ਪ੍ਹੈਰਾ ਕਿਤਾਬ

pa ਅਗਿਆ ਦੇਣਾ   »   ta அனுமதித்தல்

73 [ਤਿਹੱਤਰ]

ਅਗਿਆ ਦੇਣਾ

ਅਗਿਆ ਦੇਣਾ

73 [எழுபத்து மூன்று]

73 [Eḻupattu mūṉṟu]

அனுமதித்தல்

[aṉumatittal]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਕੀ ਤੈਨੂੰ ਹੁਣੇ ਤੋਂ ਗੱਡੀ ਚਲਾਉਣ ਦੀ ਆਗਿਆ ਹੈ? உ---க--ஏற--ன-ே-----ி -ெலுத-த--னும-ி-உள--த-? உ___ ஏ____ வ__ செ___ அ___ உ____ உ-க-க- ஏ-்-ன-ே வ-்-ி ச-ல-த-த அ-ு-த- உ-்-த-? ------------------------------------------- உனக்கு ஏற்கனவே வண்டி செலுத்த அனுமதி உள்ளதா? 0
uṉa-ku ---a---- v---i c--u--- a---a----ḷ-a-ā? u_____ ē_______ v____ c______ a______ u______ u-a-k- ē-k-ṉ-v- v-ṇ-i c-l-t-a a-u-a-i u-ḷ-t-? --------------------------------------------- uṉakku ēṟkaṉavē vaṇṭi celutta aṉumati uḷḷatā?
ਕੀ ਤੈਨੂੰ ਹੁਣੇ ਤੋਂ ਗੱਡੀ ਸ਼ਰਾਬ ਪੀਣ ਦੀ ਆਗਿਆ ਹੈ? உனக--ு -ற்-ன-ே -து அ--ந்- அ---த---ள்ளதா? உ___ ஏ____ ம_ அ___ அ___ உ____ உ-க-க- ஏ-்-ன-ே ம-ு அ-ு-்- அ-ு-த- உ-்-த-? ---------------------------------------- உனக்கு ஏற்கனவே மது அருந்த அனுமதி உள்ளதா? 0
Uṉ---- ēṟ-a-a-ē---tu ar-----aṉ---ti-u--atā? U_____ ē_______ m___ a_____ a______ u______ U-a-k- ē-k-ṉ-v- m-t- a-u-t- a-u-a-i u-ḷ-t-? ------------------------------------------- Uṉakku ēṟkaṉavē matu arunta aṉumati uḷḷatā?
ਕੀ ਤੈਨੂੰ ਹੁਣੇ ਤੋਂ ਇਕੱਲੇ ਵਿਦੇਸ਼ ਜਾਣ ਦੀ ਆਗਿਆ ਹੈ? உன--க--ஏ-்-னவ- வ-ள-ந--ு--ெல்ல--னும-ி -ள-ள--? உ___ ஏ____ வெ___ செ__ அ___ உ____ உ-க-க- ஏ-்-ன-ே வ-ள-ந-ட- ச-ல-ல அ-ு-த- உ-்-த-? -------------------------------------------- உனக்கு ஏற்கனவே வெளிநாடு செல்ல அனுமதி உள்ளதா? 0
Uṉ--k- ----ṉ-vē veḷ--āṭu--ell---ṉum-ti u-ḷa-ā? U_____ ē_______ v_______ c____ a______ u______ U-a-k- ē-k-ṉ-v- v-ḷ-n-ṭ- c-l-a a-u-a-i u-ḷ-t-? ---------------------------------------------- Uṉakku ēṟkaṉavē veḷināṭu cella aṉumati uḷḷatā?
ਕਰ ਸਕਣਾ அ-ுமத- ---ுதல் அ___ பெ___ அ-ு-த- ப-ற-த-் -------------- அனுமதி பெறுதல் 0
Aṉ-m-t---eṟu--l A______ p______ A-u-a-i p-ṟ-t-l --------------- Aṉumati peṟutal
ਕੀ ਅਸੀਂ ਇੱਥੇ ਸਿਗਰਟ ਪੀ ਸਕਦੇ / ਸਕਦੀਆਂ ਹਾਂ। ந--்க-் இ-்க-----ை பிட----ல-ம-? நா___ இ__ பு_ பி______ ந-ங-க-் இ-்-ு ப-க- ப-ட-க-க-ா-ா- ------------------------------- நாங்கள் இங்கு புகை பிடிக்கலாமா? 0
n-ṅka- i-k- p-kai-p-ṭikk-l--ā? n_____ i___ p____ p___________ n-ṅ-a- i-k- p-k-i p-ṭ-k-a-ā-ā- ------------------------------ nāṅkaḷ iṅku pukai piṭikkalāmā?
ਕੀ ਇੱਥੇ ਸਿਗਰਟ ਪੀਤੀ ਜਾ ਸਕਦੀ ਹਾਂ? இங்க--பு----ி-ிக்க --ு-த--உள-ள-ா? இ__ பு_ பி___ அ___ உ____ இ-்-ு ப-க- ப-ட-க-க அ-ு-த- உ-்-த-? --------------------------------- இங்கு புகை பிடிக்க அனுமதி உள்ளதா? 0
I-k--puk-i p-ṭi--a a-um----u--a-ā? I___ p____ p______ a______ u______ I-k- p-k-i p-ṭ-k-a a-u-a-i u-ḷ-t-? ---------------------------------- Iṅku pukai piṭikka aṉumati uḷḷatā?
ਕੀ ਕ੍ਰੈਡਿਟ ਕਾਰਡ ਨਾਲ ਪੈਸੇ ਦਿੱਤੇ ਜਾ ਸਕਦੇ ਹਨ? இ-்-ு -ிர--ி-்-ா-்ட- க----ு பணம்-ச-ல-த----ம-? இ__ கி______ கொ__ ப__ செ______ இ-்-ு க-ர-ட-ட-க-ர-ட- க-ண-ட- ப-ம- ச-ல-த-த-ா-ா- --------------------------------------------- இங்கு கிரெடிட்கார்ட் கொண்டு பணம் செலுத்தலாமா? 0
Iṅ------eṭi--ā-ṭ-------paṇ-m -el-t----mā? I___ k__________ k____ p____ c___________ I-k- k-r-ṭ-ṭ-ā-ṭ k-ṇ-u p-ṇ-m c-l-t-a-ā-ā- ----------------------------------------- Iṅku kireṭiṭkārṭ koṇṭu paṇam celuttalāmā?
ਕੀ ਯਾਤਰੀ ਚੈੱਕ ਨਾਲ ਪੈਸੇ ਦਿੱਤੇ ਜਾ ਸਕਦੇ ਹਨ? இங்க--கா-ோலை---ண--- --ம--ச---த-த-ாமா? இ__ கா__ கொ__ ப__ செ______ இ-்-ு க-ச-ல- க-ண-ட- ப-ம- ச-ல-த-த-ா-ா- ------------------------------------- இங்கு காசோலை கொண்டு பணம் செலுத்தலாமா? 0
I-k- k-cō-ai --ṇṭu --ṇ-m -----ta-ā-ā? I___ k______ k____ p____ c___________ I-k- k-c-l-i k-ṇ-u p-ṇ-m c-l-t-a-ā-ā- ------------------------------------- Iṅku kācōlai koṇṭu paṇam celuttalāmā?
ਕੀ ਸਿਰਫ ਨਕਦ ਪੈਸੇ ਦਿੱਤੇ ਜਾ ਸਕਦੇ ਹਨ? இங்கு-ரொ-்---பண-- --ன-------்த-ாமா? இ__ ரொ______ தா_ செ______ இ-்-ு ர-க-க-்-ண-் த-ன- ச-ல-த-த-ா-ா- ----------------------------------- இங்கு ரொக்கப்பணம் தான் செலுத்தலாமா? 0
I----rokk----ṇa- -ā- c--u---lā--? I___ r__________ t__ c___________ I-k- r-k-a-p-ṇ-m t-ṉ c-l-t-a-ā-ā- --------------------------------- Iṅku rokkappaṇam tāṉ celuttalāmā?
ਕੀ ਮੈਂ ਫੋਨ ਕਰ ਸਕਦਾ / ਸਕਦੀ ਹਾਂ? நா-்-ஒ-----ோன------ய--ம-? நா_ ஒ_ ஃ__ செ_____ ந-ன- ஒ-ு ஃ-ோ-் ச-ய-ய-ா-ா- ------------------------- நான் ஒரு ஃபோன் செய்யலாமா? 0
Nā- --u ḥ--ṉ ceyy--ā-ā? N__ o__ ḥ___ c_________ N-ṉ o-u ḥ-ō- c-y-a-ā-ā- ----------------------- Nāṉ oru ḥpōṉ ceyyalāmā?
ਕੀ ਮੈਂ ਕੁਝ ਪੁੱਛ ਸਕਦਾ / ਸਕਦੀ ਹਾਂ? ந--்-ஏதே-ும்----்க--ம-? நா_ ஏ___ கே_____ ந-ன- ஏ-ே-ு-் க-ட-க-ா-ா- ----------------------- நான் ஏதேனும் கேட்கலாமா? 0
Nāṉ---ēṉ---k--------? N__ ē_____ k_________ N-ṉ ē-ē-u- k-ṭ-a-ā-ā- --------------------- Nāṉ ētēṉum kēṭkalāmā?
ਕੀ ਮੈਂ ਕੁਝ ਕਹਿ ਸਕਦਾ / ਸਕਦੀ ਹਾਂ? நா-- ஏ---ு-் ----ல-ாம-? நா_ ஏ___ சொ_____ ந-ன- ஏ-ே-ு-் ச-ல-ல-ா-ா- ----------------------- நான் ஏதேனும் சொல்லலாமா? 0
N-ṉ--tē----c--la-ā-ā? N__ ē_____ c_________ N-ṉ ē-ē-u- c-l-a-ā-ā- --------------------- Nāṉ ētēṉum collalāmā?
ਉਸਨੂੰ ਬਾਗ ਵਿੱਚ ਸੌਣ ਦੀ ਆਗਿਆ ਨਹੀਂ ਹੈ। அ-னு---ு ப-----வி-்----்- அ--ம-ி---்-ை. அ____ பூ____ தூ__ அ_______ அ-ன-க-க- ப-ங-க-வ-ல- த-ங-க அ-ு-த-ய-ல-ல-. --------------------------------------- அவனுக்கு பூங்காவில் தூங்க அனுமதியில்லை. 0
Avaṉ---u-----āvil -ū----a----ti--lla-. A_______ p_______ t____ a_____________ A-a-u-k- p-ṅ-ā-i- t-ṅ-a a-u-a-i-i-l-i- -------------------------------------- Avaṉukku pūṅkāvil tūṅka aṉumatiyillai.
ਉਸਨੂੰ ਗੱਡੀ ਵਿੱਚ ਸੌਣ ਦੀ ਆਗਿਆ ਨਹੀਂ ਹੈ। அ----்-ு-ம-ட--ா-------ியில------க-----தியி---ை. அ____ மோ___ வ____ தூ__ அ_______ அ-ன-க-க- ம-ட-ட-ர- வ-்-ி-ி-் த-ங-க அ-ு-த-ய-ல-ல-. ----------------------------------------------- அவனுக்கு மோட்டார் வண்டியில் தூங்க அனுமதியில்லை. 0
Av--ukku ---ṭār--aṇ-iy-l-tū-k--a--ma-i--l--i. A_______ m_____ v_______ t____ a_____________ A-a-u-k- m-ṭ-ā- v-ṇ-i-i- t-ṅ-a a-u-a-i-i-l-i- --------------------------------------------- Avaṉukku mōṭṭār vaṇṭiyil tūṅka aṉumatiyillai.
ਉਸਨੂੰ ਰੇਲਵੇ ਸਟੇਸ਼ਨ ਤੇ ਸੌਣ ਦੀ ਆਗਿਆ ਨਹੀਂ ਹੈ। அவன-க-க----ி-்---ஸ்-ேஷ-----த-ங்க-------யில--ை. அ____ ர___ ஸ்____ தூ__ அ_______ அ-ன-க-க- ர-ி-்-ே ஸ-ட-ஷ-ி-் த-ங-க அ-ு-த-ய-ல-ல-. ---------------------------------------------- அவனுக்கு ரயில்வே ஸ்டேஷனில் தூங்க அனுமதியில்லை. 0
Avaṉ-k-- r---l-ē-----aṉ-l--ūṅka-a--m-ti-il---. A_______ r______ s_______ t____ a_____________ A-a-u-k- r-y-l-ē s-ē-a-i- t-ṅ-a a-u-a-i-i-l-i- ---------------------------------------------- Avaṉukku rayilvē sṭēṣaṉil tūṅka aṉumatiyillai.
ਕੀ ਅਸੀਂ ਬੈਠ ਸਕਦੇ / ਸਕਦੀਆਂ ਹਾਂ? ந--்-ள்-----ார-ாமா? நா___ உ______ ந-ங-க-் உ-்-ா-ல-ம-? ------------------- நாங்கள் உட்காரலாமா? 0
Nā--a--uṭk--a-ā-ā? N_____ u__________ N-ṅ-a- u-k-r-l-m-? ------------------ Nāṅkaḷ uṭkāralāmā?
ਕੀ ਸਾਨੂੰ ਮੈਨਿਊ – ਕਾਰਡ ਮਿਲ ਸਕਦਾ ਹੈ? எ-்க--க--ு ஓர- உண-ுப்ப-்ட---- கி--க-கு-ா? எ_____ ஓ_ உ________ கி_____ எ-்-ள-க-க- ஓ-் உ-வ-ப-ப-்-ி-ல- க-ட-க-க-ம-? ----------------------------------------- எங்களுக்கு ஓர் உணவுப்பட்டியல் கிடைக்குமா? 0
E-kaḷ-k-u -r---av-p-a--i-a---i-aik-u-ā? E________ ō_ u_____________ k__________ E-k-ḷ-k-u ō- u-a-u-p-ṭ-i-a- k-ṭ-i-k-m-? --------------------------------------- Eṅkaḷukku ōr uṇavuppaṭṭiyal kiṭaikkumā?
ਕੀ ਅਸੀਂ ਅਲੱਗ – ਅਲੱਗ ਪੈਸੇ ਦੇ ਸਕਦੇ / ਸਕਦੀਆਂ ਹਾਂ। நா---------த்த-ியா- க-்-ணம் தரலா--? நா___ த______ க____ த____ ந-ங-க-் த-ி-்-ன-ய-க க-்-ண-் த-ல-ம-? ----------------------------------- நாங்கள் தனித்தனியாக கட்டணம் தரலாமா? 0
N---aḷ ta-ittaṉ-------aṭ-a-am-t--a--m-? N_____ t____________ k_______ t________ N-ṅ-a- t-ṉ-t-a-i-ā-a k-ṭ-a-a- t-r-l-m-? --------------------------------------- Nāṅkaḷ taṉittaṉiyāka kaṭṭaṇam taralāmā?

ਦਿਮਾਗ ਨਵੇਂ ਸ਼ਬਦ ਕਿਵੇਂ ਸਿੱਖਦਾ ਹੈ

ਜਦੋਂ ਅਸੀਂ ਨਵੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡਾ ਦਿਮਾਗ ਨਵੀਂ ਸਮੱਗਰੀ ਦਰਜ ਕਰਦਾ ਹੈ। ਸਿਖਲਾਈ ਕੇਵਲ ਨਿਰੰਤਰ ਦੁਹਰਾਈ ਨਾਲ ਕੰਮ ਕਰਦੀ ਹੈ। ਸਾਡਾ ਦਿਮਾਗ ਕਿੰਨੀ ਚੰਗੀ ਤਰ੍ਹਾਂ ਸ਼ਬਦਾਂ ਨੂੰ ਦਰਜ ਕਰਦਾ ਹੈ, ਕਈ ਕਾਰਕਾਂ ਉੱਤੇ ਨਿਰਭਰ ਕਰਦਾ ਹੈ। ਪਰ ਸਭ ਤੋਂ ਮਹੱਤਵਪੂਰਨ ਚੀਜ਼ ਇਹ ਕਿ ਸਾਨੂੰ ਨਿਯਮਿਤ ਰੂਪ ਵਿੱਚ ਸ਼ਬਦਾਵਲੀ ਦੀ ਸਮੀਖਿਆ ਕਰਨੀ ਚਾਹੀਦੀ ਹੈ। ਕੇਵਲ ਉਹੀ ਸ਼ਬਦ ਜਿਹੜੇ ਅਸੀਂ ਵਰਤਦੇ ਜਾਂ ਲਿਖਦੇ ਹਾਂ, ਦਰਜ ਹੁੰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਸ਼ਬਦ ਚਿੱਤਰਾਂ ਵਾਂਗ ਸੰਗ੍ਰਹਿਤ ਹੁੰਦੇ ਹਨ। ਸਿਖਲਾਈ ਦਾ ਇਹੀ ਸਿਧਾਂਤ ਬਾਂਦਰਾਂ ਉੱਤੇ ਵੀ ਲਾਗੂ ਹੁੰਦਾ ਹੈ। ਬਾਂਦਰ ਸ਼ਬਦਾਂ ਨੂੰ ‘ਪੜ੍ਹਨਾ’ ਸਿੱਖ ਸਕਦੇ ਹਨ, ਜੇਕਰ ਉਹ ਇਨ੍ਹਾਂ ਨੂੰ ਅਕਸਰ ਵਾਰ-ਵਾਰ ਦੇਖਦੇ ਹਨ। ਭਾਵੇਂ ਉਹ ਸ਼ਬਦਾਂ ਨੂੰ ਸਮਝਦੇ ਨਹੀਂ, ਉਹ ਇਨ੍ਹਾਂ ਦੇ ਅਕਾਰ ਦੁਆਰਾ ਇਨ੍ਹਾਂ ਨੂੰ ਪਛਾਣ ਲੈਂਦੇ ਹਨ। ਇੱਕ ਭਾਸ਼ਾ ਨੂੰ ਸਹਿਜਤਾ ਨਾਲ ਬੋਲਣ ਲਈ, ਸਾਨੂੰ ਬਹਤ ਸਾਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਇਸ ਵਾਸਤੇ, ਸ਼ਬਦਾਵਲੀ ਚੰਗੀ ਤਰ੍ਹਾਂ ਆਯੋਜਿਤ ਹੋਣੀ ਚਾਹੀਦੀ ਹੈ। ਕਿਉਂਕਿ ਸਾਡੀ ਯਾਦਾਸ਼ਤ ਇੱਕ ਸੰਗ੍ਰਹਿ ਵਜੋਂ ਕੰਮ ਕਰਦੀ ਹੈ। ਸ਼ਬਦਾਂ ਨੂੰ ਤੇਜ਼ੀ ਨਾਲ ਲੱਭਣ ਲਈ, ਇਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਲ ਕਿੱਥੇ ਕਰਨੀ ਹੈ। ਇਸਲਈ, ਸ਼ਬਦਾਂ ਨੂੰ ਇੱਕ ਵਿਸ਼ੇਸ਼ ਸੰਦਰਭ ਵਿੱਚ ਸਿੱਖਣਾ ਬਿਹਤਰ ਹੁੰਦਾ ਹੈ। ਫੇਰ ਸਾਡਾ ਦਿਮਾਗ ਹਮੇਸ਼ਾਂ ਸਹੀ ‘ਫ਼ਾਈਲ’ ਖੋਲ੍ਹਣ ਦੇ ਯੋਗ ਹੋਵੇਗਾ। ਪਰ ਫੇਰ ਵੀ ਜੋ ਕੁਝ ਅਸੀਂ ਚੰਗੀ ਤਰ੍ਹਾਂ ਸਿੱਖਿਆ ਹੁੰਦਾ ਹੈ, ਭੁੱਲ ਸਕਦਾ ਹੈ। ਅਜਿਹੀ ਹਾਲਤ ਵਿੱਚ, ਜਾਣਕਾਰੀ ਕ੍ਰਿਆਸ਼ੀਲ ਯਾਦਾਸ਼ਤ ਤੋਂ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਚਲੀ ਜਾਂਦੀ ਹੈ। ਭੁੱਲਣ ਦੁਆਰਾ, ਅਸੀਂ ਆਪਣੇ ਆਪ ਨੂੰ ਗ਼ੈਰ-ਲੋੜੀਂਦੀ ਜਾਣਕਾਰੀ ਤੋਂ ਆਜ਼ਾਦ ਕਰਵਾ ਲੈਂਦੇ ਹਾਂ। ਇਸ ਤਰ੍ਹਾਂ ਸਾਡਾ ਦਿਮਾਗ ਨਵੀਆਂ ਅਤੇ ਵਧੇਰੇ ਮਹੱਤਵਪੂਰਨ ਚੀਜ਼ਾਂ ਲਈ ਜਗ੍ਹਾ ਬਣਾ ਲੈਂਦਾ ਹੈ। ਇਸਲਈ, ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਜਾਣਕਾਰੀ ਨੂੰ ਨਿਯਮਿਤ ਰੂਪ ਵਿੱਚ ਕ੍ਰਿਆਸ਼ੀਲ ਰੱਖੀਏ। ਪਰ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਮੌਜੂਦ ਜਾਣਕਾਰੀ ਹਮੇਸ਼ਾਂ ਲਈ ਨਹੀਂ ਖ਼ਤਮ ਹੁੰਦੀ। ਜਦੋਂ ਅਸੀਂ ਕੋਈ ਭੁੱਲਿਆ ਚਾ ਚੁਕਾ ਸ਼ਬਦ ਦੇਖਦੇ ਹਾਂ, ਅਸੀਂ ਇਸਨੂੰ ਮੁੜ ਯਾਦ ਕਰ ਲੈਂਦੇ ਹਾਂ। ਉਹ ਸਭ ਕੁਝ ਜਿਹੜਾ ਅਸੀਂ ਪਹਿਲਾਂ ਸਿੱਖਿਆ ਹੁੰਦਾ ਹੈ, ਦੂਜੀ ਵਾਰ ਵਧੇਰੇ ਜਲਦੀਸਿੱਖ ਲੈਂਦੇ ਹਾਂ। ਜਿਹੜੇ ਆਪਣੀ ਸ਼ਬਦਾਵਲੀ ਨੂੰ ਵਧਾਉਣਾ ਚਾਹੁੰਦੇ ਹਨ, ਨੂੰ ਆਪਣੇ ਸ਼ੌਕਾਂ ਨੂੰ ਵੀਵਧਾਉਣਾ ਚਾਹੀਦਾ ਹੈ। ਕਿਉਂਕਿ ਸਾਡੇ ਵਿੱਚੋਂ ਹਰੇਕ ਕੋਲ ਕੁਝ ਰੁਝਾਨ ਹੁੰਦੇ ਹਨ। ਇਸਲਈ, ਅਸੀਂ ਆਪਣੇ ਆਪ ਨੂੰ ਵਿਸ਼ੇਸ਼ ਤੌਰ 'ਤੇ ਉਹੀ ਚੀਜ਼ਾਂ ਵਿੱਚ ਵਿਅਸਤ ਰੱਖਦੇ ਹਾਂ। ਪਰ ਇੱਕ ਭਾਸ਼ਾ ਵਿੱਚ ਕਈ ਵੱਖ-ਵੱਖ ਅਰਥ-ਖੇਤਰ ਹੁੰਦੇ ਹਨ। ਸਿਆਸਤ ਵਿੱਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਕਦੀ-ਕਦੀ ਖੇਡਾਂ ਨਾਲ ਸੰਬੰਧਤ ਅਖ਼ਬਾਰ ਵੀ ਪੜ੍ਹਨੇ ਚਾਹੀਦੇ ਹਨ!