ਪ੍ਹੈਰਾ ਕਿਤਾਬ

pa ਸਮੁੱਚਬੋਧਕ 1   »   he ‫מילות חיבור 1‬

94 [ਚੁਰਾਨਵੇਂ]

ਸਮੁੱਚਬੋਧਕ 1

ਸਮੁੱਚਬੋਧਕ 1

‫94 [תשעים וארבע]‬

94 [tish\'im w\'arba]

‫מילות חיבור 1‬

[milot xibur 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿਬਰੀ ਖੇਡੋ ਹੋਰ
ਠਹਿਰੋ, ਜਦੋਂ ਤੱਕ ਬਾਰਿਸ਼ ਨਹੀਂ ਰੁਕਦੀ। ‫--- --י ---שיפסי- -רדת ג---‬ ‫___ / י ע_ ש_____ ל___ ג____ ‫-כ- / י ע- ש-פ-י- ל-ד- ג-ם-‬ ----------------------------- ‫חכה / י עד שיפסיק לרדת גשם.‬ 0
xa-e-/-aki -d s-i-fs-q ---e-et -e-hem. x_________ a_ s_______ l______ g______ x-k-h-x-k- a- s-i-f-i- l-r-d-t g-s-e-. -------------------------------------- xakeh/xaki ad shiefsiq laredet geshem.
ਠਹਿਰੋ ਜਦੋਂ ਤੱਕ ਮੇਰਾ ਪੂਰਾ ਨਹੀਂ ਹੁੰਦਾ। ‫--ה-- י ע- ש-סי-ם-‬ ‫___ / י ע_ ש_______ ‫-כ- / י ע- ש-ס-י-.- -------------------- ‫חכה / י עד שאסיים.‬ 0
x--eh/xaki--d-s-e'as-ye-. x_________ a_ s__________ x-k-h-x-k- a- s-e-a-a-e-. ------------------------- xakeh/xaki ad she'asayem.
ਠਹਿਰੋ,ਜਦੋਂ ਤੱਕ ਉਹ ਵਾਪਸ ਨਹੀਂ ਆਉਂਦਾ। ‫--ה --י -ד ש-----ח-ור.‬ ‫___ / י ע_ ש___ י______ ‫-כ- / י ע- ש-ו- י-ז-ר-‬ ------------------------ ‫חכה / י עד שהוא יחזור.‬ 0
xakeh/-----ad --ehu yaxaz--. x_________ a_ s____ y_______ x-k-h-x-k- a- s-e-u y-x-z-r- ---------------------------- xakeh/xaki ad shehu yaxazor.
ਮੈਂ ਰੁਕਾਂਗਾ / ਰੁਕਾਂਗੀ ਜਦੋਂ ਤੱਕ ਮੇਰੇ ਵਾਲ ਸੁੱਕ ਨਹੀਂ ਜਾਂਦੇ। ‫--- -מ--ן-/ - -ה-י-ר-ש-- --יי-ש-‬ ‫___ מ____ / ה ש_____ ש__ י_______ ‫-נ- מ-ת-ן / ה ש-ש-ע- ש-י י-י-ב-.- ---------------------------------- ‫אני ממתין / ה שהשיער שלי יתייבש.‬ 0
ani -a--i--mam-ina- -h-h-s-ey--r----l- -t-abe--. a__ m______________ s___________ s____ i________ a-i m-m-i-/-a-t-n-h s-e-a-s-y-a- s-e-i i-y-b-s-. ------------------------------------------------ ani mamtin/mamtinah shehassey'ar sheli ityabesh.
ਜਦੋਂ ਤੱਕ ਫਿਲਮ ਖਤਮ ਨਹੀਂ ਹੋ ਜਾਂਦੀ ਮੈਂ ਰੁਕਾਂਗਾ / ਰੁਕਾਂਗੀ। ‫-ני-ממת---/-- ---ר- -ס-י-ם-‬ ‫___ מ____ / ה ש____ י_______ ‫-נ- מ-ת-ן / ה ש-ס-ט י-ת-י-.- ----------------------------- ‫אני ממתין / ה שהסרט יסתיים.‬ 0
a-i-m---in/m-m-ina----eha-er-t-i-tay-m. a__ m______________ s_________ i_______ a-i m-m-i-/-a-t-n-h s-e-a-e-e- i-t-y-m- --------------------------------------- ani mamtin/mamtinah shehaseret istayem.
ਜਦੋਂ ਤੱਕ ਹਰੀ ਬੱਤੀ ਨਹੀਂ ਹੋ ਜਾਂਦੀ ਮੈਂ ਰੁਕਾਂਗਾ / ਰੁਕਾਂਗੀ। ‫-ני מ--ין /-- -ה-מז---ית-----י--ק.‬ ‫___ מ____ / ה ש______ י____ ל______ ‫-נ- מ-ת-ן / ה ש-ר-ז-ר י-ח-ף ל-ר-ק-‬ ------------------------------------ ‫אני ממתין / ה שהרמזור יתחלף לירוק.‬ 0
an- m-m-in/----in-h -heha---z-r -----ef-le--roq. a__ m______________ s__________ i______ l_______ a-i m-m-i-/-a-t-n-h s-e-a-a-z-r i-x-l-f l-y-r-q- ------------------------------------------------ ani mamtin/mamtinah sheharamzor itxalef leyeroq.
ਤੁਸੀਂ ਛੁਟੀਆਂ ਵਿੱਚ ਕਿੱਥੇ ਜਾ ਰਹੇ ਹੋ? ‫-ת---ת-/ ה נו-ע---ת-לח-פש-?‬ ‫___ א_ / ה נ___ / ת ל_______ ‫-ת- א- / ה נ-ס- / ת ל-ו-ש-?- ----------------------------- ‫מתי את / ה נוסע / ת לחופשה?‬ 0
m---y--ta--a- --s-'a-no-a--t -'-u-s--h? m____ a______ n_____________ l_________ m-t-y a-a-/-t n-s-'-/-o-a-a- l-x-f-h-h- --------------------------------------- matay atah/at nose'a/nosa'at l'xufshah?
ਗਰਮੀ ਦੀਆਂ ਛੁਟੀਆਂ ਤੋਂ ਪਹਿਲਾਂ? ‫ע-- ---- ---ל- --פ-ת הקי-?‬ ‫___ ל___ ת____ ח____ ה_____ ‫-ו- ל-נ- ת-י-ת ח-פ-ת ה-י-?- ---------------------------- ‫עוד לפני תחילת חופשת הקיץ?‬ 0
od-----ey---il-- xufsha---a----s? o_ l_____ t_____ x______ h_______ o- l-f-e- t-i-a- x-f-h-t h-q-i-s- --------------------------------- od lifney txilat xufshat haqaits?
ਹਾਂ, ਗਰਮੀ ਦੀਆਂ ਛੁਟੀਆਂ ਸ਼ੁਰੂ ਹੋਣ ਤੋਂ ਪਹਿਲਾਂ। ‫כ-,-אפי-ו-ל-ני--ח--ת--ו-------ץ.‬ ‫___ א____ ל___ ת____ ח____ ה_____ ‫-ן- א-י-ו ל-נ- ת-י-ת ח-פ-ת ה-י-.- ---------------------------------- ‫כן, אפילו לפני תחילת חופשת הקיץ.‬ 0
k-n, afi-u li-ney t-ila------h-t --q-its. k___ a____ l_____ t_____ x______ h_______ k-n- a-i-u l-f-e- t-i-a- x-f-h-t h-q-i-s- ----------------------------------------- ken, afilu lifney txilat xufshat haqaits.
ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਛੱਤ ਠੀਕ ਕਰੋ। ‫--- - - -ת הג--------ח----ה-ו-ף.‬ ‫___ / י א_ ה__ ל___ ת____ ה______ ‫-ק- / י א- ה-ג ל-נ- ת-י-ת ה-ו-ף-‬ ---------------------------------- ‫תקן / י את הגג לפני תחילת החורף.‬ 0
taq-n-t-qni -t-h-g---l-f----txi-a--hax-ref. t__________ e_ h____ l_____ t_____ h_______ t-q-n-t-q-i e- h-g-g l-f-e- t-i-a- h-x-r-f- ------------------------------------------- taqen/taqni et hagag lifney txilat haxoref.
ਮੇਜ਼ ਤੇ ਬੈਠਣ ਤੋਂ ਪਹਿਲਾਂ ਆਪਣੇ ਹੱਥ ਧੋ ਲਵੋ। ‫שטו- - -ט-י--ד--ם לפנ- -ת-ב-/-י לשו-חן-‬ ‫____ / ש___ י____ ל___ ש___ / י ל_______ ‫-ט-ף / ש-פ- י-י-ם ל-נ- ש-ש- / י ל-ו-ח-.- ----------------------------------------- ‫שטוף / שטפי ידיים לפני שתשב / י לשולחן.‬ 0
sh-of-s--t-- -e-aym---fn-y -het-shev/s--tes------sh-lx-n. s___________ y_____ l_____ s__________________ l_________ s-t-f-s-i-f- y-d-y- l-f-e- s-e-a-h-v-s-e-e-h-i l-s-u-x-n- --------------------------------------------------------- shtof/shitfi yedaym lifney shetashev/sheteshvi lashulxan.
ਤੁਸੀਂ ਬਾਹਰ ਜਾਣ ਤੋਂ ਪਹਿਲਾਂ ਖਿੜਕੀ ਬੰਦ ਕਰੋ। ‫סג-ר / --רי את----ו--לפני-שת-א-/ י.‬ ‫____ / ס___ א_ ה____ ל___ ש___ / י__ ‫-ג-ר / ס-ר- א- ה-ל-ן ל-נ- ש-צ- / י-‬ ------------------------------------- ‫סגור / סגרי את החלון לפני שתצא / י.‬ 0
s--o----g-i et ---a-on-l---e---h--ats---------i. s__________ e_ h______ l_____ s_________________ s-g-r-s-g-i e- h-x-l-n l-f-e- s-e-a-s-/-h-t-t-i- ------------------------------------------------ s'gor/sigri et haxalon lifney shetatse/shetetsi.
ਤੁਸੀਂ ਵਾਪਸ ਘਰ ਕਦੋਂ ਆਉਣ ਵਾਲੇ ਹੋ? ‫מת- ת-זו--/ ---רי----ת-?‬ ‫___ ת____ / ת____ ה______ ‫-ת- ת-ז-ר / ת-ז-י ה-י-ה-‬ -------------------------- ‫מתי תחזור / תחזרי הביתה?‬ 0
ma-ay ----zo--t-xaz-r---aba-tah? m____ t_______________ h________ m-t-y t-x-z-r-t-x-z-r- h-b-y-a-? -------------------------------- matay taxazor/taxazeri habaytah?
ਕਲਾਸ ਤੋਂ ਬਾਅਦ? ‫-חר----יעור-‬ ‫____ ה_______ ‫-ח-י ה-י-ו-?- -------------- ‫אחרי השיעור?‬ 0
ax---- -a------? a_____ h________ a-a-e- h-s-i-u-? ---------------- axarey hashi'ur?
ਹਾਂ,ਕਲਾਸ ਖਤਮ ਹੋਣ ਤੋਂ ਬਾਅਦ। ‫-ן---אח- --- ה-יעו-.‬ ‫___ ל___ ת__ ה_______ ‫-ן- ל-ח- ת-ם ה-י-ו-.- ---------------------- ‫כן, לאחר תום השיעור.‬ 0
k-n, -e----r--o- h-s---u-. k___ l______ t__ h________ k-n- l-'-x-r t-m h-s-i-u-. -------------------------- ken, le'axar tom hashi'ur.
ਉਸਦੇ ਨਾਲ ਹਾਦਸਾ ਵਾਪਰਨ ਤੋਂ ਬਾਅਦ ਉਹ ਕੰਮ ਨਹੀਂ ਕਰ ਸਕਿਆ। ‫אחר- התאונ---------י--- -יה--ו-----בוד-‬ ‫____ ה_____ ה__ ל_ י___ ה__ י___ ל______ ‫-ח-י ה-א-נ- ה-א ל- י-ו- ה-ה י-ת- ל-ב-ד-‬ ----------------------------------------- ‫אחרי התאונה הוא לא יכול היה יותר לעבוד.‬ 0
a----y---t-'u-ah----lo--ak------y-- -o-e- ---avod. a_____ h________ h_ l_ y_____ h____ y____ l_______ a-a-e- h-t-'-n-h h- l- y-k-o- h-y-h y-t-r l-'-v-d- -------------------------------------------------- axarey hate'unah hu lo yakhol hayah yoter la'avod.
ਉਸਦੀ ਨੌਕਰੀ ਛੁੱਟ ਜਾਣ ਤੋਂ ਬਾਅਦ ਉਹ ਅਮਰੀਕਾ ਚਲਾ ਗਿਆ। ‫-חרי----א -ו-ר מ---ו-- -ו- עזב ל--ריק-.‬ ‫____ ש___ פ___ מ______ ה__ ע__ ל________ ‫-ח-י ש-ו- פ-ט- מ-ע-ו-ה ה-א ע-ב ל-מ-י-ה-‬ ----------------------------------------- ‫אחרי שהוא פוטר מהעבודה הוא עזב לאמריקה.‬ 0
axa--y--h'h- -uta- -e-a-av-d----u-a-av l---m--i-ah. a_____ s____ p____ m__________ h_ a___ l___________ a-a-e- s-'-u p-t-r m-h-'-v-d-h h- a-a- l-'-m-r-q-h- --------------------------------------------------- axarey sh'hu putar meha'avodah hu azav le'ameriqah.
ਅਮਰੀਕਾ ਜਾਣ ਤੋਂ ਬਾਅਦ ਉਹ ਅਮੀਰ ਹੋ ਗਿਆ। ‫-ח-- ש--------ל-מ---ה --- ה--שר-‬ ‫____ ש___ ע__ ל______ ה__ ה______ ‫-ח-י ש-ו- ע-ר ל-מ-י-ה ה-א ה-ע-ר-‬ ---------------------------------- ‫אחרי שהוא עבר לאמריקה הוא התעשר.‬ 0
a-ar-y sh'h--ava- -e'a----q---h--hit-ash-r. a_____ s____ a___ l__________ h_ h_________ a-a-e- s-'-u a-a- l-'-m-r-q-h h- h-t-a-h-r- ------------------------------------------- axarey sh'hu avar le'ameriqah hu hit'asher.

ਇੱਕੋ ਸਮੇਂ ਦੋ ਭਾਸ਼ਾਵਾਂ ਕਿਵੇਂ ਸਿੱਖੀਆਂ ਜਾਣ

ਅੱਜਕਲ੍ਹ ਵਿਦੇਸ਼ੀ ਭਾਸ਼ਾਵਾਂ ਤੇਜ਼ੀ ਨਾਲ ਮਹੱਤਵਪੂਰਨ ਹੁੰਦੀਆਂ ਜਾ ਰਹੀਆਂ ਹਨ। ਬਹੁਤ ਸਾਰੇ ਵਿਅਕਤੀ ਇੱਕ ਵਿਦੇਸ਼ੀ ਭਾਸ਼ਾ ਸਿੱਖ ਰਹੇ ਹਨ। ਪਰ, ਦੁਨੀਆ ਵਿੱਚ ਕਈ ਦਿਲਚਸਪ ਭਾਸ਼ਾਵਾਂ ਮੌਜੂਦ ਹਨ। ਇਸਲਈ, ਕਈ ਵਿਅਕਤੀ ਇੱਕੋ ਹੀ ਸਮੇਂ ਕਈ ਭਾਸ਼ਾਵਾਂ ਸਿੱਖਦੇ ਹਨ। ਇਸ਼ ਵਿੱਚ ਵਿਸ਼ੇਸ਼ ਰੂਪ ਵਿੱਚ ਕੋਈ ਔਕੜ ਨਹੀਂ ਹੁੰਦੀ ਜਦੋਂ ਬੱਚੇ ਦੋਭਾਸ਼ੀਆਂ ਵਜੋਂ ਵੱਡੇ ਹੁੰਦੇ ਹਨ। ਉਨ੍ਹਾਂ ਦਾ ਦਿਮਾਗ ਆਪ-ਮੁਹਾਰੇ ਹੀ ਦੋਵੇਂ ਭਾਸ਼ਾਵਾਂ ਸਿੱਖ ਲੈਂਦਾ ਹੈ। ਜਦੋਂ ਉਹ ਵੱਡੇ ਹੋ ਜਾਂਦੇ ਹਨ ਉਹ ਜਾਣਦੇ ਹਨ ਕਿਹੜੀ ਭਾਸ਼ਾ ਨਾਲ ਕੀ ਸੰਬੰਧਤ ਹੈ। ਦੋਭਾਸ਼ਾਈ ਵਿਅਕਤੀ ਦੋਹਾਂ ਭਾਸ਼ਾਵਾਂ ਦੇ ਵਿਸ਼ੇਸ਼ ਲੱਛਣ ਜਾਣਦੇ ਹਨ। ਇਹ ਬਾਲਗਾਂ ਲਈ ਅਲੱਗ ਹੈ। ਉਹ ਇੱਕੋ ਹੀ ਸਮੇਂ ਦੋ ਭਾਸ਼ਾਵਾਂ ਏਨੀ ਸਰਲਤਾ ਨਾਲ ਨਹੀਂ ਸਿੱਖ ਸਕਦੇ। ਦੋ ਭਾਸ਼ਾਵਾਂ ਇੱਕੋ ਸਮੇਂ ਸਿੱਖਣ ਦੇ ਚਾਹਵਾਨਾਂ ਨੂੰ ਕੁਝ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ। ਪਹਿਲਾ, ਦੋਹਾਂ ਭਾਸ਼ਾਵਾਂ ਦੀ ਆਪਸ ਵਿੱਚ ਤੁਲਨਾ ਕਰਨਾ ਜ਼ਰੂਰੀ ਹੈ। ਇੱਕੋ ਭਾਸ਼ਾ ਪਰਿਵਾਰ ਨਾਲ ਸੰਬੰਧਤ ਭਾਸ਼ਾਵਾਂ ਆਮ ਤੌਰ 'ਤੇ ਕਾਫ਼ੀ ਮਿਲਦੀਆਂ ਹਨ। ਇਸਲਈ ਇਹ ਆਪਸ ਵਿੱਚ ਮਿਸ਼ਰਤ ਹੋ ਸਕਦੀਆਂ ਹਨ। ਇਸਲਈ, ਇਨ੍ਹਾਂ ਦਾ ਨੇੜਤਾ ਨਾਲ ਵਿਸ਼ਲੇਸ਼ਣ ਕਰਨਾ ਬਹੁਤ ਮਾਇਨੇ ਰੱਖਦਾ ਹੈ। ਉਦਾਹਰਣ ਵਜੋਂ, ਤੁਸੀਂ ਇੱਕ ਸੂਚੀ ਬਣਾ ਸਕਦੇ ਹੋ। ਇਸ ਵਿੱਚ ਤੁਸੀਂ ਸਮਾਨਤਾਵਾਂ ਅਤੇ ਅਸਮਾਨਤਾਵਾਂ ਦਰਜ ਕਰ ਸਕਦੇ ਹੋ। ਇਸ ਪ੍ਰਕਾਰ ਦਿਮਾਗ ਦੋਹਾਂ ਭਾਸ਼ਾਵਾਂ ਨਾਲ ਤੀਬਰਤਾ ਨਾਲ ਕੰਮ ਕਰਨ ਲਈ ਮਜਬੂਰ ਹੋ ਜਾਂਦਾ ਹੈ। ਇਹ ਚੰਗੀ ਤਰ੍ਹਾਂ ਯਾਦ ਰੱਖ ਸਕਦਾ ਹੈ ਕਿ ਦੋਹਾਂ ਭਾਸ਼ਾਵਾਂ ਦੀਆਂ ਵਿਸ਼ੇਸ਼ਤਾਵਾਂਕੀ ਹਨ। ਤੁਹਾਨੂੰ ਹਰੇਕ ਭਾਸ਼ਾ ਲਈ ਵੱਖਰੇ ਰੰਗ ਅਤੇ ਫੋਲਡਰ ਚੁਣਨੇ ਚਾਹੀਦੇ ਹਨ। ਇਹ ਭਾਸ਼ਾਵਾਂ ਨੂੰ ਸਪੱਸ਼ਟਤਾ ਨਾਲ ਇੱਕ ਦੂਜੇ ਤੋਂ ਅਲੱਗ ਰੱਖਣ ਵਿੱਚ ਸਹਾਇਤਾ ਕਰਦਾ ਹੈ। ਜੇਕਰ ਕੋਈ ਵਿਅਕਤੀ ਅਸਮਾਨ ਭਾਸ਼ਾਵਾਂ ਸਿੱਖ ਰਿਹਾ ਹੈ, ਸਥਿਤੀ ਅਲੱਗ ਹੋਵੇਗੀ। ਦੋ ਬਿਲਕੁਲ ਅਲੱਗ ਭਾਸ਼ਾਵਾਂ ਨੂੰ ਮਿਸ਼ਰਤ ਕਰਨ ਵਿੱਚ ਕੋਈ ਖ਼ਤਰਾ ਨਹੀਂ ਹੁੰਦਾ। ਇਸ ਸਥਿਤੀ ਵਿੱਚ, ਇੱਕ ਭਾਸ਼ਾ ਦੀ ਦੂਜੀ ਨਾਲ ਤੁਲਨਾ ਕਰਨ ਵਿੱਚ ਖ਼ਤਰਾ ਹੋ ਸਕਦਾ ਹੈ! ਭਾਸ਼ਾਵਾਂ ਦੀ ਤੁਲਨਾ ਕਿਸੀ ਵਿਅਕਤੀ ਦੀ ਮੂਲ ਭਾਸ਼ਾ ਨਾਲ ਕਰਨਾ ਸਹੀ ਹੋਵੇਹਾ। ਜਦੋਂ ਦਿਮਾਗ ਤੁਲਨਾ ਦੀ ਪਹਿਚਾਣ ਕਰਦਾ ਹੈ, ਇਹ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਦਾ ਹੈ। ਇਹ ਵੀ ਜ਼ਰੂਰੀ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਜਿਹੀ ਤੀਬਰਤਾ ਨਾਲ ਸਿੱਖੀਆਂ ਜਾਣ। ਪਰ, ਸਿਧਾਂਤਕ ਤੌਰ 'ਤੇ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਦਿਮਾਗ ਕਿੰਨੀਆਂ ਭਾਸ਼ਾਵਾਂ ਸਿੱਖਦਾ ਹੈ...