ਪ੍ਹੈਰਾ ਕਿਤਾਬ

pa ਕੰਮ   »   ko 일하기

55 [ਪਚਵੰਜਾ]

ਕੰਮ

ਕੰਮ

55 [쉰다섯]

55 [swindaseos]

일하기

[ilhagi]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਤੂੰ ਕੀ ਕੰਮ ਕਰਦਾ / ਕਰਦੀ ਹੈਂ? 직-이----? 직__ 뭐___ 직-이 뭐-요- -------- 직업이 뭐예요? 0
j-g-e---i-m-o-ey-? j________ m_______ j-g-e-b-i m-o-e-o- ------------------ jig-eob-i mwoyeyo?
ਮੇਰੇ ਪਤੀ ਡਾਕਟਰ ਹਨ। 우----은 의-예-. 우_ 남__ 의____ 우- 남-은 의-예-. ------------ 우리 남편은 의사예요. 0
u-- na----o---u- --sa-e-o. u__ n___________ u________ u-i n-m-y-o---u- u-s-y-y-. -------------------------- uli nampyeon-eun uisayeyo.
ਮੈਂ ਅੱਧਾ ਦਿਨ ਨਰਸ ਦਾ ਕੰਮ ਕਰਦੀ ਹਾਂ। 저는--트타- ---예-. 저_ 파___ 간_____ 저- 파-타- 간-사-요- -------------- 저는 파트타임 간호사예요. 0
j-one-n-pa--ut-i- -a-ho-ay-yo. j______ p________ g___________ j-o-e-n p-t-u-a-m g-n-o-a-e-o- ------------------------------ jeoneun pateutaim ganhosayeyo.
ਜਲਦੀ ਹੀ ਅਸੀਂ ਪੈਂਸ਼ਨ ਲਵਾਂਗੇ। 우---곧 연-- -을--예-. 우__ 곧 연__ 받_ 거___ 우-는 곧 연-을 받- 거-요- ----------------- 우리는 곧 연금을 받을 거예요. 0
u-in--n --d-y-on--um---- bad-eu- -eoyey-. u______ g__ y___________ b______ g_______ u-i-e-n g-d y-o-g-u---u- b-d-e-l g-o-e-o- ----------------------------------------- ulineun god yeongeum-eul bad-eul geoyeyo.
ਪਰ ਕਰ ਬਹੁਤ ਜ਼ਿਆਦਾ ਹੈ। 하지- 세-이-많--. 하__ 세__ 많___ 하-만 세-이 많-요- ------------ 하지만 세금이 많아요. 0
ha--m-n-s-g-um----a-h-ay-. h______ s_______ m________ h-j-m-n s-g-u--- m-n---y-. -------------------------- hajiman segeum-i manh-ayo.
ਅਤੇ ਬੀਮਾ ਬਹੁਤ ਜ਼ਿਆਦਾ ਹੈ। 그리고 --보험--비-요. 그__ 건____ 비___ 그-고 건-보-이 비-요- -------------- 그리고 건강보험이 비싸요. 0
g-ul-go--eong-ng--h-om-- ----a-o. g______ g_______________ b_______ g-u-i-o g-o-g-n-b-h-o--- b-s-a-o- --------------------------------- geuligo geongangboheom-i bissayo.
ਤੂੰ ਕੀ ਬਣਨਾ ਚਾਹੁੰਦਾ / ਚਾਹੁੰਦੀ ਹੈਂ? 당-은--중- 뭐- -고-싶어-? 당__ 나__ 뭐_ 되_ 싶___ 당-은 나-에 뭐- 되- 싶-요- ------------------ 당신은 나중에 뭐가 되고 싶어요? 0
dang-in-e---n-j-ng-e ---g----e-- -ip--o-o? d__________ n_______ m____ d____ s________ d-n-s-n-e-n n-j-n--- m-o-a d-e-o s-p-e-y-? ------------------------------------------ dangsin-eun najung-e mwoga doego sip-eoyo?
ਮੈਂ ਇੰਜੀਨੀਅਰ ਬਣਨਾ ਚਾਹੁੰਦਾ / ਚਾਹੁੰਦੀ ਹਾਂ। 저는 엔--어- ---싶어요. 저_ 엔____ 되_ 싶___ 저- 엔-니-가 되- 싶-요- ---------------- 저는 엔지니어가 되고 싶어요. 0
j-----------n-eo-- d--go--ip-e-yo. j______ e_________ d____ s________ j-o-e-n e-j-n-e-g- d-e-o s-p-e-y-. ---------------------------------- jeoneun enjinieoga doego sip-eoyo.
ਮੈਂ ਵਿਸ਼ਵ – ਵਿਦਿਆਲੇ ਵਿੱਚ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। 저- 대-에-가-----. 저_ 대__ 가_ 싶___ 저- 대-에 가- 싶-요- -------------- 저는 대학에 가고 싶어요. 0
j-o--u- -a--a--e g-g--s----oyo. j______ d_______ g___ s________ j-o-e-n d-e-a--- g-g- s-p-e-y-. ------------------------------- jeoneun daehag-e gago sip-eoyo.
ਮੈਂ ਇੱਕ ਸਿਖਿਆਰਥੀ ਹਾਂ। 저는-인---요. 저_ 인_____ 저- 인-이-요- --------- 저는 인턴이에요. 0
j--n-un-i--eo---e-o. j______ i___________ j-o-e-n i-t-o---e-o- -------------------- jeoneun inteon-ieyo.
ਮੈਂ ਜ਼ਿਆਦਾ ਨਹੀਂ ਕਮਾਉਂਦਾ / ਕਮਾਉਂਦੀ ਹਾਂ। 저- 많---지----. 저_ 많_ 벌_ 않___ 저- 많- 벌- 않-요- ------------- 저는 많이 벌지 않아요. 0
j---eu--m-nh-i--e--ji anh-a--. j______ m_____ b_____ a_______ j-o-e-n m-n--- b-o-j- a-h-a-o- ------------------------------ jeoneun manh-i beolji anh-ayo.
ਮੈਂ ਵਿਦੇਸ਼ ਵਿੱਚ ਸਿਖਲਾਈ ਲੈ ਰਿਹਾ / ਰਹੀ ਹਾ। 저는-외--서-인-을---. 저_ 외___ 인__ 해__ 저- 외-에- 인-을 해-. --------------- 저는 외국에서 인턴을 해요. 0
j----u- o-gug-es-- --teon--u--h--yo. j______ o_________ i_________ h_____ j-o-e-n o-g-g-e-e- i-t-o---u- h-e-o- ------------------------------------ jeoneun oegug-eseo inteon-eul haeyo.
ਉਹ ਮੇਰੇ ਸਾਹਿਬ ਹਨ। 이-- ---장-이에요. 이__ 제 사______ 이-이 제 사-님-에-. ------------- 이분이 제 사장님이에요. 0
ibun---je----a-g----ie-o. i_____ j_ s______________ i-u--- j- s-j-n-n-m-i-y-. ------------------------- ibun-i je sajangnim-ieyo.
ਮੇਰੇ ਸਹਿਕਰਮੀ ਚੰਗੇ ਹਨ। 저---은--료들---어-. 저_ 좋_ 동___ 있___ 저- 좋- 동-들- 있-요- --------------- 저는 좋은 동료들이 있어요. 0
j--neu---oh---- d--gly-d-ul-- -ss-eo-o. j______ j______ d____________ i________ j-o-e-n j-h-e-n d-n-l-o-e-l-i i-s-e-y-. --------------------------------------- jeoneun joh-eun donglyodeul-i iss-eoyo.
ਦੁਪਹਿਰ ਨੂੰ ਅਸੀਂ ਹਮੇਸ਼ਾਂ ਭੋਜਨਾਲਿਆ ਜਾਂਦੇ ਹਾਂ। 우-는-늘-------에 -요. 우__ 늘 정__ 식__ 가__ 우-는 늘 정-에 식-에 가-. ----------------- 우리는 늘 정오에 식당에 가요. 0
u-----n neu- -eo-g---e-s--dan------yo. u______ n___ j________ s________ g____ u-i-e-n n-u- j-o-g-o-e s-g-a-g-e g-y-. -------------------------------------- ulineun neul jeong-o-e sigdang-e gayo.
ਮੈਂ ਨੌਕਰੀ ਲੱਭ ਰਿਹਾ / ਰਹੀ ਹਾਂ। 저--일자-- 찾--있-요. 저_ 일___ 찾_ 있___ 저- 일-리- 찾- 있-요- --------------- 저는 일자리를 찾고 있어요. 0
j-oneu- il--lil-u- ----g--iss-eoyo. j______ i_________ c_____ i________ j-o-e-n i-j-l-l-u- c-a-g- i-s-e-y-. ----------------------------------- jeoneun iljalileul chajgo iss-eoyo.
ਮੈਂ ਪਿਛਲੇ ਸਾਲ ਤੋਂ ਬੇਰੋਜ਼ਗਾਰ ਹਾਂ। 저는--업자--된 - 이--일 ---어-. 저_ 실___ 된 지 이_ 일 년 됐___ 저- 실-자- 된 지 이- 일 년 됐-요- ----------------------- 저는 실업자가 된 지 이미 일 년 됐어요. 0
je-ne-n-si--eo-jaga d-e- j- i-i -- -yeon dwa-s--eoy-. j______ s__________ d___ j_ i__ i_ n____ d___________ j-o-e-n s-l-e-b-a-a d-e- j- i-i i- n-e-n d-a-s---o-o- ----------------------------------------------------- jeoneun sil-eobjaga doen ji imi il nyeon dwaess-eoyo.
ਇਸ ਦੇਸ਼ ਵਿੱਚ ਬਹੁਤ ਜ਼ਿਆਦਾ ਬੇਰੋਜ਼ਗਾਰ ਲੋਕ ਹਨ। 이 --에- 실-자가 -무----. 이 나___ 실___ 너_ 많___ 이 나-에- 실-자- 너- 많-요- ------------------- 이 나라에는 실업자가 너무 많아요. 0
i n--a-e--u---i---o------ne--u--------o. i n_________ s__________ n____ m________ i n-l---n-u- s-l-e-b-a-a n-o-u m-n---y-. ---------------------------------------- i nala-eneun sil-eobjaga neomu manh-ayo.

ਯਾਦਾਸ਼ਤ ਨੂੰ ਬੋਲੀ ਦੀ ਲੋੜ ਹੁੰਦੀ ਹੈ

ਵਧੇਰੇ ਲੋਕਾਂ ਨੂੰ ਆਪਣਾ ਸਕੂਲ ਦਾ ਪਹਿਲਾ ਦਿਨ ਯਾਦ ਹੁੰਦਾ ਹੈ। ਪਰ, ਉਨ੍ਹਾਂ ਨੂੰ ਉਸਤੋਂ ਪਹਿਲਾਂ ਵਾਲੀ ਕੋਈ ਚੀਜ਼ ਯਾਦ ਨਹੀਂ ਹੁੰਦੀ। ਸਾਨੂੰ ਆਪਣੀ ਜ਼ਿੰਦਗੀ ਦੇ ਮੁਢਲੇ ਸਾਲਾਂ ਬਾਰੇ ਤਕਰੀਬਨ ਕੁਝ ਵੀ ਯਾਦ ਨਹੀਂ ਹੁੰਦਾ। ਪਰ ਅਜਿਹਾ ਕਿਉਂ ਹੁੰਦਾ ਹੈ? ਅਸੀਂ ਆਪਣੀ ਬਹੁਤ ਛੋਟੀ ਉਮਰ ਦੇ ਤਜਰਬੇ ਕਿਉਂ ਯਾਦ ਨਹੀਂ ਰੱਖ ਸਕਦੇ? ਅਜਿਹਾ ਸਾਡੇ ਵਿਕਾਸ ਦੇ ਕਾਰਨ ਹੁੰਦਾ ਹੈ। ਬੋਲੀ ਅਤੇ ਯਾਦਾਸ਼ਤ ਦਾ ਵਿਕਾਸ ਤਕਰੀਬਨ ਇੱਕੋ ਸਮੇਂ ਹੁੰਦਾ ਹੈ। ਅਤੇ ਕਿਸੇ ਚੀਜ਼ ਨੂੰ ਯਾਦ ਰੱਖਣ ਲਈ, ਇੱਕ ਵਿਅਕਤੀ ਨੂੰ ਬੋਲੀ ਦੀ ਲੋੜ ਹੁੰਦੀ ਹੈ। ਭਾਵ, ਉਸ ਕੋਲ ਉਨ੍ਹਾਂ ਤਜਰਬਿਆਂ ਲਈ ਸ਼ਬਦ ਹੋਣੇ ਜ਼ਰੂਰੀ ਹਨ। ਵਿਗਿਆਨੀਆਂ ਨੇ ਬੱਚਿਆਂ ਉੱਤੇ ਕਈ ਟੈਸਟ ਕੀਤੇ ਹਨ। ਇਸ ਦੌਰਾਨ, ਉਨ੍ਹਾਂ ਨੇ ਇੱਕ ਰੌਚਕ ਖੋਜ ਕੀਤੀ। ਜਿਵੇਂ ਹੀ ਬੱਚੇ ਬੋਲਣਾ ਸਿੱਖਦੇ ਹਨ, ਉਹ ਇਸ ਤੋਂ ਪਹਿਲਾਂ ਹੋਣ ਵਾਲਾ ਸਭ ਕੁਝ ਭੁੱਲ ਜਾਂਦੇ ਹਨ। ਇਸਲਈ, ਬੋਲੀ ਦੀ ਸ਼ੁਰੂਆਤ ਯਾਦਾਸ਼ਤ ਦੀ ਸ਼ੁਰੂਆਤ ਹੈ। ਬੱਚੇ ਆਪਣੀ ਜ਼ਿੰਦਗੀ ਦੇ ਪਹਿਲੇ ਤਿੰਨ ਸਾਲਾਂ ਵਿੱਚ ਬਹੁਤ ਕੁਝ ਸਿੱਖਦੇ ਹਨ। ਉਹ ਹਰ ਰੋਜ਼ ਨਵੀਂਆਂ ਚੀਜ਼ਾਂ ਦਾ ਅਨੁਭਵ ਕਰਦੇ ਹਨ। ਉਨ੍ਹਾਂ ਨੂੰ ਇਸ ਉਮਰ ਵਿੱਚ ਕਈ ਮਹੱਤਵਪੂਰਨ ਤਜਰਬੇ ਵੀ ਹੋ ਜਾਂਦੇ ਹਨ। ਇਸਦੇ ਬਾਵਜੂਦ, ਇਹ ਸਭ ਅਲੋਪ ਹੋ ਜਾਂਦਾ ਹੈ। ਮਨੋਵਿਗਿਆਨੀ ਇਸ ਸਥਿਤੀ ਨੂੰ ਇਨਫੈਂਟਾਈਲ ਐਮਨੀਸ਼ੀਆ (infantile amnesia) ਕਹਿੰਦੇ ਹਨ। ਕੇਵਲ ਉਹੀ ਚੀਜ਼ਾਂ ਰਹਿ ਜਾਂਦੀਆਂ ਹਨ, ਜਿਨ੍ਹਾਂ ਦਾ ਨਾਮ ਬੱਚਿਆਂ ਨੂੰ ਪਤਾ ਹੁੰਦਾ ਹੈ। ਆਤਮਕਥਾਮਤਕ ਯਾਦਾਸ਼ਤ ਨਿੱਜੀ ਤਜਰਬਿਆਂ ਨੂੰ ਸੰਭਾਲ ਕੇ ਰੱਖਦੀ ਹੈ। ਇਹ ਇੱਕ ਪਤ੍ਰਿਕਾ ਵਾਂਗ ਕੰਮ ਕਰਦੀ ਹੈ। ਹਰੇਕ ਉਹ ਚੀਜ਼ ਜਿਹੜੀ ਸਾਡੀ ਜ਼ਿੰਦਗੀ ਵਿੱਚ ਜ਼ਰੂਰੀ ਹੈ, ਇਸ ਪਤ੍ਰਿਕਾ ਵਿੱਚ ਦਰਜ ਹੋ ਜਾਂਦੀ ਹੈ। ਇਸ ਤਰ੍ਹਾਂ, ਆਤਮਕਥਾਮਕ ਯਾਦਾਸ਼ਤ ਸਾਡੀ ਪਛਾਣ ਬਣਾਉਂਦੀ ਹੈ। ਪਰ ਇਸਦਾ ਵਿਕਾਸ ਮੂਲ ਭਾਸ਼ਾ ਦੀ ਸਿਖਲਾਈ ਉੱਤੇ ਆਧਾਰਿਤ ਹੁੰਦਾ ਹੈ। ਅਤੇ ਅਸੀਂ ਆਪਣੀ ਯਾਦਾਸ਼ਤ ਨੂੰ ਕੇਵਲ ਆਪਣੀ ਬੋਲੀ ਰਾਹੀਂ ਕਾਰਜਸ਼ੀਲ ਕਰ ਸਕਦੇ ਹਾਂ। ਬੇਸ਼ੱਕ, ਉਹ ਚੀਜ਼ਾਂ ਜਿਹੜੀਆਂ ਅਸੀਂ ਇੱਕ ਛੋਟੇ ਬੱਚੇ ਦੇ ਤੌਰ 'ਤੇ ਸਿੱਖਦੇ ਹਾਂ, ਅਸਲ ਵਿੱਚ ਖ਼ਤਮ ਨਹੀਂ ਹੁੰਦੀਆਂ। ਇਹ ਸਾਡੇ ਦਿਮਾਗ ਵਿੱਚ ਕਿਸੇ ਥਾਂ ਉੱਤੇ ਦਰਜ ਹੋ ਜਾਂਦੀਆਂ ਹਨ। ਅਸੀਂ ਕੇਵਲ ਇਨ੍ਹਾਂ ਤੱਕ ਕਦੇ ਪਹੁੰਚ ਨਹੀਂ ਸਕਦੇ... - ਇਹ ਇੱਕ ਸ਼ਰਮਿੰਦਗੀ ਹੈ, ਹੈ ਨਾ?