ਪ੍ਹੈਰਾ ਕਿਤਾਬ

pa ਭੂਤਕਾਲ 1   »   ta இறந்த காலம் 1

81 [ਇਕਿਆਸੀ]

ਭੂਤਕਾਲ 1

ਭੂਤਕਾਲ 1

81 [எண்பத்து ஒன்று]

81 [Eṇpattu oṉṟu]

இறந்த காலம் 1

[iṟanta kālam 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਲਿਖਣਾ எழுத--து எ____ எ-ு-ு-த- -------- எழுதுவது 0
e---uva-u e________ e-u-u-a-u --------- eḻutuvatu
ਉਸਨੇ ਇੱਕ ਚਿੱਠੀ ਲਿਖੀ। அவ-----ு --ி-ம் -ழ-----ன். அ__ ஒ_ க___ எ_____ அ-ன- ஒ-ு க-ி-ம- எ-ு-ி-ா-்- -------------------------- அவன் ஒரு கடிதம் எழுதினான். 0
av-ṉ -ru kaṭ--a- e-u--ṉ--. a___ o__ k______ e________ a-a- o-u k-ṭ-t-m e-u-i-ā-. -------------------------- avaṉ oru kaṭitam eḻutiṉāṉ.
ਉਸਨੇ ਇੱਕ ਕਾਰਡ ਲਿਖਿਆ। மற்--ம் --ள- ----கா-்-- ----ினாள். ம___ அ__ ஒ_ கா__ எ_____ ம-்-ு-் அ-ள- ஒ-ு க-ர-ட- எ-ு-ி-ா-்- ---------------------------------- மற்றும் அவள் ஒரு கார்ட் எழுதினாள். 0
Maṟ-um---aḷ --u-k--- eḻut-ṉāḷ. M_____ a___ o__ k___ e________ M-ṟ-u- a-a- o-u k-r- e-u-i-ā-. ------------------------------ Maṟṟum avaḷ oru kārṭ eḻutiṉāḷ.
ਪੜ੍ਹਨਾ படி-்--ு ப____ ப-ி-்-த- -------- படிப்பது 0
Pa---p-tu P________ P-ṭ-p-a-u --------- Paṭippatu
ਉਸਨੇ ਇੱਕ ਰਸਾਲਾ ਪੜ੍ਹਿਆ। அ--்-ஒர- --ய்-ி---ழ- ப-ித்தா--. அ__ ஒ_ செ__ இ__ ப_____ அ-ன- ஒ-ு ச-ய-த- இ-ழ- ப-ி-்-ா-்- ------------------------------- அவன் ஒரு செய்தி இதழ் படித்தான். 0
av-ṉ -r- -e-----taḻ-p------ṉ. a___ o__ c____ i___ p________ a-a- o-u c-y-i i-a- p-ṭ-t-ā-. ----------------------------- avaṉ oru ceyti itaḻ paṭittāṉ.
ਅਤੇ ਉਸਨੇ ਇੱਕ ਕਿਤਾਬ ਪੜ੍ਹੀ। ம---ும----ள- ஒர- ப---தகம- -டித-தா-். ம___ அ__ ஒ_ பு____ ப_____ ம-்-ு-் அ-ள- ஒ-ு ப-த-த-ம- ப-ி-்-ா-்- ------------------------------------ மற்றும் அவள் ஒரு புத்தகம் படித்தாள். 0
Maṟṟ-- -va--oru--u-tak---paṭ-t-ā-. M_____ a___ o__ p_______ p________ M-ṟ-u- a-a- o-u p-t-a-a- p-ṭ-t-ā-. ---------------------------------- Maṟṟum avaḷ oru puttakam paṭittāḷ.
ਲੈਣਾ எ---்த-க்க--்வது எ________ எ-ு-்-ு-்-ொ-்-த- ---------------- எடுத்துக்கொள்வது 0
Eṭutt------a-u E_____________ E-u-t-k-o-v-t- -------------- Eṭuttukkoḷvatu
ਉਸਨੇ ਇੱਕ ਸਿਗਰਟ ਲਈ। அ----ஒ-ு--ி----் --ுத்-ுக்--ொண்ட-ன். அ__ ஒ_ சி___ எ____ கொ____ அ-ன- ஒ-ு ச-க-ெ-் எ-ு-்-ு-் க-ண-ட-ன-. ------------------------------------ அவன் ஒரு சிகரெட் எடுத்துக் கொண்டான். 0
a----oru---k--e- eṭu-t-k k---āṉ. a___ o__ c______ e______ k______ a-a- o-u c-k-r-ṭ e-u-t-k k-ṇ-ā-. -------------------------------- avaṉ oru cikareṭ eṭuttuk koṇṭāṉ.
ਉਸਨੇ ਚਾਕਲੇਟ ਦਾ ਇੱਕ ਟੁਕੜਾ ਲਿਆ। அவ----ரு-த-ண்டு--ா-்லெ-- -ட-த்த--- கொ----ள். அ__ ஒ_ து__ சா___ எ____ கொ____ அ-ள- ஒ-ு த-ண-ட- ச-க-ல-ட- எ-ு-்-ு-் க-ண-ட-ள-. -------------------------------------------- அவள் ஒரு துண்டு சாக்லெட் எடுத்துக் கொண்டாள். 0
Av-- -ru-tu-ṭ--c----- e-ut-uk-ko-ṭ--. A___ o__ t____ c_____ e______ k______ A-a- o-u t-ṇ-u c-k-e- e-u-t-k k-ṇ-ā-. ------------------------------------- Avaḷ oru tuṇṭu cākleṭ eṭuttuk koṇṭāḷ.
ਉਹ ਬੇਵਫਾ ਸੀ, ਪਰ ਉਹ ਲੜਕੀ ਵਫਾਦਾਰ ਸੀ। அ-ன்-வ-----ச---றவ-்-ஆ--ல----ள- வ---வாச-ு-்ளவள-- --ு-்-ா--. அ__ வி____________ அ__ வி_________ இ_____ அ-ன- வ-ச-வ-ச-ற-ற-ன-,-ன-ல- அ-ள- வ-ச-வ-ச-ு-்-வ-ா- இ-ு-்-ா-்- ---------------------------------------------------------- அவன் விசுவாசமற்றவன்,ஆனால் அவள் விசுவாசமுள்ளவளாக இருந்தாள். 0
A-a---i-u-ācam-ṟ--v----ṉāl --a- -icuv--am-ḷ-av---ka -ru-tā-. A___ v____________________ a___ v__________________ i_______ A-a- v-c-v-c-m-ṟ-a-a-,-ṉ-l a-a- v-c-v-c-m-ḷ-a-a-ā-a i-u-t-ḷ- ------------------------------------------------------------ Avaṉ vicuvācamaṟṟavaṉ,āṉāl avaḷ vicuvācamuḷḷavaḷāka iruntāḷ.
ਉਹ ਆਲਸੀ ਸੀ ਪਰ ਉਹ ਲੜਕੀ, ਮਿਹਨਤੀ ਸੀ। அவன- --ம-ப-றி-----ருந்த-ன்- -ன--் ---்----ன உழை--பாள-யாக-இ--ந-தா--. அ__ சோ_____ இ_____ ஆ__ அ__ க__ உ______ இ_____ அ-ன- ச-ம-ப-ற-ய-க இ-ு-்-ா-்- ஆ-ா-் அ-ள- க-ி- உ-ை-்-ா-ி-ா- இ-ு-்-ா-்- ------------------------------------------------------------------- அவன் சோம்பேறியாக இருந்தான், ஆனால் அவள் கடின உழைப்பாளியாக இருந்தாள். 0
Av-ṉ-cō-pēṟ-yāka---un-----ā--- a--ḷ--aṭiṉa --ai--ā--yā-----u---ḷ. A___ c__________ i_______ ā___ a___ k_____ u____________ i_______ A-a- c-m-ē-i-ā-a i-u-t-ṉ- ā-ā- a-a- k-ṭ-ṉ- u-a-p-ā-i-ā-a i-u-t-ḷ- ----------------------------------------------------------------- Avaṉ cōmpēṟiyāka iruntāṉ, āṉāl avaḷ kaṭiṉa uḻaippāḷiyāka iruntāḷ.
ਉਹ ਗਰੀਬ ਸੀ, ਪਰ ਉਹ ਲੜਕੀ ਧਨਵਾਨ ਸੀ। அ-ன் ஏ-ை,----- அ-ள்-பண-்கா--. அ__ ஏ_____ அ__ ப_____ அ-ன- ஏ-ை-ஆ-ா-் அ-ள- ப-க-க-ர-. ----------------------------- அவன் ஏழை,ஆனால் அவள் பணக்காரி. 0
Av-- --ai--ṉ-l -----p-ṇa-k-ri. A___ ē________ a___ p_________ A-a- ē-a-,-ṉ-l a-a- p-ṇ-k-ā-i- ------------------------------ Avaṉ ēḻai,āṉāl avaḷ paṇakkāri.
ਉਸ ਕੋਲ ਪੈਸੇ ਨਹੀਂ ਸਨ, ਸਗੋਂ ਉਸ ਦੇ ਸਿਰ ਕਰਜ਼ਾ ਸੀ। அ---ட-்-ப--ில--ை,----்---ன் --ு--தத-. அ____ ப_____ க__ தா_ இ_____ அ-ன-ட-் ப-ம-ல-ல-, க-ன- த-ன- இ-ு-்-த-. ------------------------------------- அவனிடம் பணமில்லை, கடன் தான் இருந்தது. 0
A-aṉiṭam p--a--ll--- k------āṉ ir-nt---. A_______ p__________ k____ t__ i________ A-a-i-a- p-ṇ-m-l-a-, k-ṭ-ṉ t-ṉ i-u-t-t-. ---------------------------------------- Avaṉiṭam paṇamillai, kaṭaṉ tāṉ iruntatu.
ਉਸਦੀ ਕਿਸਮਤ ਨਹੀਂ ਸੀ, ਸਗੋਂ ਬਦਕਿਸਮਤੀ ਸੀ। அ----்க--அதிர்-்-மி-்-ை- த-ர--தி---்ட-்-தான- இருந--த-. அ____ அ________ து_______ தா_ இ_____ அ-ன-க-க- அ-ி-்-்-ம-ல-ல-, த-ர-அ-ி-்-்-ம- த-ன- இ-ு-்-த-. ------------------------------------------------------ அவனுக்கு அதிர்ஷ்டமில்லை, துர்அதிர்ஷ்டம் தான் இருந்தது. 0
Av--u-ku a-i-ṣṭ--i-la-, tur'at-r-ṭ-- t-ṉ-i-unt--u. A_______ a_____________ t___________ t__ i________ A-a-u-k- a-i-ṣ-a-i-l-i- t-r-a-i-ṣ-a- t-ṉ i-u-t-t-. -------------------------------------------------- Avaṉukku atirṣṭamillai, tur'atirṣṭam tāṉ iruntatu.
ਉਸਦੇ ਕੋਲ ਸਫਲਤਾ ਨਹੀਂ ਸੀ, ਸਗੋਂ ਅਸਫਲਤਾ ਸੀ। அ---க்க------ு-- ---்-ி -ல்ல---தோல-----ன் இ--ந்தத-. அ____ எ___ வெ__ இ___ தோ____ இ_____ அ-ன-க-க- எ-ி-ு-் வ-ற-ற- இ-்-ை- த-ல-வ-த-ன- இ-ு-்-த-. --------------------------------------------------- அவனுக்கு எதிலும் வெற்றி இல்லை, தோல்விதான் இருந்தது. 0
A-aṉ-kk- e-ilum -eṟ-i --lai- -ōl-i--ṉ---u---t-. A_______ e_____ v____ i_____ t_______ i________ A-a-u-k- e-i-u- v-ṟ-i i-l-i- t-l-i-ā- i-u-t-t-. ----------------------------------------------- Avaṉukku etilum veṟṟi illai, tōlvitāṉ iruntatu.
ਉਹ ਸੰਤੁਸ਼ਟ ਨਹੀਂ ਸੀ, ਸਗੋਂ ਅਸੰਤੁਸ਼ਟ ਸੀ। அவனு-்கு-----ு----------- --்-ை,--த---ப்-----ன் இ------ு. அ____ எ___ தி___ இ___ அ____ தா_ இ_____ அ-ன-க-க- எ-ி-ு-் த-ர-ப-த- இ-்-ை- அ-ி-ு-்-ி த-ன- இ-ு-்-த-. --------------------------------------------------------- அவனுக்கு எதிலும் திருப்தி இல்லை, அதிருப்தி தான் இருந்தது. 0
Ava--k-- et--u- ti-u--------i- -ti-up-----ṉ i----at-. A_______ e_____ t______ i_____ a_______ t__ i________ A-a-u-k- e-i-u- t-r-p-i i-l-i- a-i-u-t- t-ṉ i-u-t-t-. ----------------------------------------------------- Avaṉukku etilum tirupti illai, atirupti tāṉ iruntatu.
ਉਹ ਖੁਸ਼ ਨਹੀਂ ਸੀ, ਸਗੋਂ ਦੁਖੀ ਸੀ। அவன---ந்தோ---- ---லை--ச--ம-க இரு-்தான-. அ__ ச_____ இ___ சோ___ இ_____ அ-ன- ச-்-ோ-ம-க இ-்-ை- ச-க-ா- இ-ு-்-ா-்- --------------------------------------- அவன் சந்தோஷமாக இல்லை, சோகமாக இருந்தான். 0
A-aṉ -a-t---m--- -l-a-- -ō--m--a --u-t-ṉ. A___ c__________ i_____ c_______ i_______ A-a- c-n-ō-a-ā-a i-l-i- c-k-m-k- i-u-t-ṉ- ----------------------------------------- Avaṉ cantōṣamāka illai, cōkamāka iruntāṉ.
ਉਹ ਮਿਲਾਪੜਾ ਨਹੀਂ ਸੀ, ਸਗੋਂ ਰੁੱਖਾ ਸੀ। அ-ன---ட-பா--இல--ை, -ன-ல- -ட-ப---வ--க-இர-ந்---். அ__ ந___ இ___ ஆ__ ந_______ இ_____ அ-ன- ந-்-ா- இ-்-ை- ஆ-ா-் ந-்-ற-ற-ன-க இ-ு-்-ா-்- ----------------------------------------------- அவன் நட்பாக இல்லை, ஆனால் நட்பற்றவனாக இருந்தான். 0
Avaṉ-na--āka il--i---ṉ-- -a--aṟ--v-ṉā-- -r-n---. A___ n______ i_____ ā___ n_____________ i_______ A-a- n-ṭ-ā-a i-l-i- ā-ā- n-ṭ-a-ṟ-v-ṉ-k- i-u-t-ṉ- ------------------------------------------------ Avaṉ naṭpāka illai, āṉāl naṭpaṟṟavaṉāka iruntāṉ.

ਬੱਚੇ ਸਹੀ ਢੰਗ ਨਾਲ ਬੋਲਣਾ ਕਿਵੇਂ ਸਿੱਖਦੇ ਹਨ

ਜਿਵੇਂ ਹੀ ਇਨਸਾਨ ਦਾ ਜਨਮ ਹੁੰਦਾ ਹੈ, ਉਹ ਦੂਜਿਆਂ ਨਾਲ ਗੱਲਬਾਤ ਕਰਨੀ ਸ਼ੁਰੂ ਕਰਦੇਂਦਾ ਹੈ। ਬੱਚੇ ਉਸ ਸਮੇਂ ਚੀਖਦੇ ਹਨ ਜਦੋਂ ਉਨ੍ਹਾਂ ਨੂੰ ਕੁਝ ਚਾਹੀਦਾ ਹੁੰਦਾ ਹੈ। ਉਹ ਪਹਿਲਾਂ ਤੋਂ ਹੀ ਕੁਝ ਹੀ ਮਹੀਨਿਆਂ ਦੀ ਉਮਰ ਵਿੱਚ ਕੁਝ ਸਧਾਰਨ ਸ਼ਬਦ ਬੋਲ ਸਕਦੇ ਹਨ। ਦੋ ਸਾਲ ਦੀ ਉਮਰ ਵਿੱਚ, ਉਹ ਲੱਗਭਗ ਤਿੰਨ ਸ਼ਬਦਾਂ ਵਾਲੇ ਵਾਕ ਬੋਲ ਸਕਦੇ ਹਨ। ਤੁਸੀਂ ਇਹ ਪ੍ਰਭਾਵਿਤ ਨਹੀਂ ਕਰ ਸਕਦੇ ਕਿ ਬੱਚੇ ਕਦੋਂ ਬੋਲਣਾ ਸ਼ੁਰੂ ਕਰਦੇ ਹਨ। ਪਰ ਤੁਸੀਂ ਇਹ ਪ੍ਰਭਾਵਿਤ ਕਰ ਸਕਦੇ ਹੋ ਕਿ ਬੱਚੇ ਆਪਣੀ ਮਾਤ-ਭਾਸ਼ਾ ਕਿੰਨੇ ਵਧੀਆਢੰਗ ਨਾਲ ਬੋਲਦੇ ਹਨ। ਪਰ, ਇਸਲਈ, ਤੁਹਾਨੂੰ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਪਵੇਗਾ। ਸਭ ਤੋਂ ਵੱਧ ਮਹੱਤਵਪੂਰਨ ਚੀਜ਼ ਇਹ ਹੈ ਕਿ ਬੱਚੇ ਦੀ ਸਿਖਲਾਈ ਹਮੇਸ਼ਾਂ ਪ੍ਰੇਰਨਾਬੱਧ ਹੋਣੀ ਚਾਹੀਦੀ ਹੈ। ਉਸ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਬੋਲਦੇ ਸਮੇਂ ਉਹ ਕਿਸੇ ਚੀਜ਼ ਵਿੱਚ ਸਫ਼ਲਤਾ ਪ੍ਰਾਪਤ ਕਰ ਰਿਹਾ ਹੈ। ਬੱਚਿਆਂ ਨੂੰ ਸਾਕਾਰਾਤਮਕ ਜਵਾਬ ਵਜੋਂ ਇੱਕ ਮੁਸਕਰਾਹਟ ਪਸੰਦ ਹੁੰਦੀ ਹੈ। ਵੱਡੇ ਬੱਚੇ ਆਪਣੇ ਵਾਤਾਵਰਣ ਦੇ ਅਨੁਸਾਰ ਕਿਸੇ ਗੱਲਬਾਤ ਦੀ ਉਮੀਦ ਰੱਖਦੇ ਹਨ। ਉਹ ਆਪਣੇ ਆਪ ਨੂੰ ਆਸੇ-ਪਾਸੇ ਦੇ ਲੋਕਾਂ ਦੀ ਭਾਸ਼ਾ ਵੱਲ ਆਕਰਸ਼ਿਤ ਕਰਦੇ ਹਨ। ਇਸਲਈ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਸਿੱਖਿਅਕਾਂ ਦੀ ਭਾਸ਼ਾ ਕੁਸ਼ਲਤਾ ਉਨ੍ਹਾਂ ਲਈਜ਼ਰੂਰੀ ਹੈ। ਬੱਚਿਆਂ ਨੂੰ ਇਹ ਵੀ ਜਾਣਨਾ ਚਾਹੀਦਾ ਹੈ ਕਿ ਭਾਸ਼ਾ ਅਣਮੁੱਲੀ ਹੁੰਦੀ ਹੈ! ਪਰ, ਉਨ੍ਹਾਂ ਨੂੰ ਇਸ ਪ੍ਰਕ੍ਰਿਆ ਵਿੱਚ ਹਮੇਸ਼ਾਂ ਅਨੰਦ ਮਾਣਨਾ ਚਾਹੀਦਾ ਹੈ। ਬੱਚਿਆਂ ਨੂੰ ਉੱਚੀ ਆਵਾਜ਼ ਵਿੱਚ ਪੜ੍ਹ ਕੇ ਸੁਣਾਉਣਾ ਦਰਸਾਉਂਦਾ ਹੈ ਕਿ ਭਾਸ਼ਾ ਕਿੰਨੀ ਉਤਸ਼ਾਹਪੂਰਨ ਹੋ ਸਕਦੀ ਹੈ। ਮਾਤਾ-ਪਿਤਾ ਨੂੰ ਵੀ ਆਪਣੇ ਬੱਚੇ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਦੋਂ ਬੱਚਾ ਕਈ ਨਵੀਆਂ ਚੀਜ਼ਾਂ ਦਾ ਤਜਰਬਾ ਹਾਸਲ ਕਰਦਾ ਹੈ, ਉਹ ਉਨ੍ਹਾਂ ਬਾਰੇ ਗੱਲ ਕਰਨਾ ਚਾਹੁੰਦਾ ਹੈ। ਦੋਭਾਸ਼ੀ ਮਾਹੌਲ ਵਿੱਚ ਵੱਡੇ ਹੋ ਰਹੇ ਬੱਚਿਆਂ ਨੂੰ ਸਥਾਈ ਨਿਯਮਾਂ ਦੀ ਲੋੜ ਹੁੰਦੀ ਹੈ। ਉਨ੍ਹਾਂ ਲਈ ਇਹ ਜਾਣਨਾ ਜ਼ਰੂਰੀ ਹੁੰਦਾ ਹੈ ਕਿ ਕਿਸਦੇ ਨਾਲ ਕਿਹੜੀ ਭਾਸ਼ਾ ਬੋਲਣੀ ਹੈ। ਇਸ ਤਰ੍ਹਾਂ, ਉਨ੍ਹਾਂ ਦਾ ਦਿਮਾਗ ਦੋ ਭਾਸ਼ਾਵਾਂ ਵਿੱਚ ਅੰਤਰ ਲੱਭਣਾ ਸਿੱਖ ਸਕਦਾ ਹੈ। ਜਦੋਂ ਬੱਚੇ ਸਕੂਲ ਜਾਣਾ ਸ਼ੁਰੂ ਕਰਦੇ ਹਨ, ਉਨ੍ਹਾਂ ਦੀ ਭਾਸ਼ਾ ਬਦਲ ਜਾਂਦੀ ਹੈ। ਉਹ ਇੱਕ ਨਵੀਂ ਬੋਲਚਾਲ ਵਾਲੀ ਭਾਸ਼ਾ ਸਿੱਖਦੇ ਹਨ। ਉਸ ਸਮੇਂ ਮਾਤਾ-ਪਿਤਾ ਲਈ ਇਹ ਧਿਆਨ ਦੇਣਾ ਜ਼ਰੂਰੀ ਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਕਿਸ ਢੰਗ ਨਾਲ ਬੋਲਦਾ ਹੈ। ਅਧਿਐਨਾਂ ਦੇ ਅਨੁਸਾਰ ਸਭ ਤੋਂ ਪਹਿਲੀ ਭਾਸ਼ਾ ਦਿਮਾਗ ਉੱਤੇ ਹਮੇਸ਼ਾਂ ਲਈ ਉਕਰ ਜਾਂਦੀ ਹੈ। ਜੋ ਕੁਝ ਅਸੀਂ ਬੱਚਿਆਂ ਵਜੋਂ ਸਿੱਖਦੇ ਹਾਂ, ਸਾਡੀ ਬਾਕੀ ਦੀ ਜ਼ਿੰਦਗੀ ਤੱਕ ਸਾਡੇ ਨਾਲ ਰਹਿੰਦੀ ਹੈ। ਜਿਹੜੇ ਆਪਣੀ ਮੂਲ ਭਾਸ਼ਾ ਇੱਕ ਬੱਚੇ ਵਜੋਂ ਸਹੀ ਢੰਗ ਨਾਲ ਸਿੱਖਦੇ ਹਨ, ਬਾਦ ਵਿੱਚ ਇਸਦਾ ਫਾਇਦਾ ਉਠਾਉਂਦੇ ਹਨ। ਉਹ ਕੇਵਲ ਵਿਦੇਸ਼ੀ ਭਾਸ਼ਾਵਾਂ ਹੀ ਨਹੀਂ - ਨਵੀਆਂ ਚੀਜ਼ਾਂ ਤੇਜ਼ੀ ਨਾਲ ਅਤੇ ਵਧੀਆ ਸਿੱਖਦੇ ਹਨ...