ਪ੍ਹੈਰਾ ਕਿਤਾਬ

pa ਸ਼ਹਿਰ ਵਿੱਚ   »   ta நகரத்தில்

25 [ਪੱਚੀ]

ਸ਼ਹਿਰ ਵਿੱਚ

ਸ਼ਹਿਰ ਵਿੱਚ

25 [இருபத்திஐந்து]

25 [Irupatti'aintu]

நகரத்தில்

nakarattil

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਮੈਂ ਸਟੇਸ਼ਨ ਜਾਣਾ ਚਾਹੁੰਦਾ / ਚਾਹੁੰਦੀ ਹਾਂ। நா-- ஸ்டே-ன---ெல----------ு-ி--ன-. நா_ ஸ்___ செ__ வி_______ ந-ன- ஸ-ட-ஷ-் ச-ல-ல வ-ர-ம-ப-க-ற-ன-. ---------------------------------- நான் ஸ்டேஷன் செல்ல விரும்புகிறேன். 0
n-ṉ-s--ṣ-ṉ ce-la--i-u-pu-i-ē-. n__ s_____ c____ v____________ n-ṉ s-ē-a- c-l-a v-r-m-u-i-ē-. ------------------------------ nāṉ sṭēṣaṉ cella virumpukiṟēṉ.
ਮੈਂ ਹਵਾਈ ਅੱਡੇ ਜਾਣਾ ਚਾਹੁੰਦਾ / ਚਾਹੁੰਦੀ ਹਾਂ। ந--்-வ-ம---ி---ம் ---்- வ--ு-்-ுகி---். நா_ வி______ செ__ வி_______ ந-ன- வ-ம-ன-ி-ை-ம- ச-ல-ல வ-ர-ம-ப-க-ற-ன-. --------------------------------------- நான் விமானநிலையம் செல்ல விரும்புகிறேன். 0
N-ṉ vi--ṉ-n---i-a- c-----vi-ump--i-ē-. N__ v_____________ c____ v____________ N-ṉ v-m-ṉ-n-l-i-a- c-l-a v-r-m-u-i-ē-. -------------------------------------- Nāṉ vimāṉanilaiyam cella virumpukiṟēṉ.
ਮੈਂ ਸ਼ਹਿਰ ਜਾਣਾ ਚਾਹੁੰਦਾ / ਚਾਹੁੰਦੀ ਹਾਂ। ந-ன்--கரி-் ம-யப் --ு--க----- செ--- வ-ர-------றேன-. நா_ ந___ மை__ ப_____ செ__ வி_______ ந-ன- ந-ர-ன- ம-ய-் ப-ு-ி-்-ு-் ச-ல-ல வ-ர-ம-ப-க-ற-ன-. --------------------------------------------------- நான் நகரின் மையப் பகுதிக்குச் செல்ல விரும்புகிறேன். 0
Nāṉ na---iṉ maiyap-pa----k-u- ---la --r---uk---ṉ. N__ n______ m_____ p_________ c____ v____________ N-ṉ n-k-r-ṉ m-i-a- p-k-t-k-u- c-l-a v-r-m-u-i-ē-. ------------------------------------------------- Nāṉ nakariṉ maiyap pakutikkuc cella virumpukiṟēṉ.
ਮੈਂ ਸਟੇਸ਼ਨ ਕਿਵੇਂ ਜਾਵਾਂ? ந-ன- ஸ்ட-ஷன-க்கு எ--பட-ப- போ---? நா_ ஸ்_____ எ____ போ___ ந-ன- ஸ-ட-ஷ-ு-்-ு எ-்-ட-ப- ப-வ-ு- -------------------------------- நான் ஸ்டேஷனுக்கு எப்படிப் போவது? 0
N-ṉ -ṭēṣ-ṉukku--pp-ṭ-p----a--? N__ s_________ e______ p______ N-ṉ s-ē-a-u-k- e-p-ṭ-p p-v-t-? ------------------------------ Nāṉ sṭēṣaṉukku eppaṭip pōvatu?
ਮੈਂ ਹਵਾਈ ਅੱਡੇ ਕਿਵੇਂ ਜਾਵਾਂ? ந-ன்-வி-----லை--்-ி-்க- எ-----ப்-ப-வ--? நா_ வி_________ எ____ போ___ ந-ன- வ-ம-ன-ி-ை-த-த-ற-க- எ-்-ட-ப- ப-வ-ு- --------------------------------------- நான் விமானநிலையத்திற்கு எப்படிப் போவது? 0
Nā- -im--a-i-a--att-ṟ-u---pa-i-----at-? N__ v__________________ e______ p______ N-ṉ v-m-ṉ-n-l-i-a-t-ṟ-u e-p-ṭ-p p-v-t-? --------------------------------------- Nāṉ vimāṉanilaiyattiṟku eppaṭip pōvatu?
ਮੈਂ ਸ਼ਹਿਰ ਕਿਵੇਂ ਜਾਵਾਂ? ந--்--க-ி---ம-யப----ுத----ு -ப-ப---செல்வது? நா_ ந___ மை__ ப____ எ___ செ____ ந-ன- ந-ர-ன- ம-ய-் ப-ு-ி-்-ு எ-்-ட- ச-ல-வ-ு- ------------------------------------------- நான் நகரின் மையப் பகுதிக்கு எப்படி செல்வது? 0
N---n-ka-----ai-a-----u--k---e--aṭ----lvat-? N__ n______ m_____ p________ e_____ c_______ N-ṉ n-k-r-ṉ m-i-a- p-k-t-k-u e-p-ṭ- c-l-a-u- -------------------------------------------- Nāṉ nakariṉ maiyap pakutikku eppaṭi celvatu?
ਮੈਨੂੰ ਇੱਕ ਟੈਕਸੀ ਚਾਹੀਦੀ ਹੈ। எனக-கு ஒ-- டாக்-ி/--டக--்கா-- ---்--ம். எ___ ஒ_ டா_________ வே____ எ-க-க- ஒ-ு ட-க-ச-/-ா-க-க-க-ர- வ-ண-ட-ம-. --------------------------------------- எனக்கு ஒரு டாக்சி/வாடகைக்கார் வேண்டும். 0
Eṉak-u--ru-ṭā-ci/v-ṭa-a-kkā--v---u-. E_____ o__ ṭ________________ v______ E-a-k- o-u ṭ-k-i-v-ṭ-k-i-k-r v-ṇ-u-. ------------------------------------ Eṉakku oru ṭākci/vāṭakaikkār vēṇṭum.
ਮੈਨੂੰ ਸ਼ਹਿਰ ਦਾ ਇੱਕ ਨਕਸ਼ਾ ਚਾਹੀਦਾ ਹੈ। எ--்கு-ஒ-- ந---வ-ைபடம- வேண---ம். எ___ ஒ_ ந__ வ____ வே____ எ-க-க- ஒ-ு ந-ர வ-ை-ட-் வ-ண-ட-ம-. -------------------------------- எனக்கு ஒரு நகர வரைபடம் வேண்டும். 0
Eṉa-----ru -a------a-ai-a-am --ṇṭ--. E_____ o__ n_____ v_________ v______ E-a-k- o-u n-k-r- v-r-i-a-a- v-ṇ-u-. ------------------------------------ Eṉakku oru nakara varaipaṭam vēṇṭum.
ਮੈਨੂੰ ਇੱਕ ਹੋਟਲ ਚਾਹੀਦਾ ਹੈ। எனக-க----ு --ட---- வேண்ட-ம். எ___ ஒ_ ஹோ___ வே____ எ-க-க- ஒ-ு ஹ-ட-ட-் வ-ண-ட-ம-. ---------------------------- எனக்கு ஒரு ஹோட்டல் வேண்டும். 0
E--k----r--hō-ṭ-- v-ṇṭ-m. E_____ o__ h_____ v______ E-a-k- o-u h-ṭ-a- v-ṇ-u-. ------------------------- Eṉakku oru hōṭṭal vēṇṭum.
ਮੈਂ ਇੱਕ ਗੱਡੀ ਕਿਰਾਏ ਤੇ ਲੈਣੀ ਹੈ। நா-்--ரு கார்- -ண-டி வா--ைக-க--எ--க்- --ரு-்ப-கி-ேன-. நா_ ஒ_ கா__ வ__ வா____ எ___ வி_______ ந-ன- ஒ-ு க-ர-/ வ-்-ி வ-ட-ை-்-ு எ-ு-்- வ-ர-ம-ப-க-ற-ன-. ----------------------------------------------------- நான் ஒரு கார்/ வண்டி வாடகைக்கு எடுக்க விரும்புகிறேன். 0
N-ṉ-or- --r- v-ṇ-i vā--k-ikku--ṭ-kk----r---ukiṟ-ṉ. N__ o__ k___ v____ v_________ e_____ v____________ N-ṉ o-u k-r- v-ṇ-i v-ṭ-k-i-k- e-u-k- v-r-m-u-i-ē-. -------------------------------------------------- Nāṉ oru kār/ vaṇṭi vāṭakaikku eṭukka virumpukiṟēṉ.
ਇਹ ਮੇਰਾ ਕ੍ਰੈਡਿਟ ਕਾਰਡ ਹੈ। இ---என----ரெ-ி-- -ா--ட். இ_ எ_ க்___ கா___ இ-ோ எ-் க-ர-ட-ட- க-ர-ட-. ------------------------ இதோ என் க்ரெடிட் கார்ட். 0
It--e--k---iṭ --r-. I__ e_ k_____ k____ I-ō e- k-e-i- k-r-. ------------------- Itō eṉ kreṭiṭ kārṭ.
ਇਹ ਮੇਰਾ ਲਈਸੈਂਸ ਹੈ। இத---ன--கார்---ஸ-ன்-். இ_ எ_ கா_ லை____ இ-ோ எ-் க-ர- ல-ஸ-ன-ஸ-. ---------------------- இதோ என் கார் லைஸென்ஸ். 0
Itō -ṉ-----lai-e--. I__ e_ k__ l_______ I-ō e- k-r l-i-e-s- ------------------- Itō eṉ kār laiseṉs.
ਸ਼ਹਿਰ ਵਿੱਚ ਵੇਖਣ ਯੋਗ ਕੀ – ਕੀ ਹੈ? இ-்த -கர-ல- -ார்--க -ற்றத-ய் --்ன -ர-க------? இ__ ந___ பா___ ஏ____ எ__ இ______ இ-்- ந-ர-ல- ப-ர-க-க ஏ-்-த-ய- எ-்- இ-ு-்-ி-த-? --------------------------------------------- இந்த நகரில் பார்க்க ஏற்றதாய் என்ன இருக்கிறது? 0
Inta--aka-il ---k-- -ṟ--t-- -ṉ-a ---kk-ṟa--? I___ n______ p_____ ē______ e___ i__________ I-t- n-k-r-l p-r-k- ē-ṟ-t-y e-ṉ- i-u-k-ṟ-t-? -------------------------------------------- Inta nakaril pārkka ēṟṟatāy eṉṉa irukkiṟatu?
ਤੁਸੀਂ ਪੁਰਾਣੇ ਸ਼ਹਿਰ ਵਿੱਚ ਜਾਓ। ந-ங்--- -ழை---க-ம்-செ---ு-்க--. நீ___ ப__ ந___ செ______ ந-ங-க-் ப-ை- ந-ர-் ச-ல-ல-ங-க-்- ------------------------------- நீங்கள் பழைய நகரம் செல்லுங்கள். 0
Nī-ka-----a-ya naka-----ellu--aḷ. N_____ p______ n______ c_________ N-ṅ-a- p-ḻ-i-a n-k-r-m c-l-u-k-ḷ- --------------------------------- Nīṅkaḷ paḻaiya nakaram celluṅkaḷ.
ਤੁਸੀਂ ਸ਼ਹਿਰ – ਦਰਸ਼ਨ ਕਰੋ। நீ-்-ள--ந-ர் ச--்-ுல---ெ-்ல-ங-கள். நீ___ ந__ சு___ செ______ ந-ங-க-் ந-ர- ச-ற-ற-ல- ச-ல-ல-ங-க-்- ---------------------------------- நீங்கள் நகர் சுற்றுலா செல்லுங்கள். 0
N--k-ḷ -ak-- -uṟ-----cel-----ḷ. N_____ n____ c______ c_________ N-ṅ-a- n-k-r c-ṟ-u-ā c-l-u-k-ḷ- ------------------------------- Nīṅkaḷ nakar cuṟṟulā celluṅkaḷ.
ਤੁਸੀਂ ਬੰਦਰਗਾਹ ਤੇ ਜਾਓ। ந----ள்-து-ைமு-ம- -ெல்-ுங----. நீ___ து____ செ______ ந-ங-க-் த-ற-ம-க-் ச-ல-ல-ங-க-்- ------------------------------ நீங்கள் துறைமுகம் செல்லுங்கள். 0
Nīṅk-ḷ-tu---muk-- ---lu-k--. N_____ t_________ c_________ N-ṅ-a- t-ṟ-i-u-a- c-l-u-k-ḷ- ---------------------------- Nīṅkaḷ tuṟaimukam celluṅkaḷ.
ਤੁਸੀਂ ਬੰਦਰਗਾਹ – ਦਰਸ਼ਨ ਕਰੋ। நீ-்கள் து--ம--ச்-ச-----ல- செல------ள-. நீ___ து____ சு___ செ______ ந-ங-க-் த-ற-ம-க-் ச-ற-ற-ல- ச-ல-ல-ங-க-்- --------------------------------------- நீங்கள் துறைமுகச் சுற்றுலா செல்லுங்கள். 0
Nīṅ-aḷ ----i-u--c---ṟ--lā-c-l---ka-. N_____ t_________ c______ c_________ N-ṅ-a- t-ṟ-i-u-a- c-ṟ-u-ā c-l-u-k-ḷ- ------------------------------------ Nīṅkaḷ tuṟaimukac cuṟṟulā celluṅkaḷ.
ਇਸਤੋਂ ਬਿਨਾਂ ਹੋਰ ਦੇਖਣ ਲਾਇਕ ਕੀ ਹੈ? வ-ற- ஏ--ம--சு-----ய-ான இ-ங---் -ருக்க---ற--ா? வே_ ஏ__ சு______ இ____ இ________ வ-ற- ஏ-ு-் ச-வ-ர-்-ம-ன இ-ங-க-் இ-ு-்-ி-்-ன-ா- --------------------------------------------- வேறு ஏதும் சுவாரஸ்யமான இடங்கள் இருக்கின்றனவா? 0
Vē-u ēt---cu----s--māṉa -ṭ-ṅ--- i--k----aṉ-v-? V___ ē___ c____________ i______ i_____________ V-ṟ- ē-u- c-v-r-s-a-ā-a i-a-k-ḷ i-u-k-ṉ-a-a-ā- ---------------------------------------------- Vēṟu ētum cuvārasyamāṉa iṭaṅkaḷ irukkiṉṟaṉavā?

ਸਲੈਵਿਕ ਭਾਸ਼ਾਵਾਂ

ਸਲੈਵਿਕ ਭਾਸ਼ਾਵਾਂ 30 ਕਰੋੜ ਲੋਕਾਂ ਦੀਆਂ ਮੂਲ ਭਾਸ਼ਾਵਾਂ ਹਨ। ਸਲੈਵਿਕ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾਵਾਂ ਨਾਲ ਸੰਬੰਧਤ ਹਨ। ਲਗਭਗ 20 ਸਲੈਵਿਕ ਭਾਸ਼ਾਵਾਂ ਹੋਂਦ ਵਿੱਚ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਮਹੱਤਵਪੂਰਨ ਰੂਸੀ ਹੈ। 15 ਕਰੋੜ ਤੋਂ ਵੱਧ ਲੋਕ ਰੂਸੀ ਭਾਸ਼ਾ ਆਪਣੀ ਮਾਂ-ਬੋਲੀ ਵਜੋਂ ਬੋਲਦੇ ਹਨ। ਇਸਤੋਂ ਬਾਦ ਪੋਲਿਸ਼ ਅਤੇ ਯੂਕਰੇਨੀਅਨ ਭਾਸ਼ਾਵਾਂ 5 ਕਰੋੜ ਬੁਲਾਰਿਆਂ ਸਮੇਤ ਆਉਂਦੀਆਂ ਹਨ। ਭਾਸ਼ਾ ਵਿਗਿਆਨ ਵਿੱਚ, ਸਲੈਵਿਕ ਭਾਸ਼ਾਵਾਂ ਵੱਖ-ਵੱਖ ਸਮੂਹਾਂ ਵਿੱਚ ਵੰਡੀਆਂ ਹੋਈਆਂ ਹਨ। ਪੱਛਮੀ ਸਲੈਵਿਕ, ਪੂਰਬੀ ਸਲੈਵਿਕ ਅਤੇ ਦੱਖਣੀ ਸਲੈਵਿਕ ਭਾਸ਼ਾਵਾਂ ਮੌਜੂਦ ਹਨ। ਪੱਛਮੀ ਸਲੈਵਿਕ ਭਾਸ਼ਾਵਾਂ ਵਿੱਚ ਪੋਲਿਸ਼, ਚੈੱਕ ਅਤੇ ਸਲੋਵਾਕਿਅਨ ਭਾਸ਼ਾਵਾਂ ਸ਼ਾਮਲ ਹਨ। ਰੂਸੀ, ਯੂਕਰੇਨੀਅਨ ਅਤੇ ਬੈਲੋਰੂਸੀਅਨ ਪੂਰਬੀ ਸਲੈਵਿਕ ਭਾਸ਼ਾਵਾਂ ਹਨ। ਦੱਖਣੀ ਸਲੈਵਿਕ ਭਾਸ਼ਾਵਾਂ ਵਿੱਚ ਸਰਬੀਅਨ, ਕ੍ਰੋਸ਼ੀਅਨ ਅਤੇ ਬਲਗਾਰੀਅਨ ਸ਼ਾਮਲ ਹਨ। ਇਨ੍ਹਾਂ ਤੋਂ ਛੁੱਟ, ਕਈ ਹੋਰ ਸਲੈਵਿਕ ਭਾਸ਼ਾਵਾਂ ਵੀ ਮੌਜੂਦ ਹਨ। ਪਰ ਇਹ ਤੁਲਨਾਤਮਕ ਰੂਪ ਵਿੱਚ ਬਹੁਤ ਹੀ ਘੱਟ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਹਨ। ਸਲੈਵਿਕ ਭਾਸ਼ਾਵਾਂ ਇੱਕ ਸਾਂਝੀ ਮੂਲ ਭਾਸ਼ਾ ਨਾਲ ਸੰਬੰਧਤ ਹਨ। ਇਸਤੋਂ ਨਿੱਜੀ ਭਾਸ਼ਾਵਾਂ ਦਾ ਵਿਕਾਸ ਤੁਲਨਾਤਮਕ ਰੂਪ ਵਿੱਚ ਬਹੁਤ ਦੇਰ ਨਾਲ ਹੋਇਆ। ਇਸਲਈ ਇਹ ਜਰਮਨਿਕ ਅਤੇ ਰੋਮਾਂਸ ਭਾਸ਼ਾਵਾਂ ਨਾਲੋਂ ਘੱਟ ਉਮਰ ਦੀਆਂ ਹਨ। ਸਲੈਵਿਕ ਭਾਸ਼ਾਵਾਂ ਦੀ ਜ਼ਿਆਦਾਤਰ ਸ਼ਬਦਾਵਲੀ ਸਮਰੂਪ ਹੈ। ਇਸਦਾ ਕਾਰਨ ਇਹ ਹੈ ਕਿ ਇਹ ਇੱਕ ਦੂਸਰੇ ਤੋਂ ਕਾਫੀ ਲੰਬੇ ਸਮੇਂ ਤੱਕ ਵੱਖ ਨਹੀਂ ਹੋਈਆਂ। ਵਿਗਿਆਨਿਕ ਨਜ਼ਰੀਏ ਤੋਂ, ਸਲੈਵਿਕ ਭਾਸ਼ਾਵਾਂ ਸੰਕੁਚਿਤ ਹਨ। ਭਾਵ, ਇਨ੍ਹਾਂ ਵਿੱਚ ਅਜੇ ਵੀ ਕਈ ਪ੍ਰਾਚੀਨ ਰੂਪ ਮੌਜੂਦ ਹਨ। ਹੋਰ ਇੰਡੋ-ਯੂਰੋਪੀਅਨ ਭਾਸ਼ਾਵਾਂ ਵਿੱਚ ਇਹ ਪ੍ਰਾਚੀਨ ਰੂਪ ਖ਼ਤਮ ਹੋ ਚੁਕੇ ਹਨ। ਇਸੇ ਕਾਰਨ ਸਲੈਵਿਕ ਭਾਸ਼ਾਵਾਂ ਅਧਿਐਨ ਕਰਨ ਲਈ ਬਹੁਤ ਰੌਚਕ ਹਨ। ਇਨ੍ਹਾਂ ਦੇ ਅਧਿਐਨ ਦੁਆਰਾ, ਪੁਰਾਤਨ ਭਾਸ਼ਾਵਾਂ ਬਾਰੇ ਨਤੀਜੇ ਕੱਢੇ ਜਾ ਸਕਦੇ ਹਨ। ਇਸ ਤਰ੍ਹਾਂ, ਖੋਜਕਰਤਾ ਮੁੜ ਇੰਡੋ-ਯੂਰੋਪੀਅਨ ਭਾਸ਼ਾਵਾਂ ਤੱਕ ਜਾਣ ਦੀ ਸੰਭਾਵਨਾ ਰੱਖਦੇ ਹਨ। ਸਲੈਵਿਕ ਭਾਸ਼ਾਵਾਂ ਕੁਝ ਸਵਰਾਂ ਰਾਹੀਂ ਵਿਸ਼ਲੇਸ਼ਿਤ ਕੀਤੀਆਂ ਜਾਂਦੀਆਂ ਹਨ। ਇਸਤੋਂ ਛੁੱਟ, ਕਈ ਸਵਰ ਅਜਿਹੇ ਹਨ ਜਿਹੜੇ ਹੋਰਨਾਂ ਭਾਸ਼ਾਵਾਂ ਵਿੱਚ ਨਹੀਂ ਮਿਲਦੇ। ਪੱਛਮੀ ਯੂਰੋਪੀਅਨ ਭਾਸ਼ਾਵਾਂ ਵਿੱਚ ਵਿਸ਼ੇਸ਼ ਤੌਰ 'ਤੇ, ਅਕਸਰ ਉਚਾਰਨ ਵਿੱਚ ਮੁਸ਼ਕਲ ਹੁੰਦੀ ਹੈ। ਪਰ ਘਬਰਾਉ ਨਹੀਂ - ਸਭ ਕੁਝ ਠੀਕ ਹੋ ਜਾਵੇਗਾ! ਪੋਲਿਸ਼ ਵਿੱਚ: Wszystko będzie dobrze!