ਪ੍ਹੈਰਾ ਕਿਤਾਬ

pa ਬਾਤਚੀਤ 3   »   ar ‫محادثة قصيرة ،رقم 3‬

22 [ਬਾਈ]

ਬਾਤਚੀਤ 3

ਬਾਤਚੀਤ 3

‫22 [اثنان وعشرون]

22 [athnan waeashruna]

‫محادثة قصيرة ،رقم 3‬

Muḥādatha qaṣīra, raqam 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਂਦੇ ਹੋ? ‫هل أ---تدخن؟ ‫__ أ__ ت____ ‫-ل أ-ت ت-خ-؟ ------------- ‫هل أنت تدخن؟ 0
Ha- --t--t-d---k-in? H__ a___ t__________ H-l a-t- t-d-k-k-i-? -------------------- Hal anta tudakhkhin?
ਜੀ ਹਾਂ, ਪਹਿਲਾਂ ਪੀਂਦਾ / ਪੀਂਦੀ ਸੀ। ‫كن-----قا--أد--. ‫___ س____ أ____ ‫-ن- س-ب-ا- أ-خ-. ----------------- ‫كنت سابقاً أدخن. 0
K-nt- s-b-----adkh--. K____ s______ a______ K-n-u s-b-q-n a-k-u-. --------------------- Kuntu sābiqan adkhun.
ਪਰ ਹੁਣ ਨਹੀਂ ਪੀਂਦਾ / ਪੀਂਦੀ ਹਾਂ। و-كن-الآ---م --د أدخ-. و___ ا___ ل_ أ__ أ____ و-ك- ا-آ- ل- أ-د أ-خ-. ---------------------- ولكن الآن لم أعد أدخن. 0
W----i--al----la- -----a----n. W______ a____ l__ a___ a______ W-l-k-n a---n l-m a-u- a-k-u-. ------------------------------ Walākin al-ān lam aʿud adkhun.
ਜੇ ਮੈਂ ਸਿਗਰਟ ਪੀਵਾਂ ਤਾਂ ਕੀ ਤੁਹਾਨੂੰ ਤਕਲੀਫ ਹੋਵੇਗੀ? ه- ---ج- أ- ----؟ ه_ ي____ أ_ أ____ ه- ي-ع-ك أ- أ-خ-؟ ----------------- هل يزعجك أن أدخن؟ 0
Ha-----ʿij-k--a- a--h-n? H__ y________ a_ a______ H-l y-z-i-u-a a- a-k-u-? ------------------------ Hal yuzʿijuka an adkhun?
ਜੀ ਨਹੀਂ, ਬਿਲਕੁਲ ਨਹੀਂ। ‫--- --- --إ--ا-. ‫___ ع__ ا_______ ‫-ا- ع-ى ا-إ-ل-ق- ----------------- ‫لا، على الإطلاق. 0
L-, ʿa-ā-al--ṭ---. L__ ʿ___ a________ L-, ʿ-l- a---ṭ-ā-. ------------------ Lā, ʿalā al-iṭlāq.
ਮੈਨੂੰ ਤਕਲੀਫ ਨਹੀਂ ਹੋਵੇਗੀ। ‫هذ---- -زع---. ‫___ ل_ ي______ ‫-ذ- ل- ي-ع-ن-. --------------- ‫هذا لا يزعجني. 0
H-dhā -ā-y---iju--. H____ l_ y_________ H-d-ā l- y-z-i-u-ī- ------------------- Hādhā lā yuzʿijunī.
ਕੀ ਤੁਸੀਂ ਕੁਝ ਪੀਵੋਗੇ? ه--تريد--ن تش----ي--؟ ه_ ت___ أ_ ت___ ش____ ه- ت-ي- أ- ت-ر- ش-ئ-؟ --------------------- هل تريد أن تشرب شيئا؟ 0
Ha- -u-----n-t-sh--- s--y-n? H__ t____ a_ t______ s______ H-l t-r-d a- t-s-r-b s-a-a-? ---------------------------- Hal turīd an tashrab shayan?
ਇੱਕ ਬ੍ਰਾਂਡੀ? ‫ق-حا- م---ل-ون---؟ ‫____ م_ ا________ ‫-د-ا- م- ا-ك-ن-ا-؟ ------------------- ‫قدحاً من الكونياك؟ 0
Q--ḥ-n---n--l-kun-āk? Q_____ m__ a_________ Q-d-a- m-n a---u-y-k- --------------------- Qadḥan min al-kunyāk?
ਜੀ ਨਹੀਂ, ਹੋ ਸਕੇ ਤਾਂ ਇੱਕ ਬੀਅਰ ‫--، -----كأس-ً -ن -لب---. ‫___ أ___ ك___ م_ ا______ ‫-ا- أ-ض- ك-س-ً م- ا-ب-ر-. -------------------------- ‫لا، أفضل كأساً من البيرة. 0
Lā,--f-il -ās-n-m-n ------a. L__ a____ k____ m__ a_______ L-, a-ḍ-l k-s-n m-n a---ī-a- ---------------------------- Lā, afḍil kāsan min al-bīra.
ਕੀ ਤੁਸੀਂ ਬਹੁਤ ਯਾਤਰਾ ਕਰਦੇ ਹੋ? ه-----ف---ثير-؟ ه_ ت____ ك_____ ه- ت-ا-ر ك-ي-ا- --------------- هل تسافر كثيرا؟ 0
Ha- --s-fir k---īr--? H__ t______ k________ H-l t-s-f-r k-t-ī-a-? --------------------- Hal tusāfir kathīran?
ਜੀ ਹਾਂ, ਜ਼ਿਆਦਾਤਰ ਕੰਮ ਦੇ ਲਈ। ‫ن-----غ-لبا- -- ت--ن ---ات-عمل. ‫____ و_____ م_ ت___ ر____ ع___ ‫-ع-، و-ا-ب-ً م- ت-و- ر-ل-ت ع-ل- -------------------------------- ‫نعم، وغالباً ما تكون رحلات عمل. 0
N--am,----g--li--- mā -a--- riḥ-lā- -a-al. N_____ w_ g_______ m_ t____ r______ ʿ_____ N-ʿ-m- w- g-ā-i-a- m- t-k-n r-ḥ-l-t ʿ-m-l- ------------------------------------------ Naʿam, wa ghāliban mā takūn riḥalāt ʿamal.
ਪਰ ਹੁਣ ਅਸੀਂ ਇੱਥੇ ਛੁੱਟੀਆਂ ਦੇ ਲਈ ਆਏ / ਆਈਆਂ ਹਾਂ। ‫-لكن--ل-ن نمض- --إ-از- ---. ‫____ ا___ ن___ ا______ ه___ ‫-ل-ن ا-آ- ن-ض- ا-إ-ا-ة ه-ا- ---------------------------- ‫ولكن الآن نمضي الإجازة هنا. 0
W-l-k-- ---ān--a--- al---ā------ā. W______ a____ n____ a_______ h____ W-l-k-n a---n n-m-ī a---j-z- h-n-. ---------------------------------- Walākin al-ān namḍī al-ijāza hunā.
ਕਿੰਨੀ ਗਰਮੀ ਹੈ! ‫م----- ال--! ‫__ ه__ ا____ ‫-ا ه-ا ا-ح-! ------------- ‫ما هذا الحر! 0
Mā -ā-h- a--ḥ-r-! M_ h____ a_______ M- h-d-ā a---a-r- ----------------- Mā hādhā al-ḥarr!
ਹਾਂ, ਅੱਜ ਬਹੁਤ ਗਰਮੀ ਹੈ। ‫---- -ا--ع- --يوم -----داً. ‫____ ب_____ ا____ ح__ ج___ ‫-ع-، ب-ل-ع- ا-ي-م ح-ر ج-ا-. ---------------------------- ‫نعم، بالفعل اليوم حار جداً. 0
N------b---ʿl -l-y-wm ḥ-----d-a-. N_____ b_____ a______ ḥ__ j______ N-ʿ-m- b-f-ʿ- a---a-m ḥ-r j-d-a-. --------------------------------- Naʿam, bifaʿl al-yawm ḥār jiddan.
ਆਓ ਛੱਜੇ ਤੇ ਚੱਲੀਏ। ‫لن--ج-إل- ا-شُرفة. ‫_____ إ__ ا______ ‫-ن-ر- إ-ى ا-ش-ر-ة- ------------------- ‫لنخرج إلى الشُرفة. 0
L--khruj i-ā--------fa. L_______ i__ a_________ L-n-h-u- i-ā a---h-r-a- ----------------------- Lankhruj ilā al-shurfa.
ਕੱਲ੍ਹ ਇੱਥੇ ਇੱਕ ਪਾਰਟੀ ਹੈ। ‫------تقا- ---ة-ه-ا. ‫___ س____ ح___ ه___ ‫-د-ً س-ق-م ح-ل- ه-ا- --------------------- ‫غداً ستقام حفلة هنا. 0
G-ad---s-tuq-m -a--- -u-ā. G_____ s______ ḥ____ h____ G-a-a- s-t-q-m ḥ-f-a h-n-. -------------------------- Ghadan satuqām ḥafla hunā.
ਕੀ ਤੁਸੀਂ ਵੀ ਆਉਣਵਾਲੇ ਹੋ? ‫-- ---ت- -يض-؟ ‫__ س____ أ____ ‫-ل س-أ-ي أ-ض-؟ --------------- ‫هل ستأتي أيضا؟ 0
H-l----aʾt---yḍ-n? H__ s______ a_____ H-l s-t-ʾ-ī a-ḍ-n- ------------------ Hal sataʾtī ayḍan?
ਜੀ ਹਾਂ, ਸਾਨੂੰ ਵੀ ਬੁਲਾਇਆ ਗਿਆ ਹੈ। ن--- ----م--و-ن--يضاً. ن___ ن__ م_____ أ____ ن-م- ن-ن م-ع-و- أ-ض-ً- ---------------------- نعم، نحن مدعوون أيضاً. 0
N-ʿa-, ---nu madʿūw-- ay-a-. N_____ n____ m_______ a_____ N-ʿ-m- n-ḥ-u m-d-ū-ū- a-ḍ-n- ---------------------------- Naʿam, naḥnu madʿūwūn ayḍan.

ਭਾਸ਼ਾ ਅਤੇ ਲਿਖਾਈ

ਹਰੇਕ ਭਾਸ਼ਾ ਦੀ ਵਰਤੋਂ ਲੋਕਾਂ ਦੇ ਆਪਸੀ ਸੰਚਾਰ ਲਈ ਕੀਤੀ ਜਾਂਦੀ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਆਪਣੀ ਸੋਚ ਅਤੇ ਭਾਵਨਾਵਾਂ ਜ਼ਾਹਰ ਕਰਦੇ ਹਾਂ। ਅਜਿਹਾ ਕਰਦੇ ਸਮੇਂ, ਅਸੀਂ ਹਮੇਸ਼ਾਂ ਆਪਣੀ ਭਾਸ਼ਾ ਦੇ ਨਿਯਮਾਂ ਦਾ ਪਾਲਣ ਨਹੀਂ ਕਰਦੇ। ਅਸੀਂ ਆਪਣੀ ਨਿੱਜੀ ਭਾਸ਼ਾ, ਆਪਣੀ ਸਥਾਨਕ ਬੋਲੀ ਦੀ ਵਰਤੋਂ ਕਰਦੇ ਹਾਂ। ਇਹ ਲਿਖਤੀ ਰੂਪ ਵਿੱਚ ਵੱਖ ਹੁੰਦੀ ਹੈ। ਇੱਥੇ, ਭਾਸ਼ਾ ਦੇ ਸਾਰੇ ਨਿਯਮ ਦਰਸਾਏ ਜਾਂਦੇ ਹਨ। ਲਿਖਾਈ ਕਿਸੇ ਭਾਸ਼ਾ ਨੂੰ ਅਸਲੀ ਭਾਸ਼ਾ ਬਣਨ ਦੇ ਯੋਗ ਬਣਾਉਂਦੀ ਹੈ। ਇਹ ਭਾਸ਼ਾ ਨੂੰ ਦ੍ਰਿਸ਼ਟੀ-ਗੋਚਰ ਬਣਾਉਂਦੀ ਹੈ। ਲਿਖਾਈ ਰਾਹੀਂ, ਹਜ਼ਾਰਾਂ ਸਾਲ ਪੁਰਾਣਾ ਕੀਮਤੀ ਗਿਆਨ ਅੱਗੇ ਵਧਦਾ ਹੈ। ਇਸੇ ਕਰਕੇ ਲਿਖਾਈ ਹਰੇਕ ਪ੍ਰਗਤੀਸ਼ੀਲ ਸਭਿਆਚਾਰ ਦੀ ਨੀਂਹ ਹੈ। ਲਿਖਾਈ ਦੇ ਪਹਿਲੇ ਰੂਪ ਦੀ ਕਾਢ 5,000 ਸਾਲ ਤੋਂ ਵੱਧ ਪਹਿਲਾਂ ਕੱਢੀ ਗਈ ਸੀ। ਇਹ ਸੁਮੇਰ ਨਿਵਾਸੀਆਂ ਦੀ ਕਿੱਲ-ਅਕਾਰ ਲਿਖਾਈ ਸੀ। ਇਹ ਕੱਚੀ ਮਿੱਟੀ ਦੀਆਂ ਸਿੱਲੀਆਂ ਉੱਤੇ ਤਰਾਸ਼ੀ ਹੁੰਦੀ ਸੀ। ਕਿੱਲ-ਅਕਾਰ ਲਿਖਾਈ ਦੀ ਵਰਤੋਂ ਤਿੰਨ ਸੌ ਸਾਲ ਤੱਕ ਹੁੰਦੀ ਰਹੀ। ਪ੍ਰਾਚੀਨ ਮਿਸਰ ਨਿਵਾਸੀਆਂ ਦੀ ਚਿੱਤਰਲਿਪੀ ਲਗਭਗ ਇੰਨਾ ਹੀ ਸਮਾਂ ਹੋਂਦ ਵਿੱਚ ਰਹੀ। ਅਣਗਿਣਤ ਵਿਗਿਆਨੀਆਂ ਨੇ ਆਪਣੇ ਅਧਿਐਨ ਇਸ ਉੱਤੇ ਸਮਰਪਿਤ ਕੀਤੇ ਹਨ। ਚਿੱਤਰਲਿਪੀ ਤੁਲਨਾਤਮਕ ਰੂਪ ਵਿੱਚ ਇੱਕ ਗੁੰਝਲਦਾਰ ਲਿਖਾਈ ਪ੍ਰਣਾਲੀ ਹੈ। ਪਰ, ਇਸਦੀ ਕਾਢ ਸ਼ਾਇਦ ਇੱਕ ਬਹੁਤ ਹੀ ਸਧਾਰਨ ਕਾਰਨ ਕਰਕੇ ਕੱਢੀ ਗਈ ਸੀ। ਉਸ ਸਮੇਂ ਦਾ ਮਿਸਰ ਬਹੁਤ ਸਾਰੇ ਨਿਵਾਸੀਆਂ ਸਮੇਤ ਇੱਕ ਵਿਸ਼ਾਲ ਸਾਮਰਾਜ ਸੀ। ਰੋਜ਼ਾਨਾ ਜ਼ਿੰਦਗੀ ਅਤੇ ਇਸਤੋਂ ਇਲਾਵਾ, ਸਾਰੀ ਵਿੱਤੀ ਪ੍ਰਣਾਲੀ ਨੂੰ ਵਿਵਸਥਿਤਕਰਨ ਦੀ ਲੋੜ ਸੀ। ਟੈਕਸ ਅਤੇ ਖਾਤਿਆਂ ਨੂੰ ਕੁਸ਼ਲਤਾਪੂਰਬਕ ਪ੍ਰਬੰਧਿਤ ਕਰਨ ਦੀ ਲੋੜ ਸੀ। ਇਸਲਈ, ਪ੍ਰਾਚੀਨ ਮਿਸਰ ਨਿਵਾਸੀਆਂ ਨੇ ਆਪਣੇ ਗ੍ਰਾਫਿਕ ਅੱਖਰਾਂ ਦਾ ਵਿਕਾਸ ਕੀਤਾ। ਵਰਣਮਾਲਾ ਲਿਖਾਈ ਪ੍ਰਣਾਲੀਆਂ, ਦੂਜੇ ਪਾਸੇ, ਸੁਮੇਰ ਨਿਵਾਸੀਆਂ ਨਾਲ ਸੰਬੰਧਤਹਨ। ਹਰੇਕ ਲਿਖਾਈ ਪ੍ਰਣਾਲੀ ਇਸਨੂੰ ਵਰਤਣ ਵਾਲੇ ਵਿਅਕਤੀਆਂ ਬਾਰੇ ਚੋਖੀ ਜਾਣਕਾਰੀ ਪੇਸ਼ ਕਰਦੀ ਹੈ। ਇਸਤੋਂ ਛੁੱਟ, ਹਰੇਕ ਦੇਸ਼ ਆਪਣੀ ਲਿਖਾਈ ਰਾਹੀਂ ਆਪਣੀਆਂ ਨਿੱਜੀ ਵਿਸ਼ੇਸ਼ਤਾਵਾਂ ਦਰਸਾਉਂਦਾ ਹੈ। ਬਦਕਿਸਮਤੀ ਨਾਲ, ਲਿਖਾਵਟ ਦੀ ਕਲਾ ਅਲੋਪ ਹੁੰਦੀ ਜਾ ਰਹੀ ਹੈ। ਨਵੀਨਤਮ ਤਕਨੀਕ ਇਸਨੂੰ ਲਗਭਗ ਫਾਲਤੂ ਬਣਾ ਦੇਂਦੀ ਹੈ। ਇਸਲਈ: ਕੇਵਲ ਬੋਲੋ ਹੀ ਨਾ, ਸਗੋਂ ਲਿਖੋ ਵੀ!