ਪ੍ਹੈਰਾ ਕਿਤਾਬ

pa ਟ੍ਰੇਨ ਵਿੱਚ   »   ta ரயிலில்

34 [ਚੌਂਤੀ]

ਟ੍ਰੇਨ ਵਿੱਚ

ਟ੍ਰੇਨ ਵਿੱਚ

34 [முப்பத்தி நான்கு]

34 [Muppatti nāṉku]

ரயிலில்

rayilil

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਕੀ ਬਰਲਿਨ ਲਈ ਇਹੋ ਟ੍ਰੇਨ ਹੈ? அ---ப-ர்லினுக-கு-போ---்-ர-ி--? அ_ பெ_____ போ__ ர___ அ-ு ப-ர-ல-ன-க-க- ப-க-ம- ர-ி-ா- ------------------------------ அது பெர்லினுக்கு போகும் ரயிலா? 0
atu ---l-ṉu--- p--um ray---? a__ p_________ p____ r______ a-u p-r-i-u-k- p-k-m r-y-l-? ---------------------------- atu perliṉukku pōkum rayilā?
ਇਹ ਟ੍ਰੇਨ ਕਦੋਂ ਚਲਦੀ ਹੈ? ர---்-எ--தன---ண-க்கு-கிளம-பும-? ர__ எ___ ம___ கி_____ ர-ி-் எ-்-ன- ம-ி-்-ு க-ள-்-ு-்- ------------------------------- ரயில் எத்தனை மணிக்கு கிளம்பும்? 0
Ra--- et-aṉ-i-maṇ-k-u-kiḷa-p--? R____ e______ m______ k________ R-y-l e-t-ṉ-i m-ṇ-k-u k-ḷ-m-u-? ------------------------------- Rayil ettaṉai maṇikku kiḷampum?
ਇਹ ਟ੍ਰੇਨ ਬਰਲਿਨ ਕਦੋਂ ਪਹੁੰਚਦੀ ਹੈ? ப-ர--ினுக--- ---ொழ-து-போய்-் சே---்? பெ_____ எ____ போ__ சே___ ப-ர-ல-ன-க-க- எ-ப-ழ-த- ப-ய-ச- ச-ர-ம-? ------------------------------------ பெர்லினுக்கு எபபொழுது போய்ச் சேரும்? 0
P-r-i-u-ku epap--u-u -ō-c c--u-? P_________ e________ p___ c_____ P-r-i-u-k- e-a-o-u-u p-y- c-r-m- -------------------------------- Perliṉukku epapoḻutu pōyc cērum?
ਮਾਫ ਕਰਨਾ ਕੀ ਮੈਂ ਅੱਗੇ ਜਾ ਸਕਦਾ / ਸਕਦੀ ਹਾਂ? மன்னி--கவு--- -ான---வ---ி--க----்--ா--? ம_______ நா_ இ_____ செ_____ ம-்-ி-்-வ-ம-! ந-ன- இ-்-ழ-ய-க ச-ல-ல-ா-ா- --------------------------------------- மன்னிக்கவும்! நான் இவ்வழியாக செல்லலாமா? 0
Ma---k-----------iv-a-iy--a--el--lā--? M___________ N__ i_________ c_________ M-ṉ-i-k-v-m- N-ṉ i-v-ḻ-y-k- c-l-a-ā-ā- -------------------------------------- Maṉṉikkavum! Nāṉ ivvaḻiyāka cellalāmā?
ਮੇਰਾ ਖਿਆਲ ਹੈ ਇਹ ਮੇਰੀ ਜਗਾਹ ਹੈ। இ-ு-என்னு-ைய----க-க- --ீட--எ---ு -ினைக---ற---. இ_ எ____ இ___ /__ எ__ நி______ இ-ு எ-்-ு-ை- இ-ு-்-ை /-ீ-் எ-்-ு ந-ன-க-க-ற-ன-. ---------------------------------------------- இது என்னுடைய இருக்கை /ஸீட் என்று நினைக்கிறேன். 0
Itu-eṉ--ṭa--a --ukkai/-ī---ṉ-u n-ṉaikkiṟ--. I__ e________ i__________ e___ n___________ I-u e-ṉ-ṭ-i-a i-u-k-i-s-ṭ e-ṟ- n-ṉ-i-k-ṟ-ṉ- ------------------------------------------- Itu eṉṉuṭaiya irukkai/sīṭ eṉṟu niṉaikkiṟēṉ.
ਮੈਨੂੰ ਲੱਗਦਾ ਹੈ ਕਿ ਤੂੰ ਮੇਰੀ ਜਗਾਹ ਤੇ ਬੈਠਾ / ਬੈਠੀ ਹੈਂ। ந--்கள- எ-் -ட--த-ல் -ம--ந்--ர--்க--ீர-க-் என-ற- ந-னை-்-ிற--். நீ___ எ_ இ____ அ___________ எ__ நி______ ந-ங-க-் எ-் இ-த-த-ல- அ-ர-ந-த-ர-க-க-ற-ர-க-் எ-்-ு ந-ன-க-க-ற-ன-. -------------------------------------------------------------- நீங்கள் என் இடத்தில் அமர்ந்திருக்கிறீர்கள் என்று நினைக்கிறேன். 0
N--k---eṉ i-at------arn--ruk--ṟī--aḷ eṉṟu-niṉai-kiṟ--. N_____ e_ i______ a_________________ e___ n___________ N-ṅ-a- e- i-a-t-l a-a-n-i-u-k-ṟ-r-a- e-ṟ- n-ṉ-i-k-ṟ-ṉ- ------------------------------------------------------ Nīṅkaḷ eṉ iṭattil amarntirukkiṟīrkaḷ eṉṟu niṉaikkiṟēṉ.
ਸਲੀਪਰ ਕਿੱਥੇ ਹੈ? ஸ-லீப--ர் -ங்-- இர---கி---? ஸ்____ எ__ இ______ ஸ-ல-ப-ப-் எ-்-ே இ-ு-்-ி-த-? --------------------------- ஸ்லீப்பர் எங்கே இருக்கிறது? 0
Sl--pa---ṅk- ir---iṟ-tu? S______ e___ i__________ S-ī-p-r e-k- i-u-k-ṟ-t-? ------------------------ Slīppar eṅkē irukkiṟatu?
ਸਲੀਪਰ ਟ੍ਰੇਨ ਦੇ ਅੰਤ ਵਿੱਚ ਹੈ। ஸ்-----ர் --ிலி-்------ி-்-இர---கிறத-. ஸ்____ ர___ மு___ இ______ ஸ-ல-ப-ப-் ர-ி-ி-் ம-ட-வ-ல- இ-ு-்-ி-த-. -------------------------------------- ஸ்லீப்பர் ரயிலின் முடிவில் இருக்கிறது. 0
Slīppa--rayili--m-ṭi--- i-u-kiṟ--u. S______ r______ m______ i__________ S-ī-p-r r-y-l-ṉ m-ṭ-v-l i-u-k-ṟ-t-. ----------------------------------- Slīppar rayiliṉ muṭivil irukkiṟatu.
ਅਤੇ ਭੋਜਨਯਾਨ / ਭੋਜਨਾਲਿਆ ਕਿੱਥੇ ਹੈ? –ਸ਼ੁਰੂ ਵਿੱਚ। உ-வ--்--ட்ட--எ-்கே-இ-ு--கிற----ர-------ம்பத்தில். உ______ எ__ இ______ ர__ ஆ_______ உ-வ-ப-ப-ட-ட- எ-்-ே இ-ு-்-ி-த-? ர-ி-் ஆ-ம-ப-்-ி-்- ------------------------------------------------- உணவுப்பெட்டி எங்கே இருக்கிறது? ரயில் ஆரம்பத்தில். 0
Uṇavu--e--- -ṅk- i-ukkiṟ-t-? --yi- ā-a--a---l. U__________ e___ i__________ R____ ā__________ U-a-u-p-ṭ-i e-k- i-u-k-ṟ-t-? R-y-l ā-a-p-t-i-. ---------------------------------------------- Uṇavuppeṭṭi eṅkē irukkiṟatu? Rayil ārampattil.
ਕੀ ਮੈਂ ਹੇਠਾਂ ਸੋ ਸਕਦਾ / ਸਕਦੀ ਹਾਂ? ந--் ---்--ர-தி----றங்கல---? நா_ கீ_ ப___ உ______ ந-ன- க-ழ- ப-்-ி-் உ-ங-க-ா-ா- ---------------------------- நான் கீழ் பர்தில் உறங்கலாமா? 0
N-ṉ------a--i- uṟa-k---m-? N__ k__ p_____ u__________ N-ṉ k-ḻ p-r-i- u-a-k-l-m-? -------------------------- Nāṉ kīḻ partil uṟaṅkalāmā?
ਕੀ ਮੈਂ ਵਿਚਕਾਰ ਸੋ ਸਕਦਾ / ਸਕਦੀ ਹਾਂ? ந-ன்--டு ப--த-ல- --ங்க--மா? நா_ ந_ ப___ உ______ ந-ன- ந-ு ப-்-ி-் உ-ங-க-ா-ா- --------------------------- நான் நடு பர்தில் உறங்கலாமா? 0
N-ṉ n--u---r-i--uṟ-ṅk--ā-ā? N__ n___ p_____ u__________ N-ṉ n-ṭ- p-r-i- u-a-k-l-m-? --------------------------- Nāṉ naṭu partil uṟaṅkalāmā?
ਕੀ ਮੈਂ ਉੱਪਰ ਸੋ ਸਕਦਾ / ਸਕਦੀ ਹਾਂ? நான- -ேல- -ர--ி---உற-்க-ா-ா? நா_ மே_ ப___ உ______ ந-ன- ம-ல- ப-்-ி-் உ-ங-க-ா-ா- ---------------------------- நான் மேல் பர்தில் உறங்கலாமா? 0
N-ṉ --l-partil u---ka---ā? N__ m__ p_____ u__________ N-ṉ m-l p-r-i- u-a-k-l-m-? -------------------------- Nāṉ mēl partil uṟaṅkalāmā?
ਅਸੀਂ ਸਰਹੱਦ ਤੇ ਕਦੋਂ ਹੋਵਾਂਗੇ? ந-ம- எல--ை---- --்-ொழுது போய்ச--சே----ம்? நா_ எ____ எ____ போ__ சே____ ந-ம- எ-்-ை-்-ு எ-்-ொ-ு-ு ப-ய-ச- ச-ர-வ-ம-? ----------------------------------------- நாம் எல்லைக்கு எப்பொழுது போய்ச் சேருவோம்? 0
Nām ell--kk----poḻut--p--c c-----m? N__ e_______ e_______ p___ c_______ N-m e-l-i-k- e-p-ḻ-t- p-y- c-r-v-m- ----------------------------------- Nām ellaikku eppoḻutu pōyc cēruvōm?
ਬਰਲਿਨ ਯਾਤਰਾ ਵਿੱਚ ਕਿੰਨਾ ਸਮਾਂ ਲੱਗਦਾ ਹੈ? ப-ர-லின்----ம---த்தனை--ா------க்க--்? பெ___ ப___ எ___ நா_ எ_____ ப-ர-ல-ன- ப-ண-் எ-்-ன- ந-ழ- எ-ு-்-ு-்- ------------------------------------- பெர்லின் பயணம் எத்தனை நாழி எடுக்கும்? 0
Per-i- p--a-am -t-aṉ---n-ḻ----u-k--? P_____ p______ e______ n___ e_______ P-r-i- p-y-ṇ-m e-t-ṉ-i n-ḻ- e-u-k-m- ------------------------------------ Perliṉ payaṇam ettaṉai nāḻi eṭukkum?
ਕੀ ਟ੍ਰੇਨ ਦੇਰੀ ਨਾਲ ਚੱਲ ਰਹੀ ਹੈ? ர--ல--தா----க -ெ----ற--? ர__ தா____ செ_____ ர-ி-் த-ம-ம-க ச-ல-க-ற-ா- ------------------------ ரயில் தாமதமாக செல்கிறதா? 0
R---l-t-m-t--āk--ce--iṟ---? R____ t_________ c_________ R-y-l t-m-t-m-k- c-l-i-a-ā- --------------------------- Rayil tāmatamāka celkiṟatā?
ਕੀ ਤੁਹਾਡੇ ਕੋਲ ਪੜ੍ਹਨ ਲਈ ਕੁਝ ਹੈ? உ--கள-ட-- --ி-்ப----ு--த---ு இர-க-கிற-ா? உ_____ ப______ ஏ___ இ______ உ-்-ள-ட-் ப-ி-்-த-்-ு ஏ-ா-த- இ-ு-்-ி-த-? ---------------------------------------- உங்களிடம் படிப்பதற்கு ஏதாவது இருக்கிறதா? 0
U-kaḷ--a--paṭippa-aṟ-u -t----u-i-----ṟat-? U________ p___________ ē______ i__________ U-k-ḷ-ṭ-m p-ṭ-p-a-a-k- ē-ā-a-u i-u-k-ṟ-t-? ------------------------------------------ Uṅkaḷiṭam paṭippataṟku ētāvatu irukkiṟatā?
ਕੀ ਇੱਥੇ ਖਾਣ – ਪੀਣ ਲਈ ਕੁਝ ਮਿਲ ਸਕਦਾ ਹੈ? இ---- -ாப-பி------க-----ி-்-த-்கோ-ஏ--வது----ை----மா? இ__ சா_______ கு______ ஏ___ கி_____ இ-்-ு ச-ப-ப-ட-வ-ற-க- க-ட-ப-ப-ற-க- ஏ-ா-த- க-ட-க-க-ம-? ---------------------------------------------------- இங்கு சாப்பிடுவதற்கோ குடிப்பதற்கோ ஏதாவது கிடைக்குமா? 0
Iṅ---c-p--ṭu-a--ṟ-ō--u-ip--ta-kō--tā-a-u ki-a---u-ā? I___ c_____________ k___________ ē______ k__________ I-k- c-p-i-u-a-a-k- k-ṭ-p-a-a-k- ē-ā-a-u k-ṭ-i-k-m-? ---------------------------------------------------- Iṅku cāppiṭuvataṟkō kuṭippataṟkō ētāvatu kiṭaikkumā?
ਕੀ ਤੁਸੀਂ ਮੈਨੂੰ 7 ਵਜੇ ਜਗਾਉਗੇ ? த--ு-ச-ய்த- --்ன- 7---ி-்-----ு--ப---ி-ு--றீ-்க--? த__ செ__ எ__ 7 ம___ எ___ வி_______ த-வ- ச-ய-த- எ-்-ை 7 ம-ி-்-ு எ-ு-்-ி வ-ட-க-ற-ர-க-ா- -------------------------------------------------- தயவு செய்து என்னை 7 மணிக்கு எழுப்பி விடுகிறீர்களா? 0
T----u--e-t- e--ai-7--aṇ---u --uppi-vi-u-iṟ--ka--? T_____ c____ e____ 7 m______ e_____ v_____________ T-y-v- c-y-u e-ṉ-i 7 m-ṇ-k-u e-u-p- v-ṭ-k-ṟ-r-a-ā- -------------------------------------------------- Tayavu ceytu eṉṉai 7 maṇikku eḻuppi viṭukiṟīrkaḷā?

ਬੱਚੇ ਬੁੱਲ੍ਹਾਂ ਨੂੰ ਪੜ੍ਹ ਲੈਂਦੇ ਹਨ!

ਜਦੋਂ ਬੱਚੇ ਬੋਲਣਾ ਸਿੱਖ ਰਹੇ ਹੁੰਦੇ ਹਨ, ਉਹ ਆਪਣੇ ਮਾਤਾ-ਪਿਤਾ ਦੇ ਮੂੰਹਾਂ ਵੱਲ ਧਿਆਨ ਦੇਂਦੇ ਹਨ। ਵਿਕਾਸਾਤਮਕ ਚਿਕਿਤਸਕਾਂ ਨੇ ਅਜਿਹੇ ਨਤੀਜੇ ਲੱਭੇ ਹਨ। ਬੱਚੇ ਤਕਰੀਬਨ ਛੇ ਮਹੀਨੇ ਦੀ ਉਮਰ ਤੋਂ ਬੁੱਲ੍ਹਾਂ ਨੂੰ ਪੜ੍ਹਨਾ ਸ਼ੁਰੂ ਕਰ ਦੇਂਦੇ ਹਨ। ਇਸ ਤਰ੍ਹਾਂ ਉਹ ਸਿੱਖਦੇ ਹਨ ਕਿ ਉਨ੍ਹਾਂ ਨੂੰ ਆਵਾਜ਼ਾਂ ਪੈਦਾ ਕਰਨ ਲਈ ਮੂੰਹ ਦਾ ਆਕਾਰ ਕਿਸ ਤਰ੍ਹਾਂ ਬਣਾਉਣਾ ਚਾਹੀਦਾ ਹੈ। ਜਦੋਂ ਬੱਚੇ ਇੱਕ ਸਾਲ ਦੇ ਹੋ ਜਾਂਦੇ ਹਨ, ਉਹ ਪਹਿਲਾਂ ਤੋਂ ਹੀ ਕੁਝ ਸ਼ਬਦ ਸਮਝ ਸਕਦੇ ਹਨ। ਇਸ ਉਮਰ ਤੋਂ ਬਾਦ ਉਹ ਲੋਕਾਂ ਦੀਆਂ ਅੱਖਾਂ ਵਿੱਚ ਦੁਬਾਰਾ ਦੇਖਣਾ ਸ਼ੁਰੂ ਕਰ ਦੇਂਦੇ ਹਨ। ਅਜਿਹਾ ਕਰਦਿਆਂ ਹੋਇਆਂ ਉਹ ਬਹੁਤ ਸਾਰੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰਦੇ ਹਨ। ਉਨ੍ਹਾਂ ਦੀਆਂ ਅੱਖਾਂ ਵਿੱਚ ਦੇਖ ਕੇ, ਉਹ ਦੱਸ ਸਕਦੇ ਹਨ ਕਿ ਉਨ੍ਹਾਂ ਦੇ ਮਾਤਾ-ਪਿਤਾ ਖੁਸ਼ ਜਾਂ ਉਦਾਸ ਹਨ। ਇਸ ਤਰ੍ਹਾਂ ਉਹ ਭਾਵਨਾਵਾਂ ਦੀ ਦੁਨੀਆ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ। ਇਹ ਉਸ ਸਮੇਂ ਦਿਲਚਸਪ ਹੋ ਜਾਂਦਾ ਹੈ ਜਦੋਂ ਕੋਈ ਉਨ੍ਹਾਂ ਦੇ ਨਾਲ ਵਿਦੇਸ਼ੀ ਭਾਸ਼ਾ ਵਿੱਚ ਗੱਲ ਕਰਦਾ ਹੈ। ਉਦੋਂ ਬੱਚੇ ਦੁਬਾਰਾ ਬਿਲਕੁਲ ਸ਼ੁਰੂ ਤੋਂ ਬੁਲ੍ਹਾਂ ਨੂੰ ਪੜ੍ਹਨਾ ਸ਼ੁਰੂ ਕਰ ਦੇਂਦੇ ਹਨ। ਇਸ ਤਰ੍ਹਾਂ ਉਹ ਵਿਦੇਸ਼ੀ ਆਵਾਜ਼ਾਂ ਪੈਦਾ ਕਰਨਾ ਵੀ ਸਿੱਖ ਲੈਂਦੇ ਹਨ। ਇਸਲਈ, ਬੱਚਿਆਂ ਨਾਲ ਗੱਲ ਕਰਨ ਸਮੇਂ ਤੁਹਾਨੂੰ ਹਮੇਸ਼ਾਂ ਉਨ੍ਹਾਂ ਵੱਲ ਦੇਖਣਾ ਚਾਹੀਦਾ ਹੈ। ਇਸਤੋਂ ਛੁੱਟ, ਬੱਚਿਆਂ ਨੂੰ ਆਪਣੀ ਭਾਸ਼ਾ ਦੇ ਵਿਕਾਸ ਲਈ ਗੱਲਬਾਤ ਦੀ ਜ਼ਰੂਰਤ ਹੁੰਦੀ ਹੈ। ਵਿਸ਼ੇਸ਼ ਤੌਰ 'ਤੇ, ਬੱਚੇ ਜੋ ਕੁਝ ਕਹਿੰਦੇ ਹਨ, ਮਾਤਾ-ਪਿਤਾ ਅਕਸਰ ਦੁਹਰਾਉਂਦੇ ਹਨ। ਇਸ ਤਰ੍ਹਾਂ ਬੱਚੇ ਪ੍ਰਤੀਕਿਰਿਆ ਪ੍ਰਾਪਤ ਕਰਦੇ ਹਨ। ਇਹ ਬੱਚਿਆਂ ਲਈ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਉਹ ਜਾਣ ਜਾਂਦੇ ਹਨ ਕਿ ਉਨ੍ਹਾਂ ਨੂੰ ਸਮਝ ਲਿਆ ਗਿਆ ਹੈ। ਇਹ ਪੁਸ਼ਟੀ ਬੱਚਿਆਂ ਨੂੰ ਪ੍ਰੇਰਿਤ ਕਰਦੀ ਹੈ। ਉਹ ਬੋਲਣਾ ਸਿੱਖਣ ਦੀ ਮੌਜਮਸਤੀ ਜਾਰੀ ਰੱਖਦੇ ਹਨ। ਇਸਲਈ ਬੱਚਿਆਂ ਲਈ ਕੇਵਲ ਆਡੀਓ ਟੇਪਾਂ ਚਲਾਉਣਾ ਕਾਫ਼ੀ ਨਹੀਂ ਹੈ। ਅਧਿਐਨ ਸਾਬਤ ਕਰਦੇ ਹਨ ਕਿ ਬੱਚੇ ਸੱਚ-ਮੁੱਚ ਬੁੱਲ੍ਹ ਪੜ੍ਹਨ ਦੇ ਕਾਬਲ ਹੁੰਦੇ ਹਨ। ਤਜਰਬਿਆਂ ਦੌਰਾਨ, ਬੱਚਿਆਂ ਨੂੰ ਆਵਾਜ਼ ਤੋਂ ਬਿਨਾਂ ਵਿਡੀਓ ਦਿਖਾਏ ਗਏ। ਇਹ ਵਿਡੀਓ ਸਵਦੇਸ਼ੀ ਅਤੇ ਵਿਦੇਸ਼ੀ ਦੋਵੇਂ ਭਾਸ਼ਾਵਾਂ ਵਾਲੇ ਸਨ। ਬੱਚਿਆਂ ਨੇ ਆਪਣੀ ਨਿੱਜੀ ਭਾਸ਼ਾ ਵਾਲੇ ਵਿਡੀਓ ਵਧੇਰੇ ਗੌਰ ਨਾਲ ਦੇਖੇ। ਅਜਿਹਾ ਕਰਦਿਆਂ ਉਹ ਸਪੱਸ਼ਟ ਤੌਰ 'ਤੇ ਵਧੇਰੇ ਇਕਾਗਰਚਿੱਤ ਸਨ। ਪਰ ਬੱਚਿਆਂ ਦੇ ਮੁਢਲੇ ਸ਼ਬਦ ਵਿਸ਼ਵ ਭਰ ਵਿੱਚ ਇੱਕੋ ਜਿਹੇ ਹੁੰਦੇ ਹਨ। ‘Mum’ ਅਤੇ ‘Dad’ - ਸਾਰੀਆਂ ਭਾਸ਼ਾਵਾਂ ਵਿੱਚ ਬੋਲਣਾ ਸਰਲ ਹੈ!