ਪ੍ਹੈਰਾ ਕਿਤਾਬ

pa ਭੂਤਕਾਲ 3   »   ti ሕሉፍ 3

83 [ਤਰਿਆਸੀ]

ਭੂਤਕਾਲ 3

ਭੂਤਕਾਲ 3

83 [ሰማንያንሰለስተን]

83 [semaniyaniselesiteni]

ሕሉፍ 3

ḥilufi 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਟੈਲੀਫੋਨ ਕਰਨਾ ደወለ፣-ምድዋል ደ___ ም___ ደ-ለ- ም-ዋ- --------- ደወለ፣ ምድዋል 0
dew-le፣ m--i-a-i d______ m_______ d-w-l-፣ m-d-w-l- ---------------- dewele፣ midiwali
ਮੈਂ ਟੈਲੀਫੋਨ ਕੀਤਾ ਹੈ। ኣነ --ለ-ኔ-። ኣ_ ደ__ ኔ__ ኣ- ደ-ለ ኔ-። ---------- ኣነ ደዊለ ኔረ። 0
a-e-d--īl---ēre። a__ d_____ n____ a-e d-w-l- n-r-። ---------------- ane dewīle nēre።
ਮੈਂ ਬਾਰ – ਬਾਰ ਟੈਲੀਫੋਨ ਕੀਤਾ ਹੈ। ብዙ- -ዜ ክ-ውል ው--። ብ__ ግ_ ክ___ ው___ ብ-ሕ ግ- ክ-ው- ው-ለ- ---------------- ብዙሕ ግዜ ክድውል ውዒለ። 0
biz--̣- g--ē k--i-i-i w---l-። b_____ g___ k_______ w______ b-z-h-i g-z- k-d-w-l- w-‘-l-። ----------------------------- bizuḥi gizē kidiwili wi‘īle።
ਪੁੱਛਣਾ ሓተተ፣-ቶ ሓ_____ ሓ-ተ-ሕ- ------ ሓተተ፣ሕቶ 0
ḥa--te--̣ito ḥ__________ h-a-e-e-h-i-o ------------- ḥatete፣ḥito
ਮੈਂ ਪੁੱਛਿਆ ਹੈ। ሓ-ተ-ኔረ። ሓ__ ኔ__ ሓ-ተ ኔ-። ------- ሓቲተ ኔረ። 0
ḥat-t- nē--። ḥ_____ n____ h-a-ī-e n-r-። ------------- ḥatīte nēre።
ਮੈਂ ਬਾਰ – ਬਾਰ ਪੁੱਛਿਆ ਹੈ। ብ-ሕ--ዜ ሓቲተ ኔረ። ብ__ ግ_ ሓ__ ኔ__ ብ-ሕ ግ- ሓ-ተ ኔ-። -------------- ብዙሕ ግዜ ሓቲተ ኔረ። 0
b-zu-̣--g--- h-at--e n--e። b_____ g___ ḥ_____ n____ b-z-h-i g-z- h-a-ī-e n-r-። -------------------------- bizuḥi gizē ḥatīte nēre።
ਸੁਣਾਉਣਾ ነ----ዘ--ወ- ምዝን-ው ነ_________ ም____ ነ-ረ-ኣ-ን-ወ- ም-ን-ው ---------------- ነገረ፣ኣዘንተወ፣ ምዝንታው 0
n-g---፣--en--e--፣--i-ini--wi n________________ m_________ n-g-r-፣-z-n-t-w-፣ m-z-n-t-w- ---------------------------- negere፣azenitewe፣ mizinitawi
ਮੈਂ ਸੁਣਾਇਆ ਹੈ। ኣ--እነ-- ኔረ። ኣ_ እ___ ኔ__ ኣ- እ-ግ- ኔ-። ----------- ኣን እነግር ኔረ። 0
ani in-gir--nē--። a__ i______ n____ a-i i-e-i-i n-r-። ----------------- ani inegiri nēre።
ਮੈਂ ਪੂਰੀ ਕਹਾਣੀ ਸੁਣਾਈ ਹੈ। ኣነ-ኩሉ ----ሪ--እ-ግር--ረ። ኣ_ ኩ_ ጊ_ ታ__ እ___ ኔ__ ኣ- ኩ- ጊ- ታ-ኽ እ-ግ- ኔ-። --------------------- ኣነ ኩሉ ጊዜ ታሪኽ እነግር ኔረ። 0
a-e --l----z--ta-īẖi-i-e---- ---e። a__ k___ g___ t_____ i______ n____ a-e k-l- g-z- t-r-h-i i-e-i-i n-r-። ----------------------------------- ane kulu gīzē tarīẖi inegiri nēre።
ਸਿੱਖਣਾ ምጽ-------ር ም____ ም___ ም-ና-; ም-ሃ- ---------- ምጽናዕ; ምምሃር 0
m---’i----; m-mi-a-i m__________ m_______ m-t-’-n-‘-; m-m-h-r- -------------------- mits’ina‘i; mimihari
ਮੈਂ ਸਿੱਖਿਆ ਹੈ। ኣ----ሃ- -ረ። ኣ_ እ___ ኔ__ ኣ- እ-ሃ- ኔ-። ----------- ኣነ እመሃር ኔረ። 0
an- imehar--nē--። a__ i______ n____ a-e i-e-a-i n-r-። ----------------- ane imehari nēre።
ਮੈਂ ਸਾਰੀ ਸ਼ਾਮ ਸਿੱਖਿਆ ਹੈ। ኣ- --እ---- ክመሃር--ዒለ። ኣ_ ም__ ም__ ክ___ ው___ ኣ- ም-እ ም-ት ክ-ሃ- ው-ለ- -------------------- ኣነ ምሉእ ምሸት ክመሃር ውዒለ። 0
a--------i-mis-e-- ki--har- wi----። a__ m_____ m______ k_______ w______ a-e m-l-’- m-s-e-i k-m-h-r- w-‘-l-። ----------------------------------- ane milu’i misheti kimehari wi‘īle።
ਕੰਮ ਕਰਨਾ ስራሕ-ምስ-ሕ ስ_______ ስ-ሕ-ም-ራ- -------- ስራሕ፣ምስራሕ 0
sir-h-i---si--ḥi s______________ s-r-h-i-m-s-r-h-i ----------------- siraḥi፣misiraḥi
ਮੈਂ ਕੰਮ ਕੀਤਾ ਹੈ। ኣነ -ሰር--ኔ-። ኣ_ እ___ ኔ__ ኣ- እ-ር- ኔ-። ----------- ኣነ እሰርሕ ኔረ። 0
an- -s--i-̣i n-r-። a__ i______ n____ a-e i-e-i-̣- n-r-። ------------------ ane iseriḥi nēre።
ਮੈਂ ਪੂਰਾ ਦਿਨ ਕੰਮ ਕੀਤਾ ਹੈ। ኣነ -ሉእ---ል- ---ሕ -ረ። ኣ_ ም__ መ___ እ___ ኔ__ ኣ- ም-እ መ-ል- እ-ር- ኔ-። -------------------- ኣነ ምሉእ መዓልቲ እሰርሕ ኔረ። 0
an- m--u----e----t- i--rih-- ----። a__ m_____ m_______ i______ n____ a-e m-l-’- m-‘-l-t- i-e-i-̣- n-r-። ---------------------------------- ane milu’i me‘alitī iseriḥi nēre።
ਖਾਣਾ በ--፣-ም--ዕ በ___ ም___ በ-ዐ- ም-ላ- --------- በልዐ፣ ምብላዕ 0
b-l-‘-፣-m-bila‘i b______ m_______ b-l-‘-፣ m-b-l-‘- ---------------- beli‘ā፣ mibila‘i
ਮੈਂ ਖਾਧਾ ਹੈ। ኣነ -ሊዐ። ኣ_ ብ___ ኣ- ብ-ዐ- ------- ኣነ ብሊዐ። 0
ane b--ī‘-። a__ b______ a-e b-l-‘-። ----------- ane bilī‘ā።
ਮੈਂ ਸਾਰਾ ਭੋਜਨ ਖਾ ਲਿਆ ਹੈ। ኣነ--ም-ኡ--- -ግ---ሊዐዮ ። ኣ_ ብ___ እ_ ም__ በ___ ። ኣ- ብ-ሉ- እ- ም-ቢ በ-ዐ- ። --------------------- ኣነ ብምሉኡ እቲ ምግቢ በሊዐዮ ። 0
a-e----i--’u -----igibī b-lī‘āyo-። a__ b_______ i__ m_____ b_______ ። a-e b-m-l-’- i-ī m-g-b- b-l-‘-y- ። ---------------------------------- ane bimilu’u itī migibī belī‘āyo ።

ਭਾਸ਼ਾ ਵਿਗਿਆਨ ਦਾ ਇਤਿਹਾਸ

ਭਾਸ਼ਾਵਾਂ ਨੇ ਹਮੇਸ਼ਾਂ ਮਨੁੱਖਤਾ ਨੂੰ ਆਕਰਸ਼ਿਤ ਕੀਤਾ ਹੈ। ਇਸਲਈ ਭਾਸ਼ਾਵਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ। ਭਾਸ਼ਾ ਵਿਗਿਆਨ ਭਾਸ਼ਾ ਦਾ ਵਿਵਸਥਿਤ ਅਧਿਐਨ ਹੈ। ਹਜ਼ਾਰਾਂ ਸਾਲ ਪਹਿਲਾਂ ਵੀ ਲੋਕ ਭਾਸ਼ਾ ਬਾਰੇ ਸੋਚ-ਵਿਚਾਰ ਕਰਦੇ ਸਨ। ਅਜਿਹਾ ਕਰਦਿਆਂ ਹੋਇਆਂ, ਵੱਖ-ਵੱਖ ਸਭਿਆਚਾਰਾਂ ਨੇ ਵੱਖ-ਵੱਖ ਪ੍ਰਣਾਲੀਆਂ ਦਾ ਵਿਕਾਸ ਕੀਤਾ। ਨਤੀਜੇ ਵਜੋਂ, ਭਾਸ਼ਾਵਾਂ ਦੇ ਵੱਖ-ਵੱਖ ਵੇਰਵਿਆਂ ਦੀ ਉਤਪੱਤੀ ਹੋਈ। ਅਜੋਕੇ ਭਾਸ਼ਾ ਵਿਗਿਆਨ ਪ੍ਰਾਚੀਨ ਸਿਧਾਂਤਾਂ ਉੱਤੇ ਕਿਸੇ ਵੀ ਹੋਰ ਚੀਜ਼ ਨਾਲੋਂਵੱਧ ਆਧਾਰਿਤ ਹਨ। ਗ੍ਰੀਸ ਵਿੱਚ ਵਿਸ਼ੇਸ਼ ਤੌਰ 'ਤੇ ਕਈ ਪਰੰਪਰਾਵਾਂ ਸਥਾਪਿਤ ਕੀਤੀਆਂ ਗਈਆਂ ਸਨ। ਪਰ, ਭਾਸ਼ਾਵਾਂ ਬਾਰੇ ਪਛਾਣਿਆ ਜਾਣ ਵਾਲਾ ਸਭ ਤੋਂ ਪ੍ਰਾਚੀਨ ਅਧਿਐਨ ਭਾਰਤ ਨਾਲ ਸੰਬੰਧਤ ਹੈ। ਇਹ 3,000 ਸਾਲ ਪਹਿਲਾਂ ਵਿਆਕਰਣਕਰਤਾ ਸਾਕਾਤਿਆਨਾ ਦੁਆਰਾ ਲਿਖਿਆ ਗਿਆ ਸੀ। ਪ੍ਰਾਚੀਨ ਸਮਿਆਂ ਵਿੱਚ, ਪਲੈਟੋ ਵਰਗੇ ਦਾਰਸ਼ਨਿਕ ਆਪਣੇ ਨੂੰ ਭਾਸ਼ਾਵਾਂ ਵਿੱਚ ਰੁਝਾਈ ਰੱਖਦੇ ਸਨ। ਬਾਦ ਵਿੱਚ, ਰੋਮਨ ਲੇਖਕਾਂ ਨੇ ਇਸਤੋਂ ਹੋਰ ਅੱਗੇ ਆਪਣੇ ਸਿਧਾਂਤਾਂ ਦਾ ਵਿਕਾਸ ਕੀਤਾ। ਅਰਬੀਆਂ ਨੇ ਵੀ, 8ਵੀਂ ਸਦੀ ਵਿੱਚ ਆਪਣੀਆਂ ਨਿੱਜੀ ਪਰੰਪਰਾਵਾਂ ਵਿਕਸਿਤ ਕੀਤੀਆਂ। ਫੇਰ ਵੀ, ਉਨ੍ਹਾਂ ਦੇ ਅਧਿਐਨ ਅਰਬੀ ਭਾਸ਼ਾ ਦੇ ਨਿਯਮਬੱਧ ਵੇਰਵੇ ਦਰਸਾਉਂਦੇ ਹਨ। ਆਧੁਨਿਕ ਸਮਿਆਂ ਵਿੱਚ, ਮਨੁੱਖ ਵਿਸ਼ੇਸ਼ ਤੌਰ 'ਤੇ ਇਹ ਖੋਜ ਕਰਨਾ ਚਾਹੁੰਦੇ ਸਨ ਕਿ ਭਾਸ਼ਾ ਕਿੱਥੋਂ ਆਉਂਦੀ ਹੈ। ਭਾਸ਼ਾਵਿਗਿਆਨੀ ਵਿਸ਼ੇਸ਼ ਤੌਰ 'ਤੇ ਭਾਸ਼ਾ ਦੇ ਇਤਿਹਾਸ ਵਿੱਚ ਦਿਲਚਸਪੀ ਲੈਂਦੇ ਸਨ। 18ਵੀਂ ਸਦੀ ਵਿੱਚ, ਲੋਕਾਂ ਨੇ ਭਾਸ਼ਾਵਾਂ ਦੀ ਆਪਸੀ ਤੁਲਨਾ ਕਰਨੀ ਸ਼ੁਰੂ ਕਰ ਦਿੱਤੀ। ਉਹ ਜਾਣਨਾ ਚਾਹੁੰਦੇ ਸਨ ਕਿ ਭਾਸ਼ਾਵਾਂ ਦਾ ਵਿਕਾਸ ਕਿਵੇਂ ਹੁੰਦਾ ਹੈ। ਬਾਦ ਵਿੱਚ ਉਨ੍ਹਾਂ ਨੇ ਭਾਸ਼ਾਵਾਂ ਦਾ ਇੱਕ ਪ੍ਰਣਾਲੀ ਦੇ ਰੂਪ ਵਿੱਚ ਅਧਿਐਨ ਕੀਤਾ। ਭਾਸ਼ਾਵਾਂ ਕਿਵੇਂ ਕੰਮ ਕਰਦੀਆਂ ਹਨ, ਇਹ ਸਵਾਲ ਕੇਂਦਰ-ਬਿੰਦੂ ਸੀ। ਅੱਜ, ਭਾਸ਼ਾ ਵਿਗਿਆਨ ਵਿੱਚ ਵੱਡੀ ਗਿਣਤੀ ਵਿੱਚ ਵਿਚਾਰਧਾਰਾ ਦੇ ਸਕੂਲ ਮੌਜੂਦ ਹਨ। ਪੰਜਾਹਵਿਆਂ ਤੋਂ ਲੈ ਕੇ ਹੁਣ ਤੱਕ ਕਈ ਨਵੇਂ ਵਿਸ਼ਿਆਂ ਦਾ ਵਿਕਾਸ ਹੋਇਆ ਹੈ। ਇਨ੍ਹਾਂ ਦਾ ਕੁਝ ਭਾਗ ਦੂਜੇ ਵਿਗਿਆਨਿਕ ਵਿਸ਼ਿਆਂ ਦੁਆਰਾ ਮਜ਼ਬੂਤੀ ਨਾਲ ਪ੍ਰਭਾਵਿਤ ਹੋਇਆ ਸੀ। ਦਿਮਾਗੀ-ਭਾਸ਼ਾ ਵਿਗਿਆਨ ਜਾਂ ਅੰਤਰ-ਰਾਜੀ ਸਭਿਆਚਾਰਕ ਸੰਚਾਰ ਇਸਦੀਆਂ ਉਦਾਹਰਣਾਂ ਹਨ। ਨਵੇਂ ਭਾਸ਼ਾਈ ਵਿਚਾਰਧਾਰਾ ਦੇ ਸਕੂਲ ਬਹੁਤ ਵਿਸ਼ੇਸ਼ਤਾ ਵਾਲੇ ਹਨ। ਇਸਦੀ ਇੱਕ ਉਦਾਹਰਣ ਨਾਰੀ-ਅਧਿਕਾਰਵਾਦੀ ਭਾਸ਼ਾ ਵਿਗਿਆਨ ਹੈ। ਇਸਲਈ ਭਾਸ਼ਾ ਵਿਗਿਆਨ ਦਾ ਇਤਿਹਾਸ ਜਾਰੀ ਹੈ... ਜਿੰਨੀ ਦੇਕ ਤੱਕ ਭਾਸ਼ਾਵਾਂ ਮੌਜੂਦ ਹਨ, ਮਨੁੱਖ ਉਨ੍ਹਾਂ ਉੱਤੇ ਸੋਚ-ਵਿਚਾਰ ਕਰਦਾ ਰਹੇਗਾ!