ਪ੍ਹੈਰਾ ਕਿਤਾਬ

pa ਟ੍ਰੇਨ ਵਿੱਚ   »   be У цягніку

34 [ਚੌਂਤੀ]

ਟ੍ਰੇਨ ਵਿੱਚ

ਟ੍ਰੇਨ ਵਿੱਚ

34 [трыццаць чатыры]

34 [trytstsats’ chatyry]

У цягніку

[U tsyagnіku]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਕੀ ਬਰਲਿਨ ਲਈ ਇਹੋ ਟ੍ਰੇਨ ਹੈ? Гэ-а -я------а---р-і-? Гэта цягнік на Берлін? Г-т- ц-г-і- н- Б-р-і-? ---------------------- Гэта цягнік на Берлін? 0
Ge-a tsyagnіk-n- ---lі-? Geta tsyagnіk na Berlіn? G-t- t-y-g-і- n- B-r-і-? ------------------------ Geta tsyagnіk na Berlіn?
ਇਹ ਟ੍ਰੇਨ ਕਦੋਂ ਚਲਦੀ ਹੈ? Кал-----ра-л------цяг-і-? Калі адпраўляецца цягнік? К-л- а-п-а-л-е-ц- ц-г-і-? ------------------------- Калі адпраўляецца цягнік? 0
Ka-- -------ya-et-tsa t-y----k? Kalі adpraulyayetstsa tsyagnіk? K-l- a-p-a-l-a-e-s-s- t-y-g-і-? ------------------------------- Kalі adpraulyayetstsa tsyagnіk?
ਇਹ ਟ੍ਰੇਨ ਬਰਲਿਨ ਕਦੋਂ ਪਹੁੰਚਦੀ ਹੈ? К--- -ягн-- ----ы-ае ў --рл-н? Калі цягнік прыбывае ў Берлін? К-л- ц-г-і- п-ы-ы-а- ў Б-р-і-? ------------------------------ Калі цягнік прыбывае ў Берлін? 0
K--і--s-ag--- p-----ae-u -e-l-n? Kalі tsyagnіk prybyvae u Berlіn? K-l- t-y-g-і- p-y-y-a- u B-r-і-? -------------------------------- Kalі tsyagnіk prybyvae u Berlіn?
ਮਾਫ ਕਰਨਾ ਕੀ ਮੈਂ ਅੱਗੇ ਜਾ ਸਕਦਾ / ਸਕਦੀ ਹਾਂ? Выбачайц---м-ж-а-- п-----? Выбачайце, можна я прайду? В-б-ч-й-е- м-ж-а я п-а-д-? -------------------------- Выбачайце, можна я прайду? 0
V--a--a--se- mo-hn- y--p-ay-u? Vybachaytse, mozhna ya praydu? V-b-c-a-t-e- m-z-n- y- p-a-d-? ------------------------------ Vybachaytse, mozhna ya praydu?
ਮੇਰਾ ਖਿਆਲ ਹੈ ਇਹ ਮੇਰੀ ਜਗਾਹ ਹੈ। Мне з-аецца,---та --ё-м--ца. Мне здаецца, гэта маё месца. М-е з-а-ц-а- г-т- м-ё м-с-а- ---------------------------- Мне здаецца, гэта маё месца. 0
M-e -d-e----a,--eta---e --st--. Mne zdaetstsa, geta mae mestsa. M-e z-a-t-t-a- g-t- m-e m-s-s-. ------------------------------- Mne zdaetstsa, geta mae mestsa.
ਮੈਨੂੰ ਲੱਗਦਾ ਹੈ ਕਿ ਤੂੰ ਮੇਰੀ ਜਗਾਹ ਤੇ ਬੈਠਾ / ਬੈਠੀ ਹੈਂ। Мне -д--цц-,----с--зі-- -а-м--м---сц-. Мне здаецца, Вы сядзіце на маім месцы. М-е з-а-ц-а- В- с-д-і-е н- м-і- м-с-ы- -------------------------------------- Мне здаецца, Вы сядзіце на маім месцы. 0
Mn- -d-e--t--, V------z--s- -a -aі- me--sy. Mne zdaetstsa, Vy syadzіtse na maіm mestsy. M-e z-a-t-t-a- V- s-a-z-t-e n- m-і- m-s-s-. ------------------------------------------- Mne zdaetstsa, Vy syadzіtse na maіm mestsy.
ਸਲੀਪਰ ਕਿੱਥੇ ਹੈ? Д-------о-з-ц-а--п-л----ваг-н? Дзе знаходзіцца спальны вагон? Д-е з-а-о-з-ц-а с-а-ь-ы в-г-н- ------------------------------ Дзе знаходзіцца спальны вагон? 0
D-e-z-------іtst-- -p--’-- -agon? Dze znakhodzіtstsa spal’ny vagon? D-e z-a-h-d-і-s-s- s-a-’-y v-g-n- --------------------------------- Dze znakhodzіtstsa spal’ny vagon?
ਸਲੀਪਰ ਟ੍ਰੇਨ ਦੇ ਅੰਤ ਵਿੱਚ ਹੈ। С---ьн- ва-о-----хо--іц-а---кан-ы -ягніка. Спальны вагон знаходзіцца ў канцы цягніка. С-а-ь-ы в-г-н з-а-о-з-ц-а ў к-н-ы ц-г-і-а- ------------------------------------------ Спальны вагон знаходзіцца ў канцы цягніка. 0
Spal’---v-----znak----іts--- - --n--y ts---nі--. Spal’ny vagon znakhodzіtstsa u kantsy tsyagnіka. S-a-’-y v-g-n z-a-h-d-і-s-s- u k-n-s- t-y-g-і-a- ------------------------------------------------ Spal’ny vagon znakhodzіtstsa u kantsy tsyagnіka.
ਅਤੇ ਭੋਜਨਯਾਨ / ਭੋਜਨਾਲਿਆ ਕਿੱਥੇ ਹੈ? –ਸ਼ੁਰੂ ਵਿੱਚ। А-д------хо--іцц--в-г-н-р-с---ан? – --га-ав-. А дзе знаходзіцца вагон-рэстаран? – У галаве. А д-е з-а-о-з-ц-а в-г-н-р-с-а-а-? – У г-л-в-. --------------------------------------------- А дзе знаходзіцца вагон-рэстаран? – У галаве. 0
A-d-e-z-a----zі--t-a v-go---es---a-? - --galav-. A dze znakhodzіtstsa vagon-restaran? – U galave. A d-e z-a-h-d-і-s-s- v-g-n-r-s-a-a-? – U g-l-v-. ------------------------------------------------ A dze znakhodzіtstsa vagon-restaran? – U galave.
ਕੀ ਮੈਂ ਹੇਠਾਂ ਸੋ ਸਕਦਾ / ਸਕਦੀ ਹਾਂ? М--н-,----------аць на--і-няй п-----? Можна, я буду спаць на ніжняй паліцы? М-ж-а- я б-д- с-а-ь н- н-ж-я- п-л-ц-? ------------------------------------- Можна, я буду спаць на ніжняй паліцы? 0
Moz-n-,--- -udu-sp-t-’ n--n-zhny-y-p--і--y? Mozhna, ya budu spats’ na nіzhnyay palіtsy? M-z-n-, y- b-d- s-a-s- n- n-z-n-a- p-l-t-y- ------------------------------------------- Mozhna, ya budu spats’ na nіzhnyay palіtsy?
ਕੀ ਮੈਂ ਵਿਚਕਾਰ ਸੋ ਸਕਦਾ / ਸਕਦੀ ਹਾਂ? Мо-н---- бу-- -п--ь--- ся-э--яй--аліц-? Можна, я буду спаць на сярэдняй паліцы? М-ж-а- я б-д- с-а-ь н- с-р-д-я- п-л-ц-? --------------------------------------- Можна, я буду спаць на сярэдняй паліцы? 0
M-z--a,-y--b-du-s-a-s- na----r-d-y-y--alіts-? Mozhna, ya budu spats’ na syarednyay palіtsy? M-z-n-, y- b-d- s-a-s- n- s-a-e-n-a- p-l-t-y- --------------------------------------------- Mozhna, ya budu spats’ na syarednyay palіtsy?
ਕੀ ਮੈਂ ਉੱਪਰ ਸੋ ਸਕਦਾ / ਸਕਦੀ ਹਾਂ? Мо--а,----уду с-ац- -- -е-х-я-----іцы? Можна, я буду спаць на верхняй паліцы? М-ж-а- я б-д- с-а-ь н- в-р-н-й п-л-ц-? -------------------------------------- Можна, я буду спаць на верхняй паліцы? 0
Mo----, y- --du spa-s’--- ver------ p-l----? Mozhna, ya budu spats’ na verkhnyay palіtsy? M-z-n-, y- b-d- s-a-s- n- v-r-h-y-y p-l-t-y- -------------------------------------------- Mozhna, ya budu spats’ na verkhnyay palіtsy?
ਅਸੀਂ ਸਰਹੱਦ ਤੇ ਕਦੋਂ ਹੋਵਾਂਗੇ? К-л- м- ---з-м н- мяж-? Калі мы будзем на мяжы? К-л- м- б-д-е- н- м-ж-? ----------------------- Калі мы будзем на мяжы? 0
Kalі -y bu-z----a-my-zh-? Kalі my budzem na myazhy? K-l- m- b-d-e- n- m-a-h-? ------------------------- Kalі my budzem na myazhy?
ਬਰਲਿਨ ਯਾਤਰਾ ਵਿੱਚ ਕਿੰਨਾ ਸਮਾਂ ਲੱਗਦਾ ਹੈ? Ко---- часу --йме-д-ро------Бер---а? Колькі часу зойме дарога да Берліна? К-л-к- ч-с- з-й-е д-р-г- д- Б-р-і-а- ------------------------------------ Колькі часу зойме дарога да Берліна? 0
Kol-k- c--s- zoy---da---a da-B-r--n-? Kol’kі chasu zoyme daroga da Berlіna? K-l-k- c-a-u z-y-e d-r-g- d- B-r-і-a- ------------------------------------- Kol’kі chasu zoyme daroga da Berlіna?
ਕੀ ਟ੍ਰੇਨ ਦੇਰੀ ਨਾਲ ਚੱਲ ਰਹੀ ਹੈ? Ц-гнік---а-ня---а? Цягнік спазняецца? Ц-г-і- с-а-н-е-ц-? ------------------ Цягнік спазняецца? 0
Tsy--n-- s-azn---ets-s-? Tsyagnіk spaznyayetstsa? T-y-g-і- s-a-n-a-e-s-s-? ------------------------ Tsyagnіk spaznyayetstsa?
ਕੀ ਤੁਹਾਡੇ ਕੋਲ ਪੜ੍ਹਨ ਲਈ ਕੁਝ ਹੈ? Ц---сць-у -а- --о-не----ь---ч--а-ь? Ці ёсць у Вас што-небудзь пачытаць? Ц- ё-ц- у В-с ш-о-н-б-д-ь п-ч-т-ц-? ----------------------------------- Ці ёсць у Вас што-небудзь пачытаць? 0
Ts---o-t---- -as shto--ebudz- p-chyta-s-? Tsі yosts’ u Vas shto-nebudz’ pachytats’? T-і y-s-s- u V-s s-t---e-u-z- p-c-y-a-s-? ----------------------------------------- Tsі yosts’ u Vas shto-nebudz’ pachytats’?
ਕੀ ਇੱਥੇ ਖਾਣ – ਪੀਣ ਲਈ ਕੁਝ ਮਿਲ ਸਕਦਾ ਹੈ? Ту- мо-н- з---за-ь-я--ю-н-буд---е-у --- н--оі? Тут можна заказаць якую-небудзь ежу або напоі? Т-т м-ж-а з-к-з-ц- я-у---е-у-з- е-у а-о н-п-і- ---------------------------------------------- Тут можна заказаць якую-небудзь ежу або напоі? 0
T---m-z-na ---a-a----y----u----udz’--ez-- a-o -ap--? Tut mozhna zakazats’ yakuyu-nebudz’ yezhu abo napoі? T-t m-z-n- z-k-z-t-’ y-k-y---e-u-z- y-z-u a-o n-p-і- ---------------------------------------------------- Tut mozhna zakazats’ yakuyu-nebudz’ yezhu abo napoі?
ਕੀ ਤੁਸੀਂ ਮੈਨੂੰ 7 ਵਜੇ ਜਗਾਉਗੇ ? Н---аглі б----м--е п-буд-і-ь-- -:00 -----н -а----? Не маглі б Вы мяне пабудзіць у 7:00 гадзін раніцы? Н- м-г-і б В- м-н- п-б-д-і-ь у 7-0- г-д-і- р-н-ц-? -------------------------------------------------- Не маглі б Вы мяне пабудзіць у 7:00 гадзін раніцы? 0
Ne-ma--- b -y ---n- p-bu--і-s’ -----0--a-zі--r-n--s-? Ne maglі b Vy myane pabudzіts’ u 7:00 gadzіn ranіtsy? N- m-g-і b V- m-a-e p-b-d-і-s- u 7-0- g-d-і- r-n-t-y- ----------------------------------------------------- Ne maglі b Vy myane pabudzіts’ u 7:00 gadzіn ranіtsy?

ਬੱਚੇ ਬੁੱਲ੍ਹਾਂ ਨੂੰ ਪੜ੍ਹ ਲੈਂਦੇ ਹਨ!

ਜਦੋਂ ਬੱਚੇ ਬੋਲਣਾ ਸਿੱਖ ਰਹੇ ਹੁੰਦੇ ਹਨ, ਉਹ ਆਪਣੇ ਮਾਤਾ-ਪਿਤਾ ਦੇ ਮੂੰਹਾਂ ਵੱਲ ਧਿਆਨ ਦੇਂਦੇ ਹਨ। ਵਿਕਾਸਾਤਮਕ ਚਿਕਿਤਸਕਾਂ ਨੇ ਅਜਿਹੇ ਨਤੀਜੇ ਲੱਭੇ ਹਨ। ਬੱਚੇ ਤਕਰੀਬਨ ਛੇ ਮਹੀਨੇ ਦੀ ਉਮਰ ਤੋਂ ਬੁੱਲ੍ਹਾਂ ਨੂੰ ਪੜ੍ਹਨਾ ਸ਼ੁਰੂ ਕਰ ਦੇਂਦੇ ਹਨ। ਇਸ ਤਰ੍ਹਾਂ ਉਹ ਸਿੱਖਦੇ ਹਨ ਕਿ ਉਨ੍ਹਾਂ ਨੂੰ ਆਵਾਜ਼ਾਂ ਪੈਦਾ ਕਰਨ ਲਈ ਮੂੰਹ ਦਾ ਆਕਾਰ ਕਿਸ ਤਰ੍ਹਾਂ ਬਣਾਉਣਾ ਚਾਹੀਦਾ ਹੈ। ਜਦੋਂ ਬੱਚੇ ਇੱਕ ਸਾਲ ਦੇ ਹੋ ਜਾਂਦੇ ਹਨ, ਉਹ ਪਹਿਲਾਂ ਤੋਂ ਹੀ ਕੁਝ ਸ਼ਬਦ ਸਮਝ ਸਕਦੇ ਹਨ। ਇਸ ਉਮਰ ਤੋਂ ਬਾਦ ਉਹ ਲੋਕਾਂ ਦੀਆਂ ਅੱਖਾਂ ਵਿੱਚ ਦੁਬਾਰਾ ਦੇਖਣਾ ਸ਼ੁਰੂ ਕਰ ਦੇਂਦੇ ਹਨ। ਅਜਿਹਾ ਕਰਦਿਆਂ ਹੋਇਆਂ ਉਹ ਬਹੁਤ ਸਾਰੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰਦੇ ਹਨ। ਉਨ੍ਹਾਂ ਦੀਆਂ ਅੱਖਾਂ ਵਿੱਚ ਦੇਖ ਕੇ, ਉਹ ਦੱਸ ਸਕਦੇ ਹਨ ਕਿ ਉਨ੍ਹਾਂ ਦੇ ਮਾਤਾ-ਪਿਤਾ ਖੁਸ਼ ਜਾਂ ਉਦਾਸ ਹਨ। ਇਸ ਤਰ੍ਹਾਂ ਉਹ ਭਾਵਨਾਵਾਂ ਦੀ ਦੁਨੀਆ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ। ਇਹ ਉਸ ਸਮੇਂ ਦਿਲਚਸਪ ਹੋ ਜਾਂਦਾ ਹੈ ਜਦੋਂ ਕੋਈ ਉਨ੍ਹਾਂ ਦੇ ਨਾਲ ਵਿਦੇਸ਼ੀ ਭਾਸ਼ਾ ਵਿੱਚ ਗੱਲ ਕਰਦਾ ਹੈ। ਉਦੋਂ ਬੱਚੇ ਦੁਬਾਰਾ ਬਿਲਕੁਲ ਸ਼ੁਰੂ ਤੋਂ ਬੁਲ੍ਹਾਂ ਨੂੰ ਪੜ੍ਹਨਾ ਸ਼ੁਰੂ ਕਰ ਦੇਂਦੇ ਹਨ। ਇਸ ਤਰ੍ਹਾਂ ਉਹ ਵਿਦੇਸ਼ੀ ਆਵਾਜ਼ਾਂ ਪੈਦਾ ਕਰਨਾ ਵੀ ਸਿੱਖ ਲੈਂਦੇ ਹਨ। ਇਸਲਈ, ਬੱਚਿਆਂ ਨਾਲ ਗੱਲ ਕਰਨ ਸਮੇਂ ਤੁਹਾਨੂੰ ਹਮੇਸ਼ਾਂ ਉਨ੍ਹਾਂ ਵੱਲ ਦੇਖਣਾ ਚਾਹੀਦਾ ਹੈ। ਇਸਤੋਂ ਛੁੱਟ, ਬੱਚਿਆਂ ਨੂੰ ਆਪਣੀ ਭਾਸ਼ਾ ਦੇ ਵਿਕਾਸ ਲਈ ਗੱਲਬਾਤ ਦੀ ਜ਼ਰੂਰਤ ਹੁੰਦੀ ਹੈ। ਵਿਸ਼ੇਸ਼ ਤੌਰ 'ਤੇ, ਬੱਚੇ ਜੋ ਕੁਝ ਕਹਿੰਦੇ ਹਨ, ਮਾਤਾ-ਪਿਤਾ ਅਕਸਰ ਦੁਹਰਾਉਂਦੇ ਹਨ। ਇਸ ਤਰ੍ਹਾਂ ਬੱਚੇ ਪ੍ਰਤੀਕਿਰਿਆ ਪ੍ਰਾਪਤ ਕਰਦੇ ਹਨ। ਇਹ ਬੱਚਿਆਂ ਲਈ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਉਹ ਜਾਣ ਜਾਂਦੇ ਹਨ ਕਿ ਉਨ੍ਹਾਂ ਨੂੰ ਸਮਝ ਲਿਆ ਗਿਆ ਹੈ। ਇਹ ਪੁਸ਼ਟੀ ਬੱਚਿਆਂ ਨੂੰ ਪ੍ਰੇਰਿਤ ਕਰਦੀ ਹੈ। ਉਹ ਬੋਲਣਾ ਸਿੱਖਣ ਦੀ ਮੌਜਮਸਤੀ ਜਾਰੀ ਰੱਖਦੇ ਹਨ। ਇਸਲਈ ਬੱਚਿਆਂ ਲਈ ਕੇਵਲ ਆਡੀਓ ਟੇਪਾਂ ਚਲਾਉਣਾ ਕਾਫ਼ੀ ਨਹੀਂ ਹੈ। ਅਧਿਐਨ ਸਾਬਤ ਕਰਦੇ ਹਨ ਕਿ ਬੱਚੇ ਸੱਚ-ਮੁੱਚ ਬੁੱਲ੍ਹ ਪੜ੍ਹਨ ਦੇ ਕਾਬਲ ਹੁੰਦੇ ਹਨ। ਤਜਰਬਿਆਂ ਦੌਰਾਨ, ਬੱਚਿਆਂ ਨੂੰ ਆਵਾਜ਼ ਤੋਂ ਬਿਨਾਂ ਵਿਡੀਓ ਦਿਖਾਏ ਗਏ। ਇਹ ਵਿਡੀਓ ਸਵਦੇਸ਼ੀ ਅਤੇ ਵਿਦੇਸ਼ੀ ਦੋਵੇਂ ਭਾਸ਼ਾਵਾਂ ਵਾਲੇ ਸਨ। ਬੱਚਿਆਂ ਨੇ ਆਪਣੀ ਨਿੱਜੀ ਭਾਸ਼ਾ ਵਾਲੇ ਵਿਡੀਓ ਵਧੇਰੇ ਗੌਰ ਨਾਲ ਦੇਖੇ। ਅਜਿਹਾ ਕਰਦਿਆਂ ਉਹ ਸਪੱਸ਼ਟ ਤੌਰ 'ਤੇ ਵਧੇਰੇ ਇਕਾਗਰਚਿੱਤ ਸਨ। ਪਰ ਬੱਚਿਆਂ ਦੇ ਮੁਢਲੇ ਸ਼ਬਦ ਵਿਸ਼ਵ ਭਰ ਵਿੱਚ ਇੱਕੋ ਜਿਹੇ ਹੁੰਦੇ ਹਨ। ‘Mum’ ਅਤੇ ‘Dad’ - ਸਾਰੀਆਂ ਭਾਸ਼ਾਵਾਂ ਵਿੱਚ ਬੋਲਣਾ ਸਰਲ ਹੈ!