ਪ੍ਹੈਰਾ ਕਿਤਾਬ

pa ਭੂਤਕਾਲ 1   »   kn ಭೂತಕಾಲ ೧

81 [ਇਕਿਆਸੀ]

ਭੂਤਕਾਲ 1

ਭੂਤਕਾਲ 1

೮೧ [ಎಂಬತ್ತೊಂದು]

81 [Embattondu]

ಭೂತಕಾಲ ೧

[bhūtakāla -1.]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਲਿਖਣਾ ಬ--ಯುವ--ು. ಬ_____ ಬ-ೆ-ು-ು-ು- ---------- ಬರೆಯುವುದು. 0
B--eyuv-d-. B__________ B-r-y-v-d-. ----------- Bareyuvudu.
ਉਸਨੇ ਇੱਕ ਚਿੱਠੀ ਲਿਖੀ। ಅ-ನ--ಒ--ು-ಪ-್ರವ---ು ----ಿ--ದ. ಅ__ ಒಂ_ ಪ_____ ಬ_____ ಅ-ನ- ಒ-ದ- ಪ-್-ವ-್-ು ಬ-ೆ-ಿ-್-. ----------------------------- ಅವನು ಒಂದು ಪತ್ರವನ್ನು ಬರೆದಿದ್ದ. 0
A--n--ond--patr-va--- ba---i-d-. A____ o___ p_________ b_________ A-a-u o-d- p-t-a-a-n- b-r-d-d-a- -------------------------------- Avanu ondu patravannu baredidda.
ਉਸਨੇ ਇੱਕ ਕਾਰਡ ਲਿਖਿਆ। ಮತ--ು -ವ-- ಒಂದು ಕ-----್-----ೆ-ಿ-್ದಳು ಮ__ ಅ__ ಒಂ_ ಕಾ_____ ಬ_____ ಮ-್-ು ಅ-ಳ- ಒ-ದ- ಕ-ಗ-ವ-್-ು ಬ-ೆ-ಿ-್-ಳ- ------------------------------------ ಮತ್ತು ಅವಳು ಒಂದು ಕಾಗದವನ್ನು ಬರೆದಿದ್ದಳು 0
M-tt- av--- o-du kā--d-----u-ba-ed-dda-u M____ a____ o___ k__________ b__________ M-t-u a-a-u o-d- k-g-d-v-n-u b-r-d-d-a-u ---------------------------------------- Mattu avaḷu ondu kāgadavannu barediddaḷu
ਪੜ੍ਹਨਾ ಓದ---ದು. ಓ____ ಓ-ು-ು-ು- -------- ಓದುವುದು. 0
ō-uvud-. ō_______ ō-u-u-u- -------- ōduvudu.
ਉਸਨੇ ਇੱਕ ਰਸਾਲਾ ਪੜ੍ਹਿਆ। ಅವ-ು-ಒಂ-- ನಿ-ತ-ಾ--ಕವನ-ನ--ಓದ-ದ್-. ಅ__ ಒಂ_ ನಿ________ ಓ____ ಅ-ನ- ಒ-ದ- ನ-ಯ-ಕ-ಲ-ಕ-ನ-ನ- ಓ-ಿ-್-. -------------------------------- ಅವನು ಒಂದು ನಿಯತಕಾಲಿಕವನ್ನು ಓದಿದ್ದ. 0
A-----o-du-ni-a--k-li-avan-- ---d--. A____ o___ n________________ ō______ A-a-u o-d- n-y-t-k-l-k-v-n-u ō-i-d-. ------------------------------------ Avanu ondu niyatakālikavannu ōdidda.
ਅਤੇ ਉਸਨੇ ਇੱਕ ਕਿਤਾਬ ਪੜ੍ਹੀ। ಅವ---ಒಂ-ು ಪ-ಸ್--ವನ್ನು-ಓ-ಿ-್--ು. ಅ__ ಒಂ_ ಪು______ ಓ_____ ಅ-ಳ- ಒ-ದ- ಪ-ಸ-ತ-ವ-್-ು ಓ-ಿ-್-ಳ-. ------------------------------- ಅವಳು ಒಂದು ಪುಸ್ತಕವನ್ನು ಓದಿದ್ದಳು. 0
A--------- pus--ka-annu--di---ḷu. A____ o___ p___________ ō________ A-a-u o-d- p-s-a-a-a-n- ō-i-d-ḷ-. --------------------------------- Avaḷu ondu pustakavannu ōdiddaḷu.
ਲੈਣਾ ತ-ಗ--ು --ಳ್ಳ-ವುದು ತೆ__ ಕೊ____ ತ-ಗ-ದ- ಕ-ಳ-ಳ-ವ-ದ- ----------------- ತೆಗೆದು ಕೊಳ್ಳುವುದು 0
T-g-d- koḷḷu---u T_____ k________ T-g-d- k-ḷ-u-u-u ---------------- Tegedu koḷḷuvudu
ਉਸਨੇ ਇੱਕ ਸਿਗਰਟ ਲਈ। ಅವನು----- ಸಿ----್-ತ---ದ---ಂಡ. ಅ__ ಒಂ_ ಸಿ___ ತೆ_____ ಅ-ನ- ಒ-ದ- ಸ-ಗ-ೇ-್ ತ-ಗ-ದ-ಕ-ಂ-. ----------------------------- ಅವನು ಒಂದು ಸಿಗರೇಟ್ ತೆಗೆದುಕೊಂಡ. 0
avanu--nd- siga-ēṭ --g-duko-ḍa. a____ o___ s______ t___________ a-a-u o-d- s-g-r-ṭ t-g-d-k-ṇ-a- ------------------------------- avanu ondu sigarēṭ tegedukoṇḍa.
ਉਸਨੇ ਚਾਕਲੇਟ ਦਾ ਇੱਕ ਟੁਕੜਾ ਲਿਆ। ಅವ-ು ಒಂ---ಚೂ----ಾಕ-ಲ----ತೆಗೆದ-ಕೊಂಡ--. ಅ__ ಒಂ_ ಚೂ_ ಚಾ___ ತೆ______ ಅ-ಳ- ಒ-ದ- ಚ-ರ- ಚ-ಕ-ಲ-ಟ- ತ-ಗ-ದ-ಕ-ಂ-ಳ-. ------------------------------------- ಅವಳು ಒಂದು ಚೂರು ಚಾಕೊಲೇಟ್ ತೆಗೆದುಕೊಂಡಳು. 0
A-aḷ- -nd- cū-u --kolēṭ-te--du-o---ḷ-. A____ o___ c___ c______ t_____________ A-a-u o-d- c-r- c-k-l-ṭ t-g-d-k-ṇ-a-u- -------------------------------------- Avaḷu ondu cūru cākolēṭ tegedukoṇḍaḷu.
ਉਹ ਬੇਵਫਾ ਸੀ, ਪਰ ਉਹ ਲੜਕੀ ਵਫਾਦਾਰ ਸੀ। ಅವ-ು-(--ಳಿ--) ಮ-- ಮಾಡಿ-----ರ---ವ-ು ನ--್ಠೆ-ಿ-ದ ಇ--ದಳು. ಅ__ (_____ ಮೋ_ ಮಾ___ ಆ__ ಅ__ ನಿ____ ಇ____ ಅ-ನ- (-ವ-ಿ-ೆ- ಮ-ಸ ಮ-ಡ-ದ- ಆ-ರ- ಅ-ಳ- ನ-ಷ-ಠ-ಯ-ಂ- ಇ-್-ಳ-. ----------------------------------------------------- ಅವನು (ಅವಳಿಗೆ) ಮೋಸ ಮಾಡಿದ, ಆದರೆ ಅವಳು ನಿಷ್ಠೆಯಿಂದ ಇದ್ದಳು. 0
Avanu (--aḷ-----m-s- mā------ād-r- a-a-u -----e-ind- i-d-ḷ-. A____ (________ m___ m______ ā____ a____ n__________ i______ A-a-u (-v-ḷ-g-) m-s- m-ḍ-d-, ā-a-e a-a-u n-ṣ-h-y-n-a i-d-ḷ-. ------------------------------------------------------------ Avanu (avaḷige) mōsa māḍida, ādare avaḷu niṣṭheyinda iddaḷu.
ਉਹ ਆਲਸੀ ਸੀ ਪਰ ਉਹ ਲੜਕੀ, ਮਿਹਨਤੀ ਸੀ। ಅವನ---------ಾಗ----- ಆ--ೆ---ಳು--ುರ-ಕ-ಗ-ದ----. ಅ__ ಸೋ_______ ಆ__ ಅ__ ಚು_______ ಅ-ನ- ಸ-ಮ-ರ-ಯ-ಗ-ದ-ದ- ಆ-ರ- ಅ-ಳ- ಚ-ರ-ಕ-ಗ-ದ-ದ-ು- -------------------------------------------- ಅವನು ಸೋಮಾರಿಯಾಗಿದ್ದ, ಆದರೆ ಅವಳು ಚುರುಕಾಗಿದ್ದಳು. 0
Avan- ----r-yā-i--a--āda-- av--u--ur----id-a--. A____ s_____________ ā____ a____ c_____________ A-a-u s-m-r-y-g-d-a- ā-a-e a-a-u c-r-k-g-d-a-u- ----------------------------------------------- Avanu sōmāriyāgidda, ādare avaḷu curukāgiddaḷu.
ਉਹ ਗਰੀਬ ਸੀ, ਪਰ ਉਹ ਲੜਕੀ ਧਨਵਾਨ ਸੀ। ಆವನು ಬ---ಾಗ--್ದ, ಆ-ರ--ಅವ-----ರ-ಮ-----ಿದ-ದ-ು. ಆ__ ಬ_______ ಆ__ ಅ__ ಶ್_________ ಆ-ನ- ಬ-ವ-ಾ-ಿ-್-, ಆ-ರ- ಅ-ಳ- ಶ-ರ-ಮ-ತ-ಾ-ಿ-್-ಳ-. -------------------------------------------- ಆವನು ಬಡವನಾಗಿದ್ದ, ಆದರೆ ಅವಳು ಶ್ರೀಮಂತಳಾಗಿದ್ದಳು. 0
Ā--n- b-ḍav--ā-i-da---dare a---- --īm-n--ḷā-idd--u. Ā____ b_____________ ā____ a____ ś_________________ Ā-a-u b-ḍ-v-n-g-d-a- ā-a-e a-a-u ś-ī-a-t-ḷ-g-d-a-u- --------------------------------------------------- Āvanu baḍavanāgidda, ādare avaḷu śrīmantaḷāgiddaḷu.
ਉਸ ਕੋਲ ਪੈਸੇ ਨਹੀਂ ਸਨ, ਸਗੋਂ ਉਸ ਦੇ ਸਿਰ ਕਰਜ਼ਾ ਸੀ। ಅ----ಳಿ --ವ--ಲ---ಲ--ಬ--ಾ-----ಲಗಳಿ-್ದ-ು. ಅ__ ಬ_ ಹ_______ ಬ___ ಸಾ_______ ಅ-ನ ಬ-ಿ ಹ-ವ-ರ-ಿ-್-, ಬ-ಲ-ಗ- ಸ-ಲ-ಳ-ದ-ದ-ು- --------------------------------------- ಅವನ ಬಳಿ ಹಣವಿರಲಿಲ್ಲ, ಬದಲಾಗಿ ಸಾಲಗಳಿದ್ದವು. 0
Av-n- baḷi---ṇav------la, -a-alā-i---l-g--iddav-. A____ b___ h_____________ b_______ s_____________ A-a-a b-ḷ- h-ṇ-v-r-l-l-a- b-d-l-g- s-l-g-ḷ-d-a-u- ------------------------------------------------- Avana baḷi haṇaviralilla, badalāgi sālagaḷiddavu.
ਉਸਦੀ ਕਿਸਮਤ ਨਹੀਂ ਸੀ, ਸਗੋਂ ਬਦਕਿਸਮਤੀ ਸੀ। ಅವನಿಗೆ ಅ-ೃಷ-ಟವ---ಿ-್-,---ಲ-ಗಿ-ದು-ಾ--ಷ----ತ್ತು ಅ___ ಅ_________ ಬ___ ದು_______ ಅ-ನ-ಗ- ಅ-ೃ-್-ವ-ರ-ಿ-್-, ಬ-ಲ-ಗ- ದ-ರ-ದ-ಷ-ಟ-ಿ-್-ು --------------------------------------------- ಅವನಿಗೆ ಅದೃಷ್ಟವಿರಲಿಲ್ಲ, ಬದಲಾಗಿ ದುರಾದೃಷ್ಟವಿತ್ತು 0
A----g----r̥--av--a-i-----b--alāg- -urā-r̥ṣṭa-i-tu A______ a_______________ b_______ d_____________ A-a-i-e a-r-ṣ-a-i-a-i-l-, b-d-l-g- d-r-d-̥-ṭ-v-t-u -------------------------------------------------- Avanige adr̥ṣṭaviralilla, badalāgi durādr̥ṣṭavittu
ਉਸਦੇ ਕੋਲ ਸਫਲਤਾ ਨਹੀਂ ਸੀ, ਸਗੋਂ ਅਸਫਲਤਾ ਸੀ। ಅ------ಗೆ--ವ--ಇರಲ-ಲ-ಲ,---ಲ--ಿ ---ಲ--ೋಲಿತ್ತ-. ಅ___ ಗೆ__ ಇ_____ ಬ___ ಕೇ__ ಸೋ____ ಅ-ನ-ಗ- ಗ-ಲ-ವ- ಇ-ಲ-ಲ-ಲ- ಬ-ಲ-ಗ- ಕ-ವ- ಸ-ಲ-ತ-ತ-. -------------------------------------------- ಅವನಿಗೆ ಗೆಲುವು ಇರಲಿಲ್ಲ, ಬದಲಾಗಿ ಕೇವಲ ಸೋಲಿತ್ತು. 0
a---ige ge--vu ir-l-lla, b--a-āg----va----ō--t--. a______ g_____ i________ b_______ k_____ s_______ a-a-i-e g-l-v- i-a-i-l-, b-d-l-g- k-v-l- s-l-t-u- ------------------------------------------------- avanige geluvu iralilla, badalāgi kēvala sōlittu.
ਉਹ ਸੰਤੁਸ਼ਟ ਨਹੀਂ ਸੀ, ਸਗੋਂ ਅਸੰਤੁਸ਼ਟ ਸੀ। ಅ-ನು-ಸಂತ-ಷ-ಟನಾಗಿ-ಲ--್ಲ, ಬದಲಾ-- --ಂ-ು--ಟನ--ಿದ--. ಅ__ ಸಂ__________ ಬ___ ಅ_________ ಅ-ನ- ಸ-ತ-ಷ-ಟ-ಾ-ಿ-ಲ-ಲ-ಲ- ಬ-ಲ-ಗ- ಅ-ಂ-ು-್-ನ-ಗ-ದ-ದ- ----------------------------------------------- ಅವನು ಸಂತುಷ್ಟನಾಗಿರಲಿಲ್ಲ, ಬದಲಾಗಿ ಅಸಂತುಷ್ಟನಾಗಿದ್ದ. 0
Avan--s-n-uṣ--nāgi-ali-l-,-ba------ a--n-u--anā--dda. A____ s___________________ b_______ a________________ A-a-u s-n-u-ṭ-n-g-r-l-l-a- b-d-l-g- a-a-t-ṣ-a-ā-i-d-. ----------------------------------------------------- Avanu santuṣṭanāgiralilla, badalāgi asantuṣṭanāgidda.
ਉਹ ਖੁਸ਼ ਨਹੀਂ ਸੀ, ਸਗੋਂ ਦੁਖੀ ਸੀ। ಅ-ನ- -ಂತೋಷ--ಗಿ-ಲ--್-, ------ ದುಃಖಿ------ದ. ಅ__ ಸಂ_________ ಬ___ ದುಃ______ ಅ-ನ- ಸ-ತ-ಷ-ಾ-ಿ-ಲ-ಲ-ಲ- ಬ-ಲ-ಗ- ದ-ಃ-ಿ-ಾ-ಿ-್-. ------------------------------------------ ಅವನು ಸಂತೋಷವಾಗಿರಲಿಲ್ಲ, ಬದಲಾಗಿ ದುಃಖಿಯಾಗಿದ್ದ. 0
A-anu s-n---avā-i--l-l-a--b-d--ā-i -u--hi--gi-d-. A____ s__________________ b_______ d_____________ A-a-u s-n-ō-a-ā-i-a-i-l-, b-d-l-g- d-ḥ-h-y-g-d-a- ------------------------------------------------- Avanu santōṣavāgiralilla, badalāgi duḥkhiyāgidda.
ਉਹ ਮਿਲਾਪੜਾ ਨਹੀਂ ਸੀ, ਸਗੋਂ ਰੁੱਖਾ ਸੀ। ಅವ----್ನೇ-ಪರ-ಾಗಿರಲಿ-್-. ಬ-ಲ-ಗ-----ೇ---ವ---್ಲದ--------. ಅ__ ಸ್___________ ಬ___ ಸ್____ ಇ_________ ಅ-ನ- ಸ-ನ-ಹ-ರ-ಾ-ಿ-ಲ-ಲ-ಲ- ಬ-ಲ-ಗ- ಸ-ನ-ಹ-ಾ- ಇ-್-ದ-ನ-ಗ-ದ-ದ- ------------------------------------------------------ ಅವನು ಸ್ನೇಹಪರನಾಗಿರಲಿಲ್ಲ. ಬದಲಾಗಿ ಸ್ನೇಹಭಾವ ಇಲ್ಲದವನಾಗಿದ್ದ. 0
Ava-- s--hap---nāgi-a---l-------lā-i----h---ā-a i-la-a--nāg--da. A____ s____________________ B_______ s_________ i_______________ A-a-u s-ē-a-a-a-ā-i-a-i-l-. B-d-l-g- s-ē-a-h-v- i-l-d-v-n-g-d-a- ---------------------------------------------------------------- Avanu snēhaparanāgiralilla. Badalāgi snēhabhāva illadavanāgidda.

ਬੱਚੇ ਸਹੀ ਢੰਗ ਨਾਲ ਬੋਲਣਾ ਕਿਵੇਂ ਸਿੱਖਦੇ ਹਨ

ਜਿਵੇਂ ਹੀ ਇਨਸਾਨ ਦਾ ਜਨਮ ਹੁੰਦਾ ਹੈ, ਉਹ ਦੂਜਿਆਂ ਨਾਲ ਗੱਲਬਾਤ ਕਰਨੀ ਸ਼ੁਰੂ ਕਰਦੇਂਦਾ ਹੈ। ਬੱਚੇ ਉਸ ਸਮੇਂ ਚੀਖਦੇ ਹਨ ਜਦੋਂ ਉਨ੍ਹਾਂ ਨੂੰ ਕੁਝ ਚਾਹੀਦਾ ਹੁੰਦਾ ਹੈ। ਉਹ ਪਹਿਲਾਂ ਤੋਂ ਹੀ ਕੁਝ ਹੀ ਮਹੀਨਿਆਂ ਦੀ ਉਮਰ ਵਿੱਚ ਕੁਝ ਸਧਾਰਨ ਸ਼ਬਦ ਬੋਲ ਸਕਦੇ ਹਨ। ਦੋ ਸਾਲ ਦੀ ਉਮਰ ਵਿੱਚ, ਉਹ ਲੱਗਭਗ ਤਿੰਨ ਸ਼ਬਦਾਂ ਵਾਲੇ ਵਾਕ ਬੋਲ ਸਕਦੇ ਹਨ। ਤੁਸੀਂ ਇਹ ਪ੍ਰਭਾਵਿਤ ਨਹੀਂ ਕਰ ਸਕਦੇ ਕਿ ਬੱਚੇ ਕਦੋਂ ਬੋਲਣਾ ਸ਼ੁਰੂ ਕਰਦੇ ਹਨ। ਪਰ ਤੁਸੀਂ ਇਹ ਪ੍ਰਭਾਵਿਤ ਕਰ ਸਕਦੇ ਹੋ ਕਿ ਬੱਚੇ ਆਪਣੀ ਮਾਤ-ਭਾਸ਼ਾ ਕਿੰਨੇ ਵਧੀਆਢੰਗ ਨਾਲ ਬੋਲਦੇ ਹਨ। ਪਰ, ਇਸਲਈ, ਤੁਹਾਨੂੰ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਪਵੇਗਾ। ਸਭ ਤੋਂ ਵੱਧ ਮਹੱਤਵਪੂਰਨ ਚੀਜ਼ ਇਹ ਹੈ ਕਿ ਬੱਚੇ ਦੀ ਸਿਖਲਾਈ ਹਮੇਸ਼ਾਂ ਪ੍ਰੇਰਨਾਬੱਧ ਹੋਣੀ ਚਾਹੀਦੀ ਹੈ। ਉਸ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਬੋਲਦੇ ਸਮੇਂ ਉਹ ਕਿਸੇ ਚੀਜ਼ ਵਿੱਚ ਸਫ਼ਲਤਾ ਪ੍ਰਾਪਤ ਕਰ ਰਿਹਾ ਹੈ। ਬੱਚਿਆਂ ਨੂੰ ਸਾਕਾਰਾਤਮਕ ਜਵਾਬ ਵਜੋਂ ਇੱਕ ਮੁਸਕਰਾਹਟ ਪਸੰਦ ਹੁੰਦੀ ਹੈ। ਵੱਡੇ ਬੱਚੇ ਆਪਣੇ ਵਾਤਾਵਰਣ ਦੇ ਅਨੁਸਾਰ ਕਿਸੇ ਗੱਲਬਾਤ ਦੀ ਉਮੀਦ ਰੱਖਦੇ ਹਨ। ਉਹ ਆਪਣੇ ਆਪ ਨੂੰ ਆਸੇ-ਪਾਸੇ ਦੇ ਲੋਕਾਂ ਦੀ ਭਾਸ਼ਾ ਵੱਲ ਆਕਰਸ਼ਿਤ ਕਰਦੇ ਹਨ। ਇਸਲਈ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਸਿੱਖਿਅਕਾਂ ਦੀ ਭਾਸ਼ਾ ਕੁਸ਼ਲਤਾ ਉਨ੍ਹਾਂ ਲਈਜ਼ਰੂਰੀ ਹੈ। ਬੱਚਿਆਂ ਨੂੰ ਇਹ ਵੀ ਜਾਣਨਾ ਚਾਹੀਦਾ ਹੈ ਕਿ ਭਾਸ਼ਾ ਅਣਮੁੱਲੀ ਹੁੰਦੀ ਹੈ! ਪਰ, ਉਨ੍ਹਾਂ ਨੂੰ ਇਸ ਪ੍ਰਕ੍ਰਿਆ ਵਿੱਚ ਹਮੇਸ਼ਾਂ ਅਨੰਦ ਮਾਣਨਾ ਚਾਹੀਦਾ ਹੈ। ਬੱਚਿਆਂ ਨੂੰ ਉੱਚੀ ਆਵਾਜ਼ ਵਿੱਚ ਪੜ੍ਹ ਕੇ ਸੁਣਾਉਣਾ ਦਰਸਾਉਂਦਾ ਹੈ ਕਿ ਭਾਸ਼ਾ ਕਿੰਨੀ ਉਤਸ਼ਾਹਪੂਰਨ ਹੋ ਸਕਦੀ ਹੈ। ਮਾਤਾ-ਪਿਤਾ ਨੂੰ ਵੀ ਆਪਣੇ ਬੱਚੇ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਦੋਂ ਬੱਚਾ ਕਈ ਨਵੀਆਂ ਚੀਜ਼ਾਂ ਦਾ ਤਜਰਬਾ ਹਾਸਲ ਕਰਦਾ ਹੈ, ਉਹ ਉਨ੍ਹਾਂ ਬਾਰੇ ਗੱਲ ਕਰਨਾ ਚਾਹੁੰਦਾ ਹੈ। ਦੋਭਾਸ਼ੀ ਮਾਹੌਲ ਵਿੱਚ ਵੱਡੇ ਹੋ ਰਹੇ ਬੱਚਿਆਂ ਨੂੰ ਸਥਾਈ ਨਿਯਮਾਂ ਦੀ ਲੋੜ ਹੁੰਦੀ ਹੈ। ਉਨ੍ਹਾਂ ਲਈ ਇਹ ਜਾਣਨਾ ਜ਼ਰੂਰੀ ਹੁੰਦਾ ਹੈ ਕਿ ਕਿਸਦੇ ਨਾਲ ਕਿਹੜੀ ਭਾਸ਼ਾ ਬੋਲਣੀ ਹੈ। ਇਸ ਤਰ੍ਹਾਂ, ਉਨ੍ਹਾਂ ਦਾ ਦਿਮਾਗ ਦੋ ਭਾਸ਼ਾਵਾਂ ਵਿੱਚ ਅੰਤਰ ਲੱਭਣਾ ਸਿੱਖ ਸਕਦਾ ਹੈ। ਜਦੋਂ ਬੱਚੇ ਸਕੂਲ ਜਾਣਾ ਸ਼ੁਰੂ ਕਰਦੇ ਹਨ, ਉਨ੍ਹਾਂ ਦੀ ਭਾਸ਼ਾ ਬਦਲ ਜਾਂਦੀ ਹੈ। ਉਹ ਇੱਕ ਨਵੀਂ ਬੋਲਚਾਲ ਵਾਲੀ ਭਾਸ਼ਾ ਸਿੱਖਦੇ ਹਨ। ਉਸ ਸਮੇਂ ਮਾਤਾ-ਪਿਤਾ ਲਈ ਇਹ ਧਿਆਨ ਦੇਣਾ ਜ਼ਰੂਰੀ ਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਕਿਸ ਢੰਗ ਨਾਲ ਬੋਲਦਾ ਹੈ। ਅਧਿਐਨਾਂ ਦੇ ਅਨੁਸਾਰ ਸਭ ਤੋਂ ਪਹਿਲੀ ਭਾਸ਼ਾ ਦਿਮਾਗ ਉੱਤੇ ਹਮੇਸ਼ਾਂ ਲਈ ਉਕਰ ਜਾਂਦੀ ਹੈ। ਜੋ ਕੁਝ ਅਸੀਂ ਬੱਚਿਆਂ ਵਜੋਂ ਸਿੱਖਦੇ ਹਾਂ, ਸਾਡੀ ਬਾਕੀ ਦੀ ਜ਼ਿੰਦਗੀ ਤੱਕ ਸਾਡੇ ਨਾਲ ਰਹਿੰਦੀ ਹੈ। ਜਿਹੜੇ ਆਪਣੀ ਮੂਲ ਭਾਸ਼ਾ ਇੱਕ ਬੱਚੇ ਵਜੋਂ ਸਹੀ ਢੰਗ ਨਾਲ ਸਿੱਖਦੇ ਹਨ, ਬਾਦ ਵਿੱਚ ਇਸਦਾ ਫਾਇਦਾ ਉਠਾਉਂਦੇ ਹਨ। ਉਹ ਕੇਵਲ ਵਿਦੇਸ਼ੀ ਭਾਸ਼ਾਵਾਂ ਹੀ ਨਹੀਂ - ਨਵੀਆਂ ਚੀਜ਼ਾਂ ਤੇਜ਼ੀ ਨਾਲ ਅਤੇ ਵਧੀਆ ਸਿੱਖਦੇ ਹਨ...