ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 2   »   ta காரணம் கூறுதல் 2

76 [ਛਿਅੱਤਰ]

ਕਿਸੇ ਗੱਲ ਦਾ ਤਰਕ ਦੇਣਾ 2

ਕਿਸੇ ਗੱਲ ਦਾ ਤਰਕ ਦੇਣਾ 2

76 [எழுபத்து ஆறு]

76 [Eḻupattu āṟu]

காரணம் கூறுதல் 2

kāraṇam kūṟutal 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਤੁਸੀਂ ਕਿਉਂ ਨਹੀਂ ਆਏ? நீ-ஏ---வரவி-்ல-? நீ ஏ_ வ_____ ந- ஏ-் வ-வ-ல-ல-? ---------------- நீ ஏன் வரவில்லை? 0
n---ṉ ----vi--ai? n_ ē_ v__________ n- ē- v-r-v-l-a-? ----------------- nī ēṉ varavillai?
ਮੈਂ ਬੀਮਾਰ ਸੀ। எனக்க- -ட-----ச--ய-ல்ல-. எ___ உ___ ச_____ எ-க-க- உ-ம-ப- ச-ி-ி-்-ை- ------------------------ எனக்கு உடம்பு சரியில்லை. 0
E-akk- u-a----ca-iyi--ai. E_____ u_____ c__________ E-a-k- u-a-p- c-r-y-l-a-. ------------------------- Eṉakku uṭampu cariyillai.
ਮੈਂ ਨਹੀਂ ਆਇਆ / ਆਈ ਕਿਉਂਕਿ ਮੈਂ ਬੀਮਾਰ ਸੀ। ந--் ---ி--ல---னென----- -----நோ-்-ா--பட்டி-ு-்---். நா_ வ____ ஏ____ நா_ நோ___________ ந-ன- வ-வ-ல-ல- ஏ-ெ-்-ா-் ந-ன- ந-ய-வ-ய-ப-்-ி-ு-்-ே-்- --------------------------------------------------- நான் வரவில்லை ஏனென்றால் நான் நோய்வாய்பட்டிருந்தேன். 0
Nāṉ----a--lla---ṉ------nā--nō--ā--aṭ--r--tēṉ. N__ v_________ ē______ n__ n_________________ N-ṉ v-r-v-l-a- ē-e-ṟ-l n-ṉ n-y-ā-p-ṭ-i-u-t-ṉ- --------------------------------------------- Nāṉ varavillai ēṉeṉṟāl nāṉ nōyvāypaṭṭiruntēṉ.
ਉਹ ਕਿਉਂ ਨਹੀਂ ਆਈ? அவள- ஏ---வரவ--்--? அ__ ஏ_ வ_____ அ-ள- ஏ-் வ-வ-ல-ல-? ------------------ அவள் ஏன் வரவில்லை? 0
A-a- ēṉ--a-a--ll--? A___ ē_ v__________ A-a- ē- v-r-v-l-a-? ------------------- Avaḷ ēṉ varavillai?
ਉਹ ਥੱਕ ਗਈ ਸੀ। அவள---------ப்ப-க---ுந்த--. அ____ க____ இ_____ அ-ள-க-க- க-ை-்-ா- இ-ு-்-த-. --------------------------- அவளுக்கு களைப்பாக இருந்தது. 0
Av-ḷ-k-- -a---p-āk- iru-tat-. A_______ k_________ i________ A-a-u-k- k-ḷ-i-p-k- i-u-t-t-. ----------------------------- Avaḷukku kaḷaippāka iruntatu.
ਉਹ ਨਹੀਂ ਆਈ ਕਿਉਂਕਿ ਉਹ ਥੱਕ ਗਈ ਹੈ। அவ---்-ு க-ை----க--ரு-்---ல-----ி----. அ____ க____ இ_____ வ_____ அ-ள-க-க- க-ை-்-ா- இ-ு-்-த-ல- வ-வ-ல-ல-. -------------------------------------- அவளுக்கு களைப்பாக இருந்ததால் வரவில்லை. 0
A-a---k- -a-ai---ka ---n-atāl -a-avilla-. A_______ k_________ i________ v__________ A-a-u-k- k-ḷ-i-p-k- i-u-t-t-l v-r-v-l-a-. ----------------------------------------- Avaḷukku kaḷaippāka iruntatāl varavillai.
ਉਹ ਕਿਉਂ ਨਹੀਂ ਆਇਆ? அ-ன் ஏன---ரவி-்--? அ__ ஏ_ வ_____ அ-ன- ஏ-் வ-வ-ல-ல-? ------------------ அவன் ஏன் வரவில்லை? 0
Ava--ēṉ -----ill-i? A___ ē_ v__________ A-a- ē- v-r-v-l-a-? ------------------- Avaṉ ēṉ varavillai?
ਉਸਦਾ ਮਨ ਨਹੀਂ ਕਰ ਰਿਹਾ ਸੀ। அவ--க்க----ரு--ப-----்லை. அ____ வி____ இ___ அ-ன-க-க- வ-ர-ப-ப-் இ-்-ை- ------------------------- அவனுக்கு விருப்பம் இல்லை. 0
A---uk-u--i--p-a--il--i. A_______ v_______ i_____ A-a-u-k- v-r-p-a- i-l-i- ------------------------ Avaṉukku viruppam illai.
ਉਹ ਨਹੀਂ ਆਇਆ ਕਿਉਂਕਿ ਉਸਦੀ ਇੱਛਾ ਨਹੀਂ ਸੀ? அ--ுக்-----ரு-்பம் -ல்லா--ால் -வன- -ர-ில-ல-. அ____ வி____ இ_____ அ__ வ_____ அ-ன-க-க- வ-ர-ப-ப-் இ-்-ா-த-ல- அ-ன- வ-வ-ல-ல-. -------------------------------------------- அவனுக்கு விருப்பம் இல்லாததால் அவன் வரவில்லை. 0
Ava--kk- viruppam----ā---āl-a-----a--vi--ai. A_______ v_______ i________ a___ v__________ A-a-u-k- v-r-p-a- i-l-t-t-l a-a- v-r-v-l-a-. -------------------------------------------- Avaṉukku viruppam illātatāl avaṉ varavillai.
ਤੁਸੀਂ ਸਾਰੇ ਕਿਉਂ ਨਹੀਂ ਆਏ? ந-ங-க-----் -ரவ--்-ை? நீ___ ஏ_ வ_____ ந-ங-க-் ஏ-் வ-வ-ல-ல-? --------------------- நீங்கள் ஏன் வரவில்லை? 0
N--k-ḷ--ṉ -a-----l--? N_____ ē_ v__________ N-ṅ-a- ē- v-r-v-l-a-? --------------------- Nīṅkaḷ ēṉ varavillai?
ਸਾਡੀ ਗੱਡੀ ਖਰਾਬ ਹੈ। எ--க-- ----- பழுத-க-----டது. எ___ வ__ ப________ எ-்-ள- வ-்-ி ப-ு-ா-ி-ி-்-த-. ---------------------------- எங்கள் வண்டி பழுதாகிவிட்டது. 0
E--aḷ-v-ṇṭ- paḻ-t-k--iṭ-at-. E____ v____ p_______________ E-k-ḷ v-ṇ-i p-ḻ-t-k-v-ṭ-a-u- ---------------------------- Eṅkaḷ vaṇṭi paḻutākiviṭṭatu.
ਅਸੀਂ ਨਹੀਂ ਆਏ ਕਿਉਂਕਿ ਸਾਡੀ ਗੱਡੀ ਖਰਾਬ ਹੈ। எ--கள-----ட- -ழ--ா-ி--ி---தா-- ந----ள- -ரவ--்--. எ___ வ__ ப___ வி____ நா___ வ_____ எ-்-ள- வ-்-ி ப-ு-ா-ி வ-ட-ட-ா-் ந-ங-க-் வ-வ-ல-ல-. ------------------------------------------------ எங்கள் வண்டி பழுதாகி விட்டதால் நாங்கள் வரவில்லை. 0
Eṅk-- ----i-p-ḻ-t-ki--iṭ----l nā-kaḷ---ra------. E____ v____ p_______ v_______ n_____ v__________ E-k-ḷ v-ṇ-i p-ḻ-t-k- v-ṭ-a-ā- n-ṅ-a- v-r-v-l-a-. ------------------------------------------------ Eṅkaḷ vaṇṭi paḻutāki viṭṭatāl nāṅkaḷ varavillai.
ਉਹ ਲੋਕ ਕਿਉਂ ਨਹੀਂ ਆਏ? அ-ர-----ஏன- வ-வி-்லை? அ____ ஏ_ வ_____ அ-ர-க-் ஏ-் வ-வ-ல-ல-? --------------------- அவர்கள் ஏன் வரவில்லை? 0
A-a--a-----vara-----i? A______ ē_ v__________ A-a-k-ḷ ē- v-r-v-l-a-? ---------------------- Avarkaḷ ēṉ varavillai?
ਉਹਨਾਂ ਦੀ ਗੱਡੀ ਛੁੱਟ ਗਈ ਸੀ। அவர்கள்----ல-த்---ற விட--- -ி-்--ர்க-். அ____ ர___ த__ வி__ வி______ அ-ர-க-் ர-ி-ை-் த-ற வ-ட-ட- வ-ட-ட-ர-க-்- --------------------------------------- அவர்கள் ரயிலைத் தவற விட்டு விட்டார்கள். 0
A-a-ka--------i--t-v--a -iṭṭ- -iṭ-ā--aḷ. A______ r_______ t_____ v____ v_________ A-a-k-ḷ r-y-l-i- t-v-ṟ- v-ṭ-u v-ṭ-ā-k-ḷ- ---------------------------------------- Avarkaḷ rayilait tavaṟa viṭṭu viṭṭārkaḷ.
ਉਹ ਲੋਕ ਇਸ ਲਈ ਨਹੀਂ ਆਏ ਕਿਉਂਕਿ ਉਹਨਾਂ ਦੀ ਗੱਡੀ ਛੁੱਟ ਗਈ ਸੀ। ர--லை-தவ--வி-்-------டத---,அவ--கள் வ--ில-லை. ர__ த__ வி__ வி__________ வ_____ ர-ி-ை த-ற வ-ட-ட- வ-ட-ட-ா-்-அ-ர-க-் வ-வ-ல-ல-. -------------------------------------------- ரயிலை தவற விட்டு விட்டதால்,அவர்கள் வரவில்லை. 0
R-yil-- ta--ṟa viṭṭu--i-ṭ-t-l-a---k-ḷ-v-r--il---. R______ t_____ v____ v_______________ v__________ R-y-l-i t-v-ṟ- v-ṭ-u v-ṭ-a-ā-,-v-r-a- v-r-v-l-a-. ------------------------------------------------- Rayilai tavaṟa viṭṭu viṭṭatāl,avarkaḷ varavillai.
ਤੂੰ ਕਿਉਂ ਨਹੀਂ ਆਇਆ / ਆਈ? நீ -ன் வ-வில்லை? நீ ஏ_ வ_____ ந- ஏ-் வ-வ-ல-ல-? ---------------- நீ ஏன் வரவில்லை? 0
Nī ē-------il-ai? N_ ē_ v__________ N- ē- v-r-v-l-a-? ----------------- Nī ēṉ varavillai?
ਮੈਨੂੰ ਆਉਣ ਦੀ ਆਗਿਆ ਨਹੀਂ ਸੀ। என-்கு அனுமதி---டைக---ி-்-ை. எ___ அ___ கி_______ எ-க-க- அ-ு-த- க-ட-க-க-ி-்-ை- ---------------------------- எனக்கு அனுமதி கிடைக்கவில்லை. 0
Eṉ-k-- -ṉumat- k---i-k-vi-la-. E_____ a______ k______________ E-a-k- a-u-a-i k-ṭ-i-k-v-l-a-. ------------------------------ Eṉakku aṉumati kiṭaikkavillai.
ਮੈਂ ਨਹੀਂ ਆਇਆ / ਆਈ ਕਿਉਂਕਿ ਮੈਨੂੰ ਆਉਣ ਦੀ ਆਗਿਆ ਨਹੀਂ ਸੀ। அ-ு-த- -ிட-க்-ாததா-- ந--்-ள---ர---்-ை. அ___ கி______ நா___ வ_____ அ-ு-த- க-ட-க-க-த-ா-் ந-ங-க-் வ-வ-ல-ல-. -------------------------------------- அனுமதி கிடைக்காததால் நாங்கள் வரவில்லை. 0
Aṉu---i k----k--tatāl-nāṅk-ḷ v--avi-l--. A______ k____________ n_____ v__________ A-u-a-i k-ṭ-i-k-t-t-l n-ṅ-a- v-r-v-l-a-. ---------------------------------------- Aṉumati kiṭaikkātatāl nāṅkaḷ varavillai.

ਅਮਰੀਕਾ ਦੀਆਂ ਸਵਦੇਸ਼ੀ ਭਾਸ਼ਾਵਾਂ

ਅਮਰੀਕਾ ਵਿੱਚ ਕਈ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅੰਗਰੇਜ਼ੀ ਉੱਤਰੀ ਅਮਰੀਕਾ ਦੀ ਮੁੱਖ ਭਾਸ਼ਾ ਹੈ। ਸਪੇਨਿਸ਼ ਅਤੇ ਪੁਰਤਗਾਲੀ ਦੱਖਣੀ ਅਮਰੀਕਾ ਵਿੱਚ ਸਭ ਤੋਂ ਅੱਗੇ ਹਨ। ਇਹ ਸਾਰੀਆਂ ਭਾਸ਼ਾਵਾਂ ਅਮਰੀਕਾ ਵਿੱਚ ਯੂਰੋਪ ਤੋਂ ਆਈਆਂ। ਬਸਤੀਵਾਦ ਤੋਂ ਪਹਿਲਾਂ, ਇੱਥੇ ਹੋਰ ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ। ਇਨ੍ਹਾਂ ਭਾਸ਼ਾਵਾਂ ਨੂੰ ਅਮਰੀਕੀ ਦੀਆਂ ਸਵਦੇਸ਼ੀ ਭਾਸ਼ਾਵਾਂ ਵਜੋਂ ਜਾਣਿਆ ਜਾਂਦਾ ਹੈ। ਅਜੇ ਤੱਕ, ਇਨ੍ਹਾਂ ਦੀ ਮਹੱਤਵਪੂਰਨ ਰੂਪ ਵਿੱਚ ਪੜਚੋਲ ਨਹੀਂ ਕੀਤੀ ਗਈ। ਇਨ੍ਹਾਂ ਭਾਸ਼ਾਵਾਂ ਦੀ ਭਿੰਨਤਾ ਬਹੁਤ ਜ਼ਿਆਦਾ ਹੈ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਉੱਤਰੀ ਅਮਰੀਕਾ ਵਿੱਚ ਲੱਗਭਗ 60 ਭਾਸ਼ਾਈ ਪਰਿਵਾਰ ਮੌਜੂਦ ਹਨ। ਦੱਖਣੀ ਅਮਰੀਕਾ ਵਿੱਚ 150 ਤੱਕ ਵੀ ਮੌਜੂਦ ਹੋ ਸਕਦੇ ਹਨ। ਇਸਤੋਂ ਇਲਾਵਾ, ਕਈ ਨਿਖੱੜ ਚੁਕੀਆਂ ਭਾਸ਼ਾਵਾਂ ਵੀ ਮੌਜੂਦ ਹਨ। ਇਹ ਸਾਰੀਆਂ ਭਾਸ਼ਾਵਾਂ ਬਹੁਤ ਭਿੰਨ ਹਨ। ਇਹ ਸਿਰਫ਼ ਕੁਝ ਹੀ ਸਾਂਝੇ ਢਾਂਚੇ ਦਰਸਾਉਂਦੀਆਂ ਹਨ। ਇਸਲਈ, ਭਾਸ਼ਾਵਾਂ ਦਾ ਵਗੀਕਰਨ ਕਰਨਾ ਮੁਸ਼ਕਲ ਹੈ। ਇਨ੍ਹਾਂ ਦੀਆਂ ਭਿੰਨਤਾਵਾਂ ਦਾ ਕਾਰਨ ਅਮਰੀਕਾ ਦੇ ਇਤਿਹਾਸ ਵਿੱਚ ਹੈ। ਅਮਰੀਕਾ ਦਾ ਬਸਤੀਕਰਨ ਕਈ ਪੱਧਰਾਂ ਵਿੱਚ ਕੀਤਾ ਗਿਆ ਸੀ। ਅਮਰੀਕਾ ਵਿੱਚ ਸਭ ਤੋਂ ਪਹਿਲਾਂ ਲੋਕ 10,000 ਸਾਲ ਤੋਂ ਵੀ ਪਹਿਲਾਂ ਆਏ। ਹਰੇਕ ਆਬਾਦੀ ਇਸ ਮਹਾਦੀਪ ਵਿੱਚ ਆਪਣੀ ਭਾਸ਼ਾ ਲੈ ਕੇ ਆਈ। ਸਵਦੇਸ਼ੀ ਭਾਸ਼ਾਵਾਂ, ਏਸ਼ੀਅਨ ਭਾਸ਼ਾਵਾਂ ਨਾਲ ਬਹੁਤ ਮਿਲਦੀਆਂ ਜੁਲਦੀਆਂ ਹਨ। ਅਮਰੀਕਾ ਦੀਆਂ ਪ੍ਰਾਚੀਨ ਭਾਸ਼ਾਵਾਂ ਬਾਰੇ ਸਥਿਤੀ ਹਰ ਥਾਂ 'ਤੇ ਇੱਕੋ-ਜਿਹੀ ਨਹੀਂ ਹੈ। ਕਈ ਮੂਲ ਅਮਰੀਕਨ ਭਾਸ਼ਾਵਾਂ ਅਜੇ ਵੀ ਦੱਖਣੀ ਅਮਰੀਕਾ ਵਿੱਚ ਪ੍ਰਚੱਲਤ ਹਨ। ਗੁਆਰਾਨੀ (Guarani) ਜਾਂ ਕਿਕਵਾ (Quechua) ਵਰਗੀਆਂ ਭਾਸ਼ਾਵਾਂ ਬੋਲਣ ਵਾਲੇ ਲੱਖਾਂ ਵਿਅਕਤੀ ਮੌਜੂਦ ਹਨ। ਤੁਲਨਾਤਮਕ ਰੂਪ ਵਿੱਚ, ਉੱਤਰੀ ਅਮਰੀਕਾ ਵਿੱਚ ਕਈ ਭਾਸ਼ਾਵਾਂ ਲੱਗਭਗ ਖ਼ਤਮ ਹੋ ਚੁਕੀਆਂ ਹਨ। ਉੱਤਰੀ ਅਮਰੀਕਾ ਦੇ ਮੂਲ ਅਮਰੀਕਨਾਂ ਦਾ ਸਭਿਆਚਾਰ ਬਹੁਤ ਸਮੇਂ ਤੋਂ ਪੀੜਿਤ ਹੋ ਚੁਕਾ ਸੀ। ਇਸ ਪ੍ਰਕ੍ਰਿਆ ਵਿੱਚ, ਉਨ੍ਹਾਂ ਦੀਆਂ ਭਾਸ਼ਾਵਾਂ ਦਾ ਅੰਤ ਹੋ ਗਿਆ। ਪਰ ਪਿਛਲੇ ਕੁਝ ਦਹਾਕਿਆਂ ਤੋਂ ਇਨ੍ਹਾਂ ਵਿੱਚ ਦਿਲਚਸਪੀ ਵੱਧ ਗਈ ਹੈ। ਅਜਿਹੇ ਕਈ ਪ੍ਰੋਗ੍ਰਾਮ ਮੌਜੂਦ ਹਨ ਜਿਹੜੇ ਭਾਸ਼ਾਵਾਂ ਨੂੰ ਵਿਕਸਿਤ ਕਰਨ ਅਤੇ ਬਚਾਉਣ ਦਾ ਉਦੇਸ਼ ਰੱਖਦੇ ਹਨ। ਇਸਲਈ ਆਖ਼ਰਕਾਰ ਇਨ੍ਹਾਂ ਦਾ ਵੀ ਕੋਈ ਭਵਿੱਖ ਹੋ ਸਕਦਾ ਹੈ...