ਪ੍ਹੈਰਾ ਕਿਤਾਬ

pa ਘਰ ਦੀ ਸਫਾਈ   »   be Прыбіранне ў доме

18 [ਅਠਾਰਾਂ]

ਘਰ ਦੀ ਸਫਾਈ

ਘਰ ਦੀ ਸਫਾਈ

18 [васемнаццаць]

18 [vasemnatstsats’]

Прыбіранне ў доме

Prybіranne u dome

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਅੱਜ ਸ਼ਨੀਵਾਰ ਹੈ। С--н----бо-а. С____ с______ С-н-я с-б-т-. ------------- Сёння субота. 0
S-nn-- sub-ta. S_____ s______ S-n-y- s-b-t-. -------------- Sennya subota.
ਅੱਜ ਸਾਡੇ ਕੋਲ ਸਮਾਂ ਹੈ। С-----ў н-с ё--- --л-н- --с. С____ ў н__ ё___ в_____ ч___ С-н-я ў н-с ё-ц- в-л-н- ч-с- ---------------------------- Сёння ў нас ёсць вольны час. 0
Sen------n---y-st-’-----ny-ch-s. S_____ u n__ y_____ v_____ c____ S-n-y- u n-s y-s-s- v-l-n- c-a-. -------------------------------- Sennya u nas yosts’ vol’ny chas.
ਅੱਜ ਅਸੀਂ ਘਰ ਸਾਫ ਕਰ ਰਹੇ / ਰਹੀਆਂ ਹਾਂ। Сё-н- мы-пр--і-ае--у---атэ--. С____ м_ п________ у к_______ С-н-я м- п-ы-і-а-м у к-а-э-ы- ----------------------------- Сёння мы прыбіраем у кватэры. 0
S--ny- -y pr-bіr--m-u-k-a----. S_____ m_ p________ u k_______ S-n-y- m- p-y-і-a-m u k-a-e-y- ------------------------------ Sennya my prybіraem u kvatery.
ਮੈਂ ਇਸ਼ਨਾਨਘਰ ਸਾਫ ਕਰ ਰਹੀ ਹਾਂ। Я-пр-б-р-ю-- - -ан-ым----оі. Я п_________ ў в_____ п_____ Я п-ы-і-а-с- ў в-н-ы- п-к-і- ---------------------------- Я прыбіраюся ў ванным пакоі. 0
Y- p-y--r--us-- - va--ym p---і. Y_ p___________ u v_____ p_____ Y- p-y-і-a-u-y- u v-n-y- p-k-і- ------------------------------- Ya prybіrayusya u vannym pakoі.
ਮੇਰਾ ਘਰਵਾਲਾ ਗੱਡੀ ਧੋ ਰਿਹਾ ਹੈ। М----у- м-е---шы-у. М__ м__ м__ м______ М-й м-ж м-е м-ш-н-. ------------------- Мой муж мые машыну. 0
M---mu-h-----m--hyn-. M__ m___ m__ m_______ M-y m-z- m-e m-s-y-u- --------------------- Moy muzh mye mashynu.
ਬੱਚੇ ਸਾਈਕਲਾਂ ਸਾਫ ਕਰ ਰਹੇ ਹਨ। Д--ц- -ыю-ь --ла-iпе--. Д____ м____ в__________ Д-е-і м-ю-ь в-л-с-п-д-. ----------------------- Дзеці мыюць веласiпеды. 0
Dz-t------u-s’-vel-s---d-. D_____ m______ v__________ D-e-s- m-y-t-’ v-l-s-p-d-. -------------------------- Dzetsі myyuts’ velasipedy.
ਦਾਦੀ / ਨਾਨੀ ਪੌਦਿਆਂ ਨੂੰ ਪਾਣੀ ਦੇ ਰਹੀ ਹੈ। Бабуля---лі-а- --е-к-. Б_____ п______ к______ Б-б-л- п-л-в-е к-е-к-. ---------------------- Бабуля палівае кветкі. 0
B---ly-----іv-- -vet--. B______ p______ k______ B-b-l-a p-l-v-e k-e-k-. ----------------------- Babulya palіvae kvetkі.
ਬੱਚੇ ਬੱਚਿਆਂ ਦਾ ਕਮਰਾ ਸਾਫ ਕਰ ਰਹੇ ਹਨ। Дзе----ры-і-а--ц- ---зі-я-ы----к-і. Д____ п__________ ў д_______ п_____ Д-е-і п-ы-і-а-ц-а ў д-і-я-ы- п-к-і- ----------------------------------- Дзеці прыбіраюцца ў дзіцячым пакоі. 0
Dz-tsі p-ybіr-y-ts--- - dz---y--h-m-pako-. D_____ p_____________ u d__________ p_____ D-e-s- p-y-і-a-u-s-s- u d-і-s-a-h-m p-k-і- ------------------------------------------ Dzetsі prybіrayutstsa u dzіtsyachym pakoі.
ਮੇਰਾ ਘਰਵਾਲਾ ਆਪਣਾ ਡੈੱਸਕ ਸਾਫ ਕਰ ਰਿਹਾ ਹੈ। М-- муж-пр-біра-ц-а на -іс-м---м -тал-. М__ м__ п__________ н_ п________ с_____ М-й м-ж п-ы-і-а-ц-а н- п-с-м-в-м с-а-е- --------------------------------------- Мой муж прыбіраецца на пісьмовым стале. 0
Moy-muzh ----іrae--tsa-n---іs’-ov----tale. M__ m___ p____________ n_ p________ s_____ M-y m-z- p-y-і-a-t-t-a n- p-s-m-v-m s-a-e- ------------------------------------------ Moy muzh prybіraetstsa na pіs’movym stale.
ਮੈਂ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਰੱਖ ਰਹੀ ਹਾਂ। Я -ла-- -я-ізну-ў-п-ал---ю м-шы--. Я к____ б______ ў п_______ м______ Я к-а-у б-л-з-у ў п-а-ь-у- м-ш-н-. ---------------------------------- Я кладу бялізну ў пральную машыну. 0
Ya--l-d- b---іzn- --p--l’-u-u-mashyn-. Y_ k____ b_______ u p________ m_______ Y- k-a-u b-a-і-n- u p-a-’-u-u m-s-y-u- -------------------------------------- Ya kladu byalіznu u pral’nuyu mashynu.
ਮੈਂ ਕੱਪੜੇ ਟੰਗ ਰਹੀ ਹਾਂ। Я-р-зв--в----я---ну. Я р________ б_______ Я р-з-е-в-ю б-л-з-у- -------------------- Я развешваю бялізну. 0
Y- ra-v---va-u by--і--u. Y_ r__________ b________ Y- r-z-e-h-a-u b-a-і-n-. ------------------------ Ya razveshvayu byalіznu.
ਮੈਂ ਕੱਪੜੇ ਪ੍ਰੈੱਸ ਕਰ ਰਹੀ ਹਾਂ। Я--р---ю бял----. Я п_____ б_______ Я п-а-у- б-л-з-у- ----------------- Я прасую бялізну. 0
Y- -rasuy- ---l-z--. Y_ p______ b________ Y- p-a-u-u b-a-і-n-. -------------------- Ya prasuyu byalіznu.
ਖਿੜਕੀਆਂ ਗੰਦੀਆਂ ਹਨ। В-----брудн--. В____ б_______ В-к-ы б-у-н-я- -------------- Вокны брудныя. 0
Vo-ny ---dn--a. V____ b________ V-k-y b-u-n-y-. --------------- Vokny brudnyya.
ਫਰਸ਼ ਗੰਦਾ ਹੈ। П-д--га----дна-. П______ б_______ П-д-о-а б-у-н-я- ---------------- Падлога брудная. 0
P-d-o---br----ya. P______ b________ P-d-o-a b-u-n-y-. ----------------- Padloga brudnaya.
ਚੀਨੀ ਦੇ ਬਰਤਨ ਗੰਦੇ ਹਨ। Посуд-бр---ы. П____ б______ П-с-д б-у-н-. ------------- Посуд брудны. 0
Pos-d -r-dny. P____ b______ P-s-d b-u-n-. ------------- Posud brudny.
ਖਿੜਕੀਆਂ ਕੌਨ ਸਾਫ ਕਰ ਰਿਹਾ ਹੈ। Х-- --мы---окны? Х__ п____ в_____ Х-о п-м-е в-к-ы- ---------------- Хто памые вокны? 0
K-t----m---v----? K___ p____ v_____ K-t- p-m-e v-k-y- ----------------- Khto pamye vokny?
ਵੈਕਿਊਮ ਕੌਨ ਕਰ ਰਿਹਾ ਹੈ। Х-- будз- пы--с--іц-? Х__ б____ п__________ Х-о б-д-е п-л-с-с-ц-? --------------------- Хто будзе пыласосіць? 0
Kh-o-bud-- p-l-so----’? K___ b____ p___________ K-t- b-d-e p-l-s-s-t-’- ----------------------- Khto budze pylasosіts’?
ਚੀਨੀ ਦੇ ਬਰਤਨ ਕੌਨ ਧੋ ਰਿਹਾ ਹੈ। Х-- па-ы---ос-д? Х__ п____ п_____ Х-о п-м-е п-с-д- ---------------- Хто памые посуд? 0
Khto pam-e posu-? K___ p____ p_____ K-t- p-m-e p-s-d- ----------------- Khto pamye posud?

ਪ੍ਰਾਰੰਭਿਕ ਸਿਖਲਾਈ

ਅੱਜਕਲ੍ਹ, ਵਿਦੇਸ਼ੀ ਭਾਸ਼ਾਵਾਂ ਵਧੇਰੇ ਮਹੱਤਵਪੂਰਨ ਹੁੰਦੀਆਂ ਜਾ ਰਹੀਆਂ ਹਨ। ਇਹ ਪੇਸ਼ੇਵਰ ਜ਼ਿੰਦਗੀ ਉੱਤੇ ਵੀ ਲਾਗੂ ਹੁੰਦਾ ਹੈ। ਨਤੀਜੇ ਵਜੋਂ, ਵਿਦੇਸ਼ੀ ਭਾਸ਼ਾਵਾਂ ਸਿੱਖਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆਹੈ। ਬਹੁਤ ਸਾਰੇ ਮਾਪੇ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਭਾਸ਼ਾਵਾਂ ਸਿੱਖਣ। ਛੋਟੀ ਉਮਰ ਵਿੱਚ ਸਿੱਖਣਾ ਸਭ ਤੋਂ ਬਿਹਤਰ ਹੈ। ਵਿਸ਼ਵ ਭਰ ਵਿੱਚ ਪਹਿਲਾਂ ਤੋਂ ਹੀ ਕਈ ਅੰਤਰ-ਰਾਸ਼ਟਰੀ ਗ੍ਰੇਡ ਸਕੂਲ ਹਨ। ਬਹੁ-ਭਾਸ਼ਾਈ ਸਿਖਲਾਈ ਵਾਲੇ ਕਿੰਡਰਗਾਰਟਨ ਵਧੇਰੇ ਮਸ਼ਹੂਰ ਹੋ ਰਹੇ ਹਨ। ਬਹੁਤ ਪਹਿਲਾਂ ਸਿਖਲਾਈ ਸ਼ੁਰੂ ਕਰਨ ਦੇ ਕਈ ਫਾਇਦੇ ਹਨ। ਇਹ ਸਾਡੇ ਦਿਮਾਗ ਦੇ ਵਿਕਾਸ ਦੇ ਕਾਰਨ ਹੁੰਦਾ ਹੈ। ਸਾਡਾ ਦਿਮਾਗ 4 ਸਾਲ ਦੀ ਉਮਰ ਤੱਕ ਭਾਸ਼ਾਵਾਂ ਦੇ ਢਾਂਚੇ ਬਣਾਉਂਦਾ ਹੈ। ਇਹ ਨਿਊਰੋਨਾਲ ਨੈੱਟਵਰਕ ਸਿੱਖਣ ਵਿੱਚ ਸਾਡੀ ਸਹਾਇਤਾ ਕਰਦੇ ਹਨ। ਬਾਦ ਵਿੱਚ ਜ਼ਿੰਦਗੀ ਵਿੱਚ, ਨਵੇਂ ਢਾਂਚੇ ਚੰਗੀ ਤਰ੍ਹਾਂ ਨਹੀਂ ਬਣਦੇ। ਵੱਡੇ ਬੱਚਿਆਂ ਅਤੇ ਬਾਲਗਾਂ ਨੂੰ ਭਾਸ਼ਾਵਾਂ ਸਿੱਖਣ ਵਿੱਚ ਵਧੇਰੇ ਮੁਸ਼ਕਲ ਆਉਂਦੀ ਹੈ। ਇਸਲਈ, ਸਾਨੂੰ ਆਪਣੇ ਦਿਮਾਗ ਦੇ ਅਰੰਭਕ ਸਮੇਂ ਤੋਂ ਵਿਕਾਸ ਲਈ ਉਤਸ਼ਾਹਤ ਹੋਣਾ ਚਾਹੀਦਾ ਹੈ। ਸੰਖੇਪ ਵਿੱਚ: ਜਿੰਨੀ ਛੋਟੀ ਉਮਰ, ਉਨੀ ਵਧੀਆ। ਭਾਵੇਂ ਕਿ, ਅਜਿਹੇ ਵਿਅਕਤੀ ਵੀ ਹਨ, ਜਿਹੜੇ ਪ੍ਰਾਰੰਭਿਕ ਸਿਖਲਾਈ ਦੀ ਆਲੋਚਨਾ ਕਰਦੇ ਹਨ। ਉਹ ਡਰਦੇ ਹਨ ਕਿ ਬਹੁਭਾਸ਼ਾਵਾਦ ਨਾਲ ਛੋਟੇ ਬੱਚੇ ਬਿਹਬਲ ਹੋ ਜਾਂਦੇ ਹਨ। ਇਸਦੇ ਨਾਲ ਹੀ, ਇਹ ਡਰ ਵੀ ਹੁੰਦਾ ਹੈ ਕਿ ਉਹ ਕੋਈ ਵੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਸਿੱਖਣਗੇ। ਪਰ ਇਹ ਸ਼ੱਕ ਵਿਗਿਆਨਕ ਪੱਖੋਂ ਨਿਰਾਧਾਰ ਹਨ। ਜ਼ਿਆਦਾ ਭਾਸ਼ਾ-ਵਿਗਿਆਨੀ ਅਤੇ ਮਨੋਵਿਗਿਆਨੀ ਆਸ਼ਾਵਾਦੀ ਹਨ। ਉਨ੍ਹਾਂ ਦੀਆਂ ਖੋਜਾਂ ਨੇ ਸਾਕਾਰਾਤਮਕ ਨਤੀਜੇ ਦਰਸਾਏ ਹਨ। ਆਮ ਤੌਰ 'ਤੇ ਬੱਚੇ ਭਾਸ਼ਾ ਕੋਰਸਾਂ ਨੂੰ ਮਨੋਰੰਜਕ ਸਮਝਦੇ ਹਨ। ਅਤੇ: ਜੇਕਰ ਬੱਚੇ ਭਾਸ਼ਾਵਾਂ ਸਿੱਖਦੇ ਹਨ, ਉਹ ਭਾਸ਼ਾਵਾਂ ਬਾਰੇ ਸੋਚਦੇ ਵੀ ਹਨ। ਇਸਲਈ, ਵਿਦੇਸ਼ੀ ਭਾਸ਼ਾਵਾਂ ਸਿੱਖਣ ਨਾਲ ਉਹ ਆਪਣੀ ਮਾਤ-ਭਾਸ਼ਾ ਬਾਰੇ ਵੀ ਜਾਣੂ ਹੋ ਜਾਂਦੇ ਹਨ। ਉਹਨਾਂ ਨੂੰ ਆਪਣੀ ਪੂਰੀ ਜ਼ਿੰਦਗੀ ਵਿੱਚ ਭਾਸ਼ਾਵਾਂ ਦੇ ਗਿਆਨ ਦਾ ਫਾਇਦਾ ਪਹੁੰਚਦਾ ਹੈ। ਸ਼ਾਇਦ ਵਧੇਰੇ ਔਖੀਆਂ ਭਾਸ਼ਾਵਾਂ ਸਿੱਖਣ ਤੋਂ ਸ਼ੁਰੂਆਤ ਕਰਨਾ ਅਸਲ ਵਿੱਚ ਚੰਗਾ ਹੈ। ਕਿਉਂਕਿ ਬੱਚੇ ਦਾ ਦਿਮਾਗ ਛੇਤੀ ਅਤੇ ਸਮਝ ਨਾਲ ਸਿੱਖਦਾ ਹੈ। ਇਸਨੂੰ ਕੋਈ ਪਰਵਾਹ ਨਹੀਂ ਕਿ ਇਹ ਹੈਲੋ, hello, ciao ਜਾਂ néih hóu ਸਟੋਰ ਕਰਦਾ ਹੈ।