ਪ੍ਹੈਰਾ ਕਿਤਾਬ

pa ਬਾਤਚੀਤ 3   »   uk Коротка розмова 3

22 [ਬਾਈ]

ਬਾਤਚੀਤ 3

ਬਾਤਚੀਤ 3

22 [двадцять два]

22 [dvadtsyatʹ dva]

Коротка розмова 3

Korotka rozmova 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਂਦੇ ਹੋ? В- пали-е? В_ п______ В- п-л-т-? ---------- Ви палите? 0
Vy--a-yt-? V_ p______ V- p-l-t-? ---------- Vy palyte?
ਜੀ ਹਾਂ, ਪਹਿਲਾਂ ਪੀਂਦਾ / ਪੀਂਦੀ ਸੀ। Р-н-ше--ак. Р_____ т___ Р-н-ш- т-к- ----------- Раніше так. 0
Ra-is---tak. R______ t___ R-n-s-e t-k- ------------ Ranishe tak.
ਪਰ ਹੁਣ ਨਹੀਂ ਪੀਂਦਾ / ਪੀਂਦੀ ਹਾਂ। Ал--те--р----і-ь-е -е-п---. А__ т____ я б_____ н_ п____ А-е т-п-р я б-л-ш- н- п-л-. --------------------------- Але тепер я більше не палю. 0
A---t------- bilʹ-----e-----u. A__ t____ y_ b______ n_ p_____ A-e t-p-r y- b-l-s-e n- p-l-u- ------------------------------ Ale teper ya bilʹshe ne palyu.
ਜੇ ਮੈਂ ਸਿਗਰਟ ਪੀਵਾਂ ਤਾਂ ਕੀ ਤੁਹਾਨੂੰ ਤਕਲੀਫ ਹੋਵੇਗੀ? Ч--з-ва-ає В-----оли ---ал-? Ч_ з______ В___ к___ я п____ Ч- з-в-ж-є В-м- к-л- я п-л-? ---------------------------- Чи заважає Вам, коли я палю? 0
Chy -----h-ye-V-m, k--- ---paly-? C__ z________ V___ k___ y_ p_____ C-y z-v-z-a-e V-m- k-l- y- p-l-u- --------------------------------- Chy zavazhaye Vam, koly ya palyu?
ਜੀ ਨਹੀਂ, ਬਿਲਕੁਲ ਨਹੀਂ। Ні,-з--с-м н-. Н__ з_____ н__ Н-, з-в-і- н-. -------------- Ні, зовсім ні. 0
N---zo--im-n-. N__ z_____ n__ N-, z-v-i- n-. -------------- Ni, zovsim ni.
ਮੈਨੂੰ ਤਕਲੀਫ ਨਹੀਂ ਹੋਵੇਗੀ। Це -е---н--з-в-ж-є. Ц_ м___ н_ з_______ Ц- м-н- н- з-в-ж-є- ------------------- Це мені не заважає. 0
T---men---e z---z--ye. T__ m___ n_ z_________ T-e m-n- n- z-v-z-a-e- ---------------------- Tse meni ne zavazhaye.
ਕੀ ਤੁਸੀਂ ਕੁਝ ਪੀਵੋਗੇ? В--що-ь --є--? В_ щ___ п_____ В- щ-с- п-є-е- -------------- Ви щось п’єте? 0
V--s-chos--pʺ-e--? V_ s______ p______ V- s-c-o-ʹ p-y-t-? ------------------ Vy shchosʹ pʺyete?
ਇੱਕ ਬ੍ਰਾਂਡੀ? К-н-я-? К______ К-н-я-? ------- Коньяк? 0
K-n--a-? K_______ K-n-y-k- -------- Konʹyak?
ਜੀ ਨਹੀਂ, ਹੋ ਸਕੇ ਤਾਂ ਇੱਕ ਬੀਅਰ Ні- к-ащ--пи--. Н__ к____ п____ Н-, к-а-е п-в-. --------------- Ні, краще пиво. 0
Ni--k-as-ch- ---o. N__ k_______ p____ N-, k-a-h-h- p-v-. ------------------ Ni, krashche pyvo.
ਕੀ ਤੁਸੀਂ ਬਹੁਤ ਯਾਤਰਾ ਕਰਦੇ ਹੋ? В--б-га-о--о---ожуєте? В_ б_____ п___________ В- б-г-т- п-д-р-ж-є-е- ---------------------- Ви багато подорожуєте? 0
V- ba-a-o po-or--h-y-t-? V_ b_____ p_____________ V- b-h-t- p-d-r-z-u-e-e- ------------------------ Vy bahato podorozhuyete?
ਜੀ ਹਾਂ, ਜ਼ਿਆਦਾਤਰ ਕੰਮ ਦੇ ਲਈ। Т--, пере-ажн- ц- д--о-і п---дки. Т___ п________ ц_ д_____ п_______ Т-к- п-р-в-ж-о ц- д-л-в- п-ї-д-и- --------------------------------- Так, переважно це ділові поїздки. 0
Ta-----r---zhno-t-e---lo---po-̈z--y. T___ p_________ t__ d_____ p_______ T-k- p-r-v-z-n- t-e d-l-v- p-i-z-k-. ------------------------------------ Tak, perevazhno tse dilovi poïzdky.
ਪਰ ਹੁਣ ਅਸੀਂ ਇੱਥੇ ਛੁੱਟੀਆਂ ਦੇ ਲਈ ਆਏ / ਆਈਆਂ ਹਾਂ। Ал- те-е---и --т у -і-п-с--і А__ т____ м_ т__ у в________ А-е т-п-р м- т-т у в-д-у-т-і ---------------------------- Але тепер ми тут у відпустці 0
A---t-p-r--y -ut----i-p-s--si A__ t____ m_ t__ u v_________ A-e t-p-r m- t-t u v-d-u-t-s- ----------------------------- Ale teper my tut u vidpusttsi
ਕਿੰਨੀ ਗਰਮੀ ਹੈ! Яка-с-ека! Я__ с_____ Я-а с-е-а- ---------- Яка спека! 0
Ya-a -pe-a! Y___ s_____ Y-k- s-e-a- ----------- Yaka speka!
ਹਾਂ, ਅੱਜ ਬਹੁਤ ਗਰਮੀ ਹੈ। Т--, --ог-дн---і--н--сп-кот--. Т___ с_______ д_____ с________ Т-к- с-о-о-н- д-й-н- с-е-о-н-. ------------------------------ Так, сьогодні дійсно спекотно. 0
T-k,-s-o---ni -i-̆--- s--ko--o. T___ s_______ d_____ s________ T-k- s-o-o-n- d-y-s-o s-e-o-n-. ------------------------------- Tak, sʹohodni diy̆sno spekotno.
ਆਓ ਛੱਜੇ ਤੇ ਚੱਲੀਏ। Х-дім- на б-лк-н. Х_____ н_ б______ Х-д-м- н- б-л-о-. ----------------- Ходімо на балкон. 0
K--d--o-na--a-kon. K______ n_ b______ K-o-i-o n- b-l-o-. ------------------ Khodimo na balkon.
ਕੱਲ੍ਹ ਇੱਥੇ ਇੱਕ ਪਾਰਟੀ ਹੈ। З----а--ут -у-е--е-і-ка. З_____ т__ б___ в_______ З-в-р- т-т б-д- в-ч-р-а- ------------------------ Завтра тут буде вечірка. 0
Z-vtra-tu- b-d- vechi-k-. Z_____ t__ b___ v________ Z-v-r- t-t b-d- v-c-i-k-. ------------------------- Zavtra tut bude vechirka.
ਕੀ ਤੁਸੀਂ ਵੀ ਆਉਣਵਾਲੇ ਹੋ? Ви т-------и-д-т-? В_ т____ п________ В- т-к-ж п-и-д-т-? ------------------ Ви також прийдете? 0
V----k--h pryy̆-et-? V_ t_____ p________ V- t-k-z- p-y-̆-e-e- -------------------- Vy takozh pryy̆dete?
ਜੀ ਹਾਂ, ਸਾਨੂੰ ਵੀ ਬੁਲਾਇਆ ਗਿਆ ਹੈ। Та-,-ми також --пр-ш-н-. Т___ м_ т____ з_________ Т-к- м- т-к-ж з-п-о-е-і- ------------------------ Так, ми також запрошені. 0
Ta-,--y --k--h z--r--he-i. T___ m_ t_____ z__________ T-k- m- t-k-z- z-p-o-h-n-. -------------------------- Tak, my takozh zaprosheni.

ਭਾਸ਼ਾ ਅਤੇ ਲਿਖਾਈ

ਹਰੇਕ ਭਾਸ਼ਾ ਦੀ ਵਰਤੋਂ ਲੋਕਾਂ ਦੇ ਆਪਸੀ ਸੰਚਾਰ ਲਈ ਕੀਤੀ ਜਾਂਦੀ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਆਪਣੀ ਸੋਚ ਅਤੇ ਭਾਵਨਾਵਾਂ ਜ਼ਾਹਰ ਕਰਦੇ ਹਾਂ। ਅਜਿਹਾ ਕਰਦੇ ਸਮੇਂ, ਅਸੀਂ ਹਮੇਸ਼ਾਂ ਆਪਣੀ ਭਾਸ਼ਾ ਦੇ ਨਿਯਮਾਂ ਦਾ ਪਾਲਣ ਨਹੀਂ ਕਰਦੇ। ਅਸੀਂ ਆਪਣੀ ਨਿੱਜੀ ਭਾਸ਼ਾ, ਆਪਣੀ ਸਥਾਨਕ ਬੋਲੀ ਦੀ ਵਰਤੋਂ ਕਰਦੇ ਹਾਂ। ਇਹ ਲਿਖਤੀ ਰੂਪ ਵਿੱਚ ਵੱਖ ਹੁੰਦੀ ਹੈ। ਇੱਥੇ, ਭਾਸ਼ਾ ਦੇ ਸਾਰੇ ਨਿਯਮ ਦਰਸਾਏ ਜਾਂਦੇ ਹਨ। ਲਿਖਾਈ ਕਿਸੇ ਭਾਸ਼ਾ ਨੂੰ ਅਸਲੀ ਭਾਸ਼ਾ ਬਣਨ ਦੇ ਯੋਗ ਬਣਾਉਂਦੀ ਹੈ। ਇਹ ਭਾਸ਼ਾ ਨੂੰ ਦ੍ਰਿਸ਼ਟੀ-ਗੋਚਰ ਬਣਾਉਂਦੀ ਹੈ। ਲਿਖਾਈ ਰਾਹੀਂ, ਹਜ਼ਾਰਾਂ ਸਾਲ ਪੁਰਾਣਾ ਕੀਮਤੀ ਗਿਆਨ ਅੱਗੇ ਵਧਦਾ ਹੈ। ਇਸੇ ਕਰਕੇ ਲਿਖਾਈ ਹਰੇਕ ਪ੍ਰਗਤੀਸ਼ੀਲ ਸਭਿਆਚਾਰ ਦੀ ਨੀਂਹ ਹੈ। ਲਿਖਾਈ ਦੇ ਪਹਿਲੇ ਰੂਪ ਦੀ ਕਾਢ 5,000 ਸਾਲ ਤੋਂ ਵੱਧ ਪਹਿਲਾਂ ਕੱਢੀ ਗਈ ਸੀ। ਇਹ ਸੁਮੇਰ ਨਿਵਾਸੀਆਂ ਦੀ ਕਿੱਲ-ਅਕਾਰ ਲਿਖਾਈ ਸੀ। ਇਹ ਕੱਚੀ ਮਿੱਟੀ ਦੀਆਂ ਸਿੱਲੀਆਂ ਉੱਤੇ ਤਰਾਸ਼ੀ ਹੁੰਦੀ ਸੀ। ਕਿੱਲ-ਅਕਾਰ ਲਿਖਾਈ ਦੀ ਵਰਤੋਂ ਤਿੰਨ ਸੌ ਸਾਲ ਤੱਕ ਹੁੰਦੀ ਰਹੀ। ਪ੍ਰਾਚੀਨ ਮਿਸਰ ਨਿਵਾਸੀਆਂ ਦੀ ਚਿੱਤਰਲਿਪੀ ਲਗਭਗ ਇੰਨਾ ਹੀ ਸਮਾਂ ਹੋਂਦ ਵਿੱਚ ਰਹੀ। ਅਣਗਿਣਤ ਵਿਗਿਆਨੀਆਂ ਨੇ ਆਪਣੇ ਅਧਿਐਨ ਇਸ ਉੱਤੇ ਸਮਰਪਿਤ ਕੀਤੇ ਹਨ। ਚਿੱਤਰਲਿਪੀ ਤੁਲਨਾਤਮਕ ਰੂਪ ਵਿੱਚ ਇੱਕ ਗੁੰਝਲਦਾਰ ਲਿਖਾਈ ਪ੍ਰਣਾਲੀ ਹੈ। ਪਰ, ਇਸਦੀ ਕਾਢ ਸ਼ਾਇਦ ਇੱਕ ਬਹੁਤ ਹੀ ਸਧਾਰਨ ਕਾਰਨ ਕਰਕੇ ਕੱਢੀ ਗਈ ਸੀ। ਉਸ ਸਮੇਂ ਦਾ ਮਿਸਰ ਬਹੁਤ ਸਾਰੇ ਨਿਵਾਸੀਆਂ ਸਮੇਤ ਇੱਕ ਵਿਸ਼ਾਲ ਸਾਮਰਾਜ ਸੀ। ਰੋਜ਼ਾਨਾ ਜ਼ਿੰਦਗੀ ਅਤੇ ਇਸਤੋਂ ਇਲਾਵਾ, ਸਾਰੀ ਵਿੱਤੀ ਪ੍ਰਣਾਲੀ ਨੂੰ ਵਿਵਸਥਿਤਕਰਨ ਦੀ ਲੋੜ ਸੀ। ਟੈਕਸ ਅਤੇ ਖਾਤਿਆਂ ਨੂੰ ਕੁਸ਼ਲਤਾਪੂਰਬਕ ਪ੍ਰਬੰਧਿਤ ਕਰਨ ਦੀ ਲੋੜ ਸੀ। ਇਸਲਈ, ਪ੍ਰਾਚੀਨ ਮਿਸਰ ਨਿਵਾਸੀਆਂ ਨੇ ਆਪਣੇ ਗ੍ਰਾਫਿਕ ਅੱਖਰਾਂ ਦਾ ਵਿਕਾਸ ਕੀਤਾ। ਵਰਣਮਾਲਾ ਲਿਖਾਈ ਪ੍ਰਣਾਲੀਆਂ, ਦੂਜੇ ਪਾਸੇ, ਸੁਮੇਰ ਨਿਵਾਸੀਆਂ ਨਾਲ ਸੰਬੰਧਤਹਨ। ਹਰੇਕ ਲਿਖਾਈ ਪ੍ਰਣਾਲੀ ਇਸਨੂੰ ਵਰਤਣ ਵਾਲੇ ਵਿਅਕਤੀਆਂ ਬਾਰੇ ਚੋਖੀ ਜਾਣਕਾਰੀ ਪੇਸ਼ ਕਰਦੀ ਹੈ। ਇਸਤੋਂ ਛੁੱਟ, ਹਰੇਕ ਦੇਸ਼ ਆਪਣੀ ਲਿਖਾਈ ਰਾਹੀਂ ਆਪਣੀਆਂ ਨਿੱਜੀ ਵਿਸ਼ੇਸ਼ਤਾਵਾਂ ਦਰਸਾਉਂਦਾ ਹੈ। ਬਦਕਿਸਮਤੀ ਨਾਲ, ਲਿਖਾਵਟ ਦੀ ਕਲਾ ਅਲੋਪ ਹੁੰਦੀ ਜਾ ਰਹੀ ਹੈ। ਨਵੀਨਤਮ ਤਕਨੀਕ ਇਸਨੂੰ ਲਗਭਗ ਫਾਲਤੂ ਬਣਾ ਦੇਂਦੀ ਹੈ। ਇਸਲਈ: ਕੇਵਲ ਬੋਲੋ ਹੀ ਨਾ, ਸਗੋਂ ਲਿਖੋ ਵੀ!