ਪ੍ਹੈਰਾ ਕਿਤਾਬ

pa ਮੇਰਾ   »   ti “ገኒቲቭ” (መበቈል ወይ ዋንነት ዘመልክት)

99 [ਨੜਿਨਵੇਂ]

ਮੇਰਾ

ਮੇਰਾ

99 [ተስዓንትሽዓተን]

99 [tesi‘anitishi‘ateni]

“ገኒቲቭ” (መበቈል ወይ ዋንነት ዘመልክት)

“genītīvi” (mebek’oli weyi wanineti zemelikiti)

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਮੇਰੇ ਦੋਸਤ ਦੀ ਬਿੱਲੀ ዱሙ-ናይ ---ይ ዱ_ ና_ መ___ ዱ- ና- መ-ዛ- ---------- ዱሙ ናይ መሓዛይ 0
dumu-n--i m-h-a-ayi d___ n___ m_______ d-m- n-y- m-h-a-a-i ------------------- dumu nayi meḥazayi
ਮੇਰੇ ਦੋਸਤ ਦਾ ਕੁੱਤਾ ከ-ቢ -ይ ዓር-ይ ከ__ ና_ ዓ___ ከ-ቢ ና- ዓ-ከ- ----------- ከልቢ ናይ ዓርከይ 0
k--ibī n-y---arik-yi k_____ n___ ‘_______ k-l-b- n-y- ‘-r-k-y- -------------------- kelibī nayi ‘arikeyi
ਮੇਰੇ ਬੱਚਿਆਂ ਦੇ ਖਿਲੌਣੇ እ--መጻ-ቲ -----ይ እ_ መ___ ና_ ደ__ እ- መ-ወ- ና- ደ-ይ -------------- እቲ መጻወቲ ናይ ደቀይ 0
it- mets-aw-tī-n--i d---e-i i__ m_________ n___ d______ i-ī m-t-’-w-t- n-y- d-k-e-i --------------------------- itī mets’awetī nayi dek’eyi
ਇਹ ਮੇਰੇ ਸਹਿ – ਕਰਮੀ ਦਾ ਕੋਟ ਹੈ। እ-‘- ጃከ-(--ሕ)-ና-ቲ -ሳር-ተ---ዩ። እ___ ጃ_______ ና__ መ_____ እ__ እ-‘- ጃ-ት-ነ-ሕ- ና-ቲ መ-ር-ተ- እ-። ---------------------------- እዚ‘ቲ ጃከት(ነዊሕ) ናይቲ መሳርሕተይ እዩ። 0
izī‘---j-k-ti(-e-īḥ-- n---t---es-rih-iteyi-i--። i_____ j_____________ n_____ m___________ i___ i-ī-t- j-k-t-(-e-ī-̣-) n-y-t- m-s-r-h-i-e-i i-u- ------------------------------------------------ izī‘tī jaketi(newīḥi) nayitī mesariḥiteyi iyu።
ਇਹ ਮੇਰੇ ਸਹਿ – ਕਰਮੀ ਦੀ ਗੱਡੀ ਹੈ। ንሳ‘--መ-ና-ናይ- መሳ-ሕ-- እ-። ን___ መ__ ና__ መ_____ እ__ ን-‘- መ-ና ና-ታ መ-ር-ተ- እ-። ----------------------- ንሳ‘ታ መኪና ናይታ መሳርሕተይ እያ። 0
n-sa‘t- --k-na-nay-ta-m--ar---i-e-i--y-። n______ m_____ n_____ m___________ i___ n-s-‘-a m-k-n- n-y-t- m-s-r-h-i-e-i i-a- ---------------------------------------- nisa‘ta mekīna nayita mesariḥiteyi iya።
ਇਹ ਮੇਰੇ ਸਹਿ – ਕਰਮੀ ਦਾ ਕੰਮ ਹੈ। እ--ቲ-ስ---ና- መ---ታ---እዩ። እ___ ስ__ ና_ መ______ እ__ እ-‘- ስ-ሕ ና- መ-ር-ታ-ይ እ-። ----------------------- እዚ‘ቲ ስራሕ ናይ መሳርሕታተይ እዩ። 0
i--‘-- s--aḥi -a-i---sar---it-t-y---yu። i_____ s_____ n___ m_____________ i___ i-ī-t- s-r-h-i n-y- m-s-r-h-i-a-e-i i-u- ---------------------------------------- izī‘tī siraḥi nayi mesariḥitateyi iyu።
ਕਮੀਜ਼ ਦਾ ਬਟਨ ਟੁੱਟਿਆ ਹੋਇਆ ਹੈ। እ---ል-ም -ይቲ-ካምቻ--ፊኡ። እ_ መ___ ና__ ካ__ ጠ___ እ- መ-ጎ- ና-ቲ ካ-ቻ ጠ-ኡ- -------------------- እቲ መልጎም ናይቲ ካምቻ ጠፊኡ። 0
itī ---i---i ---it- ---i--a---efī-u። i__ m_______ n_____ k______ t_______ i-ī m-l-g-m- n-y-t- k-m-c-a t-e-ī-u- ------------------------------------ itī meligomi nayitī kamicha t’efī’u።
ਗੈਰਜ ਦੀ ਚਾਬੀ ਗੁੰਮ ਹੋਈ ਹੈ। እቲ-መ-----ይቲ ጋራጅ-ጠፊ-። እ_ መ___ ና__ ጋ__ ጠ___ እ- መ-ት- ና-ቲ ጋ-ጅ ጠ-ኡ- -------------------- እቲ መፍትሕ ናይቲ ጋራጅ ጠፊኡ። 0
i-- -e-itiḥ---a--tī g-raj- --e--’-። i__ m_______ n_____ g_____ t_______ i-ī m-f-t-h-i n-y-t- g-r-j- t-e-ī-u- ------------------------------------ itī mefitiḥi nayitī garaji t’efī’u።
ਸਾਹਬ ਦਾ ਕੰਪਿਊਟਰ ਖਰਾਬ ਹੋਇਆ ਹੈ। እታ-ኮምፒ-- ናይቲ -ላፊ ተ--ሽ-። እ_ ኮ____ ና__ ሓ__ ተ_____ እ- ኮ-ፒ-ር ና-ቲ ሓ-ፊ ተ-ላ-ያ- ----------------------- እታ ኮምፒተር ናይቲ ሓላፊ ተበላሽያ። 0
ita-komi-ī--ri --yit- h--l--ī t--el---i--። i__ k_________ n_____ ḥ_____ t___________ i-a k-m-p-t-r- n-y-t- h-a-a-ī t-b-l-s-i-a- ------------------------------------------ ita komipīteri nayitī ḥalafī tebelashiya።
ਇਸ ਬੱਚੀ ਦੇ ਮਾਂ – ਬਾਪ ਕੌਣ ਹਨ? መ- እዮም-ወለድ- ና-- ጓ-? መ_ እ__ ወ___ ና__ ጓ__ መ- እ-ም ወ-ድ- ና-ታ ጓ-? ------------------- መን እዮም ወለድቲ ናይታ ጓል? 0
me-- -y-------ed-tī--a-ita--w-li? m___ i____ w_______ n_____ g_____ m-n- i-o-i w-l-d-t- n-y-t- g-a-i- --------------------------------- meni iyomi weleditī nayita gwali?
ਮੈਂ ਉਸਦੇ ਮਾਂਪਿਆਂ ਦੇ ਘਰ ਕਿਵੇਂ ਜਾਂਵਾਂ? ከመ------ብ-ገዛ-ናይ ስ--- ክ--ድ-ይኽ---? ከ__ ጌ_ ና_ ገ_ ና_ ስ___ ክ___ ይ___ ? ከ-ይ ጌ- ና- ገ- ና- ስ-ራ- ክ-ይ- ይ-እ- ? -------------------------------- ከመይ ጌረ ናብ ገዛ ናይ ስድራኣ ክኸይድ ይኽእል ? 0
k-m--i-g--- n-b- ge-a-n-y-----ir--a---ẖeyi-------i-----? k_____ g___ n___ g___ n___ s_______ k_______ y_______ ? k-m-y- g-r- n-b- g-z- n-y- s-d-r-’- k-h-e-i-i y-h-i-i-i ? --------------------------------------------------------- kemeyi gēre nabi geza nayi sidira’a kiẖeyidi yiẖi’ili ?
ਘਰ ਗਲੀ ਦੇ ਕੋਨੇ ਵਿੱਚ ਹੈ। እ------- መወዳእታ--- -ደና-ኢዩ---። እ_ ገ_ ኣ_ መ____ እ_ ጎ__ ኢ_ ዘ__ እ- ገ- ኣ- መ-ዳ-ታ እ- ጎ-ና ኢ- ዘ-። ---------------------------- እቲ ገዛ ኣብ መወዳእታ እቲ ጎደና ኢዩ ዘሎ። 0
itī-g--- a-- -e-eda’it--i-ī g--e-- ī-- ze--። i__ g___ a__ m_________ i__ g_____ ī__ z____ i-ī g-z- a-i m-w-d-’-t- i-ī g-d-n- ī-u z-l-። -------------------------------------------- itī geza abi meweda’ita itī godena īyu zelo።
ਸਵਿਟਜ਼ਰਲੈਂਡ ਦੀ ਰਾਜਧਾਨੀ ਕਿਹੜੀ ਹੈ? ርእ--ከተ- -ይ -ዊዘ---ድ ----ብ--? ር______ ና_ ስ______ መ_ ት____ ር-ሰ-ከ-ማ ና- ስ-ዘ-ላ-ድ መ- ት-ሃ-? --------------------------- ርእሰ-ከተማ ናይ ስዊዘርላንድ መን ትብሃል? 0
ri’---------- -ay---iw-ze-il--id---eni----i-al-? r____________ n___ s_____________ m___ t________ r-’-s---e-e-a n-y- s-w-z-r-l-n-d- m-n- t-b-h-l-? ------------------------------------------------ ri’ise-ketema nayi siwīzerilanidi meni tibihali?
ਇਸ ਕਿਤਾਬ ਦਾ ਨਾਮ ਕੀ ਹੈ। ሽም --ቲ--ጽ-ፍ እ-ታይ -ብ--? ሽ_ ና__ መ___ እ___ ይ____ ሽ- ና-ቲ መ-ሓ- እ-ታ- ይ-ሃ-? ---------------------- ሽም ናይቲ መጽሓፍ እንታይ ይብሃል? 0
s-imi n-y-tī mets-i----i-in-t-yi-yi-----i? s____ n_____ m_________ i______ y________ s-i-i n-y-t- m-t-’-h-a-i i-i-a-i y-b-h-l-? ------------------------------------------ shimi nayitī mets’iḥafi initayi yibihali?
ਗੁਆਂਢੀ ਦੱ ਬੱਚਿਆਂ ਦੇ ਨਾਮ ਕੀ ਹਨ? ቆ-- -ይ-ም-ጎ-ባብ- መ--እዮ-----? ቆ__ ና___ ጎ____ መ_ እ__ ሽ___ ቆ-ዑ ና-ቶ- ጎ-ባ-ቲ መ- እ-ም ሽ-ም- -------------------------- ቆልዑ ናይቶም ጎረባብቲ መን እዮም ሽሞም? 0
k’-l--u --y--omi -ore--b-t--m-n- -y--i-shim-m-? k______ n_______ g_________ m___ i____ s_______ k-o-i-u n-y-t-m- g-r-b-b-t- m-n- i-o-i s-i-o-i- ----------------------------------------------- k’oli‘u nayitomi gorebabitī meni iyomi shimomi?
ਬੱਚਿਆਂ ਦੀਆਂ ਛੁੱਟੀਆਂ ਕਦੋਂ ਹਨ? ና- -ም-ር--ዕ--ቲ-ና-ቶም--ል---ዓ----? ና_ ት_________ ና___ ቆ__ መ__ ኢ__ ና- ት-ህ-ቲ-ዕ-ፍ- ና-ቶ- ቆ-ዑ መ-ስ ኢ-? ------------------------------ ናይ ትምህርቲ-ዕርፍቲ ናይቶም ቆልዑ መዓስ ኢዩ? 0
na-i timihi-i-----r--itī ----tomi--’o---u-me-a------? n___ t__________________ n_______ k______ m_____ ī___ n-y- t-m-h-r-t---i-i-i-ī n-y-t-m- k-o-i-u m-‘-s- ī-u- ----------------------------------------------------- nayi timihiritī-‘irifitī nayitomi k’oli‘u me‘asi īyu?
ਡਾਕਟਰ ਨਾਲ ਮਿਲਣ ਦਾ ਵਕਤ ਕੀ ਹੈ? ናይ-----ስ--ት-ናይ- ሓ----ዓ---ዮም? ና_ ዘ__ ስ___ ና__ ሓ__ መ__ ኢ___ ና- ዘ-ባ ስ-ታ- ና-ቲ ሓ-ም መ-ስ ኢ-ም- ---------------------------- ናይ ዘረባ ስዓታት ናይቲ ሓኪም መዓስ ኢዮም? 0
nay- ---e----i‘ata-- --y--------ī---m----- ī--m-? n___ z_____ s_______ n_____ ḥ_____ m_____ ī_____ n-y- z-r-b- s-‘-t-t- n-y-t- h-a-ī-i m-‘-s- ī-o-i- ------------------------------------------------- nayi zereba si‘atati nayitī ḥakīmi me‘asi īyomi?
ਅਜਾਇਬ ਘਰ ਕਦੋਂ ਖੁਲ੍ਹਦਾ ਹੈ? ዝ-ፍት- ---ት --- ቤ--መዘ-----ስ --? ዝ____ ስ___ ና__ ቤ______ መ__ ኢ__ ዝ-ፍ-ሉ ስ-ታ- ና-ቲ ቤ---ዘ-ር መ-ስ ኢ-? ------------------------------ ዝኸፍትሉ ስዓታት ናይቲ ቤተ-መዘክር መዓስ ኢዩ? 0
z-h-ef------si-at--- -ayitī --te-mezek-r- me‘-si----? z_________ s_______ n_____ b____________ m_____ ī___ z-h-e-i-i-u s-‘-t-t- n-y-t- b-t---e-e-i-i m-‘-s- ī-u- ----------------------------------------------------- ziẖefitilu si‘atati nayitī bēte-mezekiri me‘asi īyu?

ਚੰਗੀ ਇਕਾਗਰਚਿੱਤਤਾ = ਚੰਗੀ ਸਿਖਲਾਈ

ਸਿਖਲਾਈ ਦੇ ਦੌਰਾਨ ਸਾਡੇ ਲਈ ਇਕਾਗਰਚਿਤ ਹੋਣ ਜ਼ਰੂਰੀ ਹੈ। ਸਾਡਾ ਸਾਰਾ ਧਿਆਨ ਕੇਵਲ ਇੱਕ ਚੀਜ਼ ਉੱਤੇ ਹੋਣਾ ਚਾਹੀਦਾ ਹੈ। ਇਕਾਗਰਚਿਤ ਹੋਣ ਦੀ ਯੋਗਤਾ ਜਮਾਂਦਰੂ ਨਹੀਂ ਹੁੰਦੀ। ਪਹਿਲਾਂ ਸਾਨੂੰ ਇਕਾਗਰਚਿਤ ਹੋਣਾ ਸਿੱਖਣਾ ਚਾਹੀਦਾ ਹੈ। ਇਹ ਵਿਸ਼ੇਸ਼ ਤੌਰ 'ਤੇ ਕਿੰਡਰਗਾਰਟਨ ਜਾਂ ਸਕੂਲ ਵਿੱਚ ਸ਼ੁਰੂ ਹੁੰਦਾ ਹੈ। ਛੇ ਸਾਲ ਦੀ ਉਮਰ ਵਿੱਚ, ਬੱਚੇ ਲੱਗਭਗ 15 ਮਿੰਟ ਤੱਕ ਇਕਾਗਰਚਿਤ ਹੋ ਸਕਦੇ ਹਨ। 14 ਸਾਲ ਦੇ ਨੌਜਵਾਨ ਇਸ ਤੋਂ ਦੁਗਣੇ ਸਮੇਂ ਤੱਕ ਇਕਾਗਰਚਿਤ ਹੋ ਸਕਦੇ ਹਨ ਅਤੇ ਕੰਮ ਕਰ ਸਕਦੇ ਹਨ। ਬਾਲਗਾਂ ਦੀ ਇਕਾਗਰਚਿਤਤਾ ਲੱਗਭਗ 45 ਮਿੰਟ ਤੱਕ ਰਹਿੰਦੀ ਹੈ। ਇੱਕ ਵਿਸ਼ੇਸ਼ ਸਮੇਂ ਤੋਂ ਬਾਦ ਇਕਾਗਰਚਿਤਤਾ ਭੰਗ ਹੋ ਜਾਂਦੀ ਹੈ। ਇਸਤੋਂ ਬਾਦ ਪੜ੍ਹਾਈ ਕਰ ਰਹੇ ਵਿਅਕਤੀਆਂ ਦੀ, ਸਮੱਗਰੀ ਵਿੱਚ ਦਿਲਚਸਪੀ ਖ਼ਤਮ ਹੋਜਾਂਦੀ ਹੈ। ਉਹ ਥਕੇਵਾਂ ਜਾਂ ਤਣਾਅ ਮਹਿਸੂਸ ਕਰ ਸਕਦੇ ਹਨ। ਨਤੀਜੇ ਵਜੋਂ, ਸਿਖਲਾਈ ਵਧੇਰੇ ਔਖੀ ਹੋ ਜਾਂਦੀ ਹੈ। ਯਾਦਾਸ਼ਤ, ਸਮੱਗਰੀ ਨੂੰ ਸਾਂਭ ਕੇ ਵੀ ਨਹੀਂ ਰੱਖ ਸਕਦੀ। ਪਰ, ਵਿਅਕਤੀ ਆਪਣੀ ਇਕਾਗਰਚਿਤਤਾ ਵਧਾ ਸਕਦੇ ਹਨ! ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਪੜ੍ਹਾਈ ਤੋਂ ਪਹਿਲਾਂ ਲੋੜੀਂਦੀ ਨੀਂਦ ਪੂਰੀ ਕੀਤੀ ਹੈ। ਥੱਕਿਆ ਹੋਇਆ ਵਿਅਕਤੀ ਕੇਵਲ ਥੋੜ੍ਹੇ ਸਮੇਂ ਲਈ ਹੀ ਇਕਾਗਰਚਿਤ ਹੋ ਸਕਦਾ ਹੈ। ਸਾਡਾ ਦਿਮਾਗ ਉਸ ਸਮੇਂ ਵੱਧ ਗ਼ਲਤੀਆਂ ਕਰਦਾ ਹੈ ਜਦੋਂ ਇਹ ਥੱਕਿਆ ਹੁੰਦਾ ਹੈ। ਸਾਡੀਆਂ ਭਾਵਨਾਵਾਂ ਵੀ ਸਾਡੀ ਇਕਾਗਰਚਿਤਤਾ ਉੱਤੇ ਪ੍ਰਭਾਵ ਪਾਉਂਦੀਆਂ ਹਨ। ਪ੍ਰਭਾਵਸ਼ਾਲੀ ਢੰਗ ਨਾਲ ਸਿੱਖਣ ਦੇ ਚਾਹਵਾਨਾਂ ਨੂੰ ਇੱਕ ਸੰਤੁਲਿਤ ਮਾਨਸਿਕ ਸਥਿਤੀ ਵਿੱਚ ਹੋਣਾ ਚਾਹੀਦਾ ਹੈ। ਬਹੁਤ ਸਾਰੀਆਂ ਸਾਕਾਰਾਤਮਕ ਜਾਂ ਨਾਕਾਰਾਤਮਕ ਭਾਵਨਾਵਾਂ ਸਿਖਲਾਈ ਪ੍ਰਕ੍ਰਿਆ ਵਿੱਚ ਰੁਕਾਵਟ ਪਾਉਂਦੀਆਂ ਹਨ। ਬੇਸ਼ੱਕ, ਇੱਕ ਵਿਅਕਤੀ ਹਮੇਸ਼ਾਂ ਆਪਣੀਆਂ ਭਾਵਨਾਵਾਂ ਉੱਤੇ ਕਾਬੂ ਨਹੀਂ ਪਾ ਸਕਦਾ। ਪਰ ਪੜ੍ਹਾਈ ਦੇ ਦੌਰਾਨ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰ ਸਕਦੋ ਹੋ। ਜਿਹੜੇ ਇਕਾਗਰਚਿਤ ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪ੍ਰੇਰਿਤ ਰਹਿਣ ਦੀ ਲੋੜ ਹੁੰਦੀ ਹੈ। ਪੜ੍ਹਾਈ ਦੇ ਦੌਰਾਨ ਸਾਡੇ ਮਨ ਵਿੱਚ ਹਮੇਸ਼ਾਂ ਇੱਕ ਟੀਚਾ ਹੋਣਾ ਚਾਹੀਦਾ ਹੈ। ਕੇਵਲ ਤਾਂ ਹੀ ਸਾਡਾ ਦਿਮਾਗ ਇਕਾਗਰਚਿਤ ਹੋਣ ਲਈ ਤਿਆਰ ਹੋਵੇਗਾ। ਵਧੀਆ ਇਕਾਗਰਚਿਤਤਾ ਲਈ ਇੱਕ ਸ਼ਾਂਤ ਮਾਹੌਲ ਦਾ ਹੋਣਾ ਵੀ ਜ਼ਰੂਰੀ ਹੈ। ਅਤੇ: ਪੜ੍ਹਾਈ ਦੇ ਦੌਰਾਨ ਤੁਹਾਨੂੰ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ; ਇਹ ਤੁਹਾਨੂੰ ਜਗਾ ਕੇ ਰੱਖਦਾ ਹੈ। ਜਿਹੜੇ ਇਹ ਸਭ ਕੁਝ ਆਪਣੇ ਮਨ ਵਿੱਚ ਰੱਖਦੇ ਹਨ, ਨਿਸਚਿਤ ਰੂਪ ਵਿੱਚ ਲੰਮੇ ਸਮੇਂ ਤੱਕ ਇਕਾਗਰਚਿਤ ਰਹਿ ਸਕਦੇ ਹਨ!