ਪ੍ਹੈਰਾ ਕਿਤਾਬ

pa ਸਮੁੱਚਬੋਧਕ 1   »   ko 접속사 1

94 [ਚੁਰਾਨਵੇਂ]

ਸਮੁੱਚਬੋਧਕ 1

ਸਮੁੱਚਬੋਧਕ 1

94 [아흔넷]

94 [aheunnes]

접속사 1

jeobsogsa 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਠਹਿਰੋ, ਜਦੋਂ ਤੱਕ ਬਾਰਿਸ਼ ਨਹੀਂ ਰੁਕਦੀ। 비- 그- 때까--기-리세요. 비_ 그_ 때__ 기_____ 비- 그- 때-지 기-리-요- ---------------- 비가 그칠 때까지 기다리세요. 0
bi---geu-h-l -t--k-aji gi-al-s---. b___ g______ t________ g__________ b-g- g-u-h-l t-a-k-a-i g-d-l-s-y-. ---------------------------------- biga geuchil ttaekkaji gidaliseyo.
ਠਹਿਰੋ ਜਦੋਂ ਤੱਕ ਮੇਰਾ ਪੂਰਾ ਨਹੀਂ ਹੁੰਦਾ। 제- ----까지 기다---. 제_ 끝_ 때__ 기_____ 제- 끝- 때-지 기-리-요- ---------------- 제가 끝낼 때까지 기다리세요. 0
jeg- -ke-tnae- t--ekk-ji-gid-l-se-o. j___ k________ t________ g__________ j-g- k-e-t-a-l t-a-k-a-i g-d-l-s-y-. ------------------------------------ jega kkeutnael ttaekkaji gidaliseyo.
ਠਹਿਰੋ,ਜਦੋਂ ਤੱਕ ਉਹ ਵਾਪਸ ਨਹੀਂ ਆਉਂਦਾ। 그- ------- --리--. 그_ 돌__ 때__ 기_____ 그- 돌-올 때-지 기-리-요- ----------------- 그가 돌아올 때까지 기다리세요. 0
g--g---ol-ao--t--ekk-----i--lise-o. g____ d______ t________ g__________ g-u-a d-l-a-l t-a-k-a-i g-d-l-s-y-. ----------------------------------- geuga dol-aol ttaekkaji gidaliseyo.
ਮੈਂ ਰੁਕਾਂਗਾ / ਰੁਕਾਂਗੀ ਜਦੋਂ ਤੱਕ ਮੇਰੇ ਵਾਲ ਸੁੱਕ ਨਹੀਂ ਜਾਂਦੇ। 저는 - --카락이 -를--까- --릴---요. 저_ 제 머____ 마_ 때__ 기__ 거___ 저- 제 머-카-이 마- 때-지 기-릴 거-요- -------------------------- 저는 제 머리카락이 마를 때까지 기다릴 거예요. 0
jeo-eu---e ---li--l-g-----l--l-t--ek---- -i--l-l--eoyeyo. j______ j_ m___________ m_____ t________ g______ g_______ j-o-e-n j- m-o-i-a-a--- m-l-u- t-a-k-a-i g-d-l-l g-o-e-o- --------------------------------------------------------- jeoneun je meolikalag-i maleul ttaekkaji gidalil geoyeyo.
ਜਦੋਂ ਤੱਕ ਫਿਲਮ ਖਤਮ ਨਹੀਂ ਹੋ ਜਾਂਦੀ ਮੈਂ ਰੁਕਾਂਗਾ / ਰੁਕਾਂਗੀ। 저----가-끝날---지 기다- 거예-. 저_ 영__ 끝_ 때__ 기__ 거___ 저- 영-가 끝- 때-지 기-릴 거-요- ---------------------- 저는 영화가 끝날 때까지 기다릴 거예요. 0
je------yeon----ga k-eut--l-t---kk--i gi-al----eo--y-. j______ y_________ k_______ t________ g______ g_______ j-o-e-n y-o-g-w-g- k-e-t-a- t-a-k-a-i g-d-l-l g-o-e-o- ------------------------------------------------------ jeoneun yeonghwaga kkeutnal ttaekkaji gidalil geoyeyo.
ਜਦੋਂ ਤੱਕ ਹਰੀ ਬੱਤੀ ਨਹੀਂ ਹੋ ਜਾਂਦੀ ਮੈਂ ਰੁਕਾਂਗਾ / ਰੁਕਾਂਗੀ। 저는 신호-이 초록-일-때까지-기다릴----. 저_ 신___ 초___ 때__ 기__ 거___ 저- 신-등- 초-색- 때-지 기-릴 거-요- ------------------------- 저는 신호등이 초록색일 때까지 기다릴 거예요. 0
j--ne-- --n-o--un--i--h-lo--a---il -taekk-ji -i---i- -e---y-. j______ s___________ c____________ t________ g______ g_______ j-o-e-n s-n-o-e-n--- c-o-o-s-e---l t-a-k-a-i g-d-l-l g-o-e-o- ------------------------------------------------------------- jeoneun sinhodeung-i chologsaeg-il ttaekkaji gidalil geoyeyo.
ਤੁਸੀਂ ਛੁਟੀਆਂ ਵਿੱਚ ਕਿੱਥੇ ਜਾ ਰਹੇ ਹੋ? 당----제 -가를 --? 당__ 언_ 휴__ 가__ 당-은 언- 휴-를 가-? -------------- 당신은 언제 휴가를 가요? 0
d-n--i--eu--e-n-e -yu-al-ul -ay-? d__________ e____ h________ g____ d-n-s-n-e-n e-n-e h-u-a-e-l g-y-? --------------------------------- dangsin-eun eonje hyugaleul gayo?
ਗਰਮੀ ਦੀਆਂ ਛੁਟੀਆਂ ਤੋਂ ਪਹਿਲਾਂ? 여름-휴가- 전-요? 여_ 휴__ 전___ 여- 휴-철 전-요- ----------- 여름 휴가철 전에요? 0
y--l--------ac---- jeon-ey-? y______ h_________ j________ y-o-e-m h-u-a-h-o- j-o---y-? ---------------------------- yeoleum hyugacheol jeon-eyo?
ਹਾਂ, ਗਰਮੀ ਦੀਆਂ ਛੁਟੀਆਂ ਸ਼ੁਰੂ ਹੋਣ ਤੋਂ ਪਹਿਲਾਂ। 네,-여름 휴-철--시-되---에요. 네_ 여_ 휴___ 시___ 전___ 네- 여- 휴-철- 시-되- 전-요- -------------------- 네, 여름 휴가철이 시작되기 전에요. 0
ne,-yeo-e---h--ga----l-i-sij-g-oe-- ------y-. n__ y______ h___________ s_________ j________ n-, y-o-e-m h-u-a-h-o--- s-j-g-o-g- j-o---y-. --------------------------------------------- ne, yeoleum hyugacheol-i sijagdoegi jeon-eyo.
ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਛੱਤ ਠੀਕ ਕਰੋ। 겨울--시--기-전--지-을 수-하--. 겨__ 시___ 전_ 지__ 수_____ 겨-이 시-되- 전- 지-을 수-하-요- ---------------------- 겨울이 시작되기 전에 지붕을 수리하세요. 0
gyeo---i --ja--oe-- -eon-- ----ng---l su-ih--e-o. g_______ s_________ j_____ j_________ s__________ g-e-u--- s-j-g-o-g- j-o--- j-b-n---u- s-l-h-s-y-. ------------------------------------------------- gyeoul-i sijagdoegi jeon-e jibung-eul sulihaseyo.
ਮੇਜ਼ ਤੇ ਬੈਠਣ ਤੋਂ ਪਹਿਲਾਂ ਆਪਣੇ ਹੱਥ ਧੋ ਲਵੋ। 테-블- 앉기--에-손--씻-세-. 테___ 앉_ 전_ 손_ 씻____ 테-블- 앉- 전- 손- 씻-세-. ------------------- 테이블에 앉기 전에 손을 씻으세요. 0
tei-eu--- --------on-e---n-e-- s-i--eus--o. t________ a____ j_____ s______ s___________ t-i-e-l-e a-j-i j-o--- s-n-e-l s-i---u-e-o- ------------------------------------------- teibeul-e anjgi jeon-e son-eul ssis-euseyo.
ਤੁਸੀਂ ਬਾਹਰ ਜਾਣ ਤੋਂ ਪਹਿਲਾਂ ਖਿੜਕੀ ਬੰਦ ਕਰੋ। 나가- -- 창문--닫으-요. 나__ 전_ 창__ 닫____ 나-기 전- 창-을 닫-세-. ---------------- 나가기 전에 창문을 닫으세요. 0
naga-- je-n-e-cha--mu---u--d---e-se-o. n_____ j_____ c___________ d__________ n-g-g- j-o--- c-a-g-u---u- d-d-e-s-y-. -------------------------------------- nagagi jeon-e changmun-eul dad-euseyo.
ਤੁਸੀਂ ਵਾਪਸ ਘਰ ਕਦੋਂ ਆਉਣ ਵਾਲੇ ਹੋ? 언- 집- 올 ---? 언_ 집_ 올 거___ 언- 집- 올 거-요- ------------ 언제 집에 올 거예요? 0
e-nje --b-e-ol g-oyeyo? e____ j____ o_ g_______ e-n-e j-b-e o- g-o-e-o- ----------------------- eonje jib-e ol geoyeyo?
ਕਲਾਸ ਤੋਂ ਬਾਅਦ? 수- -에-? 수_ 후___ 수- 후-요- ------- 수업 후에요? 0
s---b--uey-? s____ h_____ s-e-b h-e-o- ------------ sueob hueyo?
ਹਾਂ,ਕਲਾਸ ਖਤਮ ਹੋਣ ਤੋਂ ਬਾਅਦ। 네,-수-이 끝난 후--. 네_ 수__ 끝_ 후___ 네- 수-이 끝- 후-요- -------------- 네, 수업이 끝난 후에요. 0
n-----eo--i k-e----n h-e-o. n__ s______ k_______ h_____ n-, s-e-b-i k-e-t-a- h-e-o- --------------------------- ne, sueob-i kkeutnan hueyo.
ਉਸਦੇ ਨਾਲ ਹਾਦਸਾ ਵਾਪਰਨ ਤੋਂ ਬਾਅਦ ਉਹ ਕੰਮ ਨਹੀਂ ਕਰ ਸਕਿਆ। 그- --가 난 후-- - 이상 -을-- 수 -었어-. 그_ 사__ 난 후__ 더 이_ 일_ 할 수 없____ 그- 사-가 난 후-, 더 이- 일- 할 수 없-어-. ------------------------------ 그는 사고가 난 후에, 더 이상 일을 할 수 없었어요. 0
ge--e-- s-g--a -----ue- -----s-ng i--e---hal s- -ob--e--s-e--o. g______ s_____ n__ h___ d__ i____ i_____ h__ s_ e______________ g-u-e-n s-g-g- n-n h-e- d-o i-a-g i---u- h-l s- e-b---o-s-e-y-. --------------------------------------------------------------- geuneun sagoga nan hue, deo isang il-eul hal su eobs-eoss-eoyo.
ਉਸਦੀ ਨੌਕਰੀ ਛੁੱਟ ਜਾਣ ਤੋਂ ਬਾਅਦ ਉਹ ਅਮਰੀਕਾ ਚਲਾ ਗਿਆ। 그--일자-- 잃은--에- 미국에-갔어요. 그_ 일___ 잃_ 후__ 미__ 갔___ 그- 일-리- 잃- 후-, 미-에 갔-요- ----------------------- 그는 일자리를 잃은 후에, 미국에 갔어요. 0
g-u--un i--ali-e-- i-h-e-n -u-, -i-------as----yo. g______ i_________ i______ h___ m______ g_________ g-u-e-n i-j-l-l-u- i-h-e-n h-e- m-g-g-e g-s---o-o- -------------------------------------------------- geuneun iljalileul ilh-eun hue, migug-e gass-eoyo.
ਅਮਰੀਕਾ ਜਾਣ ਤੋਂ ਬਾਅਦ ਉਹ ਅਮੀਰ ਹੋ ਗਿਆ। 그- 미-----후-- -자가----. 그_ 미__ 간 후__ 부__ 됐___ 그- 미-에 간 후-, 부-가 됐-요- --------------------- 그는 미국에 간 후에, 부자가 됐어요. 0
g---eun---gu--e gan--u-, --ja---dwa----e--o. g______ m______ g__ h___ b_____ d___________ g-u-e-n m-g-g-e g-n h-e- b-j-g- d-a-s---o-o- -------------------------------------------- geuneun migug-e gan hue, bujaga dwaess-eoyo.

ਇੱਕੋ ਸਮੇਂ ਦੋ ਭਾਸ਼ਾਵਾਂ ਕਿਵੇਂ ਸਿੱਖੀਆਂ ਜਾਣ

ਅੱਜਕਲ੍ਹ ਵਿਦੇਸ਼ੀ ਭਾਸ਼ਾਵਾਂ ਤੇਜ਼ੀ ਨਾਲ ਮਹੱਤਵਪੂਰਨ ਹੁੰਦੀਆਂ ਜਾ ਰਹੀਆਂ ਹਨ। ਬਹੁਤ ਸਾਰੇ ਵਿਅਕਤੀ ਇੱਕ ਵਿਦੇਸ਼ੀ ਭਾਸ਼ਾ ਸਿੱਖ ਰਹੇ ਹਨ। ਪਰ, ਦੁਨੀਆ ਵਿੱਚ ਕਈ ਦਿਲਚਸਪ ਭਾਸ਼ਾਵਾਂ ਮੌਜੂਦ ਹਨ। ਇਸਲਈ, ਕਈ ਵਿਅਕਤੀ ਇੱਕੋ ਹੀ ਸਮੇਂ ਕਈ ਭਾਸ਼ਾਵਾਂ ਸਿੱਖਦੇ ਹਨ। ਇਸ਼ ਵਿੱਚ ਵਿਸ਼ੇਸ਼ ਰੂਪ ਵਿੱਚ ਕੋਈ ਔਕੜ ਨਹੀਂ ਹੁੰਦੀ ਜਦੋਂ ਬੱਚੇ ਦੋਭਾਸ਼ੀਆਂ ਵਜੋਂ ਵੱਡੇ ਹੁੰਦੇ ਹਨ। ਉਨ੍ਹਾਂ ਦਾ ਦਿਮਾਗ ਆਪ-ਮੁਹਾਰੇ ਹੀ ਦੋਵੇਂ ਭਾਸ਼ਾਵਾਂ ਸਿੱਖ ਲੈਂਦਾ ਹੈ। ਜਦੋਂ ਉਹ ਵੱਡੇ ਹੋ ਜਾਂਦੇ ਹਨ ਉਹ ਜਾਣਦੇ ਹਨ ਕਿਹੜੀ ਭਾਸ਼ਾ ਨਾਲ ਕੀ ਸੰਬੰਧਤ ਹੈ। ਦੋਭਾਸ਼ਾਈ ਵਿਅਕਤੀ ਦੋਹਾਂ ਭਾਸ਼ਾਵਾਂ ਦੇ ਵਿਸ਼ੇਸ਼ ਲੱਛਣ ਜਾਣਦੇ ਹਨ। ਇਹ ਬਾਲਗਾਂ ਲਈ ਅਲੱਗ ਹੈ। ਉਹ ਇੱਕੋ ਹੀ ਸਮੇਂ ਦੋ ਭਾਸ਼ਾਵਾਂ ਏਨੀ ਸਰਲਤਾ ਨਾਲ ਨਹੀਂ ਸਿੱਖ ਸਕਦੇ। ਦੋ ਭਾਸ਼ਾਵਾਂ ਇੱਕੋ ਸਮੇਂ ਸਿੱਖਣ ਦੇ ਚਾਹਵਾਨਾਂ ਨੂੰ ਕੁਝ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ। ਪਹਿਲਾ, ਦੋਹਾਂ ਭਾਸ਼ਾਵਾਂ ਦੀ ਆਪਸ ਵਿੱਚ ਤੁਲਨਾ ਕਰਨਾ ਜ਼ਰੂਰੀ ਹੈ। ਇੱਕੋ ਭਾਸ਼ਾ ਪਰਿਵਾਰ ਨਾਲ ਸੰਬੰਧਤ ਭਾਸ਼ਾਵਾਂ ਆਮ ਤੌਰ 'ਤੇ ਕਾਫ਼ੀ ਮਿਲਦੀਆਂ ਹਨ। ਇਸਲਈ ਇਹ ਆਪਸ ਵਿੱਚ ਮਿਸ਼ਰਤ ਹੋ ਸਕਦੀਆਂ ਹਨ। ਇਸਲਈ, ਇਨ੍ਹਾਂ ਦਾ ਨੇੜਤਾ ਨਾਲ ਵਿਸ਼ਲੇਸ਼ਣ ਕਰਨਾ ਬਹੁਤ ਮਾਇਨੇ ਰੱਖਦਾ ਹੈ। ਉਦਾਹਰਣ ਵਜੋਂ, ਤੁਸੀਂ ਇੱਕ ਸੂਚੀ ਬਣਾ ਸਕਦੇ ਹੋ। ਇਸ ਵਿੱਚ ਤੁਸੀਂ ਸਮਾਨਤਾਵਾਂ ਅਤੇ ਅਸਮਾਨਤਾਵਾਂ ਦਰਜ ਕਰ ਸਕਦੇ ਹੋ। ਇਸ ਪ੍ਰਕਾਰ ਦਿਮਾਗ ਦੋਹਾਂ ਭਾਸ਼ਾਵਾਂ ਨਾਲ ਤੀਬਰਤਾ ਨਾਲ ਕੰਮ ਕਰਨ ਲਈ ਮਜਬੂਰ ਹੋ ਜਾਂਦਾ ਹੈ। ਇਹ ਚੰਗੀ ਤਰ੍ਹਾਂ ਯਾਦ ਰੱਖ ਸਕਦਾ ਹੈ ਕਿ ਦੋਹਾਂ ਭਾਸ਼ਾਵਾਂ ਦੀਆਂ ਵਿਸ਼ੇਸ਼ਤਾਵਾਂਕੀ ਹਨ। ਤੁਹਾਨੂੰ ਹਰੇਕ ਭਾਸ਼ਾ ਲਈ ਵੱਖਰੇ ਰੰਗ ਅਤੇ ਫੋਲਡਰ ਚੁਣਨੇ ਚਾਹੀਦੇ ਹਨ। ਇਹ ਭਾਸ਼ਾਵਾਂ ਨੂੰ ਸਪੱਸ਼ਟਤਾ ਨਾਲ ਇੱਕ ਦੂਜੇ ਤੋਂ ਅਲੱਗ ਰੱਖਣ ਵਿੱਚ ਸਹਾਇਤਾ ਕਰਦਾ ਹੈ। ਜੇਕਰ ਕੋਈ ਵਿਅਕਤੀ ਅਸਮਾਨ ਭਾਸ਼ਾਵਾਂ ਸਿੱਖ ਰਿਹਾ ਹੈ, ਸਥਿਤੀ ਅਲੱਗ ਹੋਵੇਗੀ। ਦੋ ਬਿਲਕੁਲ ਅਲੱਗ ਭਾਸ਼ਾਵਾਂ ਨੂੰ ਮਿਸ਼ਰਤ ਕਰਨ ਵਿੱਚ ਕੋਈ ਖ਼ਤਰਾ ਨਹੀਂ ਹੁੰਦਾ। ਇਸ ਸਥਿਤੀ ਵਿੱਚ, ਇੱਕ ਭਾਸ਼ਾ ਦੀ ਦੂਜੀ ਨਾਲ ਤੁਲਨਾ ਕਰਨ ਵਿੱਚ ਖ਼ਤਰਾ ਹੋ ਸਕਦਾ ਹੈ! ਭਾਸ਼ਾਵਾਂ ਦੀ ਤੁਲਨਾ ਕਿਸੀ ਵਿਅਕਤੀ ਦੀ ਮੂਲ ਭਾਸ਼ਾ ਨਾਲ ਕਰਨਾ ਸਹੀ ਹੋਵੇਹਾ। ਜਦੋਂ ਦਿਮਾਗ ਤੁਲਨਾ ਦੀ ਪਹਿਚਾਣ ਕਰਦਾ ਹੈ, ਇਹ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਦਾ ਹੈ। ਇਹ ਵੀ ਜ਼ਰੂਰੀ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਜਿਹੀ ਤੀਬਰਤਾ ਨਾਲ ਸਿੱਖੀਆਂ ਜਾਣ। ਪਰ, ਸਿਧਾਂਤਕ ਤੌਰ 'ਤੇ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਦਿਮਾਗ ਕਿੰਨੀਆਂ ਭਾਸ਼ਾਵਾਂ ਸਿੱਖਦਾ ਹੈ...