ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 2   »   ko 이유 말하기 2

76 [ਛਿਅੱਤਰ]

ਕਿਸੇ ਗੱਲ ਦਾ ਤਰਕ ਦੇਣਾ 2

ਕਿਸੇ ਗੱਲ ਦਾ ਤਰਕ ਦੇਣਾ 2

76 [일흔여섯]

76 [ilheun-yeoseos]

이유 말하기 2

[iyu malhagi 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਤੁਸੀਂ ਕਿਉਂ ਨਹੀਂ ਆਏ? 당-- - 안 왔어-? 당__ 왜 안 왔___ 당-은 왜 안 왔-요- ------------ 당신은 왜 안 왔어요? 0
dang------n -ae -n-w--s--o--? d__________ w__ a_ w_________ d-n-s-n-e-n w-e a- w-s---o-o- ----------------------------- dangsin-eun wae an wass-eoyo?
ਮੈਂ ਬੀਮਾਰ ਸੀ। 저---팠어요. 저_ 아____ 저- 아-어-. -------- 저는 아팠어요. 0
je-ne-- --ass--oy-. j______ a__________ j-o-e-n a-a-s-e-y-. ------------------- jeoneun apass-eoyo.
ਮੈਂ ਨਹੀਂ ਆਇਆ / ਆਈ ਕਿਉਂਕਿ ਮੈਂ ਬੀਮਾਰ ਸੀ। 저- 아파서----어요. 저_ 아__ 안 왔___ 저- 아-서 안 왔-요- ------------- 저는 아파서 안 왔어요. 0
jeon-u- a-ase- -- -a-s-eoy-. j______ a_____ a_ w_________ j-o-e-n a-a-e- a- w-s---o-o- ---------------------------- jeoneun apaseo an wass-eoyo.
ਉਹ ਕਿਉਂ ਨਹੀਂ ਆਈ? 그녀- --- 왔-요? 그__ 왜 안 왔___ 그-는 왜 안 왔-요- ------------ 그녀는 왜 안 왔어요? 0
geu---o-e-n -a--a---as---o-o? g__________ w__ a_ w_________ g-u-y-o-e-n w-e a- w-s---o-o- ----------------------------- geunyeoneun wae an wass-eoyo?
ਉਹ ਥੱਕ ਗਈ ਸੀ। 그녀--피곤했-요. 그__ 피_____ 그-는 피-했-요- ---------- 그녀는 피곤했어요. 0
g----eo-eu-----on---ss--o-o. g__________ p_______________ g-u-y-o-e-n p-g-n-a-s---o-o- ---------------------------- geunyeoneun pigonhaess-eoyo.
ਉਹ ਨਹੀਂ ਆਈ ਕਿਉਂਕਿ ਉਹ ਥੱਕ ਗਈ ਹੈ। 그-- 피--- 안 -어-. 그__ 피___ 안 왔___ 그-는 피-해- 안 왔-요- --------------- 그녀는 피곤해서 안 왔어요. 0
ge--ye-ne-n--------eseo-an wa-s-eoyo. g__________ p__________ a_ w_________ g-u-y-o-e-n p-g-n-a-s-o a- w-s---o-o- ------------------------------------- geunyeoneun pigonhaeseo an wass-eoyo.
ਉਹ ਕਿਉਂ ਨਹੀਂ ਆਇਆ? 그는 --- 왔-요? 그_ 왜 안 왔___ 그- 왜 안 왔-요- ----------- 그는 왜 안 왔어요? 0
g-un-u- w-e an---ss-e-y-? g______ w__ a_ w_________ g-u-e-n w-e a- w-s---o-o- ------------------------- geuneun wae an wass-eoyo?
ਉਸਦਾ ਮਨ ਨਹੀਂ ਕਰ ਰਿਹਾ ਸੀ। 그--관심이-없었어-. 그_ 관__ 없____ 그- 관-이 없-어-. ------------ 그는 관심이 없었어요. 0
g-u--un--wa--im-i eob--eo-s---y-. g______ g________ e______________ g-u-e-n g-a-s-m-i e-b---o-s-e-y-. --------------------------------- geuneun gwansim-i eobs-eoss-eoyo.
ਉਹ ਨਹੀਂ ਆਇਆ ਕਿਉਂਕਿ ਉਸਦੀ ਇੱਛਾ ਨਹੀਂ ਸੀ? 그--관심- 없어서------. 그_ 관__ 없__ 안 왔___ 그- 관-이 없-서 안 왔-요- ----------------- 그는 관심이 없어서 안 왔어요. 0
geuneun -wansi--i ---s-e--eo------s----y-. g______ g________ e_________ a_ w_________ g-u-e-n g-a-s-m-i e-b---o-e- a- w-s---o-o- ------------------------------------------ geuneun gwansim-i eobs-eoseo an wass-eoyo.
ਤੁਸੀਂ ਸਾਰੇ ਕਿਉਂ ਨਹੀਂ ਆਏ? 여러------- --요? 여____ 왜 안 왔___ 여-분-은 왜 안 왔-요- -------------- 여러분들은 왜 안 왔어요? 0
y-o--ob-nd--l-----w-------as--e--o? y________________ w__ a_ w_________ y-o-e-b-n-e-l-e-n w-e a- w-s---o-o- ----------------------------------- yeoleobundeul-eun wae an wass-eoyo?
ਸਾਡੀ ਗੱਡੀ ਖਰਾਬ ਹੈ। 우-의 --차가 손상됐--. 우__ 자___ 손_____ 우-의 자-차- 손-됐-요- --------------- 우리의 자동차가 손상됐어요. 0
u---i---d--g-h-g- -o----g--aess---yo. u____ j__________ s__________________ u-i-i j-d-n-c-a-a s-n-a-g-w-e-s-e-y-. ------------------------------------- uliui jadongchaga sonsangdwaess-eoyo.
ਅਸੀਂ ਨਹੀਂ ਆਏ ਕਿਉਂਕਿ ਸਾਡੀ ਗੱਡੀ ਖਰਾਬ ਹੈ। 우-의 -동차가-손상돼- --왔--. 우__ 자___ 손___ 안 왔___ 우-의 자-차- 손-돼- 안 왔-요- -------------------- 우리의 자동차가 손상돼서 안 왔어요. 0
u--ui --d-ng--aga--on-angd--eseo--- -a----o-o. u____ j__________ s_____________ a_ w_________ u-i-i j-d-n-c-a-a s-n-a-g-w-e-e- a- w-s---o-o- ---------------------------------------------- uliui jadongchaga sonsangdwaeseo an wass-eoyo.
ਉਹ ਲੋਕ ਕਿਉਂ ਨਹੀਂ ਆਏ? 왜-사-들-----어요? 왜 사___ 안 왔___ 왜 사-들- 안 왔-요- ------------- 왜 사람들이 안 왔어요? 0
w-e-----md-u--- an-wa-s-eoy-? w__ s__________ a_ w_________ w-e s-l-m-e-l-i a- w-s---o-o- ----------------------------- wae salamdeul-i an wass-eoyo?
ਉਹਨਾਂ ਦੀ ਗੱਡੀ ਛੁੱਟ ਗਈ ਸੀ। 그들은-기-를-놓쳤-요. 그__ 기__ 놓____ 그-은 기-를 놓-어-. ------------- 그들은 기차를 놓쳤어요. 0
ge-d----eu----chal-u- --h-hy-----eoyo. g__________ g________ n_______________ g-u-e-l-e-n g-c-a-e-l n-h-h-e-s---o-o- -------------------------------------- geudeul-eun gichaleul nohchyeoss-eoyo.
ਉਹ ਲੋਕ ਇਸ ਲਈ ਨਹੀਂ ਆਏ ਕਿਉਂਕਿ ਉਹਨਾਂ ਦੀ ਗੱਡੀ ਛੁੱਟ ਗਈ ਸੀ। 그들--기-- 놓---- 왔어-. 그__ 기__ 놓__ 안 왔___ 그-은 기-를 놓-서 안 왔-요- ------------------ 그들은 기차를 놓쳐서 안 왔어요. 0
g--d-ul-e-- --cha-e-l-n-hc--eo--- -n was--eo-o. g__________ g________ n__________ a_ w_________ g-u-e-l-e-n g-c-a-e-l n-h-h-e-s-o a- w-s---o-o- ----------------------------------------------- geudeul-eun gichaleul nohchyeoseo an wass-eoyo.
ਤੂੰ ਕਿਉਂ ਨਹੀਂ ਆਇਆ / ਆਈ? 당-- - ----요? 당__ 왜 안 왔___ 당-은 왜 안 왔-요- ------------ 당신은 왜 안 왔어요? 0
d-ngs---e-- w-e -----ss--oy-? d__________ w__ a_ w_________ d-n-s-n-e-n w-e a- w-s---o-o- ----------------------------- dangsin-eun wae an wass-eoyo?
ਮੈਨੂੰ ਆਉਣ ਦੀ ਆਗਿਆ ਨਹੀਂ ਸੀ। 저는 -락----받았-요. 저_ 허__ 못 받____ 저- 허-을 못 받-어-. -------------- 저는 허락을 못 받았어요. 0
j-o--------lag-eu--m---b-d--s--eo--. j______ h_________ m__ b____________ j-o-e-n h-o-a---u- m-s b-d-a-s-e-y-. ------------------------------------ jeoneun heolag-eul mos bad-ass-eoyo.
ਮੈਂ ਨਹੀਂ ਆਇਆ / ਆਈ ਕਿਉਂਕਿ ਮੈਨੂੰ ਆਉਣ ਦੀ ਆਗਿਆ ਨਹੀਂ ਸੀ। 저--허락--- 받아- --왔--. 저_ 허__ 못 받__ 안 왔___ 저- 허-을 못 받-서 안 왔-요- ------------------- 저는 허락을 못 받아서 안 왔어요. 0
j-o-e-n -eo-ag---l mo---ad----o-an-w--s-eoy-. j______ h_________ m__ b_______ a_ w_________ j-o-e-n h-o-a---u- m-s b-d-a-e- a- w-s---o-o- --------------------------------------------- jeoneun heolag-eul mos bad-aseo an wass-eoyo.

ਅਮਰੀਕਾ ਦੀਆਂ ਸਵਦੇਸ਼ੀ ਭਾਸ਼ਾਵਾਂ

ਅਮਰੀਕਾ ਵਿੱਚ ਕਈ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅੰਗਰੇਜ਼ੀ ਉੱਤਰੀ ਅਮਰੀਕਾ ਦੀ ਮੁੱਖ ਭਾਸ਼ਾ ਹੈ। ਸਪੇਨਿਸ਼ ਅਤੇ ਪੁਰਤਗਾਲੀ ਦੱਖਣੀ ਅਮਰੀਕਾ ਵਿੱਚ ਸਭ ਤੋਂ ਅੱਗੇ ਹਨ। ਇਹ ਸਾਰੀਆਂ ਭਾਸ਼ਾਵਾਂ ਅਮਰੀਕਾ ਵਿੱਚ ਯੂਰੋਪ ਤੋਂ ਆਈਆਂ। ਬਸਤੀਵਾਦ ਤੋਂ ਪਹਿਲਾਂ, ਇੱਥੇ ਹੋਰ ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ। ਇਨ੍ਹਾਂ ਭਾਸ਼ਾਵਾਂ ਨੂੰ ਅਮਰੀਕੀ ਦੀਆਂ ਸਵਦੇਸ਼ੀ ਭਾਸ਼ਾਵਾਂ ਵਜੋਂ ਜਾਣਿਆ ਜਾਂਦਾ ਹੈ। ਅਜੇ ਤੱਕ, ਇਨ੍ਹਾਂ ਦੀ ਮਹੱਤਵਪੂਰਨ ਰੂਪ ਵਿੱਚ ਪੜਚੋਲ ਨਹੀਂ ਕੀਤੀ ਗਈ। ਇਨ੍ਹਾਂ ਭਾਸ਼ਾਵਾਂ ਦੀ ਭਿੰਨਤਾ ਬਹੁਤ ਜ਼ਿਆਦਾ ਹੈ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਉੱਤਰੀ ਅਮਰੀਕਾ ਵਿੱਚ ਲੱਗਭਗ 60 ਭਾਸ਼ਾਈ ਪਰਿਵਾਰ ਮੌਜੂਦ ਹਨ। ਦੱਖਣੀ ਅਮਰੀਕਾ ਵਿੱਚ 150 ਤੱਕ ਵੀ ਮੌਜੂਦ ਹੋ ਸਕਦੇ ਹਨ। ਇਸਤੋਂ ਇਲਾਵਾ, ਕਈ ਨਿਖੱੜ ਚੁਕੀਆਂ ਭਾਸ਼ਾਵਾਂ ਵੀ ਮੌਜੂਦ ਹਨ। ਇਹ ਸਾਰੀਆਂ ਭਾਸ਼ਾਵਾਂ ਬਹੁਤ ਭਿੰਨ ਹਨ। ਇਹ ਸਿਰਫ਼ ਕੁਝ ਹੀ ਸਾਂਝੇ ਢਾਂਚੇ ਦਰਸਾਉਂਦੀਆਂ ਹਨ। ਇਸਲਈ, ਭਾਸ਼ਾਵਾਂ ਦਾ ਵਗੀਕਰਨ ਕਰਨਾ ਮੁਸ਼ਕਲ ਹੈ। ਇਨ੍ਹਾਂ ਦੀਆਂ ਭਿੰਨਤਾਵਾਂ ਦਾ ਕਾਰਨ ਅਮਰੀਕਾ ਦੇ ਇਤਿਹਾਸ ਵਿੱਚ ਹੈ। ਅਮਰੀਕਾ ਦਾ ਬਸਤੀਕਰਨ ਕਈ ਪੱਧਰਾਂ ਵਿੱਚ ਕੀਤਾ ਗਿਆ ਸੀ। ਅਮਰੀਕਾ ਵਿੱਚ ਸਭ ਤੋਂ ਪਹਿਲਾਂ ਲੋਕ 10,000 ਸਾਲ ਤੋਂ ਵੀ ਪਹਿਲਾਂ ਆਏ। ਹਰੇਕ ਆਬਾਦੀ ਇਸ ਮਹਾਦੀਪ ਵਿੱਚ ਆਪਣੀ ਭਾਸ਼ਾ ਲੈ ਕੇ ਆਈ। ਸਵਦੇਸ਼ੀ ਭਾਸ਼ਾਵਾਂ, ਏਸ਼ੀਅਨ ਭਾਸ਼ਾਵਾਂ ਨਾਲ ਬਹੁਤ ਮਿਲਦੀਆਂ ਜੁਲਦੀਆਂ ਹਨ। ਅਮਰੀਕਾ ਦੀਆਂ ਪ੍ਰਾਚੀਨ ਭਾਸ਼ਾਵਾਂ ਬਾਰੇ ਸਥਿਤੀ ਹਰ ਥਾਂ 'ਤੇ ਇੱਕੋ-ਜਿਹੀ ਨਹੀਂ ਹੈ। ਕਈ ਮੂਲ ਅਮਰੀਕਨ ਭਾਸ਼ਾਵਾਂ ਅਜੇ ਵੀ ਦੱਖਣੀ ਅਮਰੀਕਾ ਵਿੱਚ ਪ੍ਰਚੱਲਤ ਹਨ। ਗੁਆਰਾਨੀ (Guarani) ਜਾਂ ਕਿਕਵਾ (Quechua) ਵਰਗੀਆਂ ਭਾਸ਼ਾਵਾਂ ਬੋਲਣ ਵਾਲੇ ਲੱਖਾਂ ਵਿਅਕਤੀ ਮੌਜੂਦ ਹਨ। ਤੁਲਨਾਤਮਕ ਰੂਪ ਵਿੱਚ, ਉੱਤਰੀ ਅਮਰੀਕਾ ਵਿੱਚ ਕਈ ਭਾਸ਼ਾਵਾਂ ਲੱਗਭਗ ਖ਼ਤਮ ਹੋ ਚੁਕੀਆਂ ਹਨ। ਉੱਤਰੀ ਅਮਰੀਕਾ ਦੇ ਮੂਲ ਅਮਰੀਕਨਾਂ ਦਾ ਸਭਿਆਚਾਰ ਬਹੁਤ ਸਮੇਂ ਤੋਂ ਪੀੜਿਤ ਹੋ ਚੁਕਾ ਸੀ। ਇਸ ਪ੍ਰਕ੍ਰਿਆ ਵਿੱਚ, ਉਨ੍ਹਾਂ ਦੀਆਂ ਭਾਸ਼ਾਵਾਂ ਦਾ ਅੰਤ ਹੋ ਗਿਆ। ਪਰ ਪਿਛਲੇ ਕੁਝ ਦਹਾਕਿਆਂ ਤੋਂ ਇਨ੍ਹਾਂ ਵਿੱਚ ਦਿਲਚਸਪੀ ਵੱਧ ਗਈ ਹੈ। ਅਜਿਹੇ ਕਈ ਪ੍ਰੋਗ੍ਰਾਮ ਮੌਜੂਦ ਹਨ ਜਿਹੜੇ ਭਾਸ਼ਾਵਾਂ ਨੂੰ ਵਿਕਸਿਤ ਕਰਨ ਅਤੇ ਬਚਾਉਣ ਦਾ ਉਦੇਸ਼ ਰੱਖਦੇ ਹਨ। ਇਸਲਈ ਆਖ਼ਰਕਾਰ ਇਨ੍ਹਾਂ ਦਾ ਵੀ ਕੋਈ ਭਵਿੱਖ ਹੋ ਸਕਦਾ ਹੈ...