ਪ੍ਹੈਰਾ ਕਿਤਾਬ

pa ਘਰ ਦੀ ਸਫਾਈ   »   ar ‫تنظيف المنزل‬

18 [ਅਠਾਰਾਂ]

ਘਰ ਦੀ ਸਫਾਈ

ਘਰ ਦੀ ਸਫਾਈ

‫18 [ثمانية عشر]‬

18 [thmanyat eashr]

‫تنظيف المنزل‬

tnazif almanzal

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਅੱਜ ਸ਼ਨੀਵਾਰ ਹੈ। ‫-ل----ه- ا-سب--‬ ‫_____ ه_ ا______ ‫-ل-و- ه- ا-س-ت-‬ ----------------- ‫اليوم هو السبت.‬ 0
a---a-m -u al-u---. a______ h_ a_______ a-i-a-m h- a-s-b-a- ------------------- aliyawm hu alsubta.
ਅੱਜ ਸਾਡੇ ਕੋਲ ਸਮਾਂ ਹੈ। ‫ا--و----ي-- -ق---افٍ.‬ ‫_____ ل____ و__ ك____ ‫-ل-و- ل-ي-ا و-ت ك-ف-.- ----------------------- ‫اليوم لدينا وقت كافٍ.‬ 0
al---m l---yna --q--k-fin. a_____ l______ w___ k_____ a-y-w- l-d-y-a w-q- k-f-n- -------------------------- alyawm ladayna waqt kafin.
ਅੱਜ ਅਸੀਂ ਘਰ ਸਾਫ ਕਰ ਰਹੇ / ਰਹੀਆਂ ਹਾਂ। ‫ال-و--ننظف---من--.‬ ‫_____ ن___ ا_______ ‫-ل-و- ن-ظ- ا-م-ز-.- -------------------- ‫اليوم ننظف المنزل.‬ 0
a---awm -un-z-f----------. a______ n______ a_________ a-i-a-m n-n-z-f a-m-n-a-a- -------------------------- aliyawm nunazif almanzala.
ਮੈਂ ਇਸ਼ਨਾਨਘਰ ਸਾਫ ਕਰ ਰਹੀ ਹਾਂ। ‫أنا----- ال-مام.‬ ‫___ أ___ ا_______ ‫-ن- أ-ظ- ا-ح-ا-.- ------------------ ‫أنا أنظف الحمام.‬ 0
anaa -u--zi- --h---am-. a___ '______ a_________ a-a- '-n-z-f a-h-m-a-a- ----------------------- anaa 'unizif alhamaama.
ਮੇਰਾ ਘਰਵਾਲਾ ਗੱਡੀ ਧੋ ਰਿਹਾ ਹੈ। ‫---- -غسل----يارة-‬ ‫____ ي___ ا________ ‫-و-ي ي-س- ا-س-ا-ة-‬ -------------------- ‫زوجي يغسل السيارة.‬ 0
zwa---ya-----------a--ta. z____ y______ a__________ z-a-i y-g-s-l a-s-y-r-t-. ------------------------- zwaji yaghsil alsiyarata.
ਬੱਚੇ ਸਾਈਕਲਾਂ ਸਾਫ ਕਰ ਰਹੇ ਹਨ। ‫ا--ط-ا- --ظفو--ا-----ات-‬ ‫_______ ي_____ ا_________ ‫-ل-ط-ا- ي-ظ-و- ا-د-ا-ا-.- -------------------------- ‫الأطفال ينظفون الدراجات.‬ 0
a--a--a- yuna---u- -l---a----. a_______ y________ a__________ a-'-t-a- y-n-z-f-n a-d-r-j-t-. ------------------------------ al'atfal yunazifun aldirajata.
ਦਾਦੀ / ਨਾਨੀ ਪੌਦਿਆਂ ਨੂੰ ਪਾਣੀ ਦੇ ਰਹੀ ਹੈ। ‫الجد--ت----ا--هور.‬ ‫_____ ت___ ا_______ ‫-ل-د- ت-ق- ا-ز-و-.- -------------------- ‫الجدة تسقي الزهور.‬ 0
aljd-- t---i-al-uh--. a_____ t____ a_______ a-j-a- t-s-i a-z-h-r- --------------------- aljdat tasqi alzuhur.
ਬੱਚੇ ਬੱਚਿਆਂ ਦਾ ਕਮਰਾ ਸਾਫ ਕਰ ਰਹੇ ਹਨ। ‫الأط-ا--ي-ت-ون----ت--م.‬ ‫_______ ي_____ غ________ ‫-ل-ط-ا- ي-ت-و- غ-ف-ت-م-‬ ------------------------- ‫الأطفال يرتبون غرفتتهم.‬ 0
al--tfal ---t-bun-gh-rf--at-hu-. a_______ y_______ g_____________ a-'-t-a- y-r-a-u- g-a-f-t-t-h-m- -------------------------------- al'atfal yartabun gharfatatahum.
ਮੇਰਾ ਘਰਵਾਲਾ ਆਪਣਾ ਡੈੱਸਕ ਸਾਫ ਕਰ ਰਿਹਾ ਹੈ। ‫ز--ي ي-ت--م-ت---‬ ‫____ ي___ م______ ‫-و-ي ي-ت- م-ت-ه-‬ ------------------ ‫زوجي يرتب مكتبه.‬ 0
z-a-- yar-ab --kt-----. z____ y_____ m_________ z-a-i y-r-a- m-k-a-a-a- ----------------------- zwaji yartab muktabaha.
ਮੈਂ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਰੱਖ ਰਹੀ ਹਾਂ। ‫--ا--ضع-الغسيل في -ل--ا--.‬ ‫___ أ__ ا_____ ف_ ا________ ‫-ن- أ-ع ا-غ-ي- ف- ا-غ-ا-ة-‬ ---------------------------- ‫أنا أضع الغسيل في الغسالة.‬ 0
an--------a---ghas-l fi ---h-s--a--. a___ '_____ a_______ f_ a___________ a-a- '-d-e- a-g-a-i- f- a-g-a-a-a-a- ------------------------------------ anaa 'adaea alghasil fi alghasalata.
ਮੈਂ ਕੱਪੜੇ ਟੰਗ ਰਹੀ ਹਾਂ। ‫أنش--الغ----‬ ‫____ ا_______ ‫-ن-ر ا-غ-ي-.- -------------- ‫أنشر الغسيل.‬ 0
an--ur-----a---a. a_____ a_________ a-s-u- a-g-a-i-a- ----------------- anshur alghasila.
ਮੈਂ ਕੱਪੜੇ ਪ੍ਰੈੱਸ ਕਰ ਰਹੀ ਹਾਂ। ‫-أ-وي -ل--ا-س.‬ ‫ أ___ ا________ ‫ أ-و- ا-م-ا-س-‬ ---------------- ‫ أكوي الملابس.‬ 0
'------l-ulabs. '____ a________ '-k-i a-m-l-b-. --------------- 'ukwi almulabs.
ਖਿੜਕੀਆਂ ਗੰਦੀਆਂ ਹਨ। ‫ال-وا-ذ -ت-خة.‬ ‫_______ م______ ‫-ل-و-ف- م-س-ة-‬ ---------------- ‫النوافذ متسخة.‬ 0
aln-a--h -utasa--a-a-. a_______ m____________ a-n-a-d- m-t-s-k-a-a-. ---------------------- alnuafdh mutasakhatan.
ਫਰਸ਼ ਗੰਦਾ ਹੈ। ‫---رض-- -تسخ-.‬ ‫_______ م______ ‫-ل-ر-ي- م-س-ة-‬ ---------------- ‫الأرضية متسخة.‬ 0
a------at--utasa--a--. a________ m___________ a-'-r-i-t m-t-s-k-a-a- ---------------------- al'ardiat mutasakhata.
ਚੀਨੀ ਦੇ ਬਰਤਨ ਗੰਦੇ ਹਨ। ‫-ا-أطب-ق--تس--.‬ ‫ ا______ م______ ‫ ا-أ-ب-ق م-س-ة-‬ ----------------- ‫ الأطباق متسخة.‬ 0
al'--b-- mutas--ha---. a_______ m____________ a-'-t-a- m-t-s-k-a-a-. ---------------------- al'atbaq mutasakhatan.
ਖਿੜਕੀਆਂ ਕੌਨ ਸਾਫ ਕਰ ਰਿਹਾ ਹੈ। ‫م- -ن-- -لنو---؟‬ ‫__ ي___ ا________ ‫-ن ي-ظ- ا-ن-ا-ذ-‬ ------------------ ‫من ينظف النوافذ؟‬ 0
m- ---z-f--l-a-afdh? m_ y_____ a_________ m- y-n-i- a-n-w-f-h- -------------------- mn yunzif alnawafdh?
ਵੈਕਿਊਮ ਕੌਨ ਕਰ ਰਿਹਾ ਹੈ। ‫-ن-ين-ف-ب-لم------ل-ه-ب--ية؟‬ ‫__ ي___ ب_______ ا___________ ‫-ن ي-ظ- ب-ل-ك-س- ا-ك-ر-ا-ي-؟- ------------------------------ ‫من ينظف بالمكنسة الكهربائية؟‬ 0
mn y---if bi-lm-kna--- a--a--a-a-iy--? m_ y_____ b___________ a______________ m- y-n-i- b-a-m-k-a-a- a-k-h-a-a-i-t-? -------------------------------------- mn yanzif bialmuknasat alkahrabayiyta?
ਚੀਨੀ ਦੇ ਬਰਤਨ ਕੌਨ ਧੋ ਰਿਹਾ ਹੈ। ‫من-يغسل--ل------‬ ‫__ ي___ ا________ ‫-ن ي-س- ا-ا-ب-ق-‬ ------------------ ‫من يغسل الاطباق؟‬ 0
m- yu---s-l-a------? m_ y_______ a_______ m- y-g-a-i- a-a-b-q- -------------------- mn yughasil alatbaq?

ਪ੍ਰਾਰੰਭਿਕ ਸਿਖਲਾਈ

ਅੱਜਕਲ੍ਹ, ਵਿਦੇਸ਼ੀ ਭਾਸ਼ਾਵਾਂ ਵਧੇਰੇ ਮਹੱਤਵਪੂਰਨ ਹੁੰਦੀਆਂ ਜਾ ਰਹੀਆਂ ਹਨ। ਇਹ ਪੇਸ਼ੇਵਰ ਜ਼ਿੰਦਗੀ ਉੱਤੇ ਵੀ ਲਾਗੂ ਹੁੰਦਾ ਹੈ। ਨਤੀਜੇ ਵਜੋਂ, ਵਿਦੇਸ਼ੀ ਭਾਸ਼ਾਵਾਂ ਸਿੱਖਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆਹੈ। ਬਹੁਤ ਸਾਰੇ ਮਾਪੇ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਭਾਸ਼ਾਵਾਂ ਸਿੱਖਣ। ਛੋਟੀ ਉਮਰ ਵਿੱਚ ਸਿੱਖਣਾ ਸਭ ਤੋਂ ਬਿਹਤਰ ਹੈ। ਵਿਸ਼ਵ ਭਰ ਵਿੱਚ ਪਹਿਲਾਂ ਤੋਂ ਹੀ ਕਈ ਅੰਤਰ-ਰਾਸ਼ਟਰੀ ਗ੍ਰੇਡ ਸਕੂਲ ਹਨ। ਬਹੁ-ਭਾਸ਼ਾਈ ਸਿਖਲਾਈ ਵਾਲੇ ਕਿੰਡਰਗਾਰਟਨ ਵਧੇਰੇ ਮਸ਼ਹੂਰ ਹੋ ਰਹੇ ਹਨ। ਬਹੁਤ ਪਹਿਲਾਂ ਸਿਖਲਾਈ ਸ਼ੁਰੂ ਕਰਨ ਦੇ ਕਈ ਫਾਇਦੇ ਹਨ। ਇਹ ਸਾਡੇ ਦਿਮਾਗ ਦੇ ਵਿਕਾਸ ਦੇ ਕਾਰਨ ਹੁੰਦਾ ਹੈ। ਸਾਡਾ ਦਿਮਾਗ 4 ਸਾਲ ਦੀ ਉਮਰ ਤੱਕ ਭਾਸ਼ਾਵਾਂ ਦੇ ਢਾਂਚੇ ਬਣਾਉਂਦਾ ਹੈ। ਇਹ ਨਿਊਰੋਨਾਲ ਨੈੱਟਵਰਕ ਸਿੱਖਣ ਵਿੱਚ ਸਾਡੀ ਸਹਾਇਤਾ ਕਰਦੇ ਹਨ। ਬਾਦ ਵਿੱਚ ਜ਼ਿੰਦਗੀ ਵਿੱਚ, ਨਵੇਂ ਢਾਂਚੇ ਚੰਗੀ ਤਰ੍ਹਾਂ ਨਹੀਂ ਬਣਦੇ। ਵੱਡੇ ਬੱਚਿਆਂ ਅਤੇ ਬਾਲਗਾਂ ਨੂੰ ਭਾਸ਼ਾਵਾਂ ਸਿੱਖਣ ਵਿੱਚ ਵਧੇਰੇ ਮੁਸ਼ਕਲ ਆਉਂਦੀ ਹੈ। ਇਸਲਈ, ਸਾਨੂੰ ਆਪਣੇ ਦਿਮਾਗ ਦੇ ਅਰੰਭਕ ਸਮੇਂ ਤੋਂ ਵਿਕਾਸ ਲਈ ਉਤਸ਼ਾਹਤ ਹੋਣਾ ਚਾਹੀਦਾ ਹੈ। ਸੰਖੇਪ ਵਿੱਚ: ਜਿੰਨੀ ਛੋਟੀ ਉਮਰ, ਉਨੀ ਵਧੀਆ। ਭਾਵੇਂ ਕਿ, ਅਜਿਹੇ ਵਿਅਕਤੀ ਵੀ ਹਨ, ਜਿਹੜੇ ਪ੍ਰਾਰੰਭਿਕ ਸਿਖਲਾਈ ਦੀ ਆਲੋਚਨਾ ਕਰਦੇ ਹਨ। ਉਹ ਡਰਦੇ ਹਨ ਕਿ ਬਹੁਭਾਸ਼ਾਵਾਦ ਨਾਲ ਛੋਟੇ ਬੱਚੇ ਬਿਹਬਲ ਹੋ ਜਾਂਦੇ ਹਨ। ਇਸਦੇ ਨਾਲ ਹੀ, ਇਹ ਡਰ ਵੀ ਹੁੰਦਾ ਹੈ ਕਿ ਉਹ ਕੋਈ ਵੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਸਿੱਖਣਗੇ। ਪਰ ਇਹ ਸ਼ੱਕ ਵਿਗਿਆਨਕ ਪੱਖੋਂ ਨਿਰਾਧਾਰ ਹਨ। ਜ਼ਿਆਦਾ ਭਾਸ਼ਾ-ਵਿਗਿਆਨੀ ਅਤੇ ਮਨੋਵਿਗਿਆਨੀ ਆਸ਼ਾਵਾਦੀ ਹਨ। ਉਨ੍ਹਾਂ ਦੀਆਂ ਖੋਜਾਂ ਨੇ ਸਾਕਾਰਾਤਮਕ ਨਤੀਜੇ ਦਰਸਾਏ ਹਨ। ਆਮ ਤੌਰ 'ਤੇ ਬੱਚੇ ਭਾਸ਼ਾ ਕੋਰਸਾਂ ਨੂੰ ਮਨੋਰੰਜਕ ਸਮਝਦੇ ਹਨ। ਅਤੇ: ਜੇਕਰ ਬੱਚੇ ਭਾਸ਼ਾਵਾਂ ਸਿੱਖਦੇ ਹਨ, ਉਹ ਭਾਸ਼ਾਵਾਂ ਬਾਰੇ ਸੋਚਦੇ ਵੀ ਹਨ। ਇਸਲਈ, ਵਿਦੇਸ਼ੀ ਭਾਸ਼ਾਵਾਂ ਸਿੱਖਣ ਨਾਲ ਉਹ ਆਪਣੀ ਮਾਤ-ਭਾਸ਼ਾ ਬਾਰੇ ਵੀ ਜਾਣੂ ਹੋ ਜਾਂਦੇ ਹਨ। ਉਹਨਾਂ ਨੂੰ ਆਪਣੀ ਪੂਰੀ ਜ਼ਿੰਦਗੀ ਵਿੱਚ ਭਾਸ਼ਾਵਾਂ ਦੇ ਗਿਆਨ ਦਾ ਫਾਇਦਾ ਪਹੁੰਚਦਾ ਹੈ। ਸ਼ਾਇਦ ਵਧੇਰੇ ਔਖੀਆਂ ਭਾਸ਼ਾਵਾਂ ਸਿੱਖਣ ਤੋਂ ਸ਼ੁਰੂਆਤ ਕਰਨਾ ਅਸਲ ਵਿੱਚ ਚੰਗਾ ਹੈ। ਕਿਉਂਕਿ ਬੱਚੇ ਦਾ ਦਿਮਾਗ ਛੇਤੀ ਅਤੇ ਸਮਝ ਨਾਲ ਸਿੱਖਦਾ ਹੈ। ਇਸਨੂੰ ਕੋਈ ਪਰਵਾਹ ਨਹੀਂ ਕਿ ਇਹ ਹੈਲੋ, hello, ciao ਜਾਂ néih hóu ਸਟੋਰ ਕਰਦਾ ਹੈ।