ਪ੍ਹੈਰਾ ਕਿਤਾਬ

pa ਘਰ ਦੀ ਸਫਾਈ   »   ru Уборка дома

18 [ਅਠਾਰਾਂ]

ਘਰ ਦੀ ਸਫਾਈ

ਘਰ ਦੀ ਸਫਾਈ

18 [восемнадцать]

18 [vosemnadtsatʹ]

Уборка дома

Uborka doma

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਅੱਜ ਸ਼ਨੀਵਾਰ ਹੈ। Се--д-я---бб---. С______ с_______ С-г-д-я с-б-о-а- ---------------- Сегодня суббота. 0
Se---n-a-su-bot-. S_______ s_______ S-g-d-y- s-b-o-a- ----------------- Segodnya subbota.
ਅੱਜ ਸਾਡੇ ਕੋਲ ਸਮਾਂ ਹੈ। С-г---- у ----е--ь ---мя. С______ у н__ е___ в_____ С-г-д-я у н-с е-т- в-е-я- ------------------------- Сегодня у нас есть время. 0
S--od--- u n---y-------e--a. S_______ u n__ y____ v______ S-g-d-y- u n-s y-s-ʹ v-e-y-. ---------------------------- Segodnya u nas yestʹ vremya.
ਅੱਜ ਅਸੀਂ ਘਰ ਸਾਫ ਕਰ ਰਹੇ / ਰਹੀਆਂ ਹਾਂ। Сего-ня ---у--рае- к-артиру. С______ м_ у______ к________ С-г-д-я м- у-и-а-м к-а-т-р-. ---------------------------- Сегодня мы убираем квартиру. 0
S--o--ya m- u--ra-em -v--tiru. S_______ m_ u_______ k________ S-g-d-y- m- u-i-a-e- k-a-t-r-. ------------------------------ Segodnya my ubirayem kvartiru.
ਮੈਂ ਇਸ਼ਨਾਨਘਰ ਸਾਫ ਕਰ ਰਹੀ ਹਾਂ। Я--б-ра--в ва-н------н-те. Я у_____ в в_____ к_______ Я у-и-а- в в-н-о- к-м-а-е- -------------------------- Я убираю в ванной комнате. 0
Y-----r-yu-v -----y k-----e. Y_ u______ v v_____ k_______ Y- u-i-a-u v v-n-o- k-m-a-e- ---------------------------- Ya ubirayu v vannoy komnate.
ਮੇਰਾ ਘਰਵਾਲਾ ਗੱਡੀ ਧੋ ਰਿਹਾ ਹੈ। Мой му- моет ма---у. М__ м__ м___ м______ М-й м-ж м-е- м-ш-н-. -------------------- Мой муж моет машину. 0
M-- m-----o-----ash--u. M__ m___ m____ m_______ M-y m-z- m-y-t m-s-i-u- ----------------------- Moy muzh moyet mashinu.
ਬੱਚੇ ਸਾਈਕਲਾਂ ਸਾਫ ਕਰ ਰਹੇ ਹਨ। Де-и -ист---велоси-еды. Д___ ч_____ в__________ Д-т- ч-с-я- в-л-с-п-д-. ----------------------- Дети чистят велосипеды. 0
D-t- ch-s-y-t v-lo---e-y. D___ c_______ v__________ D-t- c-i-t-a- v-l-s-p-d-. ------------------------- Deti chistyat velosipedy.
ਦਾਦੀ / ਨਾਨੀ ਪੌਦਿਆਂ ਨੂੰ ਪਾਣੀ ਦੇ ਰਹੀ ਹੈ। Б-буш-а по----ет -в-ты. Б______ п_______ ц_____ Б-б-ш-а п-л-в-е- ц-е-ы- ----------------------- Бабушка поливает цветы. 0
B-b---k- -oliv-y--------y. B_______ p________ t______ B-b-s-k- p-l-v-y-t t-v-t-. -------------------------- Babushka polivayet tsvety.
ਬੱਚੇ ਬੱਚਿਆਂ ਦਾ ਕਮਰਾ ਸਾਫ ਕਰ ਰਹੇ ਹਨ। Д-т-------ют дет-к-ю ком----. Д___ у______ д______ к_______ Д-т- у-и-а-т д-т-к-ю к-м-а-у- ----------------------------- Дети убирают детскую комнату. 0
D--- -bir-y-- --ts-u-u --m---u. D___ u_______ d_______ k_______ D-t- u-i-a-u- d-t-k-y- k-m-a-u- ------------------------------- Deti ubirayut detskuyu komnatu.
ਮੇਰਾ ਘਰਵਾਲਾ ਆਪਣਾ ਡੈੱਸਕ ਸਾਫ ਕਰ ਰਿਹਾ ਹੈ। Мо- --- у-и-ае- на---оем -исьменн-м--т-ле. М__ м__ у______ н_ с____ п_________ с_____ М-й м-ж у-и-а-т н- с-о-м п-с-м-н-о- с-о-е- ------------------------------------------ Мой муж убирает на своем письменном столе. 0
M-y --z--u-ira--t-n--s-oyem-p-----nnom--tol-. M__ m___ u_______ n_ s_____ p_________ s_____ M-y m-z- u-i-a-e- n- s-o-e- p-s-m-n-o- s-o-e- --------------------------------------------- Moy muzh ubirayet na svoyem pisʹmennom stole.
ਮੈਂ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਰੱਖ ਰਹੀ ਹਾਂ। Я-з-г-у----бел-----с-ира-ьн----аш--у. Я з_______ б____ в с_________ м______ Я з-г-у-а- б-л-ё в с-и-а-ь-у- м-ш-н-. ------------------------------------- Я загружаю бельё в стиральную машину. 0
Y- za---zha-- ----yë v-s--r-----y--m-shi--. Y_ z_________ b_____ v s__________ m_______ Y- z-g-u-h-y- b-l-y- v s-i-a-ʹ-u-u m-s-i-u- ------------------------------------------- Ya zagruzhayu belʹyë v stiralʹnuyu mashinu.
ਮੈਂ ਕੱਪੜੇ ਟੰਗ ਰਹੀ ਹਾਂ। Я----аю-бе-ь-. Я в____ б_____ Я в-ш-ю б-л-ё- -------------- Я вешаю бельё. 0
Ya-v-sha-u--e----. Y_ v______ b______ Y- v-s-a-u b-l-y-. ------------------ Ya veshayu belʹyë.
ਮੈਂ ਕੱਪੜੇ ਪ੍ਰੈੱਸ ਕਰ ਰਹੀ ਹਾਂ। Я --ажу-бе-ь-. Я г____ б_____ Я г-а-у б-л-ё- -------------- Я глажу бельё. 0
Ya--l-zh- b--ʹyë. Y_ g_____ b______ Y- g-a-h- b-l-y-. ----------------- Ya glazhu belʹyë.
ਖਿੜਕੀਆਂ ਗੰਦੀਆਂ ਹਨ। О--а-гря-ны-. О___ г_______ О-н- г-я-н-е- ------------- Окна грязные. 0
Ok-a g--a-n---. O___ g_________ O-n- g-y-z-y-e- --------------- Okna gryaznyye.
ਫਰਸ਼ ਗੰਦਾ ਹੈ। Пол----з--й. П__ г_______ П-л г-я-н-й- ------------ Пол грязный. 0
Po- gr--zny-. P__ g________ P-l g-y-z-y-. ------------- Pol gryaznyy.
ਚੀਨੀ ਦੇ ਬਰਤਨ ਗੰਦੇ ਹਨ। Пос-да -р---а-. П_____ г_______ П-с-д- г-я-н-я- --------------- Посуда грязная. 0
Posuda gr---n-ya. P_____ g_________ P-s-d- g-y-z-a-a- ----------------- Posuda gryaznaya.
ਖਿੜਕੀਆਂ ਕੌਨ ਸਾਫ ਕਰ ਰਿਹਾ ਹੈ। Кто----т--кн-? К__ м___ о____ К-о м-е- о-н-? -------------- Кто моет окна? 0
K-- -o-e---k-a? K__ m____ o____ K-o m-y-t o-n-? --------------- Kto moyet okna?
ਵੈਕਿਊਮ ਕੌਨ ਕਰ ਰਿਹਾ ਹੈ। К------е-ос--? К__ п_________ К-о п-л-с-с-т- -------------- Кто пылесосит? 0
K-- p-le---it? K__ p_________ K-o p-l-s-s-t- -------------- Kto pylesosit?
ਚੀਨੀ ਦੇ ਬਰਤਨ ਕੌਨ ਧੋ ਰਿਹਾ ਹੈ। Кт------ -ос--у? К__ м___ п______ К-о м-е- п-с-д-? ---------------- Кто моет посуду? 0
Kt- -oy-t-p-s---? K__ m____ p______ K-o m-y-t p-s-d-? ----------------- Kto moyet posudu?

ਪ੍ਰਾਰੰਭਿਕ ਸਿਖਲਾਈ

ਅੱਜਕਲ੍ਹ, ਵਿਦੇਸ਼ੀ ਭਾਸ਼ਾਵਾਂ ਵਧੇਰੇ ਮਹੱਤਵਪੂਰਨ ਹੁੰਦੀਆਂ ਜਾ ਰਹੀਆਂ ਹਨ। ਇਹ ਪੇਸ਼ੇਵਰ ਜ਼ਿੰਦਗੀ ਉੱਤੇ ਵੀ ਲਾਗੂ ਹੁੰਦਾ ਹੈ। ਨਤੀਜੇ ਵਜੋਂ, ਵਿਦੇਸ਼ੀ ਭਾਸ਼ਾਵਾਂ ਸਿੱਖਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆਹੈ। ਬਹੁਤ ਸਾਰੇ ਮਾਪੇ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਭਾਸ਼ਾਵਾਂ ਸਿੱਖਣ। ਛੋਟੀ ਉਮਰ ਵਿੱਚ ਸਿੱਖਣਾ ਸਭ ਤੋਂ ਬਿਹਤਰ ਹੈ। ਵਿਸ਼ਵ ਭਰ ਵਿੱਚ ਪਹਿਲਾਂ ਤੋਂ ਹੀ ਕਈ ਅੰਤਰ-ਰਾਸ਼ਟਰੀ ਗ੍ਰੇਡ ਸਕੂਲ ਹਨ। ਬਹੁ-ਭਾਸ਼ਾਈ ਸਿਖਲਾਈ ਵਾਲੇ ਕਿੰਡਰਗਾਰਟਨ ਵਧੇਰੇ ਮਸ਼ਹੂਰ ਹੋ ਰਹੇ ਹਨ। ਬਹੁਤ ਪਹਿਲਾਂ ਸਿਖਲਾਈ ਸ਼ੁਰੂ ਕਰਨ ਦੇ ਕਈ ਫਾਇਦੇ ਹਨ। ਇਹ ਸਾਡੇ ਦਿਮਾਗ ਦੇ ਵਿਕਾਸ ਦੇ ਕਾਰਨ ਹੁੰਦਾ ਹੈ। ਸਾਡਾ ਦਿਮਾਗ 4 ਸਾਲ ਦੀ ਉਮਰ ਤੱਕ ਭਾਸ਼ਾਵਾਂ ਦੇ ਢਾਂਚੇ ਬਣਾਉਂਦਾ ਹੈ। ਇਹ ਨਿਊਰੋਨਾਲ ਨੈੱਟਵਰਕ ਸਿੱਖਣ ਵਿੱਚ ਸਾਡੀ ਸਹਾਇਤਾ ਕਰਦੇ ਹਨ। ਬਾਦ ਵਿੱਚ ਜ਼ਿੰਦਗੀ ਵਿੱਚ, ਨਵੇਂ ਢਾਂਚੇ ਚੰਗੀ ਤਰ੍ਹਾਂ ਨਹੀਂ ਬਣਦੇ। ਵੱਡੇ ਬੱਚਿਆਂ ਅਤੇ ਬਾਲਗਾਂ ਨੂੰ ਭਾਸ਼ਾਵਾਂ ਸਿੱਖਣ ਵਿੱਚ ਵਧੇਰੇ ਮੁਸ਼ਕਲ ਆਉਂਦੀ ਹੈ। ਇਸਲਈ, ਸਾਨੂੰ ਆਪਣੇ ਦਿਮਾਗ ਦੇ ਅਰੰਭਕ ਸਮੇਂ ਤੋਂ ਵਿਕਾਸ ਲਈ ਉਤਸ਼ਾਹਤ ਹੋਣਾ ਚਾਹੀਦਾ ਹੈ। ਸੰਖੇਪ ਵਿੱਚ: ਜਿੰਨੀ ਛੋਟੀ ਉਮਰ, ਉਨੀ ਵਧੀਆ। ਭਾਵੇਂ ਕਿ, ਅਜਿਹੇ ਵਿਅਕਤੀ ਵੀ ਹਨ, ਜਿਹੜੇ ਪ੍ਰਾਰੰਭਿਕ ਸਿਖਲਾਈ ਦੀ ਆਲੋਚਨਾ ਕਰਦੇ ਹਨ। ਉਹ ਡਰਦੇ ਹਨ ਕਿ ਬਹੁਭਾਸ਼ਾਵਾਦ ਨਾਲ ਛੋਟੇ ਬੱਚੇ ਬਿਹਬਲ ਹੋ ਜਾਂਦੇ ਹਨ। ਇਸਦੇ ਨਾਲ ਹੀ, ਇਹ ਡਰ ਵੀ ਹੁੰਦਾ ਹੈ ਕਿ ਉਹ ਕੋਈ ਵੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਸਿੱਖਣਗੇ। ਪਰ ਇਹ ਸ਼ੱਕ ਵਿਗਿਆਨਕ ਪੱਖੋਂ ਨਿਰਾਧਾਰ ਹਨ। ਜ਼ਿਆਦਾ ਭਾਸ਼ਾ-ਵਿਗਿਆਨੀ ਅਤੇ ਮਨੋਵਿਗਿਆਨੀ ਆਸ਼ਾਵਾਦੀ ਹਨ। ਉਨ੍ਹਾਂ ਦੀਆਂ ਖੋਜਾਂ ਨੇ ਸਾਕਾਰਾਤਮਕ ਨਤੀਜੇ ਦਰਸਾਏ ਹਨ। ਆਮ ਤੌਰ 'ਤੇ ਬੱਚੇ ਭਾਸ਼ਾ ਕੋਰਸਾਂ ਨੂੰ ਮਨੋਰੰਜਕ ਸਮਝਦੇ ਹਨ। ਅਤੇ: ਜੇਕਰ ਬੱਚੇ ਭਾਸ਼ਾਵਾਂ ਸਿੱਖਦੇ ਹਨ, ਉਹ ਭਾਸ਼ਾਵਾਂ ਬਾਰੇ ਸੋਚਦੇ ਵੀ ਹਨ। ਇਸਲਈ, ਵਿਦੇਸ਼ੀ ਭਾਸ਼ਾਵਾਂ ਸਿੱਖਣ ਨਾਲ ਉਹ ਆਪਣੀ ਮਾਤ-ਭਾਸ਼ਾ ਬਾਰੇ ਵੀ ਜਾਣੂ ਹੋ ਜਾਂਦੇ ਹਨ। ਉਹਨਾਂ ਨੂੰ ਆਪਣੀ ਪੂਰੀ ਜ਼ਿੰਦਗੀ ਵਿੱਚ ਭਾਸ਼ਾਵਾਂ ਦੇ ਗਿਆਨ ਦਾ ਫਾਇਦਾ ਪਹੁੰਚਦਾ ਹੈ। ਸ਼ਾਇਦ ਵਧੇਰੇ ਔਖੀਆਂ ਭਾਸ਼ਾਵਾਂ ਸਿੱਖਣ ਤੋਂ ਸ਼ੁਰੂਆਤ ਕਰਨਾ ਅਸਲ ਵਿੱਚ ਚੰਗਾ ਹੈ। ਕਿਉਂਕਿ ਬੱਚੇ ਦਾ ਦਿਮਾਗ ਛੇਤੀ ਅਤੇ ਸਮਝ ਨਾਲ ਸਿੱਖਦਾ ਹੈ। ਇਸਨੂੰ ਕੋਈ ਪਰਵਾਹ ਨਹੀਂ ਕਿ ਇਹ ਹੈਲੋ, hello, ciao ਜਾਂ néih hóu ਸਟੋਰ ਕਰਦਾ ਹੈ।