ਪ੍ਹੈਰਾ ਕਿਤਾਬ

pa ਡਿਪਾਰਟਮੈਂਟ ਸਟੋਰ ਵਿੱਚ   »   ar ‫فى المتجر‬

52 [ਬਵੰਜਾ]

ਡਿਪਾਰਟਮੈਂਟ ਸਟੋਰ ਵਿੱਚ

ਡਿਪਾਰਟਮੈਂਟ ਸਟੋਰ ਵਿੱਚ

‫52 [اثنان وخمسون]‬

52 [athnan wakhamsuna]

‫فى المتجر‬

fa almtjr

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਕੀ ਅਸੀਂ ਡਿਪਾਰਟਮੈਂਟ ਸਟੋਰ ਜਾ ਸਕਦੇ ਹਾਂ? ‫أ--هب-إلى------‬ ‫_____ إ__ م_____ ‫-ن-ه- إ-ى م-ج-؟- ----------------- ‫أنذهب إلى متجر؟‬ 0
i---d--a- '--la----a-r? i________ '_____ m_____ i-n-d-h-b '-i-a- m-a-r- ----------------------- ianadhhab 'iilaa mtajr?
ਮੈਂ ਕੁਝ ਖਰੀਦਣਾ ਹੈ। ‫عل- -- -----ع-/---س----‬ ‫___ أ_ أ____ / أ______ ‫-ل- أ- أ-ب-ّ- / أ-س-ّ-.- ------------------------- ‫علي أن أتبضّع / أتسوّق.‬ 0
el- '-n-a-b--e-- -----q. e__ '__ a_____ / a______ e-i '-n a-b-d- / a-s-w-. ------------------------ eli 'an atbdde / atswwq.
ਮੈਂ ਬਹੁਤ ਖਰੀਦਦਾਰੀ ਕਰਨੀ ਹੈ। ‫-و- -راء --كث-ر-‬ ‫___ ش___ ا_______ ‫-و- ش-ا- ا-ك-ي-.- ------------------ ‫أود شراء الكثير.‬ 0
a-d s--ra'--l-at-i-a. a__ s_____ a_________ a-d s-i-a- a-k-t-i-a- --------------------- awd shira' alkathira.
ਦਫਤਰ ਨਾਲ ਸੰਬੰਧਿਤ ਸਮਾਨ ਕਿਥੇ ਹੈ। ‫أ-- -- --لو-ز- -ل-كت-ية-‬ ‫___ ه_ ا______ ا_________ ‫-ي- ه- ا-ل-ا-م ا-م-ت-ي-؟- -------------------------- ‫أين هي اللوازم المكتبية؟‬ 0
a-n-h---l---az----lm-ktbi-? a__ h_ a________ a_________ a-n h- a-l-w-z-m a-m-k-b-t- --------------------------- ayn hi allawazim almuktbit?
ਮੈਨੂੰ ਲਿਫਾਫੇ ਅਤੇ ਕਾਗਜ਼ ਚਾਹੀਦੇ ਹਨ। ‫-ح--ج إل----لف-- ---- --ائل-‬ ‫_____ إ__ م_____ و___ ر______ ‫-ح-ا- إ-ى م-ل-ا- و-ر- ر-ا-ل-‬ ------------------------------ ‫أحتاج إلى مغلفات وورق رسائل.‬ 0
ah-t-j ----aa --g-l--at-wawar-- ---ayila. a_____ '_____ m________ w______ r________ a-i-a- '-i-a- m-g-l-f-t w-w-r-q r-s-y-l-. ----------------------------------------- ahitaj 'iilaa mughlafat wawaraq rasayila.
ਮੈਨੂੰ ਕਲਮ ਅਤੇ ਮਾਰਕਰ ਚਾਹੀਦਾ ਹੈ। ‫أح-ا--إ-ى--قلا--ناش-ة-و--ل---تع--م.‬ ‫_____ إ__ أ____ ن____ و_____ ت______ ‫-ح-ا- إ-ى أ-ل-م ن-ش-ة و-ق-ا- ت-ل-م-‬ ------------------------------------- ‫أحتاج إلى أقلام ناشفة وأقلام تعليم.‬ 0
ahit-j -i-l-- -aq----n-shif-t--a---l-m-ta-l--a. a_____ '_____ '_____ n_______ w_______ t_______ a-i-a- '-i-a- '-q-a- n-s-i-a- w-'-q-a- t-e-i-a- ----------------------------------------------- ahitaj 'iilaa 'aqlam nashifat wa'aqlam taelima.
ਫਰਨੀਚਰ ਵਿਭਾਗ ਕਿੱਥੇ ਹੈ? ‫-ين--- --تع- -لبيت-/ -لأ---؟‬ ‫___ ه_ أ____ ا____ / ا_______ ‫-ي- ه- أ-ت-ة ا-ب-ت / ا-أ-ا-؟- ------------------------------ ‫أين هي أمتعة البيت / الأثاث؟‬ 0
a-n hi-'-m-ie-t -l---t---al-a--at-a? a__ h_ '_______ a_____ / a__________ a-n h- '-m-i-a- a-b-y- / a-'-t-a-h-? ------------------------------------ ayn hi 'amtieat albayt / al'athatha?
ਮੈਨੂੰ ਇੱਕ ਅਲਮਾਰੀ ਅਤੇ ਇੱਕ ਦਰਾਜ ਖਾਨਾ ਚਾਹੀਦਾ ਹੈ। ‫أ-ت-ج-إ-ى --ا---أ-بس---خ--نةذات --راج-‬ ‫_____ إ__ خ____ أ____ و________ أ______ ‫-ح-ا- إ-ى خ-ا-ة أ-ب-ة و-ز-ن-ذ-ت أ-ر-ج-‬ ---------------------------------------- ‫أحتاج إلى خزانة ألبسة وخزانةذات أدراج.‬ 0
a---a--'i-l------z---- '----s-t -a---z-n--d-at-'a--aj. a_____ '_____ k_______ '_______ w_____________ '______ a-i-a- '-i-a- k-i-a-a- '-l-i-a- w-k-a-a-t-d-a- '-d-a-. ------------------------------------------------------ ahitaj 'iilaa khizanat 'albisat wakhazantidhat 'adraj.
ਮੈਨੂ ਇੱਕ ਡੈਸਕ ਅਤੇ ਇੱਕ ਸ਼ੈਲਫ ਚਾਹੀਦਾ ਹੈ। ‫أح-اج إل- مكت--و---ن---ات--ف---‬ ‫_____ إ__ م___ و_____ ذ__ ر_____ ‫-ح-ا- إ-ى م-ت- و-ز-ن- ذ-ت ر-و-.- --------------------------------- ‫أحتاج إلى مكتب وخزانة ذات رفوف.‬ 0
a----j -i--aa-mak-ab---kh---n-- -------fuf. a_____ '_____ m_____ w_________ d___ r_____ a-i-a- '-i-a- m-k-a- w-k-i-a-a- d-a- r-f-f- ------------------------------------------- ahitaj 'iilaa maktab wakhizanat dhat rufuf.
ਖਿਲੌਣੇ ਕਿੱਥੇ ਹਨ? ‫-ين -- ---لعا--‬ ‫___ ه_ ا________ ‫-ي- ه- ا-أ-ع-ب-‬ ----------------- ‫أين هي الألعاب؟‬ 0
a----i -l--le--? a__ h_ a________ a-n h- a-'-l-a-? ---------------- ayn hi al'aleab?
ਮੈਨੂੰ ਇੱਕ ਗੁੱਡੀ ਅਤੇ ਇੱਕ ਟੈੱਡੀ ਚਾਹੀਦਾ ਹੈ। ‫---ا- إلى-د--- ود--م----لقم--.‬ ‫_____ إ__ د___ و__ م_ ا________ ‫-ح-ا- إ-ى د-ي- و-ب م- ا-ل-م-ش-‬ -------------------------------- ‫أحتاج إلى دمية ودب من االقماش.‬ 0
i--it-- -i--aa-d---ya- w--ab-- m-- ---qam---. i______ '_____ d______ w______ m__ a_________ i-h-t-j '-i-a- d-m-y-t w-d-b-n m-n a-l-a-a-h- --------------------------------------------- iahitaj 'iilaa damiyat wadabin min aalqamash.
ਮੈਨੂੰ ਫੁੱਟਬਾਲ ਅਤੇ ਸ਼ਤਰੰਜ ਚਾਹੀਦਾ ਹੈ। ‫-ح-اج-إل- -ر- -د--و----ج-‬ ‫_____ إ__ ك__ ق__ و_______ ‫-ح-ا- إ-ى ك-ة ق-م و-ط-ن-.- --------------------------- ‫أحتاج إلى كرة قدم وشطرنج.‬ 0
a-i-----ii--------t -ad-m -----t-n-. a_____ '_____ k____ q____ w_________ a-i-a- '-i-a- k-r-t q-d-m w-s-a-r-j- ------------------------------------ ahitaj 'iilaa kurat qadam washatrnj.
ਔਜ਼ਾਰ ਕਿੱਥੇ ਹਨ? ‫أي---- -ل---؟‬ ‫___ ه_ ا______ ‫-ي- ه- ا-ع-ة-‬ --------------- ‫أين هي العدة؟‬ 0
a------a---? a__ h_ a____ a-n h- a-e-? ------------ ayn hi aled?
ਮੈਨੂੰ ਇੱਕ ਹਥੌੜਾ ਅਤੇ ਚਿਮਟਾ ਚਾਹੀਦਾ ਹੈ। ‫أ---- إ---شا----و---ش--‬ ‫_____ إ__ ش____ و_______ ‫-ح-ا- إ-ى ش-ك-ش و-م-ش-.- ------------------------- ‫أحتاج إلى شاكوش وكماشة.‬ 0
ahit-j 'ii----s-aku-h -aki-asha--. a_____ '_____ s______ w___________ a-i-a- '-i-a- s-a-u-h w-k-m-s-a-a- ---------------------------------- ahitaj 'iilaa shakush wakimashata.
ਮੈਨੂੰ ਇੱਕ ਡ੍ਰਿੱਲ ਅਤੇ ਪੇਚਕਸ ਚਾਹੀਦਾ ਹੈ। ‫--ت-- --- مث-ا--و--- -فك ----ي.‬ ‫_____ إ__ م____ و___ م__ ب______ ‫-ح-ا- إ-ى م-ق-ب و-ل- م-ك ب-ا-ي-‬ --------------------------------- ‫أحتاج إلى مثقاب وإلى مفك براغي.‬ 0
ah-------ila- --t-qab---'-il---m--a--b--g--. a_____ '_____ m______ w_______ m____ b______ a-i-a- '-i-a- m-t-q-b w-'-i-a- m-f-k b-a-h-. -------------------------------------------- ahitaj 'iilaa mithqab wa'iilaa mafak braghy.
ਗਹਿਣਿਆਂ ਦਾ ਵਿਭਾਗ ਕਿੱਥੇ ਹੈ? ‫أ-- هي ا--جو--ا--‬ ‫___ ه_ ا__________ ‫-ي- ه- ا-م-و-ر-ت-‬ ------------------- ‫أين هي المجوهرات؟‬ 0
ay- -i --m-ja--a---? a__ h_ a____________ a-n h- a-m-j-w-a-a-? -------------------- ayn hi almujawharat?
ਮੈਨੂੰ ਇੱਕ ਮਾਲਾ ਅਤੇ ਇੱਕ ਕੰਗਣ ਚਾਹੀਦਾ ਹੈ। ‫-حت-- إ-ى--ل--ة --لى -وار.‬ ‫_____ إ__ س____ و___ س_____ ‫-ح-ا- إ-ى س-س-ة و-ل- س-ا-.- ---------------------------- ‫أحتاج إلى سلسلة وإلى سوار.‬ 0
ahi--- --il-a s--silat----ii--a-s----. a_____ '_____ s_______ w_______ s_____ a-i-a- '-i-a- s-l-i-a- w-'-i-a- s-w-r- -------------------------------------- ahitaj 'iilaa silsilat wa'iilaa sawar.
ਮੈਨੂੰ ਇੱਕ ਅੰਗੂਠੀ ਅਤੇ ਝੁਮਕੇ ਚਾਹੀਦੇ ਹਨ। ‫-حت---‘-- -ات- -إ-- أقر--.‬ ‫_____ ‘__ خ___ و___ أ______ ‫-ح-ا- ‘-ى خ-ت- و-ل- أ-ر-ط-‬ ---------------------------- ‫أحتاج ‘لى خاتم وإلى أقراط.‬ 0
a--taj -la-----ti- w--i--aa -aqrat. a_____ '___ k_____ w_______ '______ a-i-a- '-a- k-a-i- w-'-i-a- '-q-a-. ----------------------------------- ahitaj 'laa khatim wa'iilaa 'aqrat.

ਔਰਤਾਂ ਭਾਸ਼ਾਈ ਤੌਰ 'ਤੇ ਮਰਦਾਂ ਤੋਂ ਵੱਧ ਗੁਣਵਾਨ ਹੁੰਦੀਆਂ ਹਨ!

ਔਰਤਾਂ ਵੀ ਮਰਦਾਂ ਜਿੰਨੀਆਂ ਬੁੱਧੀਮਾਨ ਹੁੰਦੀਆਂ ਹਨ। ਔਸਤਨ, ਦੋਹਾਂ ਦੀ ਬੁੱਧੀ-ਸਮਰੱਥਾ ਬਰਾਬਰ ਹੁੰਦੀ ਹੈ। ਪਰ, ਲਿੰਗ ਕੁਸ਼ਲਤਾਵਾਂ ਵੱਖ-ਵੱਖ ਹੁੰਦੀਆਂ ਹਨ। ਉਦਾਹਰਣ ਵਜੋਂ, ਮਰਦਾਂ ਦੀ ਤ੍ਰੈ-ਆਯਾਮੀ ਸੋਚ ਵਧੀਆ ਹੁੰਦੀ ਹੈ। ਉਹ ਗਣਿਤ ਦੇ ਸਵਾਲ ਵਧੀਆ ਢੰਗ ਨਾਲ ਹੱਲ ਕਰਦੇ ਹਨ। ਦੂਜੇ ਪਾਸੇ, ਔਰਤਾਂ ਦੀ ਯਾਦਸ਼ਕਤੀ ਵਧੀਆ ਹੁੰਦੀ ਹੈ। ਅਤੇ ਉਹ ਭਾਸ਼ਾਵਾਂ ਵਿੱਚ ਛੇਤੀ ਮਾਹਿਰ ਹੋ ਜਾਂਦੀਆਂ ਹਨ। ਔਰਤਾਂ ਸ਼ਬਦ-ਜੋੜ ਅਤੇ ਵਿਆਕਰਣ ਵਿੱਚ ਘੱਟ ਗ਼ਲਤੀਆਂ ਕਰਦੀਆਂ ਹਨ। ਉਨ੍ਹਾਂ ਦੀ ਸ਼ਬਦਾਵਲੀ ਵੀ ਵਿਸ਼ਾਲ ਹੁੰਦੀ ਹੈ ਅਤੇ ਉਹ ਵਧੇਰੇ ਸਹਿਜਤਾ ਨਾਲ ਪੜ੍ਹਦੀਆਂ ਹਨ। ਇਸਲਈ, ਉਹ ਭਾਸ਼ਾ ਇਮਤਿਹਾਨਾਂ ਵਿੱਚ ਵਿਸ਼ੇਸ਼ ਤੌਰ 'ਤੇ ਚੰਗੇ ਨਤੀਜੇ ਪ੍ਰਾਪਤ ਕਰਦੀਆਂ ਹਨ। ਔਰਤਾਂ ਦੀ ਭਾਸ਼ਾਈ ਮੁਹਾਰਤ ਦਾ ਰਾਜ਼ ਉਨ੍ਹਾਂ ਦਾ ਦਿਮਾਗ ਹੁੰਦਾ ਹੈ। ਮਰਦ ਅਤੇ ਔਰਤ ਦੇ ਦਿਮਾਗ ਵੱਖ-ਵੱਖ ਢੰਗ ਨਾਲ ਵਿਵਸਥਿਤ ਹੁੰਦੇ ਹਨ। ਦਿਮਾਗ ਦਾ ਖੱਬਾ ਭਾਗ ਭਾਸ਼ਾ ਲਈ ਜ਼ਿੰਮੇਵਾਰ ਹੁੰਦਾ ਹੈ। ਇਹ ਖੇਤਰ ਭਾਸ਼ਾਈ ਕਾਰਜ-ਪ੍ਰਣਾਲੀਆਂ ਨੂੰ ਕਾਬੂ ਵਿੱਚ ਰੱਖਦਾ ਹੈ। ਇਸਦੇ ਬਾਵਜੂਦ, ਬੋਲੀ ਨੂੰ ਸੰਸਾਧਿਤ ਕਰਨ ਸਮੇਂ ਔਰਤਾਂ ਦਿਮਾਗ ਦੇ ਦੋਵੇਂ ਭਾਗਾਂ ਦੀ ਵਰਤੋਂ ਕਰਦੀਆਂ ਹਨ। ਇਸਤੋਂ ਛੁੱਟ, ਉਨ੍ਹਾਂ ਦੇ ਦਿਮਾਗ ਦੇ ਦੋਵੇਂ ਭਾਗ ਵਿਚਾਰਾਂ ਦੀ ਅਦਲਾ-ਬਦਲੀ ਵਧੀਆ ਢੰਗ ਨਾਲ ਕਰ ਸਕਦੇ ਹਨ। ਇਸਲਈ, ਔਰਤ ਦਾ ਦਿਮਾਗ ਬੋਲੀ ਦੇ ਸੰਸਾਧਨ ਦੌਰਾਨ ਵਧੇਰੇ ਕ੍ਰਿਆਸ਼ੀਲ ਹੁੰਦਾ ਹੈ। ਅਤੇ ਔਰਤਾਂ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿਤ ਕਰ ਸਕਦੀਆਂ ਹਨ। ਦਿਮਾਗਾਂ ਦੇ ਵੱਖ-ਵੱਖ ਹੋਣ ਦਾ ਕਾਰਨ ਅਜੇ ਵੀ ਸਪੱਸ਼ਟ ਨਹੀਂ ਹੈ। ਕੁਝ ਵਿਗਿਆਨੀ ਸਮਝਦੇ ਹਨ ਕਿ ਇਸਦਾ ਕਾਰਨ ਜੀਵ-ਵਿਗਿਆਨ ਹੈ। ਔਰਤਾਂ ਅਤੇ ਮਰਦਾਂ ਦੇ ਅਨੁਵੰਸ਼ਕ ਤੱਤ ਦਿਮਾਗ ਦੇ ਵਿਕਾਸ ਉੱਤੇ ਪ੍ਰਭਾਵ ਪਾਉਂਦੇ ਹਨ। ਔਰਤਾਂ ਅਤੇ ਮਰਦ ਹਾਰਮੋਨਜ਼ ਦੇ ਕਾਰਨ ਇੱਕ-ਦੂਜੇ ਤੋਂ ਅਲੱਗ ਹੁੰਦੇ ਹਨ। ਕਈ ਕਹਿੰਦੇ ਹਨ ਕਿ ਸਾਡਾ ਪਾਲਣ-ਪੋਸਣ ਸਾਡੇ ਵਿਕਾਸ ਉੱਤੇ ਪ੍ਰਭਾਵ ਪਾਉਂਦਾ ਹੈ। ਕਿਉਂਕਿ ਬੱਚੀਆਂ ਨੂੰ ਜ਼ਿਆਦਾ ਗੱਲਬਾਤ ਅਤੇ ਪੜ੍ਹਨ ਨੂੰ ਮਿਲਦਾ ਹੈ। ਦੂਜੇ ਪਾਸੇ, ਛੋਟੇ ਲੜਕਿਆਂ ਨੂੰ ਜ਼ਿਆਦਾ ਤਕਨੀਕੀ ਖਿਡੌਣੇ ਪ੍ਰਾਪਤ ਹੁੰਦੇ ਹਨ। ਇਸਲਈ, ਸ਼ਾਇਦ ਸਾਡਾ ਵਾਤਾਵਰਣ ਸਾਡੇ ਦਿਮਾਗ ਨੂੰ ਵਿਕਸਿਤ ਕਰਦਾ ਹੈ। ਦੂਜੇ ਪਾਸੇ, ਕੁਝ ਭਿੰਨਤਾਵਾਂ ਵਿਸ਼ਵ ਪੱਧਰ 'ਤੇ ਮੌਜੂਦ ਹੁੰਦੀਆਂ ਹਨ। ਅਤੇ ਬੱਚਿਆਂ ਦਾ ਪਾਲਣ-ਪੋਸਣ ਹਰੇਕ ਸਭਿਆਚਾਰ ਵਿੱਚ ਵੱਖ ਹੁੰਦਾ ਹੈ...