ਪ੍ਹੈਰਾ ਕਿਤਾਬ

pa ਭਾਵਨਾਂਵਾਂ   »   ru Чувства

56 [ਛਪੰਜਾ]

ਭਾਵਨਾਂਵਾਂ

ਭਾਵਨਾਂਵਾਂ

56 [пятьдесят шесть]

56 [pyatʹdesyat shestʹ]

Чувства

Chuvstva

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਚੰਗਾ ਹੋਣਾ Хо---ь Х_____ Х-т-т- ------ Хотеть 0
K--t-tʹ K______ K-o-e-ʹ ------- Khotetʹ
ਸਾਡੀ ਇੱਛਾ ਹੈ। Мы -о-и-. М_ х_____ М- х-т-м- --------- Мы хотим. 0
My----tim. M_ k______ M- k-o-i-. ---------- My khotim.
ਸਾਡੀ ਕੋਈ ਇੱਛਾ ਨਹੀਂ ਹੈ। М----------. М_ н_ х_____ М- н- х-т-м- ------------ Мы не хотим. 0
M---e-khoti-. M_ n_ k______ M- n- k-o-i-. ------------- My ne khotim.
ਡਰ ਲੱਗਣਾ Б---ься Б______ Б-я-ь-я ------- Бояться 0
Bo--t-sya B________ B-y-t-s-a --------- Boyatʹsya
ਮੈਨੂੰ ਡਰ ਲੱਗਦਾ ਹੈ। Я---юс-. Я б_____ Я б-ю-ь- -------- Я боюсь. 0
Y- bo-usʹ. Y_ b______ Y- b-y-s-. ---------- Ya boyusʹ.
ਮੈਨੂੰ ਡਰ ਨਹੀਂ ਲੱਗਦਾ। Я не--оюс-. Я н_ б_____ Я н- б-ю-ь- ----------- Я не боюсь. 0
Ya-n--boy-sʹ. Y_ n_ b______ Y- n- b-y-s-. ------------- Ya ne boyusʹ.
ਵਕਤ ਹੋਣਾ Име-- в-е-я И____ в____ И-е-ь в-е-я ----------- Иметь время 0
I-et- --emya I____ v_____ I-e-ʹ v-e-y- ------------ Imetʹ vremya
ਉਸਦੇ ਕੋਲ ਵਕਤ ਹੈ। У ---о -сть --емя. У н___ е___ в_____ У н-г- е-т- в-е-я- ------------------ У него есть время. 0
U-nego---s-- v-e--a. U n___ y____ v______ U n-g- y-s-ʹ v-e-y-. -------------------- U nego yestʹ vremya.
ਉਸਦੇ ਕੋਲ ਵਕਤ ਨਹੀਂ ਹੈ। У--е-----т -ре----. У н___ н__ в_______ У н-г- н-т в-е-е-и- ------------------- У него нет времени. 0
U n-go-n-t -re---i. U n___ n__ v_______ U n-g- n-t v-e-e-i- ------------------- U nego net vremeni.
ਅੱਕ ਜਾਣਾ Ску---ь С______ С-у-а-ь ------- Скучать 0
Sk-chatʹ S_______ S-u-h-t- -------- Skuchatʹ
ਉਹ ਅੱਕ ਗਈ ਹੈ। Е- скуч-о. Е_ с______ Е- с-у-н-. ---------- Ей скучно. 0
Y-- -k---n-. Y__ s_______ Y-y s-u-h-o- ------------ Yey skuchno.
ਉਹ ਨਹੀਂ ਅੱਕੀ ਹੈ। Ей--- ск--но. Е_ н_ с______ Е- н- с-у-н-. ------------- Ей не скучно. 0
Yey n- ---ch--. Y__ n_ s_______ Y-y n- s-u-h-o- --------------- Yey ne skuchno.
ਭੁੱਖ ਲੱਗਣਾ Быть--о--д--м---) Б___ г___________ Б-т- г-л-д-ы-(-й- ----------------- Быть голодным(ой) 0
B-tʹ gol-dnym(--) B___ g___________ B-t- g-l-d-y-(-y- ----------------- Bytʹ golodnym(oy)
ਕੀ ਤੁਹਾਨੂੰ ਭੁੱਖ ਲੱਗੀ ਹੈ? В- го-одные? В_ г________ В- г-л-д-ы-? ------------ Вы голодные? 0
V- -ol--nyye? V_ g_________ V- g-l-d-y-e- ------------- Vy golodnyye?
ਕੀ ਤੁਹਾਨੂੰ ਭੁੱਖ ਨਹੀਂ ਲੱਗੀ? В- -е-гол-дн--? В_ н_ г________ В- н- г-л-д-ы-? --------------- Вы не голодные? 0
V- ne gol--n---? V_ n_ g_________ V- n- g-l-d-y-e- ---------------- Vy ne golodnyye?
ਪਿਆਸ ਲੱਗਣਾ Хо-еть п--ь Х_____ п___ Х-т-т- п-т- ----------- Хотеть пить 0
Kh-tetʹ ---ʹ K______ p___ K-o-e-ʹ p-t- ------------ Khotetʹ pitʹ
ਉਹਨਾਂ ਨੂੰ ਪਿਆਸ ਲੱਗੀ ਹੈ। О-и---тят --т-. О__ х____ п____ О-и х-т-т п-т-. --------------- Они хотят пить. 0
Oni kh--y-t-p--ʹ. O__ k______ p____ O-i k-o-y-t p-t-. ----------------- Oni khotyat pitʹ.
ਉਹਨਾਂ ਨੂੰ ਪਿਆਸ ਨਹੀਂ ਲੱਗੀ। Они -- --т-- -и--. О__ н_ х____ п____ О-и н- х-т-т п-т-. ------------------ Они не хотят пить. 0
On- -e--ho-yat -i-ʹ. O__ n_ k______ p____ O-i n- k-o-y-t p-t-. -------------------- Oni ne khotyat pitʹ.

ਗੁਪਤ ਭਾਸ਼ਾਵਾਂ

ਭਾਸ਼ਾਵਾਂ ਦੁਆਰਾ, ਸਾਡਾ ਟੀਚਾ ਆਪਣੇ ਵਿਚਾਰ ਅਤੇ ਭਾਵਨਾਵਾਂ ਜ਼ਾਹਿਰ ਕਰਨਾ ਹੁੰਦਾ ਹੈ। ਇਸਲਈ, ਇੱਕ ਭਾਸ਼ਾ ਦਾ ਸਭ ਤੋਂ ਮਹੱਤਵਪੂਰਨ ਉਦੇਸ਼ ਇਸਨੂੰ ਸਮਝਣਾ ਹੁੰਦਾ ਹੈ। ਪਰ ਕਈ ਵਾਰ ਲੋਕ ਹਰੇਕ ਨਾਲ ਗੱਲਬਾਤ ਸਾਂਝੀ ਨਹੀਂ ਕਰਨਾ ਚਾਹੁੰਦੇ। ਅਜਿਹੀ ਸਥਿਤੀ ਵਿੱਚ, ਉਹ ਗੁਪਤ ਭਾਸ਼ਾਵਾਂ ਦੀ ਕਾਢ ਕੱਢਦੇ ਹਨ। ਗੁਪਤ ਭਾਸ਼ਾਵਾਂ ਨੇ ਲੋਕਾਂ ਨੂੰ ਹਜ਼ਾਰਾਂ ਸਾਲਾਂ ਤੋਂ ਮੋਹਿਤ ਕੀਤਾ ਹੈ। ਉਦਾਹਰਣ ਵਜੋਂ, ਜੂਲੀਅਸ ਸੀਜ਼ਰ ਦੀ ਆਪਣੀ ਨਿੱਜੀ ਗੁਪਤ ਭਾਸ਼ਾ ਸੀ। ਉਹ ਆਪਣੇ ਰਾਜ ਦੇ ਸਾਰੇ ਖੇਤਰਾਂ ਵਿੱਚ ਸੰਕੇਤਕ ਸੰਦੇਸ਼ ਭੇਜਦਾ ਸੀ। ਉਸਦੇ ਦੁਸ਼ਮਨ ਸੰਕੇਤਕ ਖ਼ਬਰਾਂ ਨਹੀਂ ਪੜ੍ਹ ਸਕਦੇ ਸਨ। ਗੁਪਤ ਭਾਸ਼ਾਵਾਂ ਸੁਰੱਖਿਅਤ ਸੰਚਾਰ ਹਨ। ਅਸੀਂ ਆਪਣੇ ਆਪ ਨੂੰ ਗੁਪਤ ਭਾਸ਼ਾਵਾਂ ਰਾਹੀਂ ਦੂਜਿਆਂ ਤੋਂ ਅਲੱਗ ਰੱਖਦੇ ਹਾਂ। ਅਸੀਂ ਦਰਸਾਉਂਦੇ ਹਾਂ ਕਿ ਅਸੀਂ ਇੱਕ ਵਿਸ਼ੇਸ਼ ਸਮੂਹ ਨਾਲ ਸੰਬੰਧਤ ਹਾਂ। ਅਸੀਂ ਗੁਪਤ ਭਾਸ਼ਾਵਾਂ ਦੀ ਵਰਤੋਂ ਕਿਉਂ ਕਰਦੇ ਹਾਂ, ਇਸਦੇ ਵੱਖ-ਵੱਖ ਕਾਰਨ ਹਨ। ਪ੍ਰੇਮੀ ਹਰ ਸਮੇਂ ਸੰਕੇਤਕ ਪੱਤਰ ਲਿਖਦੇ ਹਨ। ਵਿਸ਼ੇਸ਼ ਪੇਸ਼ੇ ਵਾਲੇ ਸਮੂਹਾਂ ਦੀਆਂ ਵੀ ਆਪਣੀਆਂ ਨਿੱਜੀ ਭਾਸ਼ਾਵਾਂ ਹੁੰਦੀਆਂ ਹਨ। ਇਸਲਈ, ਜਾਦੂਗਰਾਂ, ਚੋਰਾਂ ਅਤੇ ਵਪਾਰਕ ਵਿਅਕਤੀਆਂ ਲਈ ਭਾਸ਼ਾਵਾਂ ਮੌਜੂਦ ਹਨ। ਪਰ ਗੁਪਤ ਭਾਸ਼ਾਵਾਂ ਜ਼ਿਆਦਾਤਰ ਸਿਆਸਤੀ ਉਦੇਸ਼ਾਂ ਲਈ ਵਰਤੀਆਂ ਜਾਂਦੀਆਂ ਹਨ। ਗੁਪਤ ਭਾਸ਼ਾਵਾਂ ਦੀ ਵਰਤੋਂ ਤਕਰੀਬਨ ਹਰ ਯੁੱਧ ਵਿੱਚ ਹੁੰਦੀ ਰਹੀ ਹੈ। ਫ਼ੌਜੀ ਅਤੇ ਖ਼ੁਫ਼ੀਆ ਸੇਵਾ ਸੰਸਥਾਵਾਂ ਕੋਲ ਗੁਪਤ ਭਾਸ਼ਾਵਾਂ ਲਈ ਆਪਣੇ ਨਿੱਜੀ ਮਾਹਰ ਹੁੰਦੇ ਹਨ। ਕੂਟਲਿਪੀ-ਸ਼ਾਸਤਰ ਸੰਕੇਤੀਕਰਨ ਦਾ ਵਿਗਿਆਨ ਹੈ। ਆਧੁਨਿਕ ਸੰਕੇਤ ਗੁੰਝਲਦਾਰ ਗਣਿਤ ਫਾਰਮੂਲਿਆਂ 'ਤੇ ਆਧਾਰਿਤ ਹੁੰਦੇ ਹਨ। ਪਰ ਇਨ੍ਹਾਂ ਨੂੰ ਪੜ੍ਹਨਾ ਬਹੁਤ ਔਖਾ ਹੁੰਦਾ ਹੈ। ਸੰਕੇਤਕ ਭਾਸ਼ਾਵਾਂ ਤੋਂ ਬਿਨਾਂ, ਸਾਡੀ ਜ਼ਿੰਦਗੀ ਅਸੰਭਵ ਹੋ ਜਾਵੇਗੀ। ਅੱਜਕਲ੍ਹ ਕੂਟਬੱਧ ਡਾਟਾ ਵੀ ਵਰਤੋਂ ਹਰ ਥਾਂ 'ਤੇ ਕੀਤੀ ਜਾਂਦੀ ਹੈ। ਕ੍ਰੈਡਿਟ ਕਾਰਡ ਅਤੇ ਈਮੇਲ - ਸਭ ਕੁਝ ਸੰਕੇਤਾਂ ਰਾਹੀਂ ਚੱਲਦਾ ਹੈ। ਬੱਚਿਆਂ ਨੂੰ ਗੁਪਤ ਭਾਸ਼ਾਵਾਂ ਵਿਸ਼ੇਸ਼ ਤੌਰ 'ਤੇ ਬਹੁਤ ਉਤਸ਼ਾਹਜਨਕ ਲੱਗਦੀਆਂ ਹਨ। ਉਹ ਆਪਣੇ ਦੋਸਤਾਂ ਨਾਲ ਗੁਪਤ ਸੰਦੇਸ਼ ਤਬਦੀਲ ਕਰਨਾ ਬਹੁਤ ਪਸੰਦ ਕਰਦੇ ਹਨ। ਗੁਪਤ ਭਾਸ਼ਾਵਾਂ ਬੱਚਿਆਂ ਦੇ ਵਿਕਾਸ ਲਈ ਵੀ ਲਾਭਦਾਇਕ ਹੁੰਦੀਆਂ ਹਨ... ਇਹ ਸਿਰਜਣਾਤਮਕਤਾ ਅਤੇ ਭਾਸ਼ਾ ਲਈ ਇੱਕ ਭਾਵਨਾ ਨੂੰ ਉਤਸ਼ਾਹਿਤ ਕਰਦੀਆਂ ਹਨ!