د جملې کتاب

ps سپورت   »   pa ਖੇਲ

49 [ نهه څلویښت ]

سپورت

سپورت

49 [ਉਨੰਜਾ]

49 [Unajā]

ਖੇਲ

[khēla]

غوره کړئ چې تاسو څنګه غواړئ ژباړه وګورئ:   
Pashto Punjabi لوبه وکړئ نور
ایا تاسو سپورت کوئ؟ ਕੀ ਤੁਸੀਂ ਕਸਰਤ ਕਰਦੇ ਹੋ? ਕੀ ਤੁਸੀਂ ਕਸਰਤ ਕਰਦੇ ਹੋ? 1
k---us-- k--a--ta-ka-ad----? kī tusīṁ kasarata karadē hō?
هو، زه باید حرکت وکړم. ਹਾਂ,ਮੈਨੂੰ ਕਸਰਤ ਕਰਨੀ ਚਾਹੀਦੀ ਹੈ। ਹਾਂ,ਮੈਨੂੰ ਕਸਰਤ ਕਰਨੀ ਚਾਹੀਦੀ ਹੈ। 1
Hāṁ,mai----a-a-a-- ka---- ----d---ai. Hāṁ,mainū kasarata karanī cāhīdī hai.
زه د سپورت کلب ته ځم. ਮੈਂ ਇੱਕ ਖੇਡ – ਕਲੱਬ ਵਿੱਚ ਜਾਂਦਾ / ਜਾਂਦੀ ਹਾਂ। ਮੈਂ ਇੱਕ ਖੇਡ – ਕਲੱਬ ਵਿੱਚ ਜਾਂਦਾ / ਜਾਂਦੀ ਹਾਂ। 1
Ma-ṁ -ka-k-ēḍa ---a-a---v--a -ānd-/ --n------. Maiṁ ika khēḍa – kalaba vica jāndā/ jāndī hāṁ.
موږ فوټبال کوو. ਅਸੀਂ ਫੁੱਟਬਾਲ ਖੇਡਦੇ ਹਾਂ। ਅਸੀਂ ਫੁੱਟਬਾਲ ਖੇਡਦੇ ਹਾਂ। 1
Asīṁ -h-ṭ-bā-a--h---dē-h--. Asīṁ phuṭabāla khēḍadē hāṁ.
ځینې وختونه موږ لامبو وهو. ਕਦੇ ਕਦੇ ਅਸੀਂ ਤੈਰਨ ਜਾਂਦੇ ਹਾਂ। ਕਦੇ ਕਦੇ ਅਸੀਂ ਤੈਰਨ ਜਾਂਦੇ ਹਾਂ। 1
K--- kadē --ī- t----n---ānd- h-ṁ. Kadē kadē asīṁ tairana jāndē hāṁ.
یا موږ بایسکل چلوو. ਜਾਂ ਅਸੀਂ ਸਾਈਕਲ ਚਲਾਂਦੇ ਹਾਂ। ਜਾਂ ਅਸੀਂ ਸਾਈਕਲ ਚਲਾਂਦੇ ਹਾਂ। 1
J-ṁ-a-īṁ sā'īk-l- calā-dē---ṁ. Jāṁ asīṁ sā'īkala calāndē hāṁ.
زموږ په ښار کې د فوټبال یو اسٹیڈیم دی. ਸਾਡੇ ਸ਼ਹਿਰ ਵਿੱਚ ਇੱਕ ਫੁਟਬਾਲ ਦਾ ਮੈਦਾਨ ਹੈ। ਸਾਡੇ ਸ਼ਹਿਰ ਵਿੱਚ ਇੱਕ ਫੁਟਬਾਲ ਦਾ ਮੈਦਾਨ ਹੈ। 1
Sāḍē śahira-v-c----- p-uṭabā-a-dā-maid--a h--. Sāḍē śahira vica ika phuṭabāla dā maidāna hai.
د سوناسره د لامبو هم شته. ਤਰਣਤਾਲ ਅਤੇ ਸੌਨਾ ਵੀ ਇੱਥੇ ਹੈ। ਤਰਣਤਾਲ ਅਤੇ ਸੌਨਾ ਵੀ ਇੱਥੇ ਹੈ। 1
T----atā------ -au-ā--ī i--ē----. Taraṇatāla atē saunā vī ithē hai.
او ګالف کورس هم شته. ਅਤੇ ਇੱਕ ਗੋਲਫ ਦਾ ਮੈਦਾਨ ਹੈ। ਅਤੇ ਇੱਕ ਗੋਲਫ ਦਾ ਮੈਦਾਨ ਹੈ। 1
A-- i-- -ō-a-h--dā -aid----hai. Atē ika gōlapha dā maidāna hai.
په تلویزیون کې څه دي؟ ਟੈਲੀਵੀਜ਼ਨ ਤੇ ਕੀ ਚੱਲ ਰਿਹਾ ਹੈ? ਟੈਲੀਵੀਜ਼ਨ ਤੇ ਕੀ ਚੱਲ ਰਿਹਾ ਹੈ? 1
Ṭai--vīzana--------al- -i-ā hai? Ṭailīvīzana tē kī cala rihā hai?
همدا اوس د فوټبال لوبه ده. ਇਸ ਵੇਲੇ ਇੱਕ ਫੁਟਬਾਲ ਦਾ ਮੈਚ ਚੱਲ ਰਿਹਾ ਹੈ। ਇਸ ਵੇਲੇ ਇੱਕ ਫੁਟਬਾਲ ਦਾ ਮੈਚ ਚੱਲ ਰਿਹਾ ਹੈ। 1
I-a vēl- i-a --uṭab----d- -a-ca--a-- -i-ā--ai. Isa vēlē ika phuṭabāla dā maica cala rihā hai.
جرمني لوبډله د انګلستان سره لوبه کوي. ਜਰਮਨੀ ਦੀ ਟੀਮ ਅੰਗਰੇਜ਼ੀ ਟੀਮ ਦੇ ਖਿਲਾਫ ਖੇਲ ਰਹੀ ਹੈ। ਜਰਮਨੀ ਦੀ ਟੀਮ ਅੰਗਰੇਜ਼ੀ ਟੀਮ ਦੇ ਖਿਲਾਫ ਖੇਲ ਰਹੀ ਹੈ। 1
Jar-ma-- d--ṭ--- a-a-ē---ṭī-a dē-k--l-----k--la--------i. Jaramanī dī ṭīma agarēzī ṭīma dē khilāpha khēla rahī hai.
څوک ګټي؟ ਕੌਣ ਜਿੱਤ ਰਿਹਾ ਹੈ? ਕੌਣ ਜਿੱਤ ਰਿਹਾ ਹੈ? 1
K-uṇa--it- r-hā hai? Kauṇa jita rihā hai?
زه هیڅ اندازہ نلرم. ਪਤਾ ਨਹੀਂ। ਪਤਾ ਨਹੀਂ। 1
P-t--n--īṁ. Patā nahīṁ.
دا په اوس وخت کې برابر دی. ਇਸ ਵੇਲੇ ਇਹ ਅਨਿਸ਼ਚਿਤ ਹੈ। ਇਸ ਵੇਲੇ ਇਹ ਅਨਿਸ਼ਚਿਤ ਹੈ। 1
Is--vēl--ih--ani-acita-ha-. Isa vēlē iha aniśacita hai.
ریفری د بلجیم دی. ਅੰਪਾਇਰ ਬੈਲਜੀਅਮ ਤੋਂ ਹੈ। ਅੰਪਾਇਰ ਬੈਲਜੀਅਮ ਤੋਂ ਹੈ। 1
A-ā'--a-b--l---------ōṁ ha-. Apā'ira bailajī'ama tōṁ hai.
اوس یو لس مېتېر شوټ دې. ਹੁਣ ਪੈਨਲਟੀ ਕਿੱਕ ਹੋਵੇਗੀ। ਹੁਣ ਪੈਨਲਟੀ ਕਿੱਕ ਹੋਵੇਗੀ। 1
H-ṇa pa-na-----k-----ō-ē-ī. Huṇa painalaṭī kika hōvēgī.
گول! یو تر صفر! ਗੋਲ! ਇੱਕ – ਸਿਫਰ! ਗੋਲ! ਇੱਕ – ਸਿਫਰ! 1
G---- --a----iph-ra! Gōla! Ika – siphara!

-

- - - - - - - - - - - - - - - - - - - - - - - - - - - -