ਪ੍ਹੈਰਾ ਕਿਤਾਬ

pa ਕੰਮ   »   ar ‫العمل / المهنة‬

55 [ਪਚਵੰਜਾ]

ਕੰਮ

ਕੰਮ

‫55 [خمسة وخمسون]

55 [khmasat wakhamsuna]

‫العمل / المهنة‬

alamel

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਤੂੰ ਕੀ ਕੰਮ ਕਰਦਾ / ਕਰਦੀ ਹੈਂ? ما-ا ---ل--ك-ب--يش-؟ م___ ت___ ل___ ع____ م-ذ- ت-م- ل-س- ع-ش-؟ -------------------- ماذا تعمل لكسب عيشك؟ 0
m--h- --------ika-b-ea----i-? m____ t_____ l_____ e________ m-d-a t-e-a- l-k-s- e-y-s-i-? ----------------------------- madha taemal likasb eayishik?
ਮੇਰੇ ਪਤੀ ਡਾਕਟਰ ਹਨ। ‫ز-ج- --ي-. ‫____ ط____ ‫-و-ي ط-ي-. ----------- ‫زوجي طبيب. 0
za----tab--. z____ t_____ z-w-i t-b-b- ------------ zawji tabib.
ਮੈਂ ਅੱਧਾ ਦਿਨ ਨਰਸ ਦਾ ਕੰਮ ਕਰਦੀ ਹਾਂ। أ---أ--ل -دوام جزئي-كمم--ة. أ__ أ___ ب____ ج___ ك______ أ-ا أ-م- ب-و-م ج-ئ- ك-م-ض-. --------------------------- أنا أعمل بدوام جزئي كممرضة. 0
a-- a--al -i---am ju-i--am-mar--dat. a__ a____ b______ j___ k____________ a-a a-m-l b-d-w-m j-z- k-m-m-r-i-a-. ------------------------------------ ana aemal bidawam juzi kamumarridat.
ਜਲਦੀ ਹੀ ਅਸੀਂ ਪੈਂਸ਼ਨ ਲਵਾਂਗੇ। ‫--يب-- س-تقا--. ‫_____ س_______ ‫-ر-ب-ً س-ت-ا-د- ---------------- ‫قريباً سنتقاعد. 0
q---b----sana-aqa-a-. q_______ s___________ q-r-b-n- s-n-t-q-e-d- --------------------- qaribana sanataqaead.
ਪਰ ਕਰ ਬਹੁਤ ਜ਼ਿਆਦਾ ਹੈ। ‫ولك- ------------ع-. ‫____ ا______ م______ ‫-ل-ن ا-ض-ا-ب م-ت-ع-. --------------------- ‫ولكن الضرائب مرتفعة. 0
wal-k-n-a-d---ib-m-rt-fia. w______ a_______ m________ w-l-k-n a-d-r-i- m-r-a-i-. -------------------------- walakun aldaraib murtafia.
ਅਤੇ ਬੀਮਾ ਬਹੁਤ ਜ਼ਿਆਦਾ ਹੈ। ‫و-لت-مي---ل-حي-م--ف-. ‫________ ا____ م_____ ‫-ا-ت-م-ن ا-ص-ي م-ت-ع- ---------------------- ‫والتأمين الصحي مرتفع. 0
w---a--n als---- -u----i-. w_______ a______ m________ w-l-a-i- a-s-h-i m-r-a-i-. -------------------------- waltamin alsihyi murtafie.
ਤੂੰ ਕੀ ਬਣਨਾ ਚਾਹੁੰਦਾ / ਚਾਹੁੰਦੀ ਹੈਂ? ‫ما -ريد--- --بح -ن-ما--كب-؟ ‫__ ت___ أ_ ت___ ع____ ت____ ‫-ا ت-ي- أ- ت-ب- ع-د-ا ت-ب-؟ ---------------------------- ‫ما تريد أن تصبح عندما تكبر؟ 0
ma--uri- an------------a-a takba-? m_ t____ a_ t_____ e______ t______ m- t-r-d a- t-s-i- e-n-a-a t-k-a-? ---------------------------------- ma turid an tusbih eindama takbar?
ਮੈਂ ਇੰਜੀਨੀਅਰ ਬਣਨਾ ਚਾਹੁੰਦਾ / ਚਾਹੁੰਦੀ ਹਾਂ। ‫أريد أن أ--- مهن----. ‫____ أ_ أ___ م______ ‫-ر-د أ- أ-ب- م-ن-س-ً- ---------------------- ‫أريد أن أصبح مهندساً. 0
ur-d--n --bi- -u--nd-----. u___ a_ u____ m___________ u-i- a- u-b-h m-h-n-i-a-n- -------------------------- urid an usbih muhandisaan.
ਮੈਂ ਵਿਸ਼ਵ – ਵਿਦਿਆਲੇ ਵਿੱਚ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। ‫أ--- أ- أد-س -ي الج--ع-. ‫____ أ_ أ___ ف_ ا_______ ‫-ر-د أ- أ-ر- ف- ا-ج-م-ة- ------------------------- ‫أريد أن أدرس في الجامعة. 0
u-id ----dr-s--- -lja---at. u___ a_ a____ f_ a_________ u-i- a- a-r-s f- a-j-m-e-t- --------------------------- urid an adrus fi aljamieat.
ਮੈਂ ਇੱਕ ਸਿਖਿਆਰਥੀ ਹਾਂ। أن--متد-ب. أ__ م_____ أ-ا م-د-ب- ---------- أنا متدرب. 0
a-a mu--d-rr--. a__ m__________ a-a m-t-d-r-i-. --------------- ana mutadarrib.
ਮੈਂ ਜ਼ਿਆਦਾ ਨਹੀਂ ਕਮਾਉਂਦਾ / ਕਮਾਉਂਦੀ ਹਾਂ। أ-ا -ا ---ب --كث--. أ__ ل_ أ___ ا______ أ-ا ل- أ-س- ا-ك-ي-. ------------------- أنا لا أكسب الكثير. 0
a-a-l--a---- --kt-y-. a__ l_ a____ a_______ a-a l- a-s-b a-k-h-r- --------------------- ana la aksib alkthyr.
ਮੈਂ ਵਿਦੇਸ਼ ਵਿੱਚ ਸਿਖਲਾਈ ਲੈ ਰਿਹਾ / ਰਹੀ ਹਾ। ‫أ-----د-ب ف----لة--ج----. ‫___ أ____ ف_ د___ أ______ ‫-ن- أ-د-ب ف- د-ل- أ-ن-ي-. -------------------------- ‫أنا أتدرب في دولة أجنبية. 0
a-a -t-d-------da-l----jnabi-. a__ a______ f_ d_____ a_______ a-a a-a-r-b f- d-w-a- a-n-b-a- ------------------------------ ana atadrab fi dawlat ajnabia.
ਉਹ ਮੇਰੇ ਸਾਹਿਬ ਹਨ। ‫ه------م--ر-. ‫___ ه_ م_____ ‫-ذ- ه- م-ي-ي- -------------- ‫هذا هو مديري. 0
had-- -- madiri. h____ h_ m______ h-d-a h- m-d-r-. ---------------- hadha hu madiri.
ਮੇਰੇ ਸਹਿਕਰਮੀ ਚੰਗੇ ਹਨ। ‫-زم--ئ--لطفا-. ‫_______ ل_____ ‫-ز-ل-ئ- ل-ف-ء- --------------- ‫وزملائي لطفاء. 0
w-zuma-a- -u-fa-. w________ l______ w-z-m-l-y l-t-a-. ----------------- wazumalay lutfay.
ਦੁਪਹਿਰ ਨੂੰ ਅਸੀਂ ਹਮੇਸ਼ਾਂ ਭੋਜਨਾਲਿਆ ਜਾਂਦੇ ਹਾਂ। في -قت-ا--د-ء ن--- دا---- -ل- --مق-ف. ف_ و__ ا_____ ن___ د____ إ__ ا______ ف- و-ت ا-غ-ا- ن-ه- د-ئ-ا- إ-ى ا-م-ص-. ------------------------------------- في وقت الغداء نذهب دائماً إلى المقصف. 0
f- wa-t a-g-a-- n-dh-ab-da-man---il-- -lm-qas-f. f_ w___ a______ n______ d______ i____ a_________ f- w-q- a-g-a-a n-d-h-b d-y-a-a i-l-a a-m-q-s-f- ------------------------------------------------ fi waqt alghada nadhhab daymana iilaa almaqasif.
ਮੈਂ ਨੌਕਰੀ ਲੱਭ ਰਿਹਾ / ਰਹੀ ਹਾਂ। أنا -----عن -مل. أ__ أ___ ع_ ع___ أ-ا أ-ح- ع- ع-ل- ---------------- أنا أبحث عن عمل. 0
a-a-a---th-e---e--a-. a__ a_____ e__ e_____ a-a a-h-t- e-n e-m-l- --------------------- ana abhath ean eamal.
ਮੈਂ ਪਿਛਲੇ ਸਾਲ ਤੋਂ ਬੇਰੋਜ਼ਗਾਰ ਹਾਂ। لق--ك-- عاط-اً عن-ال------د- -ا-. ل__ ك__ ع____ ع_ ا____ ل___ ع___ ل-د ك-ت ع-ط-ا- ع- ا-ع-ل ل-د- ع-م- --------------------------------- لقد كنت عاطلاً عن العمل لمدة عام. 0
la-a--ku-t--ati-a- ean ---a--l --mu--- eamin. l____ k___ b______ e__ a______ l______ e_____ l-q-d k-n- b-t-l-n e-n a-e-m-l l-m-d-t e-m-n- --------------------------------------------- laqad kunt batilan ean aleamal limudat eamin.
ਇਸ ਦੇਸ਼ ਵਿੱਚ ਬਹੁਤ ਜ਼ਿਆਦਾ ਬੇਰੋਜ਼ਗਾਰ ਲੋਕ ਹਨ। هنا---ل-ث-ر من-ال--طل-ن ع- ----- ف--هذا---بلد. ه___ ا_____ م_ ا_______ ع_ ا____ ف_ ه__ ا_____ ه-ا- ا-ك-ي- م- ا-ع-ط-ي- ع- ا-ع-ل ف- ه-ا ا-ب-د- ---------------------------------------------- هناك الكثير من العاطلين عن العمل في هذا البلد. 0
h-n-k -l--hyr-min a----il-n -a---l-a--- ----a-ha--lb-la-. h____ a______ m__ a________ e__ a______ f_ h____ a_______ h-n-k a-k-h-r m-n a-e-t-l-n e-n a-e-m-l f- h-d-a a-b-l-d- --------------------------------------------------------- hunak alkthyr min aleatilin ean aleamal fi hadha albalad.

ਯਾਦਾਸ਼ਤ ਨੂੰ ਬੋਲੀ ਦੀ ਲੋੜ ਹੁੰਦੀ ਹੈ

ਵਧੇਰੇ ਲੋਕਾਂ ਨੂੰ ਆਪਣਾ ਸਕੂਲ ਦਾ ਪਹਿਲਾ ਦਿਨ ਯਾਦ ਹੁੰਦਾ ਹੈ। ਪਰ, ਉਨ੍ਹਾਂ ਨੂੰ ਉਸਤੋਂ ਪਹਿਲਾਂ ਵਾਲੀ ਕੋਈ ਚੀਜ਼ ਯਾਦ ਨਹੀਂ ਹੁੰਦੀ। ਸਾਨੂੰ ਆਪਣੀ ਜ਼ਿੰਦਗੀ ਦੇ ਮੁਢਲੇ ਸਾਲਾਂ ਬਾਰੇ ਤਕਰੀਬਨ ਕੁਝ ਵੀ ਯਾਦ ਨਹੀਂ ਹੁੰਦਾ। ਪਰ ਅਜਿਹਾ ਕਿਉਂ ਹੁੰਦਾ ਹੈ? ਅਸੀਂ ਆਪਣੀ ਬਹੁਤ ਛੋਟੀ ਉਮਰ ਦੇ ਤਜਰਬੇ ਕਿਉਂ ਯਾਦ ਨਹੀਂ ਰੱਖ ਸਕਦੇ? ਅਜਿਹਾ ਸਾਡੇ ਵਿਕਾਸ ਦੇ ਕਾਰਨ ਹੁੰਦਾ ਹੈ। ਬੋਲੀ ਅਤੇ ਯਾਦਾਸ਼ਤ ਦਾ ਵਿਕਾਸ ਤਕਰੀਬਨ ਇੱਕੋ ਸਮੇਂ ਹੁੰਦਾ ਹੈ। ਅਤੇ ਕਿਸੇ ਚੀਜ਼ ਨੂੰ ਯਾਦ ਰੱਖਣ ਲਈ, ਇੱਕ ਵਿਅਕਤੀ ਨੂੰ ਬੋਲੀ ਦੀ ਲੋੜ ਹੁੰਦੀ ਹੈ। ਭਾਵ, ਉਸ ਕੋਲ ਉਨ੍ਹਾਂ ਤਜਰਬਿਆਂ ਲਈ ਸ਼ਬਦ ਹੋਣੇ ਜ਼ਰੂਰੀ ਹਨ। ਵਿਗਿਆਨੀਆਂ ਨੇ ਬੱਚਿਆਂ ਉੱਤੇ ਕਈ ਟੈਸਟ ਕੀਤੇ ਹਨ। ਇਸ ਦੌਰਾਨ, ਉਨ੍ਹਾਂ ਨੇ ਇੱਕ ਰੌਚਕ ਖੋਜ ਕੀਤੀ। ਜਿਵੇਂ ਹੀ ਬੱਚੇ ਬੋਲਣਾ ਸਿੱਖਦੇ ਹਨ, ਉਹ ਇਸ ਤੋਂ ਪਹਿਲਾਂ ਹੋਣ ਵਾਲਾ ਸਭ ਕੁਝ ਭੁੱਲ ਜਾਂਦੇ ਹਨ। ਇਸਲਈ, ਬੋਲੀ ਦੀ ਸ਼ੁਰੂਆਤ ਯਾਦਾਸ਼ਤ ਦੀ ਸ਼ੁਰੂਆਤ ਹੈ। ਬੱਚੇ ਆਪਣੀ ਜ਼ਿੰਦਗੀ ਦੇ ਪਹਿਲੇ ਤਿੰਨ ਸਾਲਾਂ ਵਿੱਚ ਬਹੁਤ ਕੁਝ ਸਿੱਖਦੇ ਹਨ। ਉਹ ਹਰ ਰੋਜ਼ ਨਵੀਂਆਂ ਚੀਜ਼ਾਂ ਦਾ ਅਨੁਭਵ ਕਰਦੇ ਹਨ। ਉਨ੍ਹਾਂ ਨੂੰ ਇਸ ਉਮਰ ਵਿੱਚ ਕਈ ਮਹੱਤਵਪੂਰਨ ਤਜਰਬੇ ਵੀ ਹੋ ਜਾਂਦੇ ਹਨ। ਇਸਦੇ ਬਾਵਜੂਦ, ਇਹ ਸਭ ਅਲੋਪ ਹੋ ਜਾਂਦਾ ਹੈ। ਮਨੋਵਿਗਿਆਨੀ ਇਸ ਸਥਿਤੀ ਨੂੰ ਇਨਫੈਂਟਾਈਲ ਐਮਨੀਸ਼ੀਆ (infantile amnesia) ਕਹਿੰਦੇ ਹਨ। ਕੇਵਲ ਉਹੀ ਚੀਜ਼ਾਂ ਰਹਿ ਜਾਂਦੀਆਂ ਹਨ, ਜਿਨ੍ਹਾਂ ਦਾ ਨਾਮ ਬੱਚਿਆਂ ਨੂੰ ਪਤਾ ਹੁੰਦਾ ਹੈ। ਆਤਮਕਥਾਮਤਕ ਯਾਦਾਸ਼ਤ ਨਿੱਜੀ ਤਜਰਬਿਆਂ ਨੂੰ ਸੰਭਾਲ ਕੇ ਰੱਖਦੀ ਹੈ। ਇਹ ਇੱਕ ਪਤ੍ਰਿਕਾ ਵਾਂਗ ਕੰਮ ਕਰਦੀ ਹੈ। ਹਰੇਕ ਉਹ ਚੀਜ਼ ਜਿਹੜੀ ਸਾਡੀ ਜ਼ਿੰਦਗੀ ਵਿੱਚ ਜ਼ਰੂਰੀ ਹੈ, ਇਸ ਪਤ੍ਰਿਕਾ ਵਿੱਚ ਦਰਜ ਹੋ ਜਾਂਦੀ ਹੈ। ਇਸ ਤਰ੍ਹਾਂ, ਆਤਮਕਥਾਮਕ ਯਾਦਾਸ਼ਤ ਸਾਡੀ ਪਛਾਣ ਬਣਾਉਂਦੀ ਹੈ। ਪਰ ਇਸਦਾ ਵਿਕਾਸ ਮੂਲ ਭਾਸ਼ਾ ਦੀ ਸਿਖਲਾਈ ਉੱਤੇ ਆਧਾਰਿਤ ਹੁੰਦਾ ਹੈ। ਅਤੇ ਅਸੀਂ ਆਪਣੀ ਯਾਦਾਸ਼ਤ ਨੂੰ ਕੇਵਲ ਆਪਣੀ ਬੋਲੀ ਰਾਹੀਂ ਕਾਰਜਸ਼ੀਲ ਕਰ ਸਕਦੇ ਹਾਂ। ਬੇਸ਼ੱਕ, ਉਹ ਚੀਜ਼ਾਂ ਜਿਹੜੀਆਂ ਅਸੀਂ ਇੱਕ ਛੋਟੇ ਬੱਚੇ ਦੇ ਤੌਰ 'ਤੇ ਸਿੱਖਦੇ ਹਾਂ, ਅਸਲ ਵਿੱਚ ਖ਼ਤਮ ਨਹੀਂ ਹੁੰਦੀਆਂ। ਇਹ ਸਾਡੇ ਦਿਮਾਗ ਵਿੱਚ ਕਿਸੇ ਥਾਂ ਉੱਤੇ ਦਰਜ ਹੋ ਜਾਂਦੀਆਂ ਹਨ। ਅਸੀਂ ਕੇਵਲ ਇਨ੍ਹਾਂ ਤੱਕ ਕਦੇ ਪਹੁੰਚ ਨਹੀਂ ਸਕਦੇ... - ਇਹ ਇੱਕ ਸ਼ਰਮਿੰਦਗੀ ਹੈ, ਹੈ ਨਾ?