ਪ੍ਹੈਰਾ ਕਿਤਾਬ

pa ਘਰ ਦੀ ਸਫਾਈ   »   ti ምጽራይ ገዛ

18 [ਅਠਾਰਾਂ]

ਘਰ ਦੀ ਸਫਾਈ

ਘਰ ਦੀ ਸਫਾਈ

18 [ዓሰርተሸሞንተ]

18 [‘aseriteshemonite]

ምጽራይ ገዛ

[mits’irayi geza]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਅੱਜ ਸ਼ਨੀਵਾਰ ਹੈ। ሎ---ዳ- እዩ። ሎ_ ቀ__ እ__ ሎ- ቀ-ም እ-። ---------- ሎሚ ቀዳም እዩ። 0
l-mī-k’-da-i-i-u። l___ k______ i___ l-m- k-e-a-i i-u- ----------------- lomī k’edami iyu።
ਅੱਜ ਸਾਡੇ ਕੋਲ ਸਮਾਂ ਹੈ। ሎሚ -ዜ-ኣሎ-። ሎ_ ግ_ ኣ___ ሎ- ግ- ኣ-ና- ---------- ሎሚ ግዜ ኣሎና። 0
lomī gizē a-o--። l___ g___ a_____ l-m- g-z- a-o-a- ---------------- lomī gizē alona።
ਅੱਜ ਅਸੀਂ ਘਰ ਸਾਫ ਕਰ ਰਹੇ / ਰਹੀਆਂ ਹਾਂ। ሎ- -- ---- ----ነጽ---ና። ሎ_ ነ_ መ___ ገ_ ከ___ ኢ__ ሎ- ነ- መ-በ- ገ- ከ-ጽ- ኢ-። ---------------------- ሎሚ ነቲ መንበሪ ገዛ ከነጽሪ ኢና። 0
lomī n-t--m-n-be-ī gez- -e--ts-ir---na። l___ n___ m_______ g___ k_________ ī___ l-m- n-t- m-n-b-r- g-z- k-n-t-’-r- ī-a- --------------------------------------- lomī netī meniberī geza kenets’irī īna።
ਮੈਂ ਇਸ਼ਨਾਨਘਰ ਸਾਫ ਕਰ ਰਹੀ ਹਾਂ। ኣ--ነ--(ክ-----ሕጸ- -ጽሪ--የ። ኣ_ ነ_ (_________ ከ__ እ__ ኣ- ነ- (-ፍ---መ-ጸ- ከ-ሪ እ-። ------------------------ ኣነ ነቲ (ክፍሊ-)መሕጸቢ ከጽሪ እየ። 0
ane n-t--(-i-i---)me-̣its-e---k---’--ī--ye። a__ n___ (__________________ k_______ i___ a-e n-t- (-i-i-ī-)-e-̣-t-’-b- k-t-’-r- i-e- ------------------------------------------- ane netī (kifilī-)meḥits’ebī kets’irī iye።
ਮੇਰਾ ਘਰਵਾਲਾ ਗੱਡੀ ਧੋ ਰਿਹਾ ਹੈ। ሰ-ኣየይ--ታ -----ሓጽባ -ዩ። ሰ____ ነ_ መ__ ይ___ እ__ ሰ-ኣ-ይ ነ- መ-ና ይ-ጽ- እ-። --------------------- ሰብኣየይ ነታ መኪና ይሓጽባ እዩ። 0
se-i-ayeyi ne---mekī----iḥ-ts-iba i-u። s_________ n___ m_____ y_________ i___ s-b-’-y-y- n-t- m-k-n- y-h-a-s-i-a i-u- --------------------------------------- sebi’ayeyi neta mekīna yiḥats’iba iyu።
ਬੱਚੇ ਸਾਈਕਲਾਂ ਸਾਫ ਕਰ ਰਹੇ ਹਨ। እ-ም --- ን---ለ--- -ጽ-ዮ---ዮ-። እ__ ቆ__ ን_______ የ____ እ___ እ-ም ቆ-ዑ ን-ሽ-ለ-ታ- የ-ሩ-ም እ-ም- --------------------------- እቶም ቆልዑ ንብሽግለታታት የጽሩዮም እዮም። 0
it--i k-----u --b----g-------ti-----’----o---iyomi። i____ k______ n________________ y___________ i_____ i-o-i k-o-i-u n-b-s-i-i-e-a-a-i y-t-’-r-y-m- i-o-i- --------------------------------------------------- itomi k’oli‘u nibishigiletatati yets’iruyomi iyomi።
ਦਾਦੀ / ਨਾਨੀ ਪੌਦਿਆਂ ਨੂੰ ਪਾਣੀ ਦੇ ਰਹੀ ਹੈ। ኣ-----ይ ን--ባባ-- ከ-ስ-ዮ-ኢያ-። ኣ__ ዓ__ ን______ ከ____ ኢ_ ። ኣ-ይ ዓ-ይ ን-ን-ባ-ት ከ-ስ-ዮ ኢ- ። -------------------------- ኣደይ ዓባይ ንዕንባባታት ከተስትዮ ኢያ ። 0
a------aba-- n-‘--i-aba---i-ket----iyo-----። a____ ‘_____ n_____________ k_________ ī__ ። a-e-i ‘-b-y- n-‘-n-b-b-t-t- k-t-s-t-y- ī-a ። -------------------------------------------- adeyi ‘abayi ni‘inibabatati ketesitiyo īya ።
ਬੱਚੇ ਬੱਚਿਆਂ ਦਾ ਕਮਰਾ ਸਾਫ ਕਰ ਰਹੇ ਹਨ। እቶም-ቆልዑ ንክ-ሎም--ሰርዑ(--ዓ---- እ--። እ__ ቆ__ ን____ ይ___________ እ___ እ-ም ቆ-ዑ ን-ፍ-ም ይ-ር-(-ለ-ዕ-ዎ- እ-ም- ------------------------------- እቶም ቆልዑ ንክፍሎም ይሰርዑ(የለዓዕልዎ) እዮም። 0
i-o-i k’--i‘u----if-l-m------r---(--le----l--o) iyo-i። i____ k______ n_________ y_____________________ i_____ i-o-i k-o-i-u n-k-f-l-m- y-s-r-‘-(-e-e-a-i-i-o- i-o-i- ------------------------------------------------------ itomi k’oli‘u nikifilomi yiseri‘u(yele‘a‘iliwo) iyomi።
ਮੇਰਾ ਘਰਵਾਲਾ ਆਪਣਾ ਡੈੱਸਕ ਸਾਫ ਕਰ ਰਿਹਾ ਹੈ। ሰ--የይ-ን-ረ-ዛ--ይሰ-ዖ-(ክለዓዕ--እዩ። ሰ____ ን_____ ይ___ (_________ ሰ-ኣ-ይ ን-ረ-ዛ- ይ-ር- (-ለ-ዕ-)-ዩ- ---------------------------- ሰብኣየይ ንጠረበዛኡ ይሰርዖ (ክለዓዕሎ)እዩ። 0
s---’-yeyi n-t-ere----’u --s-r--- (k-le-a‘i-o--yu። s_________ n____________ y_______ (_______________ s-b-’-y-y- n-t-e-e-e-a-u y-s-r-‘- (-i-e-a-i-o-i-u- -------------------------------------------------- sebi’ayeyi nit’erebeza’u yiseri‘o (kile‘a‘ilo)iyu።
ਮੈਂ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਰੱਖ ਰਹੀ ਹਾਂ। ክዳ----ኣ--መሕ-ቢት የ--ዎ- እ-። ክ____ ኣ_ መ____ የ____ እ__ ክ-ው-ቲ ኣ- መ-ጸ-ት የ-ት-ም እ-። ------------------------ ክዳውንቲ ኣብ መሕጸቢት የእትዎም እየ። 0
ki--w-n-tī ab- m--̣-ts’----i y------omi i--። k_________ a__ m___________ y_________ i___ k-d-w-n-t- a-i m-h-i-s-e-ī-i y-’-t-w-m- i-e- -------------------------------------------- kidawinitī abi meḥits’ebīti ye’itiwomi iye።
ਮੈਂ ਕੱਪੜੇ ਟੰਗ ਰਹੀ ਹਾਂ। ኣነ -----ውንቲ ይሰ-ሖም--የ። ኣ_ ነ_ ክ____ ይ____ እ__ ኣ- ነ- ክ-ው-ቲ ይ-ጥ-ም እ-። --------------------- ኣነ ነቲ ክዳውንቲ ይሰጥሖም እየ። 0
a-- -e-- ki--w----ī ------i-̣o-i--y-። a__ n___ k_________ y__________ i___ a-e n-t- k-d-w-n-t- y-s-t-i-̣-m- i-e- ------------------------------------- ane netī kidawinitī yiset’iḥomi iye።
ਮੈਂ ਕੱਪੜੇ ਪ੍ਰੈੱਸ ਕਰ ਰਹੀ ਹਾਂ। ኣ- ነቲ--ዳ-ንቲ የ---ሮ----። ኣ_ ነ_ ክ____ የ_____ እ__ ኣ- ነ- ክ-ው-ቲ የ-ታ-ሮ- እ-። ---------------------- ኣነ ነቲ ክዳውንቲ የስታርሮም እየ። 0
an- netī k---w-nit- -esita-i-om- ---። a__ n___ k_________ y___________ i___ a-e n-t- k-d-w-n-t- y-s-t-r-r-m- i-e- ------------------------------------- ane netī kidawinitī yesitariromi iye።
ਖਿੜਕੀਆਂ ਗੰਦੀਆਂ ਹਨ। እቶም --ኹ--ርሳ------። እ__ መ___ ር___ እ___ እ-ም መ-ኹ- ር-ሕ- እ-ም- ------------------ እቶም መሳኹቲ ርሳሕት እዮም። 0
it--- --sah-u-ī r-sah-iti-iyo-i። i____ m_______ r_______ i_____ i-o-i m-s-h-u-ī r-s-h-i-i i-o-i- -------------------------------- itomi mesaẖutī risaḥiti iyomi።
ਫਰਸ਼ ਗੰਦਾ ਹੈ। እቲ---ት --ሕ --። እ_ መ__ ር__ እ__ እ- መ-ት ር-ሕ እ-። -------------- እቲ መሬት ርሳሕ እዩ። 0
i----erē-- r---ḥ--i--። i__ m_____ r_____ i___ i-ī m-r-t- r-s-h-i i-u- ----------------------- itī merēti risaḥi iyu።
ਚੀਨੀ ਦੇ ਬਰਤਨ ਗੰਦੇ ਹਨ। እ- ኣ-- -ምግቢ-----እ-። እ_ ኣ__ -___ ር__ እ__ እ- ኣ-ሑ --ግ- ር-ሕ እ-። ------------------- እቲ ኣቕሑ -ምግቢ ርሳሕ እዩ። 0
it--a--’--̣---mi-i-- r--a--i i--። i__ a_____ -______ r_____ i___ i-ī a-̱-i-̣- --i-i-ī r-s-h-i i-u- --------------------------------- itī aḵ’iḥu -migibī risaḥi iyu።
ਖਿੜਕੀਆਂ ਕੌਨ ਸਾਫ ਕਰ ਰਿਹਾ ਹੈ। ነቲ --ኹቲ -- ------ዮ? ነ_ መ___ መ_ እ_ ዘ____ ነ- መ-ኹ- መ- እ- ዘ-ር-? ------------------- ነቲ መሳኹቲ መን እዩ ዘጸርዮ? 0
net- m----̱u---m-n----u-z-t--eriy-? n___ m_______ m___ i__ z__________ n-t- m-s-h-u-ī m-n- i-u z-t-’-r-y-? ----------------------------------- netī mesaẖutī meni iyu zets’eriyo?
ਵੈਕਿਊਮ ਕੌਨ ਕਰ ਰਿਹਾ ਹੈ। መ- እ---ሮና --ግ-? መ_ እ_ ዶ__ ዘ____ መ- እ- ዶ-ና ዘ-ግ-? --------------- መን እዩ ዶሮና ዘልግስ? 0
me-i -y- -o--n-----igi-i? m___ i__ d_____ z________ m-n- i-u d-r-n- z-l-g-s-? ------------------------- meni iyu dorona zeligisi?
ਚੀਨੀ ਦੇ ਬਰਤਨ ਕੌਨ ਧੋ ਰਿਹਾ ਹੈ। መን -ዩ-ኣ-- -ግ- ዝሓ--? መ_ እ_ ኣ__ ም__ ዝ____ መ- እ- ኣ-ሑ ም-ቢ ዝ-ጽ-? ------------------- መን እዩ ኣቕሑ ምግቢ ዝሓጽብ? 0
m-ni---- -k-’-h---m----- -ih---s’-b-? m___ i__ a_____ m_____ z__________ m-n- i-u a-̱-i-̣- m-g-b- z-h-a-s-i-i- ------------------------------------- meni iyu aḵ’iḥu migibī ziḥats’ibi?

ਪ੍ਰਾਰੰਭਿਕ ਸਿਖਲਾਈ

ਅੱਜਕਲ੍ਹ, ਵਿਦੇਸ਼ੀ ਭਾਸ਼ਾਵਾਂ ਵਧੇਰੇ ਮਹੱਤਵਪੂਰਨ ਹੁੰਦੀਆਂ ਜਾ ਰਹੀਆਂ ਹਨ। ਇਹ ਪੇਸ਼ੇਵਰ ਜ਼ਿੰਦਗੀ ਉੱਤੇ ਵੀ ਲਾਗੂ ਹੁੰਦਾ ਹੈ। ਨਤੀਜੇ ਵਜੋਂ, ਵਿਦੇਸ਼ੀ ਭਾਸ਼ਾਵਾਂ ਸਿੱਖਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆਹੈ। ਬਹੁਤ ਸਾਰੇ ਮਾਪੇ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਭਾਸ਼ਾਵਾਂ ਸਿੱਖਣ। ਛੋਟੀ ਉਮਰ ਵਿੱਚ ਸਿੱਖਣਾ ਸਭ ਤੋਂ ਬਿਹਤਰ ਹੈ। ਵਿਸ਼ਵ ਭਰ ਵਿੱਚ ਪਹਿਲਾਂ ਤੋਂ ਹੀ ਕਈ ਅੰਤਰ-ਰਾਸ਼ਟਰੀ ਗ੍ਰੇਡ ਸਕੂਲ ਹਨ। ਬਹੁ-ਭਾਸ਼ਾਈ ਸਿਖਲਾਈ ਵਾਲੇ ਕਿੰਡਰਗਾਰਟਨ ਵਧੇਰੇ ਮਸ਼ਹੂਰ ਹੋ ਰਹੇ ਹਨ। ਬਹੁਤ ਪਹਿਲਾਂ ਸਿਖਲਾਈ ਸ਼ੁਰੂ ਕਰਨ ਦੇ ਕਈ ਫਾਇਦੇ ਹਨ। ਇਹ ਸਾਡੇ ਦਿਮਾਗ ਦੇ ਵਿਕਾਸ ਦੇ ਕਾਰਨ ਹੁੰਦਾ ਹੈ। ਸਾਡਾ ਦਿਮਾਗ 4 ਸਾਲ ਦੀ ਉਮਰ ਤੱਕ ਭਾਸ਼ਾਵਾਂ ਦੇ ਢਾਂਚੇ ਬਣਾਉਂਦਾ ਹੈ। ਇਹ ਨਿਊਰੋਨਾਲ ਨੈੱਟਵਰਕ ਸਿੱਖਣ ਵਿੱਚ ਸਾਡੀ ਸਹਾਇਤਾ ਕਰਦੇ ਹਨ। ਬਾਦ ਵਿੱਚ ਜ਼ਿੰਦਗੀ ਵਿੱਚ, ਨਵੇਂ ਢਾਂਚੇ ਚੰਗੀ ਤਰ੍ਹਾਂ ਨਹੀਂ ਬਣਦੇ। ਵੱਡੇ ਬੱਚਿਆਂ ਅਤੇ ਬਾਲਗਾਂ ਨੂੰ ਭਾਸ਼ਾਵਾਂ ਸਿੱਖਣ ਵਿੱਚ ਵਧੇਰੇ ਮੁਸ਼ਕਲ ਆਉਂਦੀ ਹੈ। ਇਸਲਈ, ਸਾਨੂੰ ਆਪਣੇ ਦਿਮਾਗ ਦੇ ਅਰੰਭਕ ਸਮੇਂ ਤੋਂ ਵਿਕਾਸ ਲਈ ਉਤਸ਼ਾਹਤ ਹੋਣਾ ਚਾਹੀਦਾ ਹੈ। ਸੰਖੇਪ ਵਿੱਚ: ਜਿੰਨੀ ਛੋਟੀ ਉਮਰ, ਉਨੀ ਵਧੀਆ। ਭਾਵੇਂ ਕਿ, ਅਜਿਹੇ ਵਿਅਕਤੀ ਵੀ ਹਨ, ਜਿਹੜੇ ਪ੍ਰਾਰੰਭਿਕ ਸਿਖਲਾਈ ਦੀ ਆਲੋਚਨਾ ਕਰਦੇ ਹਨ। ਉਹ ਡਰਦੇ ਹਨ ਕਿ ਬਹੁਭਾਸ਼ਾਵਾਦ ਨਾਲ ਛੋਟੇ ਬੱਚੇ ਬਿਹਬਲ ਹੋ ਜਾਂਦੇ ਹਨ। ਇਸਦੇ ਨਾਲ ਹੀ, ਇਹ ਡਰ ਵੀ ਹੁੰਦਾ ਹੈ ਕਿ ਉਹ ਕੋਈ ਵੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਸਿੱਖਣਗੇ। ਪਰ ਇਹ ਸ਼ੱਕ ਵਿਗਿਆਨਕ ਪੱਖੋਂ ਨਿਰਾਧਾਰ ਹਨ। ਜ਼ਿਆਦਾ ਭਾਸ਼ਾ-ਵਿਗਿਆਨੀ ਅਤੇ ਮਨੋਵਿਗਿਆਨੀ ਆਸ਼ਾਵਾਦੀ ਹਨ। ਉਨ੍ਹਾਂ ਦੀਆਂ ਖੋਜਾਂ ਨੇ ਸਾਕਾਰਾਤਮਕ ਨਤੀਜੇ ਦਰਸਾਏ ਹਨ। ਆਮ ਤੌਰ 'ਤੇ ਬੱਚੇ ਭਾਸ਼ਾ ਕੋਰਸਾਂ ਨੂੰ ਮਨੋਰੰਜਕ ਸਮਝਦੇ ਹਨ। ਅਤੇ: ਜੇਕਰ ਬੱਚੇ ਭਾਸ਼ਾਵਾਂ ਸਿੱਖਦੇ ਹਨ, ਉਹ ਭਾਸ਼ਾਵਾਂ ਬਾਰੇ ਸੋਚਦੇ ਵੀ ਹਨ। ਇਸਲਈ, ਵਿਦੇਸ਼ੀ ਭਾਸ਼ਾਵਾਂ ਸਿੱਖਣ ਨਾਲ ਉਹ ਆਪਣੀ ਮਾਤ-ਭਾਸ਼ਾ ਬਾਰੇ ਵੀ ਜਾਣੂ ਹੋ ਜਾਂਦੇ ਹਨ। ਉਹਨਾਂ ਨੂੰ ਆਪਣੀ ਪੂਰੀ ਜ਼ਿੰਦਗੀ ਵਿੱਚ ਭਾਸ਼ਾਵਾਂ ਦੇ ਗਿਆਨ ਦਾ ਫਾਇਦਾ ਪਹੁੰਚਦਾ ਹੈ। ਸ਼ਾਇਦ ਵਧੇਰੇ ਔਖੀਆਂ ਭਾਸ਼ਾਵਾਂ ਸਿੱਖਣ ਤੋਂ ਸ਼ੁਰੂਆਤ ਕਰਨਾ ਅਸਲ ਵਿੱਚ ਚੰਗਾ ਹੈ। ਕਿਉਂਕਿ ਬੱਚੇ ਦਾ ਦਿਮਾਗ ਛੇਤੀ ਅਤੇ ਸਮਝ ਨਾਲ ਸਿੱਖਦਾ ਹੈ। ਇਸਨੂੰ ਕੋਈ ਪਰਵਾਹ ਨਹੀਂ ਕਿ ਇਹ ਹੈਲੋ, hello, ciao ਜਾਂ néih hóu ਸਟੋਰ ਕਰਦਾ ਹੈ।