ਪ੍ਹੈਰਾ ਕਿਤਾਬ

pa ਪ੍ਰਸ਼ਨ ਪੁਛਣਾ 1   »   be Задаваць пытанні 1

62 [ਬਾਹਠ]

ਪ੍ਰਸ਼ਨ ਪੁਛਣਾ 1

ਪ੍ਰਸ਼ਨ ਪੁਛਣਾ 1

62 [шэсцьдзесят два]

62 [shests’dzesyat dva]

Задаваць пытанні 1

[Zadavats’ pytannі 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਸਿੱਖਣਾ вучы--а в______ в-ч-ц-а ------- вучыцца 0
v-chy--tsa v_________ v-c-y-s-s- ---------- vuchytstsa
ਕੀ ਵਿਦਿਆਰਥੀ ਬਹੁਤ ਸਿੱਖ ਰਹੇ ਹਨ? Ву--і в---цца-ш--т? В____ в______ ш____ В-ч-і в-ч-ц-а ш-а-? ------------------- Вучні вучацца шмат? 0
V---n---uch---tsa---mat? V_____ v_________ s_____ V-c-n- v-c-a-s-s- s-m-t- ------------------------ Vuchnі vuchatstsa shmat?
ਨਹੀਂ,ਉਹ ਘੱਟ ਸਿੱਖ ਰਹੇ ਹਨ। Не- яны -у-а--а-ма--. Н__ я__ в______ м____ Н-, я-ы в-ч-ц-а м-л-. --------------------- Не, яны вучацца мала. 0
Ne- -any --------sa--al-. N__ y___ v_________ m____ N-, y-n- v-c-a-s-s- m-l-. ------------------------- Ne, yany vuchatstsa mala.
ਪ੍ਰਸ਼ਨ ਪੁੱਛਣਾ пыт-ць п_____ п-т-ц- ------ пытаць 0
p-tat-’ p______ p-t-t-’ ------- pytats’
ਕੀ ਤੁਸੀਂ ਬਾਰ – ਬਾਰ ਆਪਣੇ ਅਧਿਆਪਕ ਪਾਸੋਂ ਪ੍ਰਸ਼ਨ ਪੁੱਛਦੇ ਹੋ? Вы -а--а --та-ц- н-стаўні-а? В_ ч____ п______ н__________ В- ч-с-а п-т-е-е н-с-а-н-к-? ---------------------------- Вы часта пытаеце настаўніка? 0
Vy--has-a-p--a-tse-n-st----k-? V_ c_____ p_______ n__________ V- c-a-t- p-t-e-s- n-s-a-n-k-? ------------------------------ Vy chasta pytaetse nastaunіka?
ਨਹੀਂ, ਮੈਂ ਉਹਨਾਂ ਤੋਂ ਬਾਰ – ਬਾਰ ਨਹੀਂ ਪੁੱਛਦਾ / ਪੁੱਛਦੀ। Н-- - --т-ю я-- н-ч----. Н__ я п____ я__ н_______ Н-, я п-т-ю я-о н-ч-с-а- ------------------------ Не, я пытаю яго нячаста. 0
Ne, -----tay- -----ny----s-a. N__ y_ p_____ y___ n_________ N-, y- p-t-y- y-g- n-a-h-s-a- ----------------------------- Ne, ya pytayu yago nyachasta.
ਉੱਤਰ ਦੇਣਾ а----в-ць а________ а-к-з-а-ь --------- адказваць 0
adk--va-s’ a_________ a-k-z-a-s- ---------- adkazvats’
ਕਿਰਪਾ ਕਰਕੇ ਉੱਤਰ ਦਿਓ। Адк---ай--- -ал- ла--а. А__________ к___ л_____ А-к-з-а-ц-, к-л- л-с-а- ----------------------- Адказвайце, калі ласка. 0
Adk-zva-t--- -a-- l----. A___________ k___ l_____ A-k-z-a-t-e- k-l- l-s-a- ------------------------ Adkazvaytse, kalі laska.
ਮੈਂ ਉੱਤਰ ਦਿੰਦਾ / ਦਿੰਦੀ ਹਾਂ। Я-ад---ваю. Я а________ Я а-к-з-а-. ----------- Я адказваю. 0
Ya-------ay-. Y_ a_________ Y- a-k-z-a-u- ------------- Ya adkazvayu.
ਕੰਮ ਕਰਨਾ пра-аваць п________ п-а-а-а-ь --------- працаваць 0
p-a--a-at-’ p__________ p-a-s-v-t-’ ----------- pratsavats’
ਕੀ ਉਹ ਇਸ ਸਮੇਂ ਕੰਮ ਕਰ ਰਿਹਾ ਹੈ? Ён -яп----ра-уе? Ё_ ц____ п______ Ё- ц-п-р п-а-у-? ---------------- Ён цяпер працуе? 0
E- -sy-p---p---sue? E_ t______ p_______ E- t-y-p-r p-a-s-e- ------------------- En tsyaper pratsue?
ਜੀ ਹਾਂ, ਇਸ ਸਮੇਂ ਉਹ ਕੰਮ ਕਰ ਰਿਹਾ ਹੈ। Т----ё- ця-ер-пра-у-. Т___ ё_ ц____ п______ Т-к- ё- ц-п-р п-а-у-. --------------------- Так, ён цяпер працуе. 0
Ta-, -on -s-ape- ---ts--. T___ y__ t______ p_______ T-k- y-n t-y-p-r p-a-s-e- ------------------------- Tak, yon tsyaper pratsue.
ਆਉਣਾ пры--дзі-ь п_________ п-ы-о-з-ц- ---------- прыходзіць 0
pry--o---t-’ p___________ p-y-h-d-і-s- ------------ prykhodzіts’
ਕੀ ਤੁਸੀਂ ਆ ਰਹੇ ਹੋ? В- прыйд---е? В_ п_________ В- п-ы-д-е-е- ------------- Вы прыйдзеце? 0
V---ry--ze--e? V_ p__________ V- p-y-d-e-s-? -------------- Vy pryydzetse?
ਜੀ ਹਾਂ, ਅਸੀਂ ਜਲਦੀ ਆ ਰਹੇ ਹਾਂ। Та------з--а--пр--дз-м. Т___ м_ з____ п________ Т-к- м- з-р-з п-ы-д-е-. ----------------------- Так, мы зараз прыйдзем. 0
T-k- -- ---az-p--ydzem. T___ m_ z____ p________ T-k- m- z-r-z p-y-d-e-. ----------------------- Tak, my zaraz pryydzem.
ਰਹਿਣਾ жыць ж___ ж-ц- ---- жыць 0
zhyts’ z_____ z-y-s- ------ zhyts’
ਕੀ ਤੂੰ ਬਰਲਿਨ ਵਿੱਚ ਰਹਿੰਦਾ / ਰਹਿੰਦੀ ਹੈਂ? Вы ж---ц-----ер-ін-? В_ ж_____ ў Б_______ В- ж-в-ц- ў Б-р-і-е- -------------------- Вы жывяце ў Берліне? 0
V---hyv-ats--u -erlіn-? V_ z________ u B_______ V- z-y-y-t-e u B-r-і-e- ----------------------- Vy zhyvyatse u Berlіne?
ਜੀ ਹਾਂ, ਮੈਂ ਬਰਲਿਨ ਵਿੱਚ ਰਹਿੰਦਾ / ਰਹਿੰਦੀ ਹਾਂ। Т--, --ж-в----Бер-ін-. Т___ я ж___ ў Б_______ Т-к- я ж-в- ў Б-р-і-е- ---------------------- Так, я жыву ў Берліне. 0
Ta-,----z-yv- - -erlі-e. T___ y_ z____ u B_______ T-k- y- z-y-u u B-r-і-e- ------------------------ Tak, ya zhyvu u Berlіne.

ਜਿਹੜੇ ਬੋਲਣਾ ਚਾਹੁੰਦੇ ਹਨ, ਉਨ੍ਹਾਂ ਨੂੰ ਲਿਖਣਾ ਜ਼ਰੂਰ ਚਾਹੀਦਾ ਹੈ!

ਵਿਦੇਸ਼ੀ ਭਾਸ਼ਾਵਾਂ ਸਿੱਖਣਾ ਹਮੇਸ਼ਾਂ ਆਸਾਨ ਨਹੀਂ ਹੁੰਦਾ। ਆਮ ਤੌਰ 'ਤੇ ਭਾਸ਼ਾ ਦੇ ਵਿਦਿਆਰਥੀ ਸ਼ੁਰੂ ਵਿੱਚ ਵਿਸ਼ੇਸ਼ ਤੌਰ 'ਤੇ ਬੋਲਣਾ ਮੁਸ਼ਕਲ ਮਹਿਸੂਸ ਕਰਦੇ ਹਨ। ਕਈਆਂ ਕੋਲ ਨਵੀਂ ਭਾਸ਼ਾ ਵਿੱਚ ਵਾਕ ਬੋਲਣ ਦੀ ਹਿੰਮਤ ਨਹੀਂ ਹੁੰਦੀ। ਉਹ ਗ਼ਲਤੀਆਂ ਕਰਨ ਤੋਂ ਬਹੁਤ ਘਬਰਾਉਂਦੇ ਹਨ। ਅਜਿਹੇ ਵਿਦਿਆਰਥੀਆਂ ਲਈ, ਲਿਖਣਾ ਇੱਕ ਹੱਲ ਹੋ ਸਕਦਾ ਹੈ। ਜਿਹੜੀ ਚੰਗੀ ਤਰ੍ਹਾਂ ਬੋਲਣਾ ਸਿੱਖਣਾ ਚਾਹੁੰਦੇ ਹਨ, ਨੂੰ ਵੱਧ ਤੋਂ ਵੱਧ ਸੰਭਵਤੌਰ 'ਤੇ ਲਿਖਣਾ ਚਾਹੀਦਾ ਹੈ। ਲਿਖਾਈ ਨਵੀਂ ਭਾਸ਼ਾ ਅਪਨਾਉਣ ਵਿੱਚ ਸਾਡੀ ਸਹਾਇਤਾ ਕਰਦੀ ਹੈ। ਇਸਦੇ ਕਈ ਕਾਰਨ ਹਨ। ਲਿਖਾਈ ਦੀ ਕਿਰਿਆ ਬੋਲਣ ਨਾਲੋਂ ਵੱਖਰੀ ਹੁੰਦੀ ਹੈ। ਇਹ ਬਹੁਤ ਹੀ ਜ਼ਿਆਦਾ ਗੁੰਝਲਦਾਰ ਕਾਰਜ-ਪ੍ਰਣਾਲੀ ਹੈ। ਲਿਖਣ ਦੇ ਦੌਰਾਨ, ਅਸੀਂ ਸਹੀ ਸ਼ਬਦਾਂ ਦੀ ਵਰਤੋਂ ਬਾਰੇ ਵਿਚਾਰ ਕਰਨ ਵਿੱਚ ਵਧੇਰੇਸਮਾਂ ਲੈਂਦੇ ਹਾਂ। ਅਜਿਹਾ ਕਰਦਿਆਂ ਹੋਇਆਂ, ਸਾਡਾ ਦਿਮਾਗ ਨਵੀਂ ਭਾਸ਼ਾ ਨਾਲ ਵਧੇਰੇ ਤੀਬਰਤਾ ਨਾਲ ਕੰਮ ਕਰਦਾ ਹੈ। ਅਸੀਂ ਲਿਖਣ ਦੌਰਾਨ ਬਹੁਤ ਹੀ ਜ਼ਿਆਦਾ ਆਰਾਮਦਾਇਕ ਮਹਿਸੂਸ ਕਰਦੇ ਹਾਂ। ਇਸਦੇ ਲਈ ਕੋਈ ਵੀ ਕਿਸੇ ਜਵਾਬ ਦੀ ਉਡੀਕ ਨਹੀਂ ਕਰ ਰਿਹਾ ਹੁੰਦਾ। ਇਸਲਈ ਅਸੀਂ ਹੌਲੀ-ਹੌਲੀ ਭਾਸ਼ਾ ਦਾ ਡਰ ਖ਼ਤਮ ਕਰ ਲੈਂਦੇ ਹਾਂ। ਇਸਤੋਂ ਇਲਾਵਾ, ਲਿਖਾਈ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਦੀ ਹੈ। ਅਸੀਂ ਆਜ਼ਾਦ ਮਹਿਸੂਸ ਕਰਦੇ ਹਾਂ ਅਤੇ ਨਵੀਂ ਭਾਸ਼ਾ ਨਾਲ ਵਧੇਰੇ ਖੇਡਦੇ ਹਾਂ। ਲਿਖਾਈ ਸਾਨੂੰ ਬੋਲਣ ਦੇ ਮੁਕਾਬਲੇ ਜ਼ਿਆਦਾ ਸਮਾਂ ਪ੍ਰਦਾਨ ਕਰਦੀ ਹੈ। ਅਤੇ ਇਹ ਸਾਡੀ ਯਾਦਾਸ਼ਤ ਦਾ ਸਮਰਥਨ ਕਰਦੀ ਹੈ! ਪਰ ਲਿਖਾਈ ਦਾ ਸਭ ਤੋਂ ਵੱਡਾ ਫਾਇਦਾ ਗ਼ੈਰ-ਵਿਅਕਤੀਗਤ ਰੂਪ ਹੈ। ਭਾਵ, ਅਸੀਂ ਆਪਣੇ ਸ਼ਬਦਾਂ ਦੇ ਨਤੀਜਿਆਂ ਦੀ ਨੇੜਤਾ ਨਾਲ ਜਾਂਚ ਕਰ ਸਕਦੇ ਹਾਂ। ਅਸੀਂ ਹਰੇਕ ਚੀਜ਼ ਸਪੱਸ਼ਟਤਾ ਨਾਲ ਆਪਣੇ ਸਾਹਮਣੇ ਦੇਖਦੇ ਹਾਂ। ਇਸ ਤਰ੍ਹਾਂ ਅਸੀਂ ਆਪਣੀਆਂ ਗ਼ਲਤੀਆਂ ਆਪ ਹੀ ਸਹੀ ਕਰ ਸਕਦੇ ਹਾਂ ਅਤੇ ਕਾਰਜ-ਪ੍ਰਣਾਲੀ ਰਾਹੀਂ ਸਿੱਖ ਸਕਦੇ ਹਾਂ। ਨਵੀਂ ਭਾਸ਼ਾ ਵਿੱਚ ਤੁਸੀਂ ਜੋ ਕੁਝ ਲਿਖਦੇ ਹੋ, ਉਹ ਮੌਖਿਕ ਰੂਪ ਵਿੱਚ ਮਹੱਤਵਪੂਰਨ ਨਹੀਂ ਹੈ। ਵਧੇਰੇ ਮਹੱਤਵਪੂਰਨ ਹੈ ਲਿਖੇ ਗਏ ਵਾਕਾਂ ਨੂੰ ਨਿਯਮਿਤ ਤੌਰ 'ਤੇ ਸਹੀ ਰੂਪ ਦੇਣਾ। ਜੇਕਰ ਤੁਸੀਂ ਅਭਿਆਸ ਕਰਨਾ ਚਾਹੁੰਦੇ ਹੋ, ਤੁਸੀਂ ਕੋਈ ਵਿਦੇਸ਼ੀ ਦੋਸਤ ਲੱਭ ਸਕਦੇਹੋ। ਫੇਰ ਤੁਸੀਂ ਉਸਨੂੰ ਕਦੀ ਵਿਅਕਤੀਗਤ ਤੌਰ 'ਤੇ ਮਿਲ ਸਕਦੇ ਹੋ। ਤੁਸੀਂ ਦੇਖੋਗੇ: ਬੋਲਣਾ ਹੁਣ ਵਧੇਰੇ ਆਸਾਨ ਹੈ!