ਪ੍ਹੈਰਾ ਕਿਤਾਬ

pa ਭਾਵਨਾਂਵਾਂ   »   be Пачуцці

56 [ਛਪੰਜਾ]

ਭਾਵਨਾਂਵਾਂ

ਭਾਵਨਾਂਵਾਂ

56 [пяцьдзесят шэсць]

56 [pyats’dzesyat shests’]

Пачуцці

Pachutstsі

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਚੰਗਾ ਹੋਣਾ м-ць жа----е м___ ж______ м-ц- ж-д-н-е ------------ мець жаданне 0
met-’-z--da--e m____ z_______ m-t-’ z-a-a-n- -------------- mets’ zhadanne
ਸਾਡੀ ਇੱਛਾ ਹੈ। У --- ёс-ь-------е. У н__ ё___ ж_______ У н-с ё-ц- ж-д-н-е- ------------------- У нас ёсць жаданне. 0
U -as yos-----hada-ne. U n__ y_____ z________ U n-s y-s-s- z-a-a-n-. ---------------------- U nas yosts’ zhadanne.
ਸਾਡੀ ਕੋਈ ਇੱਛਾ ਨਹੀਂ ਹੈ। У---с----- жа--н-я. У н__ н___ ж_______ У н-с н-м- ж-д-н-я- ------------------- У нас няма жадання. 0
U-na---yam- --ada---a. U n__ n____ z_________ U n-s n-a-a z-a-a-n-a- ---------------------- U nas nyama zhadannya.
ਡਰ ਲੱਗਣਾ б--цца б_____ б-я-ц- ------ баяцца 0
b---tstsa b________ b-y-t-t-a --------- bayatstsa
ਮੈਨੂੰ ਡਰ ਲੱਗਦਾ ਹੈ। Я-б-юс-. Я б_____ Я б-ю-я- -------- Я баюся. 0
Ya -ay-s--. Y_ b_______ Y- b-y-s-a- ----------- Ya bayusya.
ਮੈਨੂੰ ਡਰ ਨਹੀਂ ਲੱਗਦਾ। Я--е---юся. Я н_ б_____ Я н- б-ю-я- ----------- Я не баюся. 0
Y- ne b--u---. Y_ n_ b_______ Y- n- b-y-s-a- -------------- Ya ne bayusya.
ਵਕਤ ਹੋਣਾ м----ч-с м___ ч__ м-ц- ч-с -------- мець час 0
me-----has m____ c___ m-t-’ c-a- ---------- mets’ chas
ਉਸਦੇ ਕੋਲ ਵਕਤ ਹੈ। Ё---ае-ча-. Ё_ м__ ч___ Ё- м-е ч-с- ----------- Ён мае час. 0
En-ma- chas. E_ m__ c____ E- m-e c-a-. ------------ En mae chas.
ਉਸਦੇ ਕੋਲ ਵਕਤ ਨਹੀਂ ਹੈ। Ё--н---ае-----. Ё_ н_ м__ ч____ Ё- н- м-е ч-с-. --------------- Ён не мае часу. 0
E------a- ch-su. E_ n_ m__ c_____ E- n- m-e c-a-u- ---------------- En ne mae chasu.
ਅੱਕ ਜਾਣਾ с-мав-ць с_______ с-м-в-ц- -------- сумаваць 0
sum-v-t-’ s________ s-m-v-t-’ --------- sumavats’
ਉਹ ਅੱਕ ਗਈ ਹੈ। Ян- -умуе. Я__ с_____ Я-а с-м-е- ---------- Яна сумуе. 0
Yana--u---. Y___ s_____ Y-n- s-m-e- ----------- Yana sumue.
ਉਹ ਨਹੀਂ ਅੱਕੀ ਹੈ। Я-а--- -у---. Я__ н_ с_____ Я-а н- с-м-е- ------------- Яна не сумуе. 0
Y----ne --m-e. Y___ n_ s_____ Y-n- n- s-m-e- -------------- Yana ne sumue.
ਭੁੱਖ ਲੱਗਣਾ б--- -а-о-н-м б___ г_______ б-ц- г-л-д-ы- ------------- быць галодным 0
by--- ----dnym b____ g_______ b-t-’ g-l-d-y- -------------- byts’ galodnym
ਕੀ ਤੁਹਾਨੂੰ ਭੁੱਖ ਲੱਗੀ ਹੈ? Вы -а-од-ы-? В_ г________ В- г-л-д-ы-? ------------ Вы галодныя? 0
Vy -al-d--y-? V_ g_________ V- g-l-d-y-a- ------------- Vy galodnyya?
ਕੀ ਤੁਹਾਨੂੰ ਭੁੱਖ ਨਹੀਂ ਲੱਗੀ? В--не -а--дн--? В_ н_ г________ В- н- г-л-д-ы-? --------------- Вы не галодныя? 0
V---- -a-o-nyya? V_ n_ g_________ V- n- g-l-d-y-a- ---------------- Vy ne galodnyya?
ਪਿਆਸ ਲੱਗਣਾ ха--ць -іць х_____ п___ х-ц-ц- п-ц- ----------- хацець піць 0
k-atsets- -і-s’ k________ p____ k-a-s-t-’ p-t-’ --------------- khatsets’ pіts’
ਉਹਨਾਂ ਨੂੰ ਪਿਆਸ ਲੱਗੀ ਹੈ। Я-ы-х---ц- --ць. Я__ х_____ п____ Я-ы х-ч-ц- п-ц-. ---------------- Яны хочуць піць. 0
Y--y---oc-u-s--p-ts-. Y___ k________ p_____ Y-n- k-o-h-t-’ p-t-’- --------------------- Yany khochuts’ pіts’.
ਉਹਨਾਂ ਨੂੰ ਪਿਆਸ ਨਹੀਂ ਲੱਗੀ। Я-ы ----о--ц- піць. Я__ н_ х_____ п____ Я-ы н- х-ч-ц- п-ц-. ------------------- Яны не хочуць піць. 0
Y-ny-n- -ho--u--’--і-s’. Y___ n_ k________ p_____ Y-n- n- k-o-h-t-’ p-t-’- ------------------------ Yany ne khochuts’ pіts’.

ਗੁਪਤ ਭਾਸ਼ਾਵਾਂ

ਭਾਸ਼ਾਵਾਂ ਦੁਆਰਾ, ਸਾਡਾ ਟੀਚਾ ਆਪਣੇ ਵਿਚਾਰ ਅਤੇ ਭਾਵਨਾਵਾਂ ਜ਼ਾਹਿਰ ਕਰਨਾ ਹੁੰਦਾ ਹੈ। ਇਸਲਈ, ਇੱਕ ਭਾਸ਼ਾ ਦਾ ਸਭ ਤੋਂ ਮਹੱਤਵਪੂਰਨ ਉਦੇਸ਼ ਇਸਨੂੰ ਸਮਝਣਾ ਹੁੰਦਾ ਹੈ। ਪਰ ਕਈ ਵਾਰ ਲੋਕ ਹਰੇਕ ਨਾਲ ਗੱਲਬਾਤ ਸਾਂਝੀ ਨਹੀਂ ਕਰਨਾ ਚਾਹੁੰਦੇ। ਅਜਿਹੀ ਸਥਿਤੀ ਵਿੱਚ, ਉਹ ਗੁਪਤ ਭਾਸ਼ਾਵਾਂ ਦੀ ਕਾਢ ਕੱਢਦੇ ਹਨ। ਗੁਪਤ ਭਾਸ਼ਾਵਾਂ ਨੇ ਲੋਕਾਂ ਨੂੰ ਹਜ਼ਾਰਾਂ ਸਾਲਾਂ ਤੋਂ ਮੋਹਿਤ ਕੀਤਾ ਹੈ। ਉਦਾਹਰਣ ਵਜੋਂ, ਜੂਲੀਅਸ ਸੀਜ਼ਰ ਦੀ ਆਪਣੀ ਨਿੱਜੀ ਗੁਪਤ ਭਾਸ਼ਾ ਸੀ। ਉਹ ਆਪਣੇ ਰਾਜ ਦੇ ਸਾਰੇ ਖੇਤਰਾਂ ਵਿੱਚ ਸੰਕੇਤਕ ਸੰਦੇਸ਼ ਭੇਜਦਾ ਸੀ। ਉਸਦੇ ਦੁਸ਼ਮਨ ਸੰਕੇਤਕ ਖ਼ਬਰਾਂ ਨਹੀਂ ਪੜ੍ਹ ਸਕਦੇ ਸਨ। ਗੁਪਤ ਭਾਸ਼ਾਵਾਂ ਸੁਰੱਖਿਅਤ ਸੰਚਾਰ ਹਨ। ਅਸੀਂ ਆਪਣੇ ਆਪ ਨੂੰ ਗੁਪਤ ਭਾਸ਼ਾਵਾਂ ਰਾਹੀਂ ਦੂਜਿਆਂ ਤੋਂ ਅਲੱਗ ਰੱਖਦੇ ਹਾਂ। ਅਸੀਂ ਦਰਸਾਉਂਦੇ ਹਾਂ ਕਿ ਅਸੀਂ ਇੱਕ ਵਿਸ਼ੇਸ਼ ਸਮੂਹ ਨਾਲ ਸੰਬੰਧਤ ਹਾਂ। ਅਸੀਂ ਗੁਪਤ ਭਾਸ਼ਾਵਾਂ ਦੀ ਵਰਤੋਂ ਕਿਉਂ ਕਰਦੇ ਹਾਂ, ਇਸਦੇ ਵੱਖ-ਵੱਖ ਕਾਰਨ ਹਨ। ਪ੍ਰੇਮੀ ਹਰ ਸਮੇਂ ਸੰਕੇਤਕ ਪੱਤਰ ਲਿਖਦੇ ਹਨ। ਵਿਸ਼ੇਸ਼ ਪੇਸ਼ੇ ਵਾਲੇ ਸਮੂਹਾਂ ਦੀਆਂ ਵੀ ਆਪਣੀਆਂ ਨਿੱਜੀ ਭਾਸ਼ਾਵਾਂ ਹੁੰਦੀਆਂ ਹਨ। ਇਸਲਈ, ਜਾਦੂਗਰਾਂ, ਚੋਰਾਂ ਅਤੇ ਵਪਾਰਕ ਵਿਅਕਤੀਆਂ ਲਈ ਭਾਸ਼ਾਵਾਂ ਮੌਜੂਦ ਹਨ। ਪਰ ਗੁਪਤ ਭਾਸ਼ਾਵਾਂ ਜ਼ਿਆਦਾਤਰ ਸਿਆਸਤੀ ਉਦੇਸ਼ਾਂ ਲਈ ਵਰਤੀਆਂ ਜਾਂਦੀਆਂ ਹਨ। ਗੁਪਤ ਭਾਸ਼ਾਵਾਂ ਦੀ ਵਰਤੋਂ ਤਕਰੀਬਨ ਹਰ ਯੁੱਧ ਵਿੱਚ ਹੁੰਦੀ ਰਹੀ ਹੈ। ਫ਼ੌਜੀ ਅਤੇ ਖ਼ੁਫ਼ੀਆ ਸੇਵਾ ਸੰਸਥਾਵਾਂ ਕੋਲ ਗੁਪਤ ਭਾਸ਼ਾਵਾਂ ਲਈ ਆਪਣੇ ਨਿੱਜੀ ਮਾਹਰ ਹੁੰਦੇ ਹਨ। ਕੂਟਲਿਪੀ-ਸ਼ਾਸਤਰ ਸੰਕੇਤੀਕਰਨ ਦਾ ਵਿਗਿਆਨ ਹੈ। ਆਧੁਨਿਕ ਸੰਕੇਤ ਗੁੰਝਲਦਾਰ ਗਣਿਤ ਫਾਰਮੂਲਿਆਂ 'ਤੇ ਆਧਾਰਿਤ ਹੁੰਦੇ ਹਨ। ਪਰ ਇਨ੍ਹਾਂ ਨੂੰ ਪੜ੍ਹਨਾ ਬਹੁਤ ਔਖਾ ਹੁੰਦਾ ਹੈ। ਸੰਕੇਤਕ ਭਾਸ਼ਾਵਾਂ ਤੋਂ ਬਿਨਾਂ, ਸਾਡੀ ਜ਼ਿੰਦਗੀ ਅਸੰਭਵ ਹੋ ਜਾਵੇਗੀ। ਅੱਜਕਲ੍ਹ ਕੂਟਬੱਧ ਡਾਟਾ ਵੀ ਵਰਤੋਂ ਹਰ ਥਾਂ 'ਤੇ ਕੀਤੀ ਜਾਂਦੀ ਹੈ। ਕ੍ਰੈਡਿਟ ਕਾਰਡ ਅਤੇ ਈਮੇਲ - ਸਭ ਕੁਝ ਸੰਕੇਤਾਂ ਰਾਹੀਂ ਚੱਲਦਾ ਹੈ। ਬੱਚਿਆਂ ਨੂੰ ਗੁਪਤ ਭਾਸ਼ਾਵਾਂ ਵਿਸ਼ੇਸ਼ ਤੌਰ 'ਤੇ ਬਹੁਤ ਉਤਸ਼ਾਹਜਨਕ ਲੱਗਦੀਆਂ ਹਨ। ਉਹ ਆਪਣੇ ਦੋਸਤਾਂ ਨਾਲ ਗੁਪਤ ਸੰਦੇਸ਼ ਤਬਦੀਲ ਕਰਨਾ ਬਹੁਤ ਪਸੰਦ ਕਰਦੇ ਹਨ। ਗੁਪਤ ਭਾਸ਼ਾਵਾਂ ਬੱਚਿਆਂ ਦੇ ਵਿਕਾਸ ਲਈ ਵੀ ਲਾਭਦਾਇਕ ਹੁੰਦੀਆਂ ਹਨ... ਇਹ ਸਿਰਜਣਾਤਮਕਤਾ ਅਤੇ ਭਾਸ਼ਾ ਲਈ ਇੱਕ ਭਾਵਨਾ ਨੂੰ ਉਤਸ਼ਾਹਿਤ ਕਰਦੀਆਂ ਹਨ!