ਪ੍ਹੈਰਾ ਕਿਤਾਬ

pa ਹਫਤੇ ਦੇ ਦਿਨ   »   ko 요일

9 [ ਨੌਂ]

ਹਫਤੇ ਦੇ ਦਿਨ

ਹਫਤੇ ਦੇ ਦਿਨ

9 [아홉]

9 [ahob]

요일

[yoil]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਸੋਮਵਾਰ 월-일 월__ 월-일 --- 월요일 0
w-l-y-il w_______ w-l-y-i- -------- wol-yoil
ਮੰਗਲਵਾਰ 화요일 화__ 화-일 --- 화요일 0
hwa-o-l h______ h-a-o-l ------- hwayoil
ਬੁੱਧਵਾਰ 수요일 수__ 수-일 --- 수요일 0
s--oil s_____ s-y-i- ------ suyoil
ਵੀਰਵਾਰ 목-일 목__ 목-일 --- 목요일 0
m-g--oil m_______ m-g-y-i- -------- mog-yoil
ਸ਼ੁਕਰਵਾਰ 금요일 금__ 금-일 --- 금요일 0
geu--yo-l g________ g-u---o-l --------- geum-yoil
ਸ਼ਨੀਵਾਰ 토요일 토__ 토-일 --- 토요일 0
to-o-l t_____ t-y-i- ------ toyoil
ਐਤਵਾਰ 일요일 일__ 일-일 --- 일요일 0
i---o-l i______ i---o-l ------- il-yoil
ਹਫਤਾ 일-일 일__ 일-일 --- 일주일 0
i-----l i______ i-j---l ------- ilju-il
ਸੋਮਵਾਰ ਤੋਂ ਐਤਵਾਰ ਤੱਕ। 월-일부터 ---까지 월____ 일____ 월-일-터 일-일-지 ----------- 월요일부터 일요일까지 0
w-l-yoi--u-eo-il--oil-k--i w____________ i___________ w-l-y-i-b-t-o i---o-l-k-j- -------------------------- wol-yoilbuteo il-yoilkkaji
ਪਹਿਲਾ ਦਿਨ ਸੋਮਵਾਰ ਹੁੰਦਾ ਹੈ। 첫---- -요일-에-. 첫_ 날_ 월______ 첫- 날- 월-일-에-. ------------- 첫째 날은 월요일이에요. 0
c--os---e--a--eu---ol----l-i-y-. c________ n______ w_____________ c-e-s-j-e n-l-e-n w-l-y-i---e-o- -------------------------------- cheosjjae nal-eun wol-yoil-ieyo.
ਦੂਜਾ ਦਿਨ ਮੰਗਲਵਾਰ ਹੁੰਦਾ ਹੈ। 둘---은--요-이-요. 둘_ 날_ 화______ 둘- 날- 화-일-에-. ------------- 둘째 날은 화요일이에요. 0
dulj--- nal-e---hw----l----o. d______ n______ h____________ d-l-j-e n-l-e-n h-a-o-l-i-y-. ----------------------------- duljjae nal-eun hwayoil-ieyo.
ਤੀਜਾ ਦਿਨ ਬੁੱਧਵਾਰ ਹੁੰਦਾ ਹੈ। 셋째--- 수요일--요. 셋_ 날_ 수______ 셋- 날- 수-일-에-. ------------- 셋째 날은 수요일이에요. 0
s-s-j-- n-l-eu- suy----iey-. s______ n______ s___________ s-s-j-e n-l-e-n s-y-i---e-o- ---------------------------- sesjjae nal-eun suyoil-ieyo.
ਚੌਥਾ ਦਿਨ ਵੀਰਵਾਰ ਹੁੰਦਾ ਹੈ। 넷- -은-목--이에-. 넷_ 날_ 목______ 넷- 날- 목-일-에-. ------------- 넷째 날은 목요일이에요. 0
n--j----n-l---n---g-yo---iey-. n______ n______ m_____________ n-s-j-e n-l-e-n m-g-y-i---e-o- ------------------------------ nesjjae nal-eun mog-yoil-ieyo.
ਪੰਜਵਾਂ ਦਿਨ ਸ਼ੁਕਰਵਾਰ ਹੁੰਦਾ ਹੈ। 다-째 날은 금요-이--. 다__ 날_ 금______ 다-째 날- 금-일-에-. -------------- 다섯째 날은 금요일이에요. 0
daseo--ja- --l---n-g-u--y----i--o. d_________ n______ g______________ d-s-o-j-a- n-l-e-n g-u---o-l-i-y-. ---------------------------------- daseosjjae nal-eun geum-yoil-ieyo.
ਛੇਵਾਂ ਦਿਨ ਸ਼ਨੀਵਾਰ ਹੁੰਦਾ ਹੈ। 여-째 날은 토--이에-. 여__ 날_ 토______ 여-째 날- 토-일-에-. -------------- 여섯째 날은 토요일이에요. 0
y------jjae --l--un toyoi---eyo. y__________ n______ t___________ y-o-e-s-j-e n-l-e-n t-y-i---e-o- -------------------------------- yeoseosjjae nal-eun toyoil-ieyo.
ਸੱਤਵਾਂ ਦਿਨ ਐਤਵਾਰ ਹੁੰਦਾ ਹੈ। 일-째 날은-일--이에-. 일__ 날_ 일______ 일-째 날- 일-일-에-. -------------- 일곱째 날은 일요일이에요. 0
il---------a--e------yo----ey-. i________ n______ i____________ i-g-b-j-e n-l-e-n i---o-l-i-y-. ------------------------------- ilgobjjae nal-eun il-yoil-ieyo.
ਹਫਤੇ ਵਿੱਚ ਸੱਤ ਦਿਨ ਹੁੰਦੇ ਹਨ। 일주--는 칠-일----요. 일____ 칠 일_ 있___ 일-일-는 칠 일- 있-요- --------------- 일주일에는 칠 일이 있어요. 0
ilj---l--n-----h-l il-i--ss-eoyo. i____________ c___ i___ i________ i-j---l-e-e-n c-i- i--- i-s-e-y-. --------------------------------- ilju-il-eneun chil il-i iss-eoyo.
ਅਸੀਂ ਕੇਵਲ ਪੰਜ ਦਿਨ ਕੰਮ ਕਰਦੇ ਹਾਂ। 우-- 오 -만 일해-. 우__ 오 일_ 일___ 우-는 오 일- 일-요- ------------- 우리는 오 일만 일해요. 0
u-----n o-ilma- i-ha--o. u______ o i____ i_______ u-i-e-n o i-m-n i-h-e-o- ------------------------ ulineun o ilman ilhaeyo.

ਕੰਸਟ੍ਰਕਟਿਡ ਐਸਪੇਰਾਂਤੋ

ਅੰਗਰੇਜ਼ੀ ਅੱਜ ਦੀ ਸਭ ਤੋਂ ਵੱਧ ਜ਼ਰੂਰੀ ਵਿਸ਼ਵ-ਵਿਆਪੀ ਭਾਸ਼ਾ ਹੈ। ਹਰੇਕ ਨੂੰ ਇਸ ਦੁਆਰਾ ਸੰਚਾਰ ਕਰਨ ਦੇ ਯੋਗ ਹੋਣਾ ਚਾਹੀਦਾ ਹੈ। ਪਰ ਹੋਰ ਭਾਸ਼ਾਵਾਂ ਵੀ ਇਸ ਟੀਚੇ ਨੂੰ ਪ੍ਰਾਪਤ ਕਰਨ ਦੀਆਂ ਚਾਹਵਾਨ ਹਨ। ਉਦਾਹਰਣ ਵਜੋਂ , ਨਿਰਮਾਣਿਤ ਭਾਸ਼ਾਵਾਂ। ਨਿਰਮਾਣਿਤ ਭਾਸ਼ਾਵਾਂ ਵਿਸ਼ੇਸ਼ ਤੌਰ 'ਤੇ ਬਣਾਈਆਂ ਅਤੇ ਵਿਕਸਿਤ ਕੀਤੀਆਂ ਜਾਂਦੀਆਂਹਨ। ਭਾਵ , ਉਹਨਾਂ ਨੂੰ ਕਿਸੇ ਯੋਜਨਾ ਦੇ ਅਨੁਸਾਰ ਡਿਜ਼ਾਈਨ ਕੀਤਾ ਜਾਂਦਾ ਹੈ। ਨਿਰਮਾਣਿਤ ਭਾਸ਼ਾਵਾਂ ਦੇ ਨਾਲ , ਵੱਖ-ਵੱਖ ਭਾਸ਼ਾਵਾਂ ਦੇ ਤੱਤਾਂ ਨੂੰ ਮਿਲਾਇਆ ਜਾਂਦਾ ਹੈ। ਇਸ ਤਰ੍ਹਾਂ , ਵੱਧ ਤੋਂ ਵੱਧ ਸੰਭਵ ਵਿਅਕਤੀਆਂ ਲਈ ਇਹਨਾਂ ਨੂੰ ਸਿੱਖਣਾ ਆਸਾਨ ਹੋ ਜਾਂਦਾ ਹੈ। ਹਰੇਕ ਨਿਰਮਾਣਿਤ ਭਾਸ਼ਾ ਦਾ ਟੀਚਾ ਅੰਤਰ-ਰਾਸ਼ਟਰੀ ਸੰਚਾਰ ਹੈ। ਸਭ ਤੋਂ ਪ੍ਰਸਿੱਧ ਨਿਰਮਾਣਿਤ ਭਾਸ਼ਾ ਐਸਪੇਰਾਂਤੋ ਹੈ। ਇਹ ਸਭ ਤੋਂ ਪਹਿਲਾਂ 1887 ਵਿੱਚ ਵਾਰਸਾਅ ਵਿੱਚ ਸ਼ੁਰੂ ਕੀਤੀ ਗਈ ਸੀ। ਇਸਦੀ ਖੋਜ ਲੁਡਵਿੱਕ ਐੱਲ. ਜ਼ੈਮਨਹੌਫ ਨਾਂ ਦੇ ਕਲਾਕਾਰ ਨੇ ਕੀਤੀ ਸੀ। ਉਸਦੇ ਅਨੁਸਾਰ (ਸਮਾਜਿਕ) ਖਲਲ ਦਾ ਮੁੱਖ ਕਾਰਨ ਸੰਚਾਰ ਮੁਸ਼ਕਲਾਂ ਸੀ। ਇਸਲਈ , ਉਹ ਲੋਕਾਂ ਦਾ ਅਪਸੀ ਮੇਲਜੇਲ ਵਧਾਉਣ ਲਈ ਇੱਕ ਭਾਸ਼ਾ ਦਾ ਨਿਰਮਾਣ ਕਰਨਾ ਚਾਹੁੰਦਾ ਸੀ। ਇਸ ਰਾਹੀਂ , ਲੋਕ ਆਪਸ ਵਿੱਚ ਇੱਕੋ ਪੱਧਰ 'ਤੇ ਗੱਲਬਾਤ ਕਰ ਸਕਣ। ਡਾਕਟਰ ਦਾ ਉਪਨਾਮ ਸੀ ਡਾ: ਐਸਪੇਰਾਂਤੋ , ਆਸ਼ਾਵਾਦੀ। ਇਸਤੋਂ ਪਤਾ ਲੱਗਦਾ ਹੈ ਕਿ ਉਹ ਆਪਣੇ ਸੁਪਨੇ ਵਿੱਚ ਕਿੰਨਾ ਵਿਸ਼ਵਾਸ ਰੱਖਦਾ ਸੀ। ਪਰ ਵਿਸ਼ਵ-ਵਿਆਪੀ ਤਾਲਮੇਲ ਦਾ ਵਿਚਾਰ ਬਹੁਤ ਪੁਰਾਣਾ ਹੈ। ਹੁਣ ਤੱਕ , ਕਈ ਵੱਖ-ਵੱਖ ਭਾਸ਼ਾਵਾਂ ਦਾ ਵਿਕਾਸ ਹੋ ਚੁਕਾ ਹੈ। ਇਹ ਸਹਿਣਸ਼ੀਲਤਾ ਅਤੇ ਮਨੁੱਖੀ ਅਧਿਕਾਰਾਂ ਵਰਗੇ ਟੀਚਿਆਂ ਨਾਲ ਸੰਬੰਧਤ ਹਨ। ਅੱਜ 120 ਤੋਂ ਵੱਧ ਦੇਸ਼ਾਂ ਦੇ ਲੋਕ ਐਸਪੇਰਾਂਤੋ ਭਾਸ਼ਾ ਬੋਲਣ ਵਿੱਚ ਮਾਹਿਰ ਹਨ। ਪਰ ਐਸਪੇਰਾਂਤੋ ਦੇ ਵਿਰੁੱਧ ਕੁਝ ਆਲੋਚਨਾ ਵੀ ਮੌਜੂਦ ਹੈ। ਉਦਾਹਰਣ ਵਜੋਂ , ਸ਼ਬਦਕੋਸ਼ ਦਾ 70% ਭਾਗ ਦਾ ਸ੍ਰੋਤ ਰੋਮਾਂਸ ਭਾਸ਼ਾਵਾਂ ਵਿੱਚ ਹੈ। ਅਤੇ ਐਸਪੇਰਾਂਤੋ ਵੀ ਸਪੱਸ਼ਟ ਰੂਪ ਵਿੱਚ ਇੰਡੋ-ਯੂਰੋਪੀਅਨ ਭਾਸ਼ਾਵਾਂ ਦੇ ਆਧਾਰ 'ਤੇ ਰਚੀ ਗਈ ਹੈ। ਇਸਦੇ ਬੁਲਾਰੇ ਆਪਣੀਆਂ ਸੋਚਾਂ ਅਤੇ ਵਿਚਾਰਾਂ ਦਾ ਵਟਾਂਦਰਾ ਸਭਾਵਾਂ ਅਤੇ ਕਲੱਬਾਂ ਵਿੱਚ ਕਰਦੇ ਹਨ। ਮੀਟਿੰਗਾਂ ਅਤੇ ਲੈਕਚਰ ਨਿਯਮਿਤ ਰੂਪ ਵਿੱਚ ਔਯੋਜਿਤ ਕੀਤੇ ਜਾਂਦੇ ਹਨ। ਇਸਲਈ , ਕੀ ਤੁਸੀਂ ਕੁਝ ਐਸਪੇਰਾਂਤੋ ਸਿੱਖਣਾ ਚਾਹੋਗੇ ? Ĉu vi parolas Esperanton? – Jes, mi parolas Esperanton tre bone!