ਪ੍ਹੈਰਾ ਕਿਤਾਬ

pa ਵਿਸ਼ੇਸ਼ਣ 1   »   ko 형용사 1

78 [ਅਠੱਤਰ]

ਵਿਸ਼ੇਸ਼ਣ 1

ਵਿਸ਼ੇਸ਼ਣ 1

78 [일흔여덟]

78 [ilheun-yeodeolb]

형용사 1

hyeong-yongsa 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਇੱਕ ਬੁੱਢੀ ਔਰਤ 나- 든-여인 나_ 든 여_ 나- 든 여- ------- 나이 든 여인 0
nai --un--e--n n__ d___ y____ n-i d-u- y-o-n -------------- nai deun yeoin
ਇੱਕ ਮੋਟੀ ਔਰਤ 뚱-- -인 뚱__ 여_ 뚱-한 여- ------ 뚱뚱한 여인 0
t---gttung-an yeo-n t____________ y____ t-u-g-t-n-h-n y-o-n ------------------- ttungttunghan yeoin
ਇਕ ਜਿਗਿਆਸੂ ਔਰਤ 호-심 -- -인 호__ 많_ 여_ 호-심 많- 여- --------- 호기심 많은 여인 0
hog---m man--eu---eo-n h______ m_______ y____ h-g-s-m m-n---u- y-o-n ---------------------- hogisim manh-eun yeoin
ਇੱਕ ਨਵੀਂ ਗੱਡੀ 새 차 새 차 새 차 --- 새 차 0
s---cha s__ c__ s-e c-a ------- sae cha
ਇੱਕ ਜ਼ਿਆਦਾ ਤੇਜ਼ ਗੱਡੀ 빠른 차 빠_ 차 빠- 차 ---- 빠른 차 0
p---e---cha p______ c__ p-a-e-n c-a ----------- ppaleun cha
ਇੱਕ ਆਰਾਮਦਾਇਕ ਗੱਡੀ 편한-차 편_ 차 편- 차 ---- 편한 차 0
py-onh-n--ha p_______ c__ p-e-n-a- c-a ------------ pyeonhan cha
ਇੱਕ ਨੀਲਾ ਕੱਪੜਾ 파란색-원피스 파__ 원__ 파-색 원-스 ------- 파란색 원피스 0
p-la--a-g-w-----eu p________ w_______ p-l-n-a-g w-n-i-e- ------------------ palansaeg wonpiseu
ਇੱਕ ਲਾਲ ਕੱਪੜਾ 빨간----스 빨__ 원__ 빨-색 원-스 ------- 빨간색 원피스 0
p-a-gansa-g w-n-i--u p__________ w_______ p-a-g-n-a-g w-n-i-e- -------------------- ppalgansaeg wonpiseu
ਇੱਕ ਹਰਾ ਕੱਪੜਾ 녹- --스 녹_ 원__ 녹- 원-스 ------ 녹색 원피스 0
n---aeg -onp---u n______ w_______ n-g-a-g w-n-i-e- ---------------- nogsaeg wonpiseu
ਕਾਲਾ ਬੈਗ 검-- 가방 검__ 가_ 검-색 가- ------ 검은색 가방 0
g--m--u-s-e---a-a-g g___________ g_____ g-o---u-s-e- g-b-n- ------------------- geom-eunsaeg gabang
ਭੂਰਾ ਬੈਗ 갈색--방 갈_ 가_ 갈- 가- ----- 갈색 가방 0
g---ae- -a---g g______ g_____ g-l-a-g g-b-n- -------------- galsaeg gabang
ਸਫੈਦ ਬੈਗ 하---가방 하__ 가_ 하-색 가- ------ 하얀색 가방 0
haya-s-e---ab-ng h________ g_____ h-y-n-a-g g-b-n- ---------------- hayansaeg gabang
ਚੰਗੇ ਲੋਕ 좋은---들 좋_ 사__ 좋- 사-들 ------ 좋은 사람들 0
j-h---n -a-amd-ul j______ s________ j-h-e-n s-l-m-e-l ----------------- joh-eun salamdeul
ਨਿਮਰ ਲੋਕ 친절--사람들 친__ 사__ 친-한 사-들 ------- 친절한 사람들 0
c-i-j-ol-an--al-m-eul c__________ s________ c-i-j-o-h-n s-l-m-e-l --------------------- chinjeolhan salamdeul
ਦਿਲਚਸਪ ਲੋਕ 흥미로운-사-들 흥___ 사__ 흥-로- 사-들 -------- 흥미로운 사람들 0
heu--mil--n--a-a--eul h__________ s________ h-u-g-i-o-n s-l-m-e-l --------------------- heungmiloun salamdeul
ਪਿਆਰੇ ਬੱਚੇ 사-스-----들 사____ 아__ 사-스-운 아-들 --------- 사랑스러운 아이들 0
salan--eu-e--n a-d--l s_____________ a_____ s-l-n-s-u-e-u- a-d-u- --------------------- salangseuleoun aideul
ਢੀਠ ਬੱਚੇ 건-진 아-들 건__ 아__ 건-진 아-들 ------- 건방진 아이들 0
g--n--ngj-- --deul g__________ a_____ g-o-b-n-j-n a-d-u- ------------------ geonbangjin aideul
ਬਹਾਦੁਰ ਬੱਚੇ 얌-한 아-들 얌__ 아__ 얌-한 아-들 ------- 얌전한 아이들 0
ya--e-n-a- --d-ul y_________ a_____ y-m-e-n-a- a-d-u- ----------------- yamjeonhan aideul

ਕੰਪਿਊਟਰ ਸੁਣੇ ਗਏ ਸ਼ਬਦਾਂ ਨੂੰ ਮੁੜ ਸੰਗਠਿਤ ਕਰ ਸਕਦੇ ਹਨ

ਮਨੁੱਖ ਦਾ ਬਹੁਤ ਸਮੇਂ ਤੋਂ ਇੱਕ ਸੁਪਨਾ ਰਿਹਾ ਹੈ ਕਿ ਉਹ ਦਿਲਾਂ ਨੂੰ ਪੜ੍ਹਨ ਦੇ ਯੋਗ ਹੋ ਜਾਵੇ। ਅਸੀਂ ਸਾਰੇ ਜਾਣਨਾ ਚਾਹੁੰਦੇ ਹਾਂ ਕਿ ਇੱਕ ਮਿੱਥੇ ਸਮੇਂ ਦੇ ਦੌਰਾਨ ਦੂਸਰੇ ਦੇ ਦਿਲ ਵਿੱਚ ਕੀ ਹੈ। ਇਹ ਸੁਪਨਾ ਅਜੇ ਤੱਕ ਸਾਕਾਰ ਨਹੀਂ ਹੋਇਆ ਹੈ। ਆਧੁਨਿਕ ਤਕਨਾਲੋਜੀ ਨਾਲ ਵੀ, ਅਸੀਂ ਦਿਲਾਂ ਨੂੰ ਨਹੀਂ ਪੜ੍ਹ ਸਕਦੇ। ਜੋ ਕੁਝ ਦੂਜੇ ਸੋਚਦੇ ਹਨ, ਰਹੱਸ ਹੀ ਰਹਿੰਦਾ ਹੈ। ਪਰ ਜੋ ਦੂਜੇ ਸੁਣਦੇ ਹਨ, ਅਸੀਂ ਉਸ ਬਾਰੇ ਜਾਣ ਸਕਦੇ ਹਾਂ! ਇੱਕ ਵਿਗਿਆਨਿਕ ਤਜਰਬੇ ਦੁਆਰਾ ਇਹ ਸਾਬਤ ਹੋ ਚੁਕਾ ਹੈ। ਖੋਜਕਰਤਾਵਾਂ ਨੇ ਸੁਣੇ ਜਾ ਚੁਕੇ ਸ਼ਬਦਾਂ ਨੂੰ ਮੁੜ ਸੰਗਠਿਤ ਕਰਨ ਵਿੱਚ ਸਫ਼ਲਤਾਪ੍ਰਾਪਤ ਕੀਤੀ। ਇਸ ਉਦੇਸ਼ ਦੀ ਪੂਰਤੀ ਲਈ, ਉਨ੍ਹਾਂ ਨੇ ਜਾਂਚ-ਅਧੀਨ ਵਿਅਕਤੀਆਂ ਦੇ ਦਿਮਾਗ ਦੀਆਂ ਨਾੜੀਆਂ ਦਾ ਵਿਸ਼ਲੇਸ਼ਣ ਕੀਤਾ। ਜਦੋਂ ਅਸੀਂ ਕੁਝ ਸੁਣਦੇ ਹਾਂ, ਸਾਡਾ ਦਿਮਾਗ ਕਾਰਜਸ਼ੀਲ ਹੋ ਜਾਂਦਾ ਹੈ। ਇਸਨੂੰ ਸੁਣੀ ਗਈ ਭਾਸ਼ਾ ਦਾ ਸੰਸਾਧਨ ਕਰਨਾ ਪੈਂਦਾ ਹੈ। ਇਸ ਪ੍ਰਕ੍ਰਿਆ ਵਿੱਚ ਇੱਕ ਵਿਸ਼ੇਸ਼ ਗਤੀਵਿਧੀ ਪ੍ਰਣਾਲੀ ਪੈਦਾ ਹੁੰਦੀ ਹੈ। ਇਹ ਪ੍ਰਣਾਲੀ ਇਲੈਕਟ੍ਰੋਡਜ਼ ਦੀ ਸਹਾਇਤਾ ਨਾਲ ਰਿਕਾਰਡ ਕੀਤੀ ਜਾ ਸਕਦੀ ਹੈ। ਅਤੇ ਇਹ ਰਿਕਾਰਡਿੰਗ ਇਸਤੋਂ ਵੀ ਅੱਗੇ ਸੰਸਾਧਿਤ ਕੀਤੀ ਜਾ ਸਕਦੀ ਹੈ! ਇਸਨੂੰ ਕੰਪਿਊਟਰ ਦੀ ਸਹਾਇਤਾ ਨਾਲ ਇੱਕ ਧੁਨੀ-ਢਾਂਚੇ ਵਿੱਚ ਬਦਲਿਆ ਜਾ ਸਕਦਾ ਹੈ। ਇਸ ਢੰਗ ਨਾਲ ਸੁਣੇ ਗਏ ਸ਼ਬਦ ਦੀ ਪਛਾਣ ਕੀਤੀ ਜਾ ਸਕਦੀ ਹੈ। ਇਹ ਸਿਧਾਂਤ ਸਾਰੇ ਸ਼ਬਦਾਂ ਉੱਤੇ ਲਾਗੂ ਹੁੰਦਾ ਹੈ। ਹਰੇਕ ਸ਼ਬਦ ਜਿਹੜਾ ਅਸੀਂ ਸੁਣਦੇ ਹਾਂ, ਇੱਕ ਵਿਸ਼ੇਸ਼ ਸੰਕੇਤ ਪੈਦਾ ਕਰਦਾ ਹੈ। ਇਹ ਸੰਕੇਤ ਹਮੇਸ਼ਾਂ ਸ਼ਬਦ ਦੀ ਧੁਨੀ ਨਾਲ ਜੁੜਿਆ ਹੁੰਦਾ ਹੈ। ਇਸਲਈ ਇਸਨੂੰ ‘ਸਿਰਫ਼’ ਇੱਕ ਧੁਨੀ-ਸੰਕੇਤ ਵਿੱਚ ਤਬਦੀਲ ਹੋਣ ਦੀ ਜ਼ਰੂਰਤ ਹੁੰਦੀ ਹੈ। ਕਿਉਂਕਿ ਜੇਕਰ ਤੁਸੀਂ ਧੁਨੀ-ਢਾਂਚੇ ਬਾਰੇ ਜਾਣਦੇ ਹੋ, ਤੁਸੀਂ ਸ਼ਬਦ ਨੂੰ ਪਛਾਣ ਲਵੋਗੇ। ਜਾਂਚ-ਅਧੀਨ ਵਿਅਕਤੀਆਂ ਨੇ ਤਜਰਬੇ ਦੇ ਦੌਰਾਨ ਅਸਲੀ ਅਤੇ ਨਕਲੀ ਸ਼ਬਦਾਂ ਨੂੰ ਸੁਣਿਆ। ਇਸਲਈ, ਸ਼ਬਦਾਂ ਦੇ ਹਿੱਸੇ ਹੋਂਦ ਵਿੱਚ ਨਹੀਂ ਸਨ। ਇਸਦੇ ਬਾਵਜੂਦ, ਇਨ੍ਹਾਂ ਸ਼ਬਦਾਂ ਨੂੰ ਮੁੜ-ਸੰਗਠਿਤ ਕੀਤਾ ਜਾ ਸਕਦਾ ਸੀ। ਪਛਾਣੇ ਗਏ ਸ਼ਬਦ ਕੰਪਿਊਟਰ ਦੁਆਰਾ ਦਰਸਾਏ ਜਾ ਸਕਦੇ ਹਨ। ਇਨ੍ਹਾਂ ਸ਼ਬਦਾਂ ਦਾ ਮਾਨਿਟਰ ਉੱਤੇ ਕੇਵਲ ਦਿਸਣਾ ਵੀ ਸੰਭਵ ਹੈ। ਹੁਣ, ਖੋਜਕਰਤਾ ਉਮੀਦ ਕਰਦੇ ਹਨ ਕਿ ਉਹ ਛੇਤੀ ਹੀ ਭਾਸ਼ਾ-ਸੰਕੇਤਾਂ ਨੂੰ ਵਧੀਆ ਢੰਗ ਨਾਲ ਸਮਝ ਲੈਣਗੇ। ਇਸਲਈ ਦਿਲਾਂ ਨੂੰ ਪੜ੍ਹਨ ਦਾ ਸੁਪਨਾ ਜਾਰੀ ਹੈ...