆਂ ਸਵਦੇਸ਼ੀ ਭਾਸ਼ਾਵਾਂ ਵਜੋਂ ਜਾਣਿਆ ਜਾਂਦਾ ਹੈ। ਅਜੇ ਤੱਕ, ਇਨ੍ਹਾਂ ਦੀ ਮਹੱਤਵਪੂਰਨ ਰੂਪ ਵਿੱਚ ਪੜਚੋਲ ਨਹੀਂ ਕੀਤੀ ਗਈ। ਇਨ੍ਹਾਂ ਭਾਸ਼ਾਵਾਂ ਦੀ ਭਿੰਨਤਾ ਬਹੁਤ ਜ਼ਿਆਦਾ ਹੈ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਉੱਤਰੀ ਅਮਰੀਕਾ ਵਿੱਚ ਲੱਗਭਗ 60 ਭਾਸ਼ਾਈ ਪਰਿਵਾਰ ਮੌਜੂਦ ਹਨ। ਦੱਖਣੀ ਅਮਰੀਕਾ ਵਿੱਚ 150 ਤੱਕ ਵੀ ਮੌਜੂਦ ਹੋ ਸਕਦੇ ਹਨ। ਇਸਤੋਂ ਇਲਾਵਾ, ਕਈ ਨਿਖੱੜ ਚੁਕੀਆਂ ਭਾਸ਼ਾਵਾਂ ਵੀ ਮੌਜੂਦ ਹਨ। ਇਹ ਸਾਰੀਆਂ ਭਾਸ਼ਾਵਾਂ ਬਹੁਤ ਭਿੰਨ ਹਨ। ਇਹ ਸਿਰਫ਼ ਕੁਝ ਹੀ ਸਾਂਝੇ ਢਾਂਚੇ ਦਰਸਾਉਂਦੀਆਂ ਹਨ। ਇਸਲਈ, ਭਾਸ਼ਾਵਾਂ ਦਾ ਵਗੀਕਰਨ ਕਰਨਾ ਮੁਸ਼ਕਲ ਹੈ। ਇਨ੍ਹਾਂ ਦੀਆਂ ਭਿੰਨਤਾਵਾਂ ਦਾ ਕਾਰਨ ਅਮਰੀਕਾ ਦੇ ਇਤਿਹਾਸ ਵਿੱਚ ਹੈ। ਅਮਰੀਕਾ ਦਾ ਬਸਤੀਕਰਨ ਕਈ ਪੱਧਰਾਂ ਵਿੱਚ ਕੀਤਾ ਗਿਆ ਸੀ। ਅਮਰੀਕਾ ਵਿੱਚ ਸਭ ਤੋਂ ਪਹਿਲਾਂ ਲੋਕ 10,000 ਸਾਲ ਤੋਂ ਵੀ ਪਹਿਲਾਂ ਆਏ। ਹਰੇਕ ਆਬਾਦੀ ਇਸ ਮਹਾਦੀਪ ਵਿੱਚ ਆਪਣੀ ਭਾਸ਼ਾ ਲੈ ਕੇ ਆਈ। ਸਵਦੇਸ਼ੀ ਭਾਸ਼ਾਵਾਂ, ਏਸ਼ੀਅਨ ਭਾਸ਼ਾਵਾਂ ਨਾਲ ਬਹੁਤ ਮਿਲਦੀਆਂ ਜੁਲਦੀਆਂ ਹਨ। ਅਮਰੀਕਾ ਦੀਆਂ ਪ੍ਰਾਚੀਨ ਭਾਸ਼ਾਵਾਂ ਬਾਰੇ ਸਥਿਤੀ ਹਰ ਥਾਂ 'ਤੇ ਇੱਕੋ-ਜਿਹੀ ਨਹੀਂ ਹੈ। ਕਈ ਮੂਲ ਅਮਰੀਕਨ ਭਾਸ਼ਾਵਾਂ ਅਜੇ ਵੀ ਦੱਖਣੀ ਅਮਰੀਕਾ ਵਿੱਚ ਪ੍ਰਚੱਲਤ ਹਨ। ਗੁਆਰਾਨੀ (Guarani) ਜਾਂ ਕਿਕਵਾ (Quechua) ਵਰਗੀਆਂ ਭਾਸ਼ਾਵਾਂ ਬੋਲਣ ਵਾਲੇ ਲੱਖਾਂ ਵਿਅਕਤੀ ਮੌਜੂਦ ਹਨ। ਤੁਲਨਾਤਮਕ ਰੂਪ ਵਿੱਚ, ਉੱਤਰੀ ਅਮਰੀਕਾ ਵਿੱਚ ਕਈ ਭਾਸ਼ਾਵਾਂ ਲੱਗਭਗ ਖ਼ਤਮ ਹੋ ਚੁਕੀਆਂ ਹਨ। ਉੱਤਰੀ ਅਮਰੀਕਾ ਦੇ ਮੂਲ ਅਮਰੀਕਨਾਂ ਦਾ ਸਭਿਆਚਾਰ ਬਹੁਤ ਸਮੇਂ ਤੋਂ ਪੀੜਿਤ ਹੋ ਚੁਕਾ ਸੀ। ਇਸ ਪ੍ਰਕ੍ਰਿਆ ਵਿੱਚ, ਉਨ੍ਹਾਂ ਦੀਆਂ ਭਾਸ਼ਾਵਾਂ ਦਾ ਅੰਤ ਹੋ ਗਿਆ। ਪਰ ਪਿਛਲੇ ਕੁਝ ਦਹਾਕਿਆਂ ਤੋਂ ਇਨ੍ਹਾਂ ਵਿੱਚ ਦਿਲਚਸਪੀ ਵੱਧ ਗਈ ਹੈ। ਅਜਿਹੇ ਕਈ ਪ੍ਰੋਗ੍ਰਾਮ ਮੌਜੂਦ ਹਨ ਜਿਹੜੇ ਭਾਸ਼ਾਵਾਂ ਨੂੰ ਵਿਕਸਿਤ ਕਰਨ ਅਤੇ ਬਚਾਉਣ ਦਾ ਉਦੇਸ਼ ਰੱਖਦੇ ਹਨ। ਇਸਲਈ ਆਖ਼ਰਕਾਰ ਇਨ੍ਹਾਂ ਦਾ ਵੀ ਕੋਈ ਭਵਿੱਖ ਹੋ ਸਕਦਾ ਹੈ...