ਪ੍ਹੈਰਾ ਕਿਤਾਬ

pa ਬਾਤਚੀਤ 3   »   ta உரையாடல் 3

22 [ਬਾਈ]

ਬਾਤਚੀਤ 3

ਬਾਤਚੀਤ 3

22 [இருபத்தி இரண்டு]

22 [Irupatti iraṇṭu]

உரையாடல் 3

[uraiyāṭal 3]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਂਦੇ ਹੋ? ந-ங்க-- பு---ப-டிப-ப-ர்--ா? ந-ங-கள- ப-க- ப-ட-ப-ப-ர-கள-? ந-ங-க-் ப-க- ப-ட-ப-ப-ர-க-ா- --------------------------- நீங்கள் புகை பிடிப்பீர்களா? 0
n---aḷ puk----i---pī--a--? nīṅkaḷ pukai piṭippīrkaḷā? n-ṅ-a- p-k-i p-ṭ-p-ī-k-ḷ-? -------------------------- nīṅkaḷ pukai piṭippīrkaḷā?
ਜੀ ਹਾਂ, ਪਹਿਲਾਂ ਪੀਂਦਾ / ਪੀਂਦੀ ਸੀ। ம----ே--ுகை பிட-த்து-்க-ண--ு--ர-----ன். ம-ன-ன- ப-க- ப-ட-த-த-க-க-ண-ட- இர-ந-த-ன-. ம-ன-ன- ப-க- ப-ட-த-த-க-க-ண-ட- இ-ு-்-ே-்- --------------------------------------- முன்னே புகை பிடித்துக்கொண்டு இருந்தேன். 0
Muṉṉē-pukai -i-ittu-koṇṭu-ir---ēṉ. Muṉṉē pukai piṭittukkoṇṭu iruntēṉ. M-ṉ-ē p-k-i p-ṭ-t-u-k-ṇ-u i-u-t-ṉ- ---------------------------------- Muṉṉē pukai piṭittukkoṇṭu iruntēṉ.
ਪਰ ਹੁਣ ਨਹੀਂ ਪੀਂਦਾ / ਪੀਂਦੀ ਹਾਂ। ஆனால் -ப்-ொழ-து -ி-ி-்-த-ல்--. ஆன-ல- இப-ப-ழ-த- ப-ட-ப-பத-ல-ல-. ஆ-ா-் இ-்-ொ-ு-ு ப-ட-ப-ப-ி-்-ை- ------------------------------ ஆனால் இப்பொழுது பிடிப்பதில்லை. 0
Āṉ-l ip---ut--pi-ip-------i. Āṉāl ippoḻutu piṭippatillai. Ā-ā- i-p-ḻ-t- p-ṭ-p-a-i-l-i- ---------------------------- Āṉāl ippoḻutu piṭippatillai.
ਜੇ ਮੈਂ ਸਿਗਰਟ ਪੀਵਾਂ ਤਾਂ ਕੀ ਤੁਹਾਨੂੰ ਤਕਲੀਫ ਹੋਵੇਗੀ? நான்---கை-பி-ித--ால்---்க--க-கு த---லையா--இருக-க-மா? ந-ன- ப-க- ப-ட-த-த-ல- உங-கள-க-க- த-ல-ல-ய-க இர-க-க-ம-? ந-ன- ப-க- ப-ட-த-த-ல- உ-்-ள-க-க- த-ல-ல-ய-க இ-ு-்-ு-ா- ---------------------------------------------------- நான் புகை பிடித்தால் உங்களுக்கு தொல்லையாக இருக்குமா? 0
Nā- pukai p---t-ā-----aḷuk---to-la--ā-a----kkum-? Nāṉ pukai piṭittāl uṅkaḷukku tollaiyāka irukkumā? N-ṉ p-k-i p-ṭ-t-ā- u-k-ḷ-k-u t-l-a-y-k- i-u-k-m-? ------------------------------------------------- Nāṉ pukai piṭittāl uṅkaḷukku tollaiyāka irukkumā?
ਜੀ ਨਹੀਂ, ਬਿਲਕੁਲ ਨਹੀਂ। இ-்ல-- -ல-லவ- இல்-ை. இல-ல-, இல-லவ- இல-ல-. இ-்-ை- இ-்-வ- இ-்-ை- -------------------- இல்லை, இல்லவே இல்லை. 0
I---i- i-l----i-l-i. Illai, illavē illai. I-l-i- i-l-v- i-l-i- -------------------- Illai, illavē illai.
ਮੈਨੂੰ ਤਕਲੀਫ ਨਹੀਂ ਹੋਵੇਗੀ। அத---- -ன--கு-தொ-்த-ரவ--இ-்--. அதன-ல- எனக-க- த-ந-த-ரவ- இல-ல-. அ-ன-ல- எ-க-க- த-ந-த-ர-ு இ-்-ை- ------------------------------ அதனால் எனக்கு தொந்திரவு இல்லை. 0
A-aṉ-l-e-a--u-t--tir-----l-ai. Ataṉāl eṉakku tontiravu illai. A-a-ā- e-a-k- t-n-i-a-u i-l-i- ------------------------------ Ataṉāl eṉakku tontiravu illai.
ਕੀ ਤੁਸੀਂ ਕੁਝ ਪੀਵੋਗੇ? ந---கள்-ஏதா--- குடிக-கிறீர்க-ா? ந-ங-கள- ஏத-வத- க-ட-க-க-ற-ர-கள-? ந-ங-க-் ஏ-ா-த- க-ட-க-க-ற-ர-க-ா- ------------------------------- நீங்கள் ஏதாவது குடிக்கிறீர்களா? 0
Nīṅ-a------a-------kkiṟī--aḷā? Nīṅkaḷ ētāvatu kuṭikkiṟīrkaḷā? N-ṅ-a- ē-ā-a-u k-ṭ-k-i-ī-k-ḷ-? ------------------------------ Nīṅkaḷ ētāvatu kuṭikkiṟīrkaḷā?
ਇੱਕ ਬ੍ਰਾਂਡੀ? ஒ-ு -்----ட-? ஒர- ப-ர-ன-ட-? ஒ-ு ப-ர-ன-ட-? ------------- ஒரு ப்ரான்டி? 0
Oru---āṉ--? Oru prāṉṭi? O-u p-ā-ṭ-? ----------- Oru prāṉṭi?
ਜੀ ਨਹੀਂ, ਹੋ ਸਕੇ ਤਾਂ ਇੱਕ ਬੀਅਰ இல-ல-,-ர-----ல- ஒரு--ிய-். இல-ல-,இர-ந-த-ல- ஒர- ப-யர-. இ-்-ை-இ-ு-்-ா-் ஒ-ு ப-ய-்- -------------------------- இல்லை,இருந்தால் ஒரு பியர். 0
I-l--,iruntā- -r- p-y--. Illai,iruntāl oru piyar. I-l-i-i-u-t-l o-u p-y-r- ------------------------ Illai,iruntāl oru piyar.
ਕੀ ਤੁਸੀਂ ਬਹੁਤ ਯਾਤਰਾ ਕਰਦੇ ਹੋ? ந--------ிறை- -ய----செய்வ-ர்க-ா? ந-ங-கள- ந-ற-ய பயணம- ச-ய-வ-ர-கள-? ந-ங-க-் ந-ற-ய ப-ண-் ச-ய-வ-ர-க-ா- -------------------------------- நீங்கள் நிறைய பயணம் செய்வீர்களா? 0
Nīṅk---niṟai---p--aṇam--eyv-rkaḷ-? Nīṅkaḷ niṟaiya payaṇam ceyvīrkaḷā? N-ṅ-a- n-ṟ-i-a p-y-ṇ-m c-y-ī-k-ḷ-? ---------------------------------- Nīṅkaḷ niṟaiya payaṇam ceyvīrkaḷā?
ਜੀ ਹਾਂ, ਜ਼ਿਆਦਾਤਰ ਕੰਮ ਦੇ ਲਈ। ஆமாம-,--ிக---தொழ--் -ுற-யில- த-ன். ஆம-ம-,அத-கம- த-ழ-ல- ம-ற-ய-ல- த-ன-. ஆ-ா-்-அ-ி-ம- த-ழ-ல- ம-ற-ய-ல- த-ன-. ---------------------------------- ஆமாம்,அதிகம் தொழில் முறையில் தான். 0
Āmām---ika- toḻi---uṟ-i-i- --ṉ. Āmām,atikam toḻil muṟaiyil tāṉ. Ā-ā-,-t-k-m t-ḻ-l m-ṟ-i-i- t-ṉ- ------------------------------- Āmām,atikam toḻil muṟaiyil tāṉ.
ਪਰ ਹੁਣ ਅਸੀਂ ਇੱਥੇ ਛੁੱਟੀਆਂ ਦੇ ਲਈ ਆਏ / ਆਈਆਂ ਹਾਂ। ஆ--ல- -ப்----த-------ள் வி--ம-றை-ில்--ருக-கி-ோம-. ஆன-ல- இப-ப-ழ-த- ந-ங-கள- வ-ட-ம-ற-ய-ல- இர-க-க-ற-ம-. ஆ-ா-் இ-்-ொ-ு-ு ந-ங-க-் வ-ட-ம-ற-ய-ல- இ-ு-்-ி-ோ-்- ------------------------------------------------- ஆனால் இப்பொழுது நாங்கள் விடுமுறையில் இருக்கிறோம். 0
Āṉā- -p--ḻ--u----k-ḷ ------ṟ-iy-l-ir---i-ō-. Āṉāl ippoḻutu nāṅkaḷ viṭumuṟaiyil irukkiṟōm. Ā-ā- i-p-ḻ-t- n-ṅ-a- v-ṭ-m-ṟ-i-i- i-u-k-ṟ-m- -------------------------------------------- Āṉāl ippoḻutu nāṅkaḷ viṭumuṟaiyil irukkiṟōm.
ਕਿੰਨੀ ਗਰਮੀ ਹੈ! மிக--ம- சூ-----ரு-்-ி-த-! ம-கவ-ம- ச-ட-க இர-க-க-றத-! ம-க-ு-் ச-ட-க இ-ு-்-ி-த-! ------------------------- மிகவும் சூடாக இருக்கிறது! 0
M-ka--- c----a-ir---i--tu! Mikavum cūṭāka irukkiṟatu! M-k-v-m c-ṭ-k- i-u-k-ṟ-t-! -------------------------- Mikavum cūṭāka irukkiṟatu!
ਹਾਂ, ਅੱਜ ਬਹੁਤ ਗਰਮੀ ਹੈ। ஆ-்-இ-்று----வ-ம் ச-டா- -ருக-கி--ு. ஆம-.இன-ற- ம-கவ-ம- ச-ட-க இர-க-க-றத-. ஆ-்-இ-்-ு ம-க-ு-் ச-ட-க இ-ு-்-ி-த-. ----------------------------------- ஆம்.இன்று மிகவும் சூடாக இருக்கிறது. 0
Ā-.-ṉṟ---ik-----c---ka-ir-kkiṟ-t-. Ām.Iṉṟu mikavum cūṭāka irukkiṟatu. Ā-.-ṉ-u m-k-v-m c-ṭ-k- i-u-k-ṟ-t-. ---------------------------------- Ām.Iṉṟu mikavum cūṭāka irukkiṟatu.
ਆਓ ਛੱਜੇ ਤੇ ਚੱਲੀਏ। ப--்கனிக்-ு-ச---வோ-- வ-ர----ள-. ப-ல-கன-க-க- ச-ல-வ-ம- வ-ர-ங-கள-. ப-ல-க-ி-்-ு ச-ல-வ-ம- வ-ர-ங-க-்- ------------------------------- பால்கனிக்கு செல்வோம் வாருங்கள். 0
Pā------k- c-lv-- vā--ṅ---. Pālkaṉikku celvōm vāruṅkaḷ. P-l-a-i-k- c-l-ō- v-r-ṅ-a-. --------------------------- Pālkaṉikku celvōm vāruṅkaḷ.
ਕੱਲ੍ਹ ਇੱਥੇ ਇੱਕ ਪਾਰਟੀ ਹੈ। ந--ை--ங-கு-ஒ-- -ி-ுந்து --ுக்---த-. ந-ள- இங-க- ஒர- வ-ர-ந-த- இர-க-க-றத-. ந-ள- இ-்-ு ஒ-ு வ-ர-ந-த- இ-ு-்-ி-த-. ----------------------------------- நாளை இங்கு ஒரு விருந்து இருக்கிறது. 0
Nā----iṅku---u -i-unt--i-ukk-ṟ---. Nāḷai iṅku oru viruntu irukkiṟatu. N-ḷ-i i-k- o-u v-r-n-u i-u-k-ṟ-t-. ---------------------------------- Nāḷai iṅku oru viruntu irukkiṟatu.
ਕੀ ਤੁਸੀਂ ਵੀ ਆਉਣਵਾਲੇ ਹੋ? ந--்களு---வ--்ப-க-றீ-்களா? ந-ங-கள-ம- வரப-ப-க-ற-ர-கள-? ந-ங-க-ு-் வ-ப-ப-க-ற-ர-க-ா- -------------------------- நீங்களும் வரப்போகிறீர்களா? 0
N-ṅ------v-r-p-----ī-k-ḷ-? Nīṅkaḷum varappōkiṟīrkaḷā? N-ṅ-a-u- v-r-p-ō-i-ī-k-ḷ-? -------------------------- Nīṅkaḷum varappōkiṟīrkaḷā?
ਜੀ ਹਾਂ, ਸਾਨੂੰ ਵੀ ਬੁਲਾਇਆ ਗਿਆ ਹੈ। ஆம்-எங்கள--ும- -ழ---திர--்கி---்-ள். ஆம-.எங-கள-ய-ம- அழ-த-த-ர-க-க-ற-ர-கள-. ஆ-்-எ-்-ள-ய-ம- அ-ை-்-ி-ு-்-ி-ா-்-ள-. ------------------------------------ ஆம்.எங்களையும் அழைத்திருக்கிறார்கள். 0
Ā--E--aḷai-------i-t-ruk-i-ā----. Ām.Eṅkaḷaiyum aḻaittirukkiṟārkaḷ. Ā-.-ṅ-a-a-y-m a-a-t-i-u-k-ṟ-r-a-. --------------------------------- Ām.Eṅkaḷaiyum aḻaittirukkiṟārkaḷ.

ਭਾਸ਼ਾ ਅਤੇ ਲਿਖਾਈ

ਹਰੇਕ ਭਾਸ਼ਾ ਦੀ ਵਰਤੋਂ ਲੋਕਾਂ ਦੇ ਆਪਸੀ ਸੰਚਾਰ ਲਈ ਕੀਤੀ ਜਾਂਦੀ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਆਪਣੀ ਸੋਚ ਅਤੇ ਭਾਵਨਾਵਾਂ ਜ਼ਾਹਰ ਕਰਦੇ ਹਾਂ। ਅਜਿਹਾ ਕਰਦੇ ਸਮੇਂ, ਅਸੀਂ ਹਮੇਸ਼ਾਂ ਆਪਣੀ ਭਾਸ਼ਾ ਦੇ ਨਿਯਮਾਂ ਦਾ ਪਾਲਣ ਨਹੀਂ ਕਰਦੇ। ਅਸੀਂ ਆਪਣੀ ਨਿੱਜੀ ਭਾਸ਼ਾ, ਆਪਣੀ ਸਥਾਨਕ ਬੋਲੀ ਦੀ ਵਰਤੋਂ ਕਰਦੇ ਹਾਂ। ਇਹ ਲਿਖਤੀ ਰੂਪ ਵਿੱਚ ਵੱਖ ਹੁੰਦੀ ਹੈ। ਇੱਥੇ, ਭਾਸ਼ਾ ਦੇ ਸਾਰੇ ਨਿਯਮ ਦਰਸਾਏ ਜਾਂਦੇ ਹਨ। ਲਿਖਾਈ ਕਿਸੇ ਭਾਸ਼ਾ ਨੂੰ ਅਸਲੀ ਭਾਸ਼ਾ ਬਣਨ ਦੇ ਯੋਗ ਬਣਾਉਂਦੀ ਹੈ। ਇਹ ਭਾਸ਼ਾ ਨੂੰ ਦ੍ਰਿਸ਼ਟੀ-ਗੋਚਰ ਬਣਾਉਂਦੀ ਹੈ। ਲਿਖਾਈ ਰਾਹੀਂ, ਹਜ਼ਾਰਾਂ ਸਾਲ ਪੁਰਾਣਾ ਕੀਮਤੀ ਗਿਆਨ ਅੱਗੇ ਵਧਦਾ ਹੈ। ਇਸੇ ਕਰਕੇ ਲਿਖਾਈ ਹਰੇਕ ਪ੍ਰਗਤੀਸ਼ੀਲ ਸਭਿਆਚਾਰ ਦੀ ਨੀਂਹ ਹੈ। ਲਿਖਾਈ ਦੇ ਪਹਿਲੇ ਰੂਪ ਦੀ ਕਾਢ 5,000 ਸਾਲ ਤੋਂ ਵੱਧ ਪਹਿਲਾਂ ਕੱਢੀ ਗਈ ਸੀ। ਇਹ ਸੁਮੇਰ ਨਿਵਾਸੀਆਂ ਦੀ ਕਿੱਲ-ਅਕਾਰ ਲਿਖਾਈ ਸੀ। ਇਹ ਕੱਚੀ ਮਿੱਟੀ ਦੀਆਂ ਸਿੱਲੀਆਂ ਉੱਤੇ ਤਰਾਸ਼ੀ ਹੁੰਦੀ ਸੀ। ਕਿੱਲ-ਅਕਾਰ ਲਿਖਾਈ ਦੀ ਵਰਤੋਂ ਤਿੰਨ ਸੌ ਸਾਲ ਤੱਕ ਹੁੰਦੀ ਰਹੀ। ਪ੍ਰਾਚੀਨ ਮਿਸਰ ਨਿਵਾਸੀਆਂ ਦੀ ਚਿੱਤਰਲਿਪੀ ਲਗਭਗ ਇੰਨਾ ਹੀ ਸਮਾਂ ਹੋਂਦ ਵਿੱਚ ਰਹੀ। ਅਣਗਿਣਤ ਵਿਗਿਆਨੀਆਂ ਨੇ ਆਪਣੇ ਅਧਿਐਨ ਇਸ ਉੱਤੇ ਸਮਰਪਿਤ ਕੀਤੇ ਹਨ। ਚਿੱਤਰਲਿਪੀ ਤੁਲਨਾਤਮਕ ਰੂਪ ਵਿੱਚ ਇੱਕ ਗੁੰਝਲਦਾਰ ਲਿਖਾਈ ਪ੍ਰਣਾਲੀ ਹੈ। ਪਰ, ਇਸਦੀ ਕਾਢ ਸ਼ਾਇਦ ਇੱਕ ਬਹੁਤ ਹੀ ਸਧਾਰਨ ਕਾਰਨ ਕਰਕੇ ਕੱਢੀ ਗਈ ਸੀ। ਉਸ ਸਮੇਂ ਦਾ ਮਿਸਰ ਬਹੁਤ ਸਾਰੇ ਨਿਵਾਸੀਆਂ ਸਮੇਤ ਇੱਕ ਵਿਸ਼ਾਲ ਸਾਮਰਾਜ ਸੀ। ਰੋਜ਼ਾਨਾ ਜ਼ਿੰਦਗੀ ਅਤੇ ਇਸਤੋਂ ਇਲਾਵਾ, ਸਾਰੀ ਵਿੱਤੀ ਪ੍ਰਣਾਲੀ ਨੂੰ ਵਿਵਸਥਿਤਕਰਨ ਦੀ ਲੋੜ ਸੀ। ਟੈਕਸ ਅਤੇ ਖਾਤਿਆਂ ਨੂੰ ਕੁਸ਼ਲਤਾਪੂਰਬਕ ਪ੍ਰਬੰਧਿਤ ਕਰਨ ਦੀ ਲੋੜ ਸੀ। ਇਸਲਈ, ਪ੍ਰਾਚੀਨ ਮਿਸਰ ਨਿਵਾਸੀਆਂ ਨੇ ਆਪਣੇ ਗ੍ਰਾਫਿਕ ਅੱਖਰਾਂ ਦਾ ਵਿਕਾਸ ਕੀਤਾ। ਵਰਣਮਾਲਾ ਲਿਖਾਈ ਪ੍ਰਣਾਲੀਆਂ, ਦੂਜੇ ਪਾਸੇ, ਸੁਮੇਰ ਨਿਵਾਸੀਆਂ ਨਾਲ ਸੰਬੰਧਤਹਨ। ਹਰੇਕ ਲਿਖਾਈ ਪ੍ਰਣਾਲੀ ਇਸਨੂੰ ਵਰਤਣ ਵਾਲੇ ਵਿਅਕਤੀਆਂ ਬਾਰੇ ਚੋਖੀ ਜਾਣਕਾਰੀ ਪੇਸ਼ ਕਰਦੀ ਹੈ। ਇਸਤੋਂ ਛੁੱਟ, ਹਰੇਕ ਦੇਸ਼ ਆਪਣੀ ਲਿਖਾਈ ਰਾਹੀਂ ਆਪਣੀਆਂ ਨਿੱਜੀ ਵਿਸ਼ੇਸ਼ਤਾਵਾਂ ਦਰਸਾਉਂਦਾ ਹੈ। ਬਦਕਿਸਮਤੀ ਨਾਲ, ਲਿਖਾਵਟ ਦੀ ਕਲਾ ਅਲੋਪ ਹੁੰਦੀ ਜਾ ਰਹੀ ਹੈ। ਨਵੀਨਤਮ ਤਕਨੀਕ ਇਸਨੂੰ ਲਗਭਗ ਫਾਲਤੂ ਬਣਾ ਦੇਂਦੀ ਹੈ। ਇਸਲਈ: ਕੇਵਲ ਬੋਲੋ ਹੀ ਨਾ, ਸਗੋਂ ਲਿਖੋ ਵੀ!