ਪ੍ਹੈਰਾ ਕਿਤਾਬ

pa ਹੋਟਲ ਵਿੱਚ – ਸ਼ਿਕਾਇਤਾਂ   »   ta ஹோட்டலில் -முறையீடுகள்

28 [ਅਠਾਈ]

ਹੋਟਲ ਵਿੱਚ – ਸ਼ਿਕਾਇਤਾਂ

ਹੋਟਲ ਵਿੱਚ – ਸ਼ਿਕਾਇਤਾਂ

28 [இருபத்து எட்டு]

28 [Irupattu eṭṭu]

ஹோட்டலில் -முறையீடுகள்

hōṭṭalil -muṟaiyīṭukaḷ

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਫੁਹਾਰਾ ਕੰਮ ਨਹੀਂ ਕਰ ਰਿਹਾ। ஷ--்--------ய்யவ---ல-. ஷ__ வே_ செ______ ஷ-ர- வ-ல- ச-ய-ய-ி-்-ை- ---------------------- ஷவர் வேலை செய்யவில்லை. 0
ṣ-va- -ēl---ce-y--il-ai. ṣ____ v____ c___________ ṣ-v-r v-l-i c-y-a-i-l-i- ------------------------ ṣavar vēlai ceyyavillai.
ਗਰਮ ਪਾਣੀ ਨਹੀਂ ਆ ਰਿਹਾ। த------ -ூ-ா- -ல்லை. த___ சூ__ இ___ த-்-ீ-் ச-ட-க இ-்-ை- -------------------- தண்ணீர் சூடாக இல்லை. 0
T--ṇīr--ūṭāk- i--ai. T_____ c_____ i_____ T-ṇ-ī- c-ṭ-k- i-l-i- -------------------- Taṇṇīr cūṭāka illai.
ਕੀ ਤੁਸੀਂ ਇਸ ਨੂੰ ਠੀਕ ਕਰਵਾ ਸਕਦੇ ਹੋ? ந--்--் இத- பழுத---ா--------ர-யாக---முடியுமா? நீ___ இ_ ப__ பா___ ச____ மு____ ந-ங-க-் இ-ை ப-ு-ு ப-ர-த-த- ச-ி-ா-்- ம-ட-ய-ம-? --------------------------------------------- நீங்கள் இதை பழுது பார்த்து சரியாக்க முடியுமா? 0
Nī-k-- -----pa-ut--pār-t-----iyāk-- -uṭ----ā? N_____ i___ p_____ p_____ c________ m________ N-ṅ-a- i-a- p-ḻ-t- p-r-t- c-r-y-k-a m-ṭ-y-m-? --------------------------------------------- Nīṅkaḷ itai paḻutu pārttu cariyākka muṭiyumā?
ਕਮਰੇ ਵਿੱਚ ਟੈਲੀਫੋਨ ਨਹੀਂ ਹੈ। அ-ை-ில---ொ-ைப--- ----ை. அ___ தொ___ இ___ அ-ை-ி-் த-ல-ப-ச- இ-்-ை- ----------------------- அறையில் தொலைபேசி இல்லை. 0
A-aiyil--o--i--c---ll--. A______ t________ i_____ A-a-y-l t-l-i-ē-i i-l-i- ------------------------ Aṟaiyil tolaipēci illai.
ਕਮਰੇ ਵਿੱਚ ਟੈਲੀਵੀਜ਼ਨ ਨਹੀਂ ਹੈ। அ-ையி-் தொ----ட-ச-/டெ--வ-ஷ-- --்லை. அ___ தொ__________ இ___ அ-ை-ி-் த-ல-க-ட-ச-/-ெ-ி-ி-ன- இ-்-ை- ----------------------------------- அறையில் தொலைகாட்சி/டெலிவிஷன் இல்லை. 0
A-a------o--i-----/ṭe--vi-a- -l-ai. A______ t___________________ i_____ A-a-y-l t-l-i-ā-c-/-e-i-i-a- i-l-i- ----------------------------------- Aṟaiyil tolaikāṭci/ṭeliviṣaṉ illai.
ਕਮਰੇ ਵਿੱਚ ਛੱਜਾ ਨਹੀਂ ਹੈ। அறை--டு ---்--த---ல்க----ல்ல-. அ___ சே___ பா___ இ___ அ-ை-ோ-ு ச-ர-ந-த ப-ல-க-ி இ-்-ை- ------------------------------ அறையோடு சேர்ந்த பால்கனி இல்லை. 0
A-aiy-ṭ- -ē--ta--ā---ṉ-------. A_______ c_____ p______ i_____ A-a-y-ṭ- c-r-t- p-l-a-i i-l-i- ------------------------------ Aṟaiyōṭu cērnta pālkaṉi illai.
ਕਮਰਾ ਬਹੁਤ ਰੌਲੇ ਵਾਲਾ ਹੈ। அறை--ிக---் ச-்த--ள்--ா--இருக்க--து. அ_ மி___ ச_______ இ______ அ-ை ம-க-ு-் ச-்-ம-ள-ள-ா- இ-ு-்-ி-த-. ------------------------------------ அறை மிகவும் சத்தமுள்ளதாக இருக்கிறது. 0
Aṟ-i ----------tt--uḷ--t--a-ir-k-i-atu. A___ m______ c_____________ i__________ A-a- m-k-v-m c-t-a-u-ḷ-t-k- i-u-k-ṟ-t-. --------------------------------------- Aṟai mikavum cattamuḷḷatāka irukkiṟatu.
ਕਮਰਾ ਬਹੁਤ ਛੋਟਾ ਹੈ। அறை --கவ-ம் --றிய-ாக --------து. அ_ மி___ சி____ இ______ அ-ை ம-க-ு-் ச-ற-ய-ா- இ-ு-்-ி-த-. -------------------------------- அறை மிகவும் சிறியதாக இருக்கிறது. 0
Aṟai -ik-vum ciṟ-ya-āk- -r-k---a-u. A___ m______ c_________ i__________ A-a- m-k-v-m c-ṟ-y-t-k- i-u-k-ṟ-t-. ----------------------------------- Aṟai mikavum ciṟiyatāka irukkiṟatu.
ਕਮਰੇ ‘ਚ ਬਹੁਤ ਹਨੇਰਾ ਹੈ। அறை --கவ-ம---ர----ாக--ருக்-ி-த-. அ_ மி___ இ____ இ______ அ-ை ம-க-ு-் இ-ு-்-ா- இ-ு-்-ி-த-. -------------------------------- அறை மிகவும் இருட்டாக இருக்கிறது. 0
Aṟai---k-vum -ruṭ-ā---i--k---a--. A___ m______ i_______ i__________ A-a- m-k-v-m i-u-ṭ-k- i-u-k-ṟ-t-. --------------------------------- Aṟai mikavum iruṭṭāka irukkiṟatu.
ਹੀਟਰ ਕੰਮ ਨਹੀਂ ਕਰ ਰਿਹਾ। ஹீட்----வ--ை --ய்---ல்--. ஹீ___ வே_ செ______ ஹ-ட-ட-் வ-ல- ச-ய-ய-ி-்-ை- ------------------------- ஹீட்டர் வேலை செய்யவில்லை. 0
H---ar vēl-i---yy-v-l---. H_____ v____ c___________ H-ṭ-a- v-l-i c-y-a-i-l-i- ------------------------- Hīṭṭar vēlai ceyyavillai.
ਵਾਤਾਅਨੂਕੂਲਣ ਕੰਮ ਨਹੀਂ ਕਰ ਰਿਹਾ। ஏர்----ட-ஷ---------ெ--ய--ல-லை. ஏ_ க____ வே_ செ______ ஏ-் க-்-ி-ன- வ-ல- ச-ய-ய-ி-்-ை- ------------------------------ ஏர் கண்டிஷன் வேலை செய்யவில்லை. 0
Ēr-k--ṭ-ṣa--vē----c---avi--a-. Ē_ k_______ v____ c___________ Ē- k-ṇ-i-a- v-l-i c-y-a-i-l-i- ------------------------------ Ēr kaṇṭiṣaṉ vēlai ceyyavillai.
ਟੈਲੀਵੀਜ਼ਨ ਸੈੱਟ ਖਰਾਬ ਹੈ। தொ---்-ா-்-ி ---- செய-யவ--்லை. தொ_____ வே_ செ______ த-ல-க-க-ட-ச- வ-ல- ச-ய-ய-ி-்-ை- ------------------------------ தொலைக்காட்சி வேலை செய்யவில்லை. 0
Tol----āṭc----lai--e-yavi-lai. T__________ v____ c___________ T-l-i-k-ṭ-i v-l-i c-y-a-i-l-i- ------------------------------ Tolaikkāṭci vēlai ceyyavillai.
ਮੈਨੂੰ ਇਹ ਚੰਗਾ ਨਹੀਂ ਲੱਗਦਾ। என--கு இ--------்க-ி-்ல-. எ___ இ_ பி_______ எ-க-க- இ-ு ப-ட-க-க-ி-்-ை- ------------------------- எனக்கு இது பிடிக்கவில்லை. 0
Eṉa----itu--iṭi---v-l--i. E_____ i__ p_____________ E-a-k- i-u p-ṭ-k-a-i-l-i- ------------------------- Eṉakku itu piṭikkavillai.
ਇਹ ਮੇਰੇ ਲਈ ਬੜਾ ਮਹਿੰਗਾ ਹੈ। அ-ு --க-ும--வி-ைஉய-்ந்ததாக -----க--த-. அ_ மி___ வி________ இ______ அ-ு ம-க-ு-் வ-ல-உ-ர-ந-த-ா- இ-ு-்-ி-த-. -------------------------------------- அது மிகவும் விலைஉயர்ந்ததாக இருக்கிறது. 0
A-- --ka--m-------u---ntat--a ----kiṟ--u. A__ m______ v________________ i__________ A-u m-k-v-m v-l-i-u-a-n-a-ā-a i-u-k-ṟ-t-. ----------------------------------------- Atu mikavum vilai'uyarntatāka irukkiṟatu.
ਕੀ ਤੁਹਾਡੇ ਕੋਲ ਹੋਰ ਸਸਤਾ ਕੁਛ ਹੈ? உங-க-ிட-- ---விட--லி-ா- --ுவ-ம- இரு-்க--த-? உ_____ இ___ ம___ எ___ இ______ உ-்-ள-ட-் இ-ை-ி- ம-ி-ா- எ-ு-ு-் இ-ு-்-ி-த-? ------------------------------------------- உங்களிடம் இதைவிட மலிவாக எதுவும் இருக்கிறதா? 0
Uṅ----------ai-----mal-v-ka-e-------r---iṟ---? U________ i_______ m_______ e_____ i__________ U-k-ḷ-ṭ-m i-a-v-ṭ- m-l-v-k- e-u-u- i-u-k-ṟ-t-? ---------------------------------------------- Uṅkaḷiṭam itaiviṭa malivāka etuvum irukkiṟatā?
ਕੀ ਇੱਥੇ ਨੇੜੇਤੇੜੇ ਕੋਈ ਯੂਥ – ਹੋਸਟਲ ਹੈ? இங்-----ுக-ல்-ஏ------ள-ஞ--------ி-இரு-------? இ__ அ___ ஏ__ இ___ வி__ இ______ இ-்-ு அ-ு-ி-் ஏ-ு-் இ-ை-ர- வ-ட-த- இ-ு-்-ி-த-? --------------------------------------------- இங்கு அருகில் ஏதும் இளைஞர் விடுதி இருக்கிறதா? 0
Iṅ----ru-i---tum i--i----v----i-i-u--i--t-? I___ a_____ ē___ i______ v_____ i__________ I-k- a-u-i- ē-u- i-a-ñ-r v-ṭ-t- i-u-k-ṟ-t-? ------------------------------------------- Iṅku arukil ētum iḷaiñar viṭuti irukkiṟatā?
ਕੀ ਇੱਥੇ ਨੇੜੇਤੇੜੇ ਕੋਈ ਗੈੱਸਟ – ਹਾਊਸ ਹੈ? இங்கு --ு-ில்-ஏத--்-லா--ஜ-------்-் ஹவ-ஸ்-இ-ு-்-ிறதா? இ__ அ___ ஏ__ லா__ / கெ__ ஹ__ இ______ இ-்-ு அ-ு-ி-் ஏ-ு-் ல-ட-ஜ- / க-ஸ-ட- ஹ-ு-் இ-ு-்-ி-த-? ----------------------------------------------------- இங்கு அருகில் ஏதும் லாட்ஜ் / கெஸ்ட் ஹவுஸ் இருக்கிறதா? 0
I--u--ruki----u- -ā-j/----ṭ --vus irukk-ṟa-ā? I___ a_____ ē___ l____ k___ h____ i__________ I-k- a-u-i- ē-u- l-ṭ-/ k-s- h-v-s i-u-k-ṟ-t-? --------------------------------------------- Iṅku arukil ētum lāṭj/ kesṭ havus irukkiṟatā?
ਕੀ ਇੱਥੇ ਨੇੜੇਤੇੜੇ ਕੋਈ ਰੈਸਟੋਰੈਂਟ ਹੈ? இங-க-----கில---த--- -ணவக-- ---க-கி-த-? இ__ அ___ ஏ__ உ____ இ______ இ-்-ு அ-ு-ி-் ஏ-ு-் உ-வ-ம- இ-ு-்-ி-த-? -------------------------------------- இங்கு அருகில் ஏதும் உணவகம் இருக்கிறதா? 0
I--- aruk-l ētum-uṇa--k-- iru--i----? I___ a_____ ē___ u_______ i__________ I-k- a-u-i- ē-u- u-a-a-a- i-u-k-ṟ-t-? ------------------------------------- Iṅku arukil ētum uṇavakam irukkiṟatā?

ਸਾਕਾਰਾਤਮਕ ਭਾਸ਼ਾਵਾਂ, ਨਾਕਾਰਾਤਮਕ ਭਾਸ਼ਾਵਾਂ

ਜ਼ਿਆਦਾ ਲੋਕ ਜਾਂ ਤਾਂ ਆਸ਼ਾਵਾਦੀ ਜਾਂ ਨਿਰਾਸ਼ਾਵਾਦੀ ਹੁੰਦੇ ਹਨ। ਪਰ ਇਹ ਭਾਸ਼ਾਵਾਂ ਉੱਤੇ ਵੀ ਲਾਗੂ ਹੁੰਦਾ ਹੈ! ਵਿਗਿਆਨਕ ਵਾਰ-ਵਾਰ ਭਾਸ਼ਾਵਾਂ ਦੀ ਸ਼ਬਦਾਵਲੀ ਦਾ ਵਿਸ਼ਲੇਸ਼ਣ ਕਰਦੇ ਹਨ। ਅਜਿਹਾ ਕਰਦਿਆਂ ਹੋਇਆਂ , ਉਹ ਆਮ ਤੌਰ 'ਤੇ ਹੈਰਾਨੀਜਨਕ ਨਤੀਜਿਆਂ 'ਤੇ ਪਹੁੰਚ ਜਾਂਦੇ ਹਨ। ਅੰਗਰੇਜ਼ੀ ਵਿੱਚ , ਉਦਾਹਰਣ ਵਜੋਂ , ਸਾਕਾਰਾਤਮਕ ਦੀ ਥਾਂ ਨਾਕਾਰਾਤਮਕ ਸ਼ਬਦ ਜ਼ਿਆਦਾਹਨ। ਨਾਕਾਰਾਤਨਕ ਭਾਵਨਾਵਾਂ ਲਈ ਤਕਰੀਬਨ ਦੁਗਣੀ ਗਿਣਤੀ ਵਿੱਚ ਸ਼ਬਦ ਉਪਲਬਧ ਹਨ। ਪੱਛਮੀ ਸਮਾਜਾਂ ਵਿੱਚ , ਸ਼ਬਦਾਵਲੀ ਬੋਲਣ ਵਾਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਉੱਥੋਂ ਦੇ ਲੋਕ ਅਕਸਰ ਸ਼ਿਕਾਇਤ ਕਰਦੇ ਹਨ। ਉਹ ਕਈ ਚੀਜ਼ਾਂ ਦੀ ਆਲੋਚਨਾ ਵੀ ਕਰਦੇ ਹਨ। ਇਸਲਈ , ਉਹ ਭਾਸ਼ਾ ਦੀ ਵਰਤੋਂ ਬਿਲਕੁਲ ਵਧੇਰੇ ਨਾਕਾਰਾਤਮਕ ਅੰਦਾਜ਼ ਵਿੱਚ ਕਰਦੇ ਹਨ। ਪਰ ਨਾਕਾਰਾਤਮਕ ਸ਼ਬਦ ਇੱਕ ਕਾਰਨ ਕਰਕੇ ਵੀ ਦਿਲਚਸਪ ਹੁੰਦੇ ਹਨ। ਇਨ੍ਹਾਂ ਵਿੱਚ ਸਾਕਾਰਾਤਮਕ ਸ਼ਬਦਾਂ ਨਾਲੋਂ ਵੱਧ ਜਾਣਕਾਰੀ ਹੁੰਦੀ ਹੈ। ਸਾਡਾ ਵਿਕਾਸ ਵੀ ਇਸ ਦਾ ਇੱਕ ਕਾਰਨ ਹੋ ਸਕਦਾ ਹੈ। ਸਾਰੀਆਂ ਜੀਵਿਤ ਚੀਜ਼ਾਂ ਲਈ ਖ਼ਤਰਿਆਂ ਨੂੰ ਪਛਾਨਣਾ ਹਮੇਸ਼ਾਂ ਮਹੱਤਵਪੂਰਨ ਸੀ। ਉਨ੍ਹਾਂ ਨੂੰ ਜ਼ੋਖ਼ਮਾਂ ਦੇ ਵਿਰੁੱਧ ਛੇਤੀ ਨਾਲ ਪ੍ਰਕਿਰਿਆ ਕਰਨੀ ਪੈਂਦੀ ਸੀ। ਇਸਤੋਂ ਛੁੱਟ , ਉਹ ਹੋਰਨਾਂ ਨੂੰ ਖ਼ਤਰਿਆਂ ਬਾਰੇ ਚੇਤਾਵਨੀ ਦੇਣਾ ਚਾਹੁੰਦੇ ਸਨ। ਇਸਲਈ , ਜਾਣਕਾਰੀ ਨੂੰ ਛੇਤੀ ਨਾਲ ਅੱਗੇ ਪਹੁੰਚਾਉਣ ਦੇ ਯੋਗ ਹੋਣ ਲਈ ਇਹ ਜ਼ਰੂਰੀ ਸੀ। ਘੱਟ ਤੋਂ ਘੱਟ ਸੰਭਵ ਸ਼ਬਦਾਂ ਵਿੱਚ ਵੱਧ ਤੋਂ ਵੱਧ ਸੰਭਵ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਸੀ। ਇਸਤੋਂ ਇਲਾਵਾ , ਨਾਕਾਰਾਤਮਕ ਭਾਸ਼ਾ ਦੇ ਕੋਈ ਅਸਲ ਫਾਇਦੇ ਨਹੀਂ ਹਨ। ਇਹ ਕਿਸੇ ਲਈ ਵੀ ਕਲਪਨਾ ਕਰਨ ਲਈ ਆਸਾਨ ਹੈ। ਕੇਵਲ ਨਾਕਾਰਾਤਮਕ ਬੋਲਣ ਵਾਲੇ ਵਿਅਕਤੀ ਨਿਸਚਿਤ ਰੂਪ ਵਿੱਚ ਵਧੇਰੇ ਮਸ਼ਹੂਰ ਨਹੀਂ ਹਨ। ਇਸਤੋਂ ਛੁੱਟ , ਨਾਕਾਰਾਤਮਕ ਭਾਸ਼ਾ ਸਾਡੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ। ਸਾਕਾਰਾਤਮਕ ਭਾਸ਼ਾ , ਦੂਜੇ ਪਾਸੇ , ਸਾਕਾਰਾਤਮਕ ਪ੍ਰਭਾਵ ਪਾ ਸਕਦੀ ਹੈ। ਹਮੇਸ਼ਾਂ ਸਾਕਾਰਾਤਮਕ ਰਹਿਣ ਵਾਲੇ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਵਧੇਰੇ ਕਾਮਯਾਬ ਹੁੰਦੇ ਹਨ। ਇਸਲਈ ਸਾਨੂੰ ਆਪਣੀ ਭਾਸ਼ਾ ਦੀ ਵਰਤੋਂ ਧਿਆਨ ਨਾਲ ਕਰਨੀ ਚਾਹੀਦੀ ਹੈ। ਕਿਉਂਕਿ ਅਸੀਂ ਆਪਣੀ ਵਰਤੀ ਜਾਣ ਵਾਲੀ ਸ਼ਬਦਾਵਲੀ ਦੀ ਚੋਣ ਆਪ ਕਰਦੇ ਹਾਂ। ਅਤੇ ਆਪਣੀ ਭਾਸ਼ਾ ਰਾਹੀਂ ਅਸੀਂ ਆਪਣੀ ਅਸਲੀਅਤ ਦਾ ਨਿਰਮਾਣ ਕਰਦੇ ਹਾਂ। ਇਸਲਈ: ਸਾਕਾਰਾਤਮਕਤਾ ਨਾਲ ਬੋਲੋ!