د جملې کتاب

ps هیوادونه او ژبې   »   pa ਦੇਸ਼ ਅਤੇ ਭਾਸ਼ਾਂਵਾਂ

5 [ پنځه ]

هیوادونه او ژبې

هیوادونه او ژبې

5 [ਪੰਜ]

5 [Paja]

ਦੇਸ਼ ਅਤੇ ਭਾਸ਼ਾਂਵਾਂ

[dēśa atē bhāśānvāṁ]

غوره کړئ چې تاسو څنګه غواړئ ژباړه وګورئ:   
Pashto Punjabi لوبه وکړئ نور
جان د لندن څخه دی. ਜੌਨ ਲੰਦਨ ਤੋਂ ਆਇਆ ਹੈ। ਜੌਨ ਲੰਦਨ ਤੋਂ ਆਇਆ ਹੈ। 1
j-un-------a-t-ṁ ā-i-ā hai. jauna ladana tōṁ ā'i'ā hai.
لندن په انګلستان کې دی. ਲੰਦਨ ਗ੍ਰੇਟ ਬ੍ਰਿਟੇਨ ਵਿੱਚ ਸਥਿਤ ਹੈ। ਲੰਦਨ ਗ੍ਰੇਟ ਬ੍ਰਿਟੇਨ ਵਿੱਚ ਸਥਿਤ ਹੈ। 1
L-d------ēṭ- -riṭ----v-c---a-h--a--a-. Ladana grēṭa briṭēna vica sathita hai.
هغه په انګلیسي خبرې کوي. ਉਹ ਅੰਗਰੇਜ਼ੀ ਬੋਲਦਾ ਹੈ। ਉਹ ਅੰਗਰੇਜ਼ੀ ਬੋਲਦਾ ਹੈ। 1
Uh--agarē-ī--ōl----h--. Uha agarēzī bōladā hai.
ماریا د مادرید څخه ده. ਮਾਰੀਆ ਮੈਡ੍ਰਿਡ ਤੋਂ ਆਈ ਹੈ। ਮਾਰੀਆ ਮੈਡ੍ਰਿਡ ਤੋਂ ਆਈ ਹੈ। 1
Mārī-ā----ḍ-----t-- -'---ai. Mārī'ā maiḍriḍa tōṁ ā'ī hai.
مادرید په هسپانیه کې دی. ਮੈਡ੍ਰਿਡ ਸਪੇਨ ਵਿੱਚ ਸਥਿਤ ਹੈ। ਮੈਡ੍ਰਿਡ ਸਪੇਨ ਵਿੱਚ ਸਥਿਤ ਹੈ। 1
M-----ḍ---apē-a-v--a--a-h-ta -ai. Maiḍriḍa sapēna vica sathita hai.
هغه هسپانوي وایی. ਉਹ ਸਪੇਨੀ ਬੋਲਦੀ ਹੈ। ਉਹ ਸਪੇਨੀ ਬੋਲਦੀ ਹੈ। 1
Uha s-p--- bō-adī--ai. Uha sapēnī bōladī hai.
پیټر او مارتا د برلین څخه دي. ਪੀਟਰ ਅਤੇ ਮਾਰਥਾ ਬਰਲਿਨ ਤੋਂ ਆਏ ਹਨ। ਪੀਟਰ ਅਤੇ ਮਾਰਥਾ ਬਰਲਿਨ ਤੋਂ ਆਏ ਹਨ। 1
P-ṭa-a-a-- --r---- b--a--n- tō- --ē---na. Pīṭara atē mārathā baralina tōṁ ā'ē hana.
برلین په جرمني کې دی. ਬਰਲਿਨ ਜਰਮਨੀ ਵਿੱਚ ਸਥਿਤ ਹੈ। ਬਰਲਿਨ ਜਰਮਨੀ ਵਿੱਚ ਸਥਿਤ ਹੈ। 1
Bar--in--j--a-a-----ca--a--i-a--ai. Baralina jaramanī vica sathita hai.
ایا تاسو دواړه په المانی ژبه خبرې کوئ؟ ਕੀ ਤੁਸੀਂ ਦੋਵੇਂ ਜਰਮਨ ਬੋਲ ਸਕਦੇ ਹੋ? ਕੀ ਤੁਸੀਂ ਦੋਵੇਂ ਜਰਮਨ ਬੋਲ ਸਕਦੇ ਹੋ? 1
Kī t-s-ṁ--ō--ṁ-jar--a-- b-la --ka-ē --? Kī tusīṁ dōvēṁ jaramana bōla sakadē hō?
لندن پلازمېنه ده. ਲੰਦਨ ਇੱਕ ਰਾਜਧਾਨੀ ਹੈ। ਲੰਦਨ ਇੱਕ ਰਾਜਧਾਨੀ ਹੈ। 1
L--ana---- ---adhānī h-i. Ladana ika rājadhānī hai.
مادرید او برلین هم پلازمینې دي. ਮੈਡ੍ਰਿਡ ਅਤੇ ਬਰਲਿਨ ਵੀ ਰਾਜਧਾਨੀਆਂ ਹਨ। ਮੈਡ੍ਰਿਡ ਅਤੇ ਬਰਲਿਨ ਵੀ ਰਾਜਧਾਨੀਆਂ ਹਨ। 1
Ma-ḍ-i-------b-ra-i-- ---r-ja--ā-ī'ā---a--. Maiḍriḍa atē baralina vī rājadhānī'āṁ hana.
د پلازمینې ښارونه لوی دی او شور لری. ਰਾਜਧਾਨੀਆਂ ਵੱਡੀਆਂ ਅਤੇ ਸ਼ੋਰ ਨਾਲ ਭਰੀਆਂ ਹੋਈਆਂ ਹੁੰਦੀਆਂ ਹਨ। ਰਾਜਧਾਨੀਆਂ ਵੱਡੀਆਂ ਅਤੇ ਸ਼ੋਰ ਨਾਲ ਭਰੀਆਂ ਹੋਈਆਂ ਹੁੰਦੀਆਂ ਹਨ। 1
R-jad-----ā--vaḍ-----a---ś--a -ā-a ----ī-ā- h--ī--ṁ-h-----ṁ -a-a. Rājadhānī'āṁ vaḍī'āṁ atē śōra nāla bharī'āṁ hō'ī'āṁ hudī'āṁ hana.
فرانسه په اروپا کې ده. ਫਰਾਂਸ ਯੂਰਪ ਵਿੱਚ ਸਥਿਤ ਹੈ। ਫਰਾਂਸ ਯੂਰਪ ਵਿੱਚ ਸਥਿਤ ਹੈ। 1
P----n-- -----a v-c- s---ita---i. Pharānsa yūrapa vica sathita hai.
مصر په افریقا کې دی. ਮਿਸਰ ਅਫਰੀਕਾ ਵਿੱਚ ਸਥਿਤ ਹੈ। ਮਿਸਰ ਅਫਰੀਕਾ ਵਿੱਚ ਸਥਿਤ ਹੈ। 1
M-s-ra -p--r-k----c- ----i-- -ai. Misara apharīkā vica sathita hai.
جاپان په اسیا کې دی. ਜਾਪਾਨ ਏਸ਼ੀਆ ਵਿੱਚ ਸਥਿਤ ਹੈ। ਜਾਪਾਨ ਏਸ਼ੀਆ ਵਿੱਚ ਸਥਿਤ ਹੈ। 1
J-pān--ē-ī-- --c- -at--ta h--. Jāpāna ēśī'ā vica sathita hai.
کاناډا په شمالي امریکا کې دی. ਕਨੇਡਾ ਉੱਤਰੀ ਅਮਰੀਕਾ ਵਿੱਚ ਸਥਿਤ ਹੈ। ਕਨੇਡਾ ਉੱਤਰੀ ਅਮਰੀਕਾ ਵਿੱਚ ਸਥਿਤ ਹੈ। 1
Ka--ḍā-utar- --ar--- ---a---t-ita h--. Kanēḍā utarī amarīkā vica sathita hai.
پاناما په مرکزي امریکا کې دی. ਪਨਾਮਾ ਮੱਧ – ਅਮਰੀਕਾ ਵਿੱਚ ਸਥਿਤ ਹੈ। ਪਨਾਮਾ ਮੱਧ – ਅਮਰੀਕਾ ਵਿੱਚ ਸਥਿਤ ਹੈ। 1
Panā-ā -adh- –--m---k- vi---sa---t---a-. Panāmā madha – amarīkā vica sathita hai.
برازیل په جنوبي امریکا کې دی. ਬ੍ਰਾਜ਼ੀਲ ਦੱਖਣੀ ਅਮਰੀਕਾ ਵਿੱਚ ਸਥਿਤ ਹੈ। ਬ੍ਰਾਜ਼ੀਲ ਦੱਖਣੀ ਅਮਰੀਕਾ ਵਿੱਚ ਸਥਿਤ ਹੈ। 1
Br--īl- --kha-ī a-----ā v--a -a-hi-a--ai. Brāzīla dakhaṇī amarīkā vica sathita hai.

-

- - - - - - - - - - - - - - - - - - - - - - - - - - - -