ਪ੍ਹੈਰਾ ਕਿਤਾਬ

pa ਡਿਸਕੋ ਵਿੱਚ   »   ka დისკოთეკაზე

46 [ਛਿਆਲੀ]

ਡਿਸਕੋ ਵਿੱਚ

ਡਿਸਕੋ ਵਿੱਚ

46 [ორმოცდაექვსი]

46 [ormotsdaekvsi]

დისკოთეკაზე

disk'otek'aze

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਕੀ ਇਹ ਸੀਟ ਖਾਲੀ ਹੈ? ეს ა-გილი-თავ---ფალ--? ე_ ა_____ თ___________ ე- ა-გ-ლ- თ-ვ-ს-ფ-ლ-ა- ---------------------- ეს ადგილი თავისუფალია? 0
e- adg-li ------pa-i-? e_ a_____ t___________ e- a-g-l- t-v-s-p-l-a- ---------------------- es adgili tavisupalia?
ਕੀ ਮੈਂ ਤੁਹਾਡੇ ਕੋਲ ਬੈਠ ਸਕਦਾ / ਸਕਦੀ ਹਾਂ? შ-ი--ე-ა -----თ----ა-ჯდე? შ_______ თ_______ დ______ შ-ი-ლ-ბ- თ-ვ-ნ-ა- დ-ვ-დ-? ------------------------- შეიძლება თქვენთან დავჯდე? 0
s-e----e-- tkv-n-a- -a--d-? s_________ t_______ d______ s-e-d-l-b- t-v-n-a- d-v-d-? --------------------------- sheidzleba tkventan davjde?
ਜੀ ਹਾਂ। სიამ--ნ---თ. ს___________ ს-ა-ო-ნ-ბ-თ- ------------ სიამოვნებით. 0
si-m----bi-. s___________ s-a-o-n-b-t- ------------ siamovnebit.
ਤੁਸੀਂ ਕਿਹੋ ਜਿਹਾ ਸੰਗੀਤ ਪਸੰਦ ਕਰਦੇ ਹੋ? როგორ --გწონთ მუსი--? რ____ მ______ მ______ რ-გ-რ მ-გ-ო-თ მ-ს-კ-? --------------------- როგორ მოგწონთ მუსიკა? 0
r---r--og------ -us--'-? r____ m________ m_______ r-g-r m-g-s-o-t m-s-k-a- ------------------------ rogor mogts'ont musik'a?
ਥੋੜ੍ਹਾ ਜਿਹਾ ਉੱਚਾ। ცოტა-ხმ-უ------. ც___ ხ__________ ც-ტ- ხ-ა-რ-ა-ი-. ---------------- ცოტა ხმაურიანია. 0
tsot'a --m------ia. t_____ k___________ t-o-'- k-m-u-i-n-a- ------------------- tsot'a khmauriania.
ਪਰ ਬੈਂਡ ਵਾਲੇ ਚੰਗਾ ਵਜਾ ਰਹੇ ਹਨ। მაგ-ა---ს ჯ-უფი --რგ-- -კრა-ს. მ_____ ე_ ჯ____ კ_____ უ______ მ-გ-ა- ე- ჯ-უ-ი კ-რ-ა- უ-რ-ვ-. ------------------------------ მაგრამ ეს ჯგუფი კარგად უკრავს. 0
m--r-m -- jgup--------d-----a--. m_____ e_ j____ k______ u_______ m-g-a- e- j-u-i k-a-g-d u-'-a-s- -------------------------------- magram es jgupi k'argad uk'ravs.
ਕੀ ਤੁਸੀਂ ਇੱਥੇ ਅਕਸਰ ਆਉਂਦੇ ਹੋ? ა--ხში--დ --რ-? ა_ ხ_____ ხ____ ა- ხ-ი-ა- ხ-რ-? --------------- აქ ხშირად ხართ? 0
ak----h-ra- kha-t? a_ k_______ k_____ a- k-s-i-a- k-a-t- ------------------ ak khshirad khart?
ਜੀ ਨਹੀਂ,ਇਹ ਪਹਿਲੀ ਵਾਰ ਹੈ। ა--,--ი--ელა-. ა___ პ________ ა-ა- პ-რ-ე-ა-. -------------- არა, პირველად. 0
ar-- -'----lad. a___ p_________ a-a- p-i-v-l-d- --------------- ara, p'irvelad.
ਮੈਂ ਇੱਥੇ ਪਹਿਲਾਂ ਕਦੇ ਵੀ ਨਹੀਂ ਆਇਆ / ਆਈ। ა- ა--ს--ოს ვ----ლ-ა-. ა_ ა_______ ვ_________ ა- ა-ა-დ-ო- ვ-ო-ი-ვ-რ- ---------------------- აქ არასდროს ვყოფილვარ. 0
ak -r--d--s--qo---var. a_ a_______ v_________ a- a-a-d-o- v-o-i-v-r- ---------------------- ak arasdros vqopilvar.
ਕੀ ਤੁਸੀਂ ਨੱਚਣਾ ਚਾਹੋਗੇ? ც-კ----? ც_______ ც-კ-ა-თ- -------- ცეკვავთ? 0
t--k--a-t? t_________ t-e-'-a-t- ---------- tsek'vavt?
ਸ਼ਾਇਦ ਥੋੜ੍ਹੀ ਦੇਰ ਬਾਅਦ। ალბ-- მო-ვი---ბით. ა____ მ___________ ა-ბ-თ მ-გ-ი-ნ-ბ-თ- ------------------ ალბათ მოგვიანებით. 0
a-----m-g-i-n--it. a____ m___________ a-b-t m-g-i-n-b-t- ------------------ albat mogvianebit.
ਮੈਂ ਓਨਾ ਚੰਗਾ ਨਹੀਂ ਨੱਚ ਸਕਦਾ / ਸਕਦੀ। კა-გად ვ-რ -ცეკვ--. კ_____ ვ__ ვ_______ კ-რ-ა- ვ-რ ვ-ე-ვ-ვ- ------------------- კარგად ვერ ვცეკვავ. 0
k--r--d --r-vtse--v--. k______ v__ v_________ k-a-g-d v-r v-s-k-v-v- ---------------------- k'argad ver vtsek'vav.
ਬਹੁਤ ਆਸਾਨ ਹੈ। ე--ძ-ლიან----ი-ია. ე_ ძ_____ ა_______ ე- ძ-ლ-ა- ა-ვ-ლ-ა- ------------------ ეს ძალიან ადვილია. 0
es-d--lia------l-a. e_ d______ a_______ e- d-a-i-n a-v-l-a- ------------------- es dzalian advilia.
ਮੈਂ ਤੁਹਾਨੂੰ ਦਿਖਾਵਾਂਗਾ / ਦਿਖਾਵਾਂਗੀ। გაჩვე-ე--. გ_________ გ-ჩ-ე-ე-თ- ---------- გაჩვენებთ. 0
ga-h-ene--. g__________ g-c-v-n-b-. ----------- gachvenebt.
ਜੀ ਨਹੀਂ, ਸ਼ਾਇਦ ਕਦੇ ਫੇਰ। არა, -ჯ-ბ--ს--ა --ოს. ა___ ს____ ს___ დ____ ა-ა- ს-ო-ს ს-ვ- დ-ო-. --------------------- არა, სჯობს სხვა დროს. 0
a--, --o-----hva d---. a___ s____ s____ d____ a-a- s-o-s s-h-a d-o-. ---------------------- ara, sjobs skhva dros.
ਕੀ ਤੁਸੀਂ ਕਿਸੇ ਦੀ ਉਡੀਕ ਕਰ ਰਹੇ ਹੋ? ვ--მ-------ე-ი-? ვ_____ ე________ ვ-ნ-ე- ე-ო-ე-ი-? ---------------- ვინმეს ელოდებით? 0
vi--e----------? v_____ e________ v-n-e- e-o-e-i-? ---------------- vinmes elodebit?
ਜੀ ਹਾਂ, ਮੇਰੇ ਦੋਸਤ ਦੀ। დ-ახ--ჩე-----გ-ბარს. დ____ ჩ___ მ________ დ-ა-, ჩ-მ- მ-გ-ბ-რ-. -------------------- დიახ, ჩემს მეგობარს. 0
d---h- ch------gob-r-. d_____ c____ m________ d-a-h- c-e-s m-g-b-r-. ---------------------- diakh, chems megobars.
ਲਓ ਉਹ ਆ ਗਿਆ! ა- --იც, მ-დი-! ა_ ი____ მ_____ ა- ი-ი-, მ-დ-ს- --------------- აი ისიც, მოდის! 0
ai i----, mo-i-! a_ i_____ m_____ a- i-i-s- m-d-s- ---------------- ai isits, modis!

ਅਨੁਵੰਸ਼ਕ ਤੱਤ ਭਾਸ਼ਾ ਨੂੰ ਪ੍ਰਭਾਵਿਤ ਕਰਦੇ ਹਨ

ਸਾਡੇ ਦੁਆਰਾ ਬੋਲੀ ਜਾਂਦੀ ਭਾਸ਼ਾ ਸਾਡੇ ਖਾਨਦਾਨ ਉੱਤੇ ਆਧਾਰਿਤ ਹੁੰਦੀ ਹੈ। ਪਰ ਸਾਡੇ ਅਨੁਵੰਸ਼ਕ ਤੱਤ ਵੀ ਸਾਡੀ ਭਾਸ਼ਾ ਲਈ ਜ਼ਿੰਮੇਵਾਰ ਹੁੰਦੇ ਹਨ। ਸਕਾਟਿਸ਼ ਖੋਜਕਰਤਾ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਉਨ੍ਹਾਂ ਨੇ ਜਾਂਚ ਕੀਤੀ ਹੈ ਅੰਗਰੇਜ਼ੀ ਕਿਸ ਤਰ੍ਹਾਂ ਚੀਨੀ ਨਾਲੋਂ ਭਿੰਨ ਹੈ। ਅਜਿਹਾ ਕਰਦਿਆਂ ਹੋਇਆਂ, ਉਨ੍ਹਾਂ ਨੇ ਖੋਜ ਕੀਤੀ ਕਿ ਅਨੁਵੰਸ਼ਕ ਤੱਤ ਵੀ ਇੱਕ ਭੂਮਿਕਾ ਅਦਾ ਕਰਦੇ ਹਨ। ਕਿਉਂਕਿ ਅਨੁਵੰਸ਼ਕ ਤੱਤ ਸਾਡੇ ਦਿਮਾਗੀ ਵਿਕਾਸ ਨੂੰ ਪ੍ਰਭਾਵਿਤ ਕਰਦੇ ਹਨ। ਭਾਵ, ਇਹ ਸਾਡੇ ਦਿਮਾਗ ਦੇ ਢਾਂਚਿਆਂ ਨੂੰ ਅਕਾਰ ਦੇਂਦੇ ਹਨ। ਇਸ ਤਰ੍ਹਾਂ, ਸਾਡੀ ਭਾਸ਼ਾਵਾਂ ਨੂੰ ਸਿੱਖਣ ਦੀ ਕਾਬਲੀਅਤ ਨਿਰਧਾਰਿਤ ਹੁੰਦੀ ਹੈ। ਅਨੁਵੰਸ਼ਕ ਤੱਤਾਂ ਦੇ ਦੋ ਰੁਪਾਂਤਰ ਇਸ ਕਾਰਜ ਲਈ ਮਹੱਤਵਪੂਰਨ ਹੁੰਦੇ ਹਨ। ਜੇਕਰ ਇੱਕ ਵਿਸ਼ੇਸ਼ ਰੁਪਾਂਤਰ ਦੁਰਲੱਭ ਹੁੰਦਾ ਹੈ, ਧੁਨੀ-ਆਧਾਰਿਤ ਭਾਸ਼ਾਵਾਂ ਦਾ ਵਿਕਾਸ ਹੁੰਦਾ ਹੈ। ਇਸਲਈ ਧੁਨੀ-ਆਧਾਰਿਤ ਭਾਸ਼ਾਵਾਂ ਅਨੁਵੰਸ਼ਕ ਤੱਤਾਂ ਦੇ ਰੁਪਾਂਤਰਾਂ ਤੋਂ ਵਾਂਝੇ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਹਨ। ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ, ਸ਼ਬਦਾਂ ਦੇ ਅਰਥ ਧੁਨੀਆਂ ਦੇ ਉਤਾਰ-ਚੜ੍ਹਾਅ ਦੁਆਰਾ ਨਿਰਧਾਰਿਤ ਕੀਤੇ ਜਾਂਦੇ ਹਨ। ਉਦਾਹਰਣ ਵਜੋਂ, ਚੀਨੀ ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ ਸ਼ਾਮਲ ਹੈ। ਪਰ, ਜੇਕਰ ਇਹ ਅਨੁਵੰਸ਼ਕ ਤੱਤ ਰੁਪਾਂਤਰ ਭਾਰੂ ਹੋਵੇ, ਹੋਰ ਭਾਸ਼ਾਵਾਂ ਦਾ ਵਿਕਾਸ ਹੁੰਦਾ ਹੈ। ਅੰਗਰੇਜ਼ੀ ਇੱਕ ਧੁਨੀ-ਆਧਾਰਿਤ ਭਾਸ਼ਾ ਨਹੀਂ ਹੈ। ਇਸ ਅਨੁਵੰਸ਼ਕ ਤੱਤ ਦੇ ਰੁਪਾਂਤਰਾਂ ਦੀ ਵੰਡ ਇੱਕ-ਸਮਾਨ ਨਹੀਂ ਹੈ। ਭਾਵ, ਇਹ ਦੁਨੀਆ ਵਿੱਚ ਭਿੰਨ ਆਵਿਰਤੀ ਸਮੇਤ ਵਾਪਰਦੇ ਹਨ। ਪਰ ਭਾਸ਼ਾਵਾਂ ਕੇਵਲ ਤਾਂ ਹੀ ਬਚਦੀਆਂ ਹਨ ਜੇਕਰ ਉਨ੍ਹਾਂ ਨੂੰ ਅੱਗੇ ਲਿਜਾਇਆ ਜਾਂਦਾ ਹੈ। ਇਸ ਉਦੇਸ਼ ਲਈ, ਬੱਚਿਆਂ ਨੂੰ ਲਾਜ਼ਮੀ ਤੌਰ 'ਤੇ ਆਪਣੇ ਮਾਤਾ-ਪਿਤਾ ਦੀ ਭਾਸ਼ਾ ਦੀ ਨਕਲਕਰਨ ਦੇ ਯੋਗ ਹੋਣਾ ਚਾਹੀਦਾ ਹੈ। ਇਸਲਈ, ਉਹਨਾਂ ਨੂੰ ਲਾਜ਼ਮੀ ਤੌਰ 'ਤੇ ਭਾਸ਼ਾ ਨੂੰ ਚੰਗੀ ਤਰ੍ਹਾਂ ਸਿੱਖਣ ਦੇ ਯੋਗ ਹੋਣਾ ਚਾਹੀਦਾ ਹੈ। ਕੇਵਲ ਉਦੋਂ ਹੀ ਇਹ ਪੀੜ੍ਹੀ ਤੋਂ ਪੀੜ੍ਹੀ ਅੱਗੇ ਲਿਜਾਈ ਜਾਵੇਗੀ। ਅਨੁਵੰਸ਼ਕ ਤੱਤ ਦਾ ਪੁਰਾਣਾ ਰੁਪਾਂਤਰ ਧੁਨੀ-ਆਧਾਰਿਤ ਭਾਸ਼ਾਵਾਂ ਨੂੰ ਉਤਸ਼ਾਹਿਤਕਰਦਾ ਹੈ। ਇਸਲਈ, ਭੂਤਕਾਲ ਵਿੱਚ ਸ਼ਾਇਦ ਮੌਜੂਦਾ ਸਮੇਂ ਨਾਲੋਂ ਵੱਧ ਧੁਨੀ-ਆਧਾਰਿਤ ਭਾਸ਼ਾਵਾਂ ਸਨ। ਪਰ ਸਾਨੂੰ ਅਨੁਵੰਸ਼ਕ ਅੰਸ਼ਾਂ ਦਾ ਨਿਊਨਤਮ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ। ਇਹ ਕੇਵਲ ਭਾਸ਼ਾਵਾਂ ਦੇ ਵਿਕਾਸ ਬਾਰੇ ਵੇਰਵਾ ਪ੍ਰਦਾਨ ਕਰ ਸਕਦੇ ਹਨ। ਪਰ ਅੰਗਰੇਜ਼ੀ, ਜਾਂ ਚੀਨੀ ਲਈ ਕੋਈ ਅਨੁਵੰਸ਼ਕ ਤੱਤ ਮੌਜੂਦ ਨਹੀਂ। ਕੋਈ ਵੀ ਵਿਅਕਤੀ ਕੋਈ ਵੀ ਭਾਸ਼ਾ ਸਿੱਖ ਸਕਦਾ ਹੈ। ਤੁਹਾਨੂੰ ਇਸਦੇ ਲਈ ਅਨੁਵੰਸ਼ਕ ਤੱਤਾਂ ਦੀ ਲੋੜ ਨਹੀਂ, ਪਰ ਲੋੜ ਹੈ ਕੇਵਲ ਉਤਸੁਕਤਾ ਅਤੇ ਅਨੁਸ਼ਾਸਨ ਦੀ!