ਪ੍ਹੈਰਾ ਕਿਤਾਬ

pa ਯਾਤਰਾ ਦੀ ਤਿਆਰੀ   »   ko 여행 준비

47 [ਸੰਤਾਲੀ]

ਯਾਤਰਾ ਦੀ ਤਿਆਰੀ

ਯਾਤਰਾ ਦੀ ਤਿਆਰੀ

47 [마흔일곱]

47 [maheun-ilgob]

여행 준비

[yeohaeng junbi]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਤੈਨੂੰ ਸਾਡਾ ਸੂਟਕੇਸ ਤਿਆਰ ਕਰਨਾ ਚਾਹੀਦਾ ਹੈ! 당-이-우- 여행--을 -야 --! 당__ 우_ 여____ 싸_ 해__ 당-이 우- 여-가-을 싸- 해-! ------------------- 당신이 우리 여행가방을 싸야 해요! 0
dan-si--i---i-ye-haeng--aban---ul-s--ya-h--y-! d________ u__ y__________________ s____ h_____ d-n-s-n-i u-i y-o-a-n---a-a-g-e-l s-a-a h-e-o- ---------------------------------------------- dangsin-i uli yeohaeng-gabang-eul ssaya haeyo!
ਤੈਨੂੰ ਕੁਝ ਵੀ ਭੁਲਣਾ ਨਹੀਂ ਚਾਹੀਦਾ! 아--것--잊--리--안 돼요! 아_ 것_ 잊____ 안 돼__ 아- 것- 잊-버-면 안 돼-! ----------------- 아무 것도 잊어버리면 안 돼요! 0
a-u-g---d--i----b--li---on-----wa-y-! a__ g_____ i______________ a_ d______ a-u g-o-d- i---o-e-l-m-e-n a- d-a-y-! ------------------------------------- amu geosdo ij-eobeolimyeon an dwaeyo!
ਤੈਨੂੰ ਵੱਡੇ ਸੂਟਕੇਸ ਦੀ ਲੋੜ ਹੈ! 당-은 큰---가방이--요해-! 당__ 큰 여____ 필____ 당-은 큰 여-가-이 필-해-! ----------------- 당신은 큰 여행가방이 필요해요! 0
d-n-sin---n-ke----eo-a-ng--a-----i---l--ohae--! d__________ k___ y________________ p___________ d-n-s-n-e-n k-u- y-o-a-n---a-a-g-i p-l-y-h-e-o- ----------------------------------------------- dangsin-eun keun yeohaeng-gabang-i pil-yohaeyo!
ਪਾਸਪੋਰਟ ਨਾ ਭੁਲਣਾ। 여-을--- -세요! 여__ 잊_ 마___ 여-을 잊- 마-요- ----------- 여권을 잊지 마세요! 0
y--gwo--eu--ij-j- -a-e-o! y__________ i____ m______ y-o-w-n-e-l i---i m-s-y-! ------------------------- yeogwon-eul ij-ji maseyo!
ਟਿਕਟ ਨਾ ਭੁਲਣਾ! 비행기-표- 잊--마세요! 비__ 표_ 잊_ 마___ 비-기 표- 잊- 마-요- -------------- 비행기 표를 잊지 마세요! 0
b---en--gi---ole-l ij-j- -as-y-! b_________ p______ i____ m______ b-h-e-g-g- p-o-e-l i---i m-s-y-! -------------------------------- bihaeng-gi pyoleul ij-ji maseyo!
ਆਪਣੇ ਯਾਤਰੀ ਚੈਕ ਨਾ ਭੁੱਲਣਾ! 여행자------지-마--! 여__ 수__ 잊_ 마___ 여-자 수-를 잊- 마-요- --------------- 여행자 수표를 잊지 마세요! 0
y-ohaen--a--u---le-l -j-j- -asey-! y_________ s________ i____ m______ y-o-a-n-j- s-p-o-e-l i---i m-s-y-! ---------------------------------- yeohaengja supyoleul ij-ji maseyo!
ਆਪਣੇ ਨਾਲ ਸਨਸਕਰੀਨ ਮੱਲ੍ਹਮ ਲੈ ਜਾਓ। 선- ------ 가세-. 선_ 로__ 가_ 가___ 선- 로-을 가- 가-요- -------------- 선탠 로션을 가져 가세요. 0
se-n-ae- losye-n-e----a--e- ga----. s_______ l__________ g_____ g______ s-o-t-e- l-s-e-n-e-l g-j-e- g-s-y-. ----------------------------------- seontaen losyeon-eul gajyeo gaseyo.
ਕਾਲਾ ਚਸ਼ਮਾ ਲੈ ਜਾਓ। 선-라-를 가- 가-요. 선____ 가_ 가___ 선-라-를 가- 가-요- ------------- 선글라스를 가져 가세요. 0
se-n-eul-ase-le----aj-e- g--ey-. s________________ g_____ g______ s-o-g-u-l-s-u-e-l g-j-e- g-s-y-. -------------------------------- seongeullaseuleul gajyeo gaseyo.
ਟੋਪੀ ਲੈ ਜਾਓ। 햇- 차단- 모-- ---가세요. 햇_ 차__ 모__ 가_ 가___ 햇- 차-용 모-를 가- 가-요- ------------------ 햇빛 차단용 모자를 가져 가세요. 0
h-e---c- c-a-----o-- m-jal--l gaj--o --se--. h_______ c__________ m_______ g_____ g______ h-e-b-c- c-a-a---o-g m-j-l-u- g-j-e- g-s-y-. -------------------------------------------- haesbich chadan-yong mojaleul gajyeo gaseyo.
ਕੀ ਤੁਸੀਂ ਸੜ੍ਹਕ – ਮਾਰਗ ਦਾ ਨਕਸ਼ਾ ਲੈਣਾ ਚਾਹੁੰਦੇ ਹੋ? 지도--가--가- -어요? 지__ 가_ 가_ 싶___ 지-를 가- 가- 싶-요- -------------- 지도를 가져 가고 싶어요? 0
ji---eu- g-jy-- -ago--ip--o--? j_______ g_____ g___ s________ j-d-l-u- g-j-e- g-g- s-p-e-y-? ------------------------------ jidoleul gajyeo gago sip-eoyo?
ਕੀ ਤੁਸੀਂ ਮਾਰਗ – ਦਰਸ਼ਿਕਾ ਪੁਸਤਕ ਲੈਣਾ ਚਾਹੁੰਦੇ ਹੋ? 여----를-가져 -- 싶어-? 여_ 책__ 가_ 가_ 싶___ 여- 책-를 가- 가- 싶-요- ----------------- 여행 책자를 가져 가고 싶어요? 0
y--haeng ch---jal-u- -a-yeo-g--- s-p---y-? y_______ c__________ g_____ g___ s________ y-o-a-n- c-a-g-a-e-l g-j-e- g-g- s-p-e-y-? ------------------------------------------ yeohaeng chaegjaleul gajyeo gago sip-eoyo?
ਕੀ ਤੁਸੀਂ ਛਤਰੀ ਲਈ ਹੈ? 우-- ----- 싶-요? 우__ 가_ 가_ 싶___ 우-을 가- 가- 싶-요- -------------- 우산을 가져 가고 싶어요? 0
u--n-eu- g-j-eo ---o--ip--o--? u_______ g_____ g___ s________ u-a---u- g-j-e- g-g- s-p-e-y-? ------------------------------ usan-eul gajyeo gago sip-eoyo?
ਪੈਂਟ,ਕਮੀਜ਼,ਜੁਰਾਬਾਂ ਯਾਦ ਰੱਖੋ। 바지와- -츠-,--말--꼭 -져----. 바___ 셔___ 양__ 꼭 가_ 가___ 바-와- 셔-와- 양-을 꼭 가- 가-요- ----------------------- 바지와, 셔츠와, 양말을 꼭 가져 가세요. 0
b-ji-a- --e--he-wa- yangm------ -k-- g-jy---gase--. b______ s__________ y__________ k___ g_____ g______ b-j-w-, s-e-c-e-w-, y-n-m-l-e-l k-o- g-j-e- g-s-y-. --------------------------------------------------- bajiwa, syeocheuwa, yangmal-eul kkog gajyeo gaseyo.
ਟਾਈ,ਬੈਲਟ ਅਤੇ ਜੈਕਟ ਯਾਦ ਰੱਖੋ। 넥--와, 벨----자켓을-꼭------요. 넥____ 벨___ 자__ 꼭 가_ 가___ 넥-이-, 벨-와- 자-을 꼭 가- 가-요- ------------------------ 넥타이와, 벨트와, 자켓을 꼭 가져 가세요. 0
neg-a---, ----e---, ja-----u--kkog -a--eo-ga---o. n________ b________ j________ k___ g_____ g______ n-g-a-w-, b-l-e-w-, j-k-s-e-l k-o- g-j-e- g-s-y-. ------------------------------------------------- negtaiwa, belteuwa, jakes-eul kkog gajyeo gaseyo.
ਸੌਣ ਵਾਲੇ ਕੱਪੜੇ, ਰਾਤ ਦੇ ਕੱਪੜੇ ਅਤੇ ਟੀ – ਸ਼ਰਟਾਂ ਯਾਦ ਰੱਖੋ। 잠옷-- 나이트 -운과, ---- 꼭 -- --요. 잠___ 나__ 가___ 티___ 꼭 가_ 가___ 잠-과- 나-트 가-과- 티-츠- 꼭 가- 가-요- ---------------------------- 잠옷과, 나이트 가운과, 티셔츠를 꼭 가져 가세요. 0
j----s--a, -a--eu-g-un-w---ti--eo---uleul-kko- -a-ye--g----o. j_________ n_____ g_______ t_____________ k___ g_____ g______ j-m-o-g-a- n-i-e- g-u-g-a- t-s-e-c-e-l-u- k-o- g-j-e- g-s-y-. ------------------------------------------------------------- jam-osgwa, naiteu gaungwa, tisyeocheuleul kkog gajyeo gaseyo.
ਤੈਨੂੰ ਜੁੱਤੀਆਂ,ਸੈਂਡਲ ਅਤੇ ਬੂਟਾਂ ਦੀ ਜ਼ਰੂਰਤ ਹੈ। 당신---발----들과 -츠- 필요--. 당__ 신___ 샌__ 부__ 필____ 당-은 신-과- 샌-과 부-가 필-해-. ---------------------- 당신은 신발과, 샌들과 부츠가 필요해요. 0
da-gsi---un --nba----- s-e-de--gwa -u--e-g- -i-----a--o. d__________ s_________ s__________ b_______ p___________ d-n-s-n-e-n s-n-a-g-a- s-e-d-u-g-a b-c-e-g- p-l-y-h-e-o- -------------------------------------------------------- dangsin-eun sinbalgwa, saendeulgwa bucheuga pil-yohaeyo.
ਤੈਨੂੰ ਰੁਮਾਲ, ਸਾਬਣ ਅਤੇ ਨੇਲਕਟਰ ਦੀ ਜ਼ਰੂਰਤ ਹੈ। 당-은-손수-과,-비누-, 손톱-이가-필요--. 당__ 손____ 비___ 손____ 필____ 당-은 손-건-, 비-와- 손-깍-가 필-해-. -------------------------- 당신은 손수건과, 비누와, 손톱깍이가 필요해요. 0
dan--in-e-n -on-ug-ongwa--b-n-w-----nt-b--a--i-a--il-yoha---. d__________ s____________ b______ s_____________ p___________ d-n-s-n-e-n s-n-u-e-n-w-, b-n-w-, s-n-o-k-a---g- p-l-y-h-e-o- ------------------------------------------------------------- dangsin-eun sonsugeongwa, binuwa, sontobkkag-iga pil-yohaeyo.
ਤੈਨੂੰ ਕੰਘੇ, ਦੰਦਾਂ ਦੇ ਬੁਰਸ਼ ਅਤੇ ਟੁੱਥਪੇਸਟ ਦੀ ਲੋੜ ਹੈ। 당신- -과,------치-이 -요--. 당__ 빗__ 칫___ 치__ 필____ 당-은 빗-, 칫-과- 치-이 필-해-. ---------------------- 당신은 빗과, 칫솔과, 치약이 필요해요. 0
d----i----n-----wa,-ch-s-so-g-a-----y-g-i pi---o-----. d__________ b______ c___________ c_______ p___________ d-n-s-n-e-n b-s-w-, c-i---o-g-a- c-i-a--- p-l-y-h-e-o- ------------------------------------------------------ dangsin-eun bisgwa, chis-solgwa, chiyag-i pil-yohaeyo.

ਭਾਸ਼ਾਵਾਂ ਦਾ ਭਵਿੱਖ

100.3 ਕਰੋੜ ਤੋਂ ਵੱਧ ਲੋਕ ਚੀਨੀ ਬੋਲਦੇ ਹਨ। ਇਸ ਕਰਕੇ ਚੀਨੀ ਦੁਨੀਆ ਭਰ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਇਹ ਸਥਿਤੀ ਆਉਣ ਵਾਲੇ ਕਈ ਸਾਲਾਂ ਤੱਕ ਕਾਇਮ ਰਹੇਗੀ। ਕਈ ਹੋਰ ਭਾਸ਼ਾਵਾਂ ਦਾ ਭਵਿੱਖ ਸਾਕਾਰਾਤਮਕ ਨਜ਼ਰ ਨਹੀਂ ਆਉਂਦਾ। ਕਿਉਂਕਿ ਕਈ ਸਥਾਨਕ ਭਾਸ਼ਾਵਾਂ ਖ਼ਤਮ ਹੋ ਜਾਣਗੀਆਂ। ਇਸ ਸਮੇਂ ਤਕਰੀਬਨ 6,000 ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਪਰ ਮਾਹਿਰਾਂ ਦੇ ਅੰਦਾਜ਼ੇ ਦੇ ਅਨੁਸਾਰ ਇਨ੍ਹਾਂ ਵਿੱਚੋਂ ਬਹੁਗਿਣਤੀ ਨੂੰ ਅਲੋਪ ਹੋਣ ਦਾ ਖ਼ਤਰਾ ਹੈ। ਸਾਰੀਆਂ ਭਾਸ਼ਾਵਾਂ ਵਿੱਚੋਂ ਤਕਰੀਬਨ 90% ਅਲੋਪ ਹੋ ਜਾਣਗੀਆਂ। ਇਨ੍ਹਾਂ ਵਿੱਚੋਂ ਵਧੇਰੇ ਕੇਵਲ ਇਸੇ ਸਦੀ ਵਿੱਚ ਖ਼ਤਮ ਹੋ ਜਾਣਗੀਆਂ। ਭਾਵ, ਹਰ ਰੋਜ਼ ਇੱਕ ਭਾਸ਼ਾ ਖ਼ਤਮ ਹੋ ਜਾਵੇਗੀ। ਭਵਿੱਖ ਵਿੱਚ ਨਿੱਜੀ ਭਾਸ਼ਾਵਾਂ ਦਾ ਭਾਵ ਵੀ ਬਦਲ ਜਾਵੇਗਾ। ਅੰਗਰੇਜ਼ੀ ਅਜੇ ਵੀ ਦੂਜੇ ਸਥਾਨ 'ਤੇ ਹੈ। ਪਰ ਭਾਸ਼ਾਵਾਂ ਦੇ ਮੂਲ ਬੁਲਾਰਿਆਂ ਦੀ ਗਿਣਤੀ ਇੱਕਸਾਰ ਨਹੀਂ ਚੱਲ ਰਹੀ। ਇਸਦਾ ਜ਼ਿੰਮੇਵਾਰ ਜਨਸੰਖਿਅਕ ਵਿਕਾਸ ਹੈ। ਕੁਝ ਦਹਾਕਿਆਂ ਵਿੱਚ, ਹੋਰ ਭਾਸ਼ਾਵਾਂ ਭਾਰੂ ਹੋ ਜਾਣਗੀਆਂ। ਹਿੰਦੀ/ਉਰਦੂ ਅਤੇ ਅਰਬੀ ਛੇਤੀ ਹੀ ਦੂਜਾ ਅਤੇ ਤੀਜਾ ਸਥਾਨ ਲੈ ਲੈਣਗੀਆਂ। ਅੰਗਰੇਜ਼ੀ ਚੌਥਾ ਸਥਾਨ ਲਵੇਗੀ। ਟੌਪ ਟੈੱਨ ਵਿੱਚੋਂ ਜਰਮਨ ਪੂਰੀ ਤਰ੍ਹਾਂ ਅਲੋਪ ਹੋ ਜਾਵੇਗੀ। ਇਸਦੇ ਬਦਲੇ, ਮਲਾਏ ਬਹੁਤ ਸਾਰੀਆਂ ਭਾਸ਼ਾਵਾਂ ਨਾਲ ਸੰਬੰਧਤ ਹੋ ਜਾਵੇਗੀ। ਕਈ ਭਾਸ਼ਾਵਾਂ ਖ਼ਤਮ ਹੋਣ ਦੇ ਨਾਲ ਨਾਲ, ਨਵੀਂਆਂ ਪੈਦਾ ਹੋਣਗੀਆਂ। ਇਹ ਮਿਸ਼ਰਿਤ ਭਾਸ਼ਾਵਾਂ ਹੋਣਗੀਆਂ। ਇਹ ਭਾਸ਼ਾਈ ਮਿਸ਼ਰਣ ਕਿਸੇ ਹੋਰ ਸਥਾਨ ਤੋਂ ਇਲਾਵਾ ਸ਼ਹਿਰਾਂ ਵਿੱਚ ਸਭ ਤੋਂ ਵੱਧ ਬੋਲੇ ਜਾਣਗੇ। ਭਾਸ਼ਾਵਾਂ ਦੇ ਬਿਲਕੁਲ ਨਵੇਂ ਰੂਪਾਂਤਰਾਂ ਦਾ ਵੀ ਵਿਕਾਸ ਹੋਵੇਗਾ। ਇਸਲਈ ਭਵਿੱਖ ਵਿੱਚ ਅੰਗਰੇਜ਼ੀ ਭਾਸ਼ਾ ਦੀਆਂ ਕਈ ਨਵੀਆਂ ਕਿਸਮਾਂ ਦਾ ਵਿਕਾਸ ਹੋਵੇਗਾ। ਵਿਸ਼ਵ ਭਰ ਵਿੱਚ ਦੋਭਾਸ਼ੀ ਵਿਅਕਤੀਆਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ। ਅਸੀਂ ਭਵਿੱਖ ਵਿੱਚ ਕਿਵੇਂ ਗੱਲਬਾਤ ਕਰਾਂਗੇ, ਸ਼ਪੱਸ਼ਟ ਨਹੀਂ ਹੈ। ਪਰ 100 ਸਾਲਾਂ ਵਿੱਚ ਵੀ ਵੱਖ-ਵੱਖ ਭਾਸ਼ਵਾਂ ਹੋਂਦ ਵਿੱਚ ਰਹਿਣਗੀਆਂ। ਇਸਲਈ ਸਿਖਲਾਈ ਇੰਨੀ ਜਲਦੀ ਖ਼ਤਮ ਨਹੀਂ ਹੋਵੇਗੀ...