ਪ੍ਹੈਰਾ ਕਿਤਾਬ

pa ਯਾਤਰਾ ਦੀ ਤਿਆਰੀ   »   zh 准备旅行

47 [ਸੰਤਾਲੀ]

ਯਾਤਰਾ ਦੀ ਤਿਆਰੀ

ਯਾਤਰਾ ਦੀ ਤਿਆਰੀ

47[四十七]

47 [Sìshíqī]

准备旅行

[zhǔnbèi lǚxíng]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਤੈਨੂੰ ਸਾਡਾ ਸੂਟਕੇਸ ਤਿਆਰ ਕਰਨਾ ਚਾਹੀਦਾ ਹੈ! 你---收拾 我-的 --箱-! 你 得 收_ 我__ 行__ ! 你 得 收- 我-的 行-箱 ! ---------------- 你 得 收拾 我们的 行李箱 ! 0
n- d- shōu--- wǒ-e- -----nglǐ--i---! n_ d_ s______ w____ d_ x_____ x_____ n- d- s-ō-s-í w-m-n d- x-n-l- x-ā-g- ------------------------------------ nǐ dé shōushí wǒmen de xínglǐ xiāng!
ਤੈਨੂੰ ਕੁਝ ਵੀ ਭੁਲਣਾ ਨਹੀਂ ਚਾਹੀਦਾ! 你-不能 忘-东--。 你 不_ 忘 东_ 。 你 不- 忘 东- 。 ----------- 你 不能 忘 东西 。 0
Nǐ ----ng-w--g-dō---ī. N_ b_____ w___ d______ N- b-n-n- w-n- d-n-x-. ---------------------- Nǐ bùnéng wàng dōngxī.
ਤੈਨੂੰ ਵੱਡੇ ਸੂਟਕੇਸ ਦੀ ਲੋੜ ਹੈ! 你--- -个 -的 -箱 ! 你 需_ 一_ 大_ 提_ ! 你 需- 一- 大- 提- ! --------------- 你 需要 一个 大的 提箱 ! 0
N- -ūyào yī-- ---d- tíxiāng! N_ x____ y___ d_ d_ t_______ N- x-y-o y-g- d- d- t-x-ā-g- ---------------------------- Nǐ xūyào yīgè dà de tíxiāng!
ਪਾਸਪੋਰਟ ਨਾ ਭੁਲਣਾ। 不---了-旅行---! 不_ 忘_ 旅___ ! 不- 忘- 旅-护- ! ------------ 不要 忘了 旅行护照 ! 0
B---o w-n--e l---n---ùzh-o! B____ w_____ l_____ h______ B-y-o w-n-l- l-x-n- h-z-à-! --------------------------- Bùyào wàngle lǚxíng hùzhào!
ਟਿਕਟ ਨਾ ਭੁਲਣਾ! 不- -了 -机票-! 不_ 忘_ 飞__ ! 不- 忘- 飞-票 ! ----------- 不要 忘了 飞机票 ! 0
B---o--àng-----i-ī-piào! B____ w_____ f____ p____ B-y-o w-n-l- f-i-ī p-à-! ------------------------ Bùyào wàngle fēijī piào!
ਆਪਣੇ ਯਾਤਰੀ ਚੈਕ ਨਾ ਭੁੱਲਣਾ! 不要--- -行支票-! 不_ 忘_ 旅___ ! 不- 忘- 旅-支- ! ------------ 不要 忘了 旅行支票 ! 0
B-y-o -----e-lǚx--- zhī-i--! B____ w_____ l_____ z_______ B-y-o w-n-l- l-x-n- z-ī-i-o- ---------------------------- Bùyào wàngle lǚxíng zhīpiào!
ਆਪਣੇ ਨਾਲ ਸਨਸਕਰੀਨ ਮੱਲ੍ਹਮ ਲੈ ਜਾਓ। 把---- 带上-! 把 防__ 带_ ! 把 防-霜 带- ! ---------- 把 防晒霜 带上 ! 0
B- -á---h-i--h-ān- d-i --àng! B_ f_______ s_____ d__ s_____ B- f-n-s-à- s-u-n- d-i s-à-g- ----------------------------- Bǎ fángshài shuāng dài shàng!
ਕਾਲਾ ਚਸ਼ਮਾ ਲੈ ਜਾਓ। 把 太-- 带上 ! 把 太__ 带_ ! 把 太-镜 带- ! ---------- 把 太阳镜 带上 ! 0
Bǎ-tà--án-j-n- d-i s--ng! B_ t__________ d__ s_____ B- t-i-á-g-ì-g d-i s-à-g- ------------------------- Bǎ tàiyángjìng dài shàng!
ਟੋਪੀ ਲੈ ਜਾਓ। 把-太阳帽 ---! 把 太__ 带_ ! 把 太-帽 带- ! ---------- 把 太阳帽 带上 ! 0
B- -à--á-- --o---i --à--! B_ t______ m__ d__ s_____ B- t-i-á-g m-o d-i s-à-g- ------------------------- Bǎ tàiyáng mào dài shàng!
ਕੀ ਤੁਸੀਂ ਸੜ੍ਹਕ – ਮਾਰਗ ਦਾ ਨਕਸ਼ਾ ਲੈਣਾ ਚਾਹੁੰਦੇ ਹੋ? 你-- 带-一---市--图-吗 ? 你 要 带 一_ 城____ 吗 ? 你 要 带 一- 城-交-图 吗 ? ------------------ 你 要 带 一张 城市交通图 吗 ? 0
Nǐ--à--d-- ---z--n--c-éngshì--i-o-ō-g -ú-m-? N_ y__ d__ y_ z____ c_______ j_______ t_ m__ N- y-o d-i y- z-ā-g c-é-g-h- j-ā-t-n- t- m-? -------------------------------------------- Nǐ yào dài yī zhāng chéngshì jiāotōng tú ma?
ਕੀ ਤੁਸੀਂ ਮਾਰਗ – ਦਰਸ਼ਿਕਾ ਪੁਸਤਕ ਲੈਣਾ ਚਾਹੁੰਦੇ ਹੋ? 你 --带 -个 旅游指南-吗 ? 你 要 带 一_ 旅___ 吗 ? 你 要 带 一- 旅-指- 吗 ? ----------------- 你 要 带 一个 旅游指南 吗 ? 0
Nǐ-----d-i ---è --yó---hǐná---a? N_ y__ d__ y___ l____ z_____ m__ N- y-o d-i y-g- l-y-u z-ǐ-á- m-? -------------------------------- Nǐ yào dài yīgè lǚyóu zhǐnán ma?
ਕੀ ਤੁਸੀਂ ਛਤਰੀ ਲਈ ਹੈ? 你 - ------伞 - ? 你 要 带 一_ 雨_ 吗 ? 你 要 带 一- 雨- 吗 ? --------------- 你 要 带 一把 雨伞 吗 ? 0
Nǐ yà- -à- yī--- -ǔs-----? N_ y__ d__ y_ b_ y____ m__ N- y-o d-i y- b- y-s-n m-? -------------------------- Nǐ yào dài yī bǎ yǔsǎn ma?
ਪੈਂਟ,ਕਮੀਜ਼,ਜੁਰਾਬਾਂ ਯਾਦ ਰੱਖੋ। 别忘----子,--衫-- -- 。 别__ 带___ 衬_ 和 袜_ 。 别-了 带-子- 衬- 和 袜- 。 ------------------ 别忘了 带裤子, 衬衫 和 袜子 。 0
B-é wà-gle --i -ù--- chèn-h---hé wà--. B__ w_____ d__ k____ c_______ h_ w____ B-é w-n-l- d-i k-z-, c-è-s-ā- h- w-z-. -------------------------------------- Bié wàngle dài kùzi, chènshān hé wàzi.
ਟਾਈ,ਬੈਲਟ ਅਤੇ ਜੈਕਟ ਯਾਦ ਰੱਖੋ। 别忘- 带-带,-腰-,-西- 。 别__ 带___ 腰__ 西_ 。 别-了 带-带- 腰-, 西- 。 ----------------- 别忘了 带领带, 腰带, 西服 。 0
Bi--wà-g-e -à-lǐ-g d--- yā-d-i, xīfú. B__ w_____ d______ d___ y______ x____ B-é w-n-l- d-i-ǐ-g d-i- y-o-à-, x-f-. ------------------------------------- Bié wàngle dàilǐng dài, yāodài, xīfú.
ਸੌਣ ਵਾਲੇ ਕੱਪੜੇ, ਰਾਤ ਦੇ ਕੱਪੜੇ ਅਤੇ ਟੀ – ਸ਼ਰਟਾਂ ਯਾਦ ਰੱਖੋ। 别忘- 带 睡-(衣服-裤子)---睡--- -恤衫 。 别__ 带 睡_________ 长__ 和 T__ 。 别-了 带 睡-(-服-裤-)- 长-衣 和 T-衫 。 ---------------------------- 别忘了 带 睡衣(衣服和裤子), 长睡衣 和 T恤衫 。 0
Bié w-ng---d-- s-u-yī-(-īfú---------- cháng-----y---- --xù-h--. B__ w_____ d__ s_____ (____ h_ k_____ c____ s_____ h_ T x______ B-é w-n-l- d-i s-u-y- (-ī-ú h- k-z-)- c-á-g s-u-y- h- T x-s-ā-. --------------------------------------------------------------- Bié wàngle dài shuìyī (yīfú hé kùzi), cháng shuìyī hé T xùshān.
ਤੈਨੂੰ ਜੁੱਤੀਆਂ,ਸੈਂਡਲ ਅਤੇ ਬੂਟਾਂ ਦੀ ਜ਼ਰੂਰਤ ਹੈ। 你 需---,------靴- 。 你 需_ 鞋_ 凉_ 和 靴_ 。 你 需- 鞋- 凉- 和 靴- 。 ----------------- 你 需要 鞋, 凉鞋 和 靴子 。 0
N- -ū-ào -ié,---ángxié -é-x---i. N_ x____ x___ l_______ h_ x_____ N- x-y-o x-é- l-á-g-i- h- x-ē-i- -------------------------------- Nǐ xūyào xié, liángxié hé xuēzi.
ਤੈਨੂੰ ਰੁਮਾਲ, ਸਾਬਣ ਅਤੇ ਨੇਲਕਟਰ ਦੀ ਜ਼ਰੂਰਤ ਹੈ। 你 需- -绢--肥皂 - -甲- 。 你 需_ 手__ 肥_ 和 指__ 。 你 需- 手-, 肥- 和 指-刀 。 ------------------- 你 需要 手绢, 肥皂 和 指甲刀 。 0
Nǐ-xūy-o-s--u-uà---f-izà- ----h--iǎ ---. N_ x____ s________ f_____ h_ z_____ d___ N- x-y-o s-ǒ-j-à-, f-i-à- h- z-ǐ-i- d-o- ---------------------------------------- Nǐ xūyào shǒujuàn, féizào hé zhǐjiǎ dāo.
ਤੈਨੂੰ ਕੰਘੇ, ਦੰਦਾਂ ਦੇ ਬੁਰਸ਼ ਅਤੇ ਟੁੱਥਪੇਸਟ ਦੀ ਲੋੜ ਹੈ। 你------ -子,-一---- 和-牙- 。 你 需_ 一_ 梳__ 一_ 牙_ 和 牙_ 。 你 需- 一- 梳-, 一- 牙- 和 牙- 。 ------------------------ 你 需要 一个 梳子, 一把 牙刷 和 牙膏 。 0
Nǐ -ū--o -ī-è----z-- ---b- yá-h----é-yágāo. N_ x____ y___ s_____ y_ b_ y_____ h_ y_____ N- x-y-o y-g- s-ū-i- y- b- y-s-u- h- y-g-o- ------------------------------------------- Nǐ xūyào yīgè shūzi, yī bǎ yáshuā hé yágāo.

ਭਾਸ਼ਾਵਾਂ ਦਾ ਭਵਿੱਖ

100.3 ਕਰੋੜ ਤੋਂ ਵੱਧ ਲੋਕ ਚੀਨੀ ਬੋਲਦੇ ਹਨ। ਇਸ ਕਰਕੇ ਚੀਨੀ ਦੁਨੀਆ ਭਰ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਇਹ ਸਥਿਤੀ ਆਉਣ ਵਾਲੇ ਕਈ ਸਾਲਾਂ ਤੱਕ ਕਾਇਮ ਰਹੇਗੀ। ਕਈ ਹੋਰ ਭਾਸ਼ਾਵਾਂ ਦਾ ਭਵਿੱਖ ਸਾਕਾਰਾਤਮਕ ਨਜ਼ਰ ਨਹੀਂ ਆਉਂਦਾ। ਕਿਉਂਕਿ ਕਈ ਸਥਾਨਕ ਭਾਸ਼ਾਵਾਂ ਖ਼ਤਮ ਹੋ ਜਾਣਗੀਆਂ। ਇਸ ਸਮੇਂ ਤਕਰੀਬਨ 6,000 ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਪਰ ਮਾਹਿਰਾਂ ਦੇ ਅੰਦਾਜ਼ੇ ਦੇ ਅਨੁਸਾਰ ਇਨ੍ਹਾਂ ਵਿੱਚੋਂ ਬਹੁਗਿਣਤੀ ਨੂੰ ਅਲੋਪ ਹੋਣ ਦਾ ਖ਼ਤਰਾ ਹੈ। ਸਾਰੀਆਂ ਭਾਸ਼ਾਵਾਂ ਵਿੱਚੋਂ ਤਕਰੀਬਨ 90% ਅਲੋਪ ਹੋ ਜਾਣਗੀਆਂ। ਇਨ੍ਹਾਂ ਵਿੱਚੋਂ ਵਧੇਰੇ ਕੇਵਲ ਇਸੇ ਸਦੀ ਵਿੱਚ ਖ਼ਤਮ ਹੋ ਜਾਣਗੀਆਂ। ਭਾਵ, ਹਰ ਰੋਜ਼ ਇੱਕ ਭਾਸ਼ਾ ਖ਼ਤਮ ਹੋ ਜਾਵੇਗੀ। ਭਵਿੱਖ ਵਿੱਚ ਨਿੱਜੀ ਭਾਸ਼ਾਵਾਂ ਦਾ ਭਾਵ ਵੀ ਬਦਲ ਜਾਵੇਗਾ। ਅੰਗਰੇਜ਼ੀ ਅਜੇ ਵੀ ਦੂਜੇ ਸਥਾਨ 'ਤੇ ਹੈ। ਪਰ ਭਾਸ਼ਾਵਾਂ ਦੇ ਮੂਲ ਬੁਲਾਰਿਆਂ ਦੀ ਗਿਣਤੀ ਇੱਕਸਾਰ ਨਹੀਂ ਚੱਲ ਰਹੀ। ਇਸਦਾ ਜ਼ਿੰਮੇਵਾਰ ਜਨਸੰਖਿਅਕ ਵਿਕਾਸ ਹੈ। ਕੁਝ ਦਹਾਕਿਆਂ ਵਿੱਚ, ਹੋਰ ਭਾਸ਼ਾਵਾਂ ਭਾਰੂ ਹੋ ਜਾਣਗੀਆਂ। ਹਿੰਦੀ/ਉਰਦੂ ਅਤੇ ਅਰਬੀ ਛੇਤੀ ਹੀ ਦੂਜਾ ਅਤੇ ਤੀਜਾ ਸਥਾਨ ਲੈ ਲੈਣਗੀਆਂ। ਅੰਗਰੇਜ਼ੀ ਚੌਥਾ ਸਥਾਨ ਲਵੇਗੀ। ਟੌਪ ਟੈੱਨ ਵਿੱਚੋਂ ਜਰਮਨ ਪੂਰੀ ਤਰ੍ਹਾਂ ਅਲੋਪ ਹੋ ਜਾਵੇਗੀ। ਇਸਦੇ ਬਦਲੇ, ਮਲਾਏ ਬਹੁਤ ਸਾਰੀਆਂ ਭਾਸ਼ਾਵਾਂ ਨਾਲ ਸੰਬੰਧਤ ਹੋ ਜਾਵੇਗੀ। ਕਈ ਭਾਸ਼ਾਵਾਂ ਖ਼ਤਮ ਹੋਣ ਦੇ ਨਾਲ ਨਾਲ, ਨਵੀਂਆਂ ਪੈਦਾ ਹੋਣਗੀਆਂ। ਇਹ ਮਿਸ਼ਰਿਤ ਭਾਸ਼ਾਵਾਂ ਹੋਣਗੀਆਂ। ਇਹ ਭਾਸ਼ਾਈ ਮਿਸ਼ਰਣ ਕਿਸੇ ਹੋਰ ਸਥਾਨ ਤੋਂ ਇਲਾਵਾ ਸ਼ਹਿਰਾਂ ਵਿੱਚ ਸਭ ਤੋਂ ਵੱਧ ਬੋਲੇ ਜਾਣਗੇ। ਭਾਸ਼ਾਵਾਂ ਦੇ ਬਿਲਕੁਲ ਨਵੇਂ ਰੂਪਾਂਤਰਾਂ ਦਾ ਵੀ ਵਿਕਾਸ ਹੋਵੇਗਾ। ਇਸਲਈ ਭਵਿੱਖ ਵਿੱਚ ਅੰਗਰੇਜ਼ੀ ਭਾਸ਼ਾ ਦੀਆਂ ਕਈ ਨਵੀਆਂ ਕਿਸਮਾਂ ਦਾ ਵਿਕਾਸ ਹੋਵੇਗਾ। ਵਿਸ਼ਵ ਭਰ ਵਿੱਚ ਦੋਭਾਸ਼ੀ ਵਿਅਕਤੀਆਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ। ਅਸੀਂ ਭਵਿੱਖ ਵਿੱਚ ਕਿਵੇਂ ਗੱਲਬਾਤ ਕਰਾਂਗੇ, ਸ਼ਪੱਸ਼ਟ ਨਹੀਂ ਹੈ। ਪਰ 100 ਸਾਲਾਂ ਵਿੱਚ ਵੀ ਵੱਖ-ਵੱਖ ਭਾਸ਼ਵਾਂ ਹੋਂਦ ਵਿੱਚ ਰਹਿਣਗੀਆਂ। ਇਸਲਈ ਸਿਖਲਾਈ ਇੰਨੀ ਜਲਦੀ ਖ਼ਤਮ ਨਹੀਂ ਹੋਵੇਗੀ...