ਪ੍ਹੈਰਾ ਕਿਤਾਬ

pa ਛੁੱਟੀਆਂ ਦੀਆਂ ਗਤੀਵਿਧੀਆਂ   »   gu રજા પ્રવૃત્તિઓ

48 [ਅਠਤਾਲੀ]

ਛੁੱਟੀਆਂ ਦੀਆਂ ਗਤੀਵਿਧੀਆਂ

ਛੁੱਟੀਆਂ ਦੀਆਂ ਗਤੀਵਿਧੀਆਂ

48 [અડતાલીસ]

48 [Aḍatālīsa]

રજા પ્રવૃત્તિઓ

[rajā pravr̥tti'ō]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਕੀ ਸਮੁੰਦਰ ਕੰਢਾ ਸਾਫ ਹੈ? શ-ં બી--સ-વ--- -ે? શું બી_ સ્___ છે_ શ-ં બ-ચ સ-વ-્- છ-? ------------------ શું બીચ સ્વચ્છ છે? 0
ś-- -----s-acc-- ch-? ś__ b___ s______ c___ ś-ṁ b-c- s-a-c-a c-ē- --------------------- śuṁ bīca svaccha chē?
ਕੀ ਉਥੇ ਇਸ਼ਨਾਨ ਕੀਤਾ ਜਾ ਸਕਦਾ ਹੈ? શ-ં-તમે -્--- ત---શકો -ો? શું ત_ ત્_ ત_ શ_ છો_ શ-ં ત-ે ત-ય-ં ત-ી શ-ો છ-? ------------------------- શું તમે ત્યાં તરી શકો છો? 0
Śuṁ-t-m--ty-ṁ---rī-ś--- chō? Ś__ t___ t___ t___ ś___ c___ Ś-ṁ t-m- t-ā- t-r- ś-k- c-ō- ---------------------------- Śuṁ tamē tyāṁ tarī śakō chō?
ਉੱਥੇ ਤੈਰਨ ਵਿੱਚ ਕੋਈ ਖਤਰਾ ਤਾਂ ਨਹੀਂ ਹੈ? શુ---્ય-ં તરવું જ--મ---થી? શું ત્_ ત__ જો__ ન__ શ-ં ત-ય-ં ત-વ-ં જ-ખ-ી ન-ી- -------------------------- શું ત્યાં તરવું જોખમી નથી? 0
Śu- ---ṁ-------ṁ j-kh-m- -at-ī? Ś__ t___ t______ j______ n_____ Ś-ṁ t-ā- t-r-v-ṁ j-k-a-ī n-t-ī- ------------------------------- Śuṁ tyāṁ taravuṁ jōkhamī nathī?
ਕੀ ਇੱਥੇ ਸੂਰਜੀ ਛਤਰੀ ਕਿਰਾਏ ਤੇ ਲਈ ਜਾ ਸਕਦੀ ਹੈ? શુ---મે અ----છ---ી-ભાડે-આ---શ---છ-? શું ત_ અ_ છ__ ભા_ આ_ શ_ છો_ શ-ં ત-ે અ-ી- છ-્-ી ભ-ડ- આ-ી શ-ો છ-? ----------------------------------- શું તમે અહીં છત્રી ભાડે આપી શકો છો? 0
Śu---a-ē a-īṁ-chatrī-b---- āp--śa----h-? Ś__ t___ a___ c_____ b____ ā__ ś___ c___ Ś-ṁ t-m- a-ī- c-a-r- b-ā-ē ā-ī ś-k- c-ō- ---------------------------------------- Śuṁ tamē ahīṁ chatrī bhāḍē āpī śakō chō?
ਕੀ ਇੱਥੇ ਡੈੱਕ – ਕੁਰਸੀ ਕਿਰਾਏ ਤੇ ਮਿਲ ਸਕਦੀ ਹੈ? શ-- --- -હીં ડે--ેર ભાડે--પી-------? શું ત_ અ_ ડે___ ભા_ આ_ શ_ છો_ શ-ં ત-ે અ-ી- ડ-ક-ે- ભ-ડ- આ-ી શ-ો છ-? ------------------------------------ શું તમે અહીં ડેકચેર ભાડે આપી શકો છો? 0
Ś-ṁ--am- -h-ṁ -ē-a-ē-a----ḍē ā-ī ---- --ō? Ś__ t___ a___ ḍ_______ b____ ā__ ś___ c___ Ś-ṁ t-m- a-ī- ḍ-k-c-r- b-ā-ē ā-ī ś-k- c-ō- ------------------------------------------ Śuṁ tamē ahīṁ ḍēkacēra bhāḍē āpī śakō chō?
ਕੀ ਇੱਥੇ ਕਿਸ਼ਤੀ ਕਿਰਾਏ ਤੇ ਮਿਲ ਸਕਦੀ ਹੈ? શું તમે અહી--હો-- ભ--ે-આપી-શ----ો? શું ત_ અ_ હો_ ભા_ આ_ શ_ છો_ શ-ં ત-ે અ-ી- હ-ડ- ભ-ડ- આ-ી શ-ો છ-? ---------------------------------- શું તમે અહીં હોડી ભાડે આપી શકો છો? 0
Śuṁ-t-mē-a--- hō-ī -hāḍē āp- -a-ō -h-? Ś__ t___ a___ h___ b____ ā__ ś___ c___ Ś-ṁ t-m- a-ī- h-ḍ- b-ā-ē ā-ī ś-k- c-ō- -------------------------------------- Śuṁ tamē ahīṁ hōḍī bhāḍē āpī śakō chō?
ਮੈਂ ਸਰਫ ਕਰਨਾ ਚਾਹੁੰਦਾ ਹਾਂ। હુ--સર-----વા માંગ- છું. હું સ__ ક__ માં_ છું_ હ-ં સ-્- ક-વ- મ-ં-ુ છ-ં- ------------------------ હું સર્ફ કરવા માંગુ છું. 0
H-- --rp-- -ar-vā mā-gu c-u-. H__ s_____ k_____ m____ c____ H-ṁ s-r-h- k-r-v- m-ṅ-u c-u-. ----------------------------- Huṁ sarpha karavā māṅgu chuṁ.
ਮੈਂ ਗੋਤਾ ਲਗਾਉਣਾ ਹੈ। હુ- ડા-વ --વા ---ગ- છું હું ડા__ ક__ માં_ છું હ-ં ડ-ઇ- ક-વ- મ-ં-ુ છ-ં ----------------------- હું ડાઇવ કરવા માંગુ છું 0
H-ṁ -ā&ap-s;iv- ka--v- --ṅgu -huṁ H__ ḍ__________ k_____ m____ c___ H-ṁ ḍ-&-p-s-i-a k-r-v- m-ṅ-u c-u- --------------------------------- Huṁ ḍā'iva karavā māṅgu chuṁ
ਮੈਂ ਵਾਟਰ ਸਕੀਇੰਗ ਕਰਨੀ ਹੈ। હુ----ટર સ-કીઇ-- પર જ-- માં-ુ ---. હું વો__ સ્___ પ_ જ_ માં_ છું_ હ-ં વ-ટ- સ-ક-ઇ-ગ પ- જ-ા મ-ં-ુ છ-ં- ---------------------------------- હું વોટર સ્કીઇંગ પર જવા માંગુ છું. 0
h-------ra--k---pos;iṅ-a--ar---a-ā -āṅ-u-c-u-. h__ v_____ s____________ p___ j___ m____ c____ h-ṁ v-ṭ-r- s-ī-a-o-;-ṅ-a p-r- j-v- m-ṅ-u c-u-. ---------------------------------------------- huṁ vōṭara skī'iṅga para javā māṅgu chuṁ.
ਕੀ ਸਰਫ – ਬੋਰਡ ਕਿਰਾਏ ਤੇ ਮਿਲ ਸਕਦਾ ਹੈ। શ----મે---્ફ--ર્- ભા-- આ----ક- -ો? શું ત_ સ_____ ભા_ આ_ શ_ છો_ શ-ં ત-ે સ-્-બ-ર-ડ ભ-ડ- આ-ી શ-ો છ-? ---------------------------------- શું તમે સર્ફબોર્ડ ભાડે આપી શકો છો? 0
Ś-- t-mē------abōrḍa-b---------śa-----ō? Ś__ t___ s__________ b____ ā__ ś___ c___ Ś-ṁ t-m- s-r-h-b-r-a b-ā-ē ā-ī ś-k- c-ō- ---------------------------------------- Śuṁ tamē sarphabōrḍa bhāḍē āpī śakō chō?
ਕੀ ਇੱਥੇ ਚੁੱਭੀ – ਯੰਤਰ ਕਿਰਾਏ ਤੇ ਮਿਲ ਸਕਦਾ ਹੈ? શુ- --ે---ઇ--ં- -ાધન- ભ--- આપ- શકો છ-? શું ત_ ડા___ સા__ ભા_ આ_ શ_ છો_ શ-ં ત-ે ડ-ઇ-િ-ગ સ-ધ-ો ભ-ડ- આ-ી શ-ો છ-? -------------------------------------- શું તમે ડાઇવિંગ સાધનો ભાડે આપી શકો છો? 0
Śuṁ-t-mē ḍā&-p-s;iviṅ-----d--n--bhāḍ- --ī--akō chō? Ś__ t___ ḍ_____________ s______ b____ ā__ ś___ c___ Ś-ṁ t-m- ḍ-&-p-s-i-i-g- s-d-a-ō b-ā-ē ā-ī ś-k- c-ō- --------------------------------------------------- Śuṁ tamē ḍā'iviṅga sādhanō bhāḍē āpī śakō chō?
ਕੀ ਇੱਥੇ ਵਾਟਰ – ਸਕੀਜ਼ ਕਿਰਾਏ ਤੇ ਮਿਲ ਸਕਦੇ ਹਨ? શ-ં ત----ો-- સ્-ી --ડ---પ----ો--ો? શું ત_ વો__ સ્_ ભા_ આ_ શ_ છો_ શ-ં ત-ે વ-ટ- સ-ક- ભ-ડ- આ-ી શ-ો છ-? ---------------------------------- શું તમે વોટર સ્કી ભાડે આપી શકો છો? 0
Ś-- t-m--v-ṭ--a sk- -hāḍē-āp- -a-----ō? Ś__ t___ v_____ s__ b____ ā__ ś___ c___ Ś-ṁ t-m- v-ṭ-r- s-ī b-ā-ē ā-ī ś-k- c-ō- --------------------------------------- Śuṁ tamē vōṭara skī bhāḍē āpī śakō chō?
ਮੈਂ ਸਿਰਫ ਸਿੱਖ ਰਿਹਾ / ਰਹੀ ਹਾਂ। હુ--મા-્ર એ--શિખાઉ--ા-સ -ુ-. હું મા__ એ_ શિ__ મા__ છું_ હ-ં મ-ત-ર એ- શ-ખ-ઉ મ-ણ- છ-ં- ---------------------------- હું માત્ર એક શિખાઉ માણસ છું. 0
Hu--mātr- -----i-h-&-p--;--māṇas- ----. H__ m____ ē__ ś___________ m_____ c____ H-ṁ m-t-a ē-a ś-k-ā-a-o-;- m-ṇ-s- c-u-. --------------------------------------- Huṁ mātra ēka śikhā'u māṇasa chuṁ.
ਮੈਂ ਸਧਾਰਣ ਹਾਂ। હુ--સ-----ય-છુ-. હું સા___ છું_ હ-ં સ-મ-ન-ય છ-ં- ---------------- હું સામાન્ય છું. 0
H----āmā-&--o--y--chu-. H__ s____________ c____ H-ṁ s-m-n-a-o-;-a c-u-. ----------------------- Huṁ sāmān'ya chuṁ.
ਮੈਨੂੰ ਬਹੁਤ ਵਧੀਆ ਤਰੀਕੇ ਨਾਲ ਆਉਂਦਾ ਹੈ। હ-- -ે પહેલાથ- - -ા-ુ- ---. હું તે પ___ જ જા_ છું_ હ-ં ત- પ-ે-ા-ી જ જ-ણ-ં છ-ં- --------------------------- હું તે પહેલાથી જ જાણું છું. 0
H-- tē-pahēl---ī ja---ṇu- ----. H__ t_ p________ j_ j____ c____ H-ṁ t- p-h-l-t-ī j- j-ṇ-ṁ c-u-. ------------------------------- Huṁ tē pahēlāthī ja jāṇuṁ chuṁ.
ਸਕੀ – ਲਿਫਟ ਕਿੱਥੇ ਹੇ? સ-ક- લિ--ટ ક્--ં છે? સ્_ લિ__ ક્_ છે_ સ-ક- લ-ફ-ટ ક-ય-ં છ-? -------------------- સ્કી લિફ્ટ ક્યાં છે? 0
Skī l-p--a---------? S__ l_____ k___ c___ S-ī l-p-ṭ- k-ā- c-ē- -------------------- Skī liphṭa kyāṁ chē?
ਕੀ ਤੇਰੇ ਕੋਲ ਸਕੀਜ਼ ਹੈ? શ-- ---ર-------સ્ક-સ-છ-? શું ત__ સા_ સ્__ છે_ શ-ં ત-ા-ી સ-થ- સ-ક-સ છ-? ------------------------ શું તમારી સાથે સ્કીસ છે? 0
Ś-ṁ -a--rī sā--- ----a----? Ś__ t_____ s____ s____ c___ Ś-ṁ t-m-r- s-t-ē s-ī-a c-ē- --------------------------- Śuṁ tamārī sāthē skīsa chē?
ਕੀ ਤੇਰੇ ਕੋਲ ਸਕੀਜ਼ – ਬੂਟ ਹਨ? શું-તમ--ી-સ--ે---ક---ૂ- -ે? શું ત__ સા_ સ્_ બૂ_ છે_ શ-ં ત-ા-ી સ-થ- સ-ક- બ-ટ છ-? --------------------------- શું તમારી સાથે સ્કી બૂટ છે? 0
Ś-ṁ -a-ār- ----- s----ū-- c-ē? Ś__ t_____ s____ s__ b___ c___ Ś-ṁ t-m-r- s-t-ē s-ī b-ṭ- c-ē- ------------------------------ Śuṁ tamārī sāthē skī būṭa chē?

ਤਸਵੀਰਾਂ ਦੀ ਭਾਸ਼ਾ

ਇੱਕ ਜਰਮਨ ਕਹਾਵਤ ਅਨੁਸਾਰ: ਇੱਕ ਤਸਵੀਰ ਹਜ਼ਾਰ ਸ਼ਬਦਾਂ ਨਾਲੋਂ ਜ਼ਿਆਦਾ ਕਹਿੰਦੀ ਹੈ। ਭਾਵ, ਤਸਵੀਰਾਂ ਨੂੰ ਆਮ ਤੌਰ 'ਤੇ ਬੋਲੀ ਨਾਲੋਂ ਛੇਤੀ ਸਮਝ ਲਿਆ ਜਾਂਦਾ ਹੈ। ਤਸਵੀਰਾਂ ਭਾਵਨਾਵਾਂ ਨੂੰ ਵੀ ਵਧੀਆ ਢੰਗ ਨਾਲ ਦਰਸਾ ਸਕਦੀਆਂ ਹਨ। ਇਸੇ ਕਰਕੇ, ਇਸ਼ਤਿਹਾਰਬਾਜ਼ੀ ਵਿੱਚ ਬਹੁਤ ਸਾਰੀਆਂ ਤਸਵੀਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਤਸਵੀਰਾਂ ਬੋਲੀ ਨਾਲੋਂ ਵੱਖ ਢੰਗ ਨਾਲ ਕੰਮ ਕਰਦੀਆਂ ਹਨ। ਇਹ ਸਾਨੂੰ ਇੱਕੋ ਵੇਲੇ ਅਤੇ ਆਪਣੀ ਸੰਪੂਰਨਤਾ ਵਿੱਚ ਕਈ ਚੀਜ਼ਾਂ ਦਿਖਾਉਂਦੀਆਂ ਹਨ। ਭਾਵ, ਸਾਰੇ ਚਿੱਤਰ ਦਾ ਸੰਯੁਕਤ ਰੂਪ ਵਿੱਚ ਇੱਕ ਵਿਸ਼ੇਸ਼ ਪ੍ਰਭਾਵ ਹੁੰਦਾ ਹੈ। ਬੋਲੀ ਨਾਲ, ਵਿਸ਼ੇਸ਼ ਤੌਰ 'ਤੇ ਬਹੁਤ ਸਾਰੇ ਸ਼ਬਦਾਂ ਦੀ ਲੋੜ ਹੁੰਦੀ ਹੈ। ਪਰ ਚਿੱਤਰਾਂ ਅਤੇ ਬੋਲੀ ਦਾ ਆਪਸੀ ਸੰਬੰਧ ਹੈ। ਕਿਸੇ ਤਸਵੀਰ ਦੀ ਵਿਆਖਿਆ ਕਰਨ ਲਈ ਸਾਨੂੰ ਬੋਲੀ ਦੀ ਲੋੜ ਹੁੰਦੀ ਹੈ। ਇਸੇ ਮਾਧਿਅਮ ਰਾਹੀਂ, ਕਈ ਪਾਠਾਂ ਨੂੰ ਪਹਿਲਾਂ ਚਿੱਤਰਾਂ ਰਾਹੀਂ ਸਮਝਿਆ ਜਾਂਦਾਹੈ। ਭਾਸ਼ਾ ਵਿਗਿਆਨੀ ਚਿੱਤਰਾਂ ਅਤੇ ਬੋਲੀ ਦੇ ਆਪਸੀ ਸੰਬੰਧ ਬਾਰੇ ਅਧਿਐਨ ਕਰ ਰਹੇ ਹਨ। ਇਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਚਿੱਤਰ ਆਪਣੇ ਆਪ ਵਿੱਚ ਇੱਕ ਬੋਲੀ ਹਨ। ਜੇਕਰ ਕਿਸੇ ਚੀਜ਼ ਨੂੰ ਕੇਵਲ ਫਿਲਮਾਇਆ ਜਾ ਰਿਹਾ ਹੈ, ਅਸੀਂ ਤਸਵੀਰਾਂ ਵੱਲ ਦੇਖਸਕਦੇ ਹਾਂ। ਪਰ ਫਿਲਮ ਦਾ ਸੰਦੇਸ਼ ਸਾਕਾਰ ਜਾਂ ਯਥਾਰਥਪੂਰਨ ਨਹੀਂ ਹੁੰਦਾ। ਜੇਕਰ ਕਿਸੇ ਚਿੱਤਰ ਤੋਂ ਬੋਲੀ ਵਜੋਂ ਕੰਮ ਲਿਆ ਜਾ ਰਿਹਾ ਹੈ, ਇਹ ਲਾਜ਼ਮੀ ਤੌਰ 'ਤੇ ਸਾਕਾਰ ਹੋਣਾ ਚਾਹੀਦਾ ਹੈ। ਇਹ ਜਿੰਨਾ ਘੱਟ ਦਿਖਾਉਂਦਾ ਹੈ, ਸੰਦੇਸ਼ ਓਨਾ ਸਪੱਸ਼ਟ ਹੁੰਦਾ ਹੈ। ਚਿੱਤਰ-ਲੇਖ ਇਸਦੀ ਇੱਕ ਵਧੀਆ ਉਦਾਹਰਣ ਹਨ। ਚਿੱਤਰ-ਲੇਖ ਸਰਲ ਅਤੇ ਸਪੱਸ਼ਟ ਚਿੱਤਰ-ਚਿੰਨ੍ਹ ਹੁੰਦੇ ਹਨ। ਇਹ ਮੌਖਿਕ ਭਾਸ਼ਾ ਦਾ ਸਥਾਨ ਲੈਂਦੇ ਹਨ, ਅਤੇ ਆਪਣੇ ਆਪ ਵਿੱਚ ਦ੍ਰਿਸ਼ਟੀ ਸੰਚਾਰ ਦਾ ਰੂਪ ਹੁੰਦੇ ਹਨ। ਉਦਾਹਰਣ ਵਜੋਂ, ‘ਸਿਗਰਟ ਪੀਣਾ ਮਨ੍ਹਾ ਹੈ’ ਦੇ ਚਿੱਤਰ-ਲੇਖ ਬਾਰੇ ਸਾਰੇ ਜਾਣਦੇਹਨ। ਇਹ ਸਿਗਰਟ ਵਿੱਚੋਂ ਇੱਕ ਲਕੀਰ ਲੰਘਦੀ ਹੋਈ ਦਿਖਾਉਂਦਾ ਹੈ। ਵਿਸ਼ਵੀਕਰਨ ਦੇ ਕਾਰਨ ਚਿੱਤਰ ਹੋਰ ਵੀ ਜ਼ਿਆਦਾ ਅਹਿਮ ਹੁੰਦੇ ਜਾ ਰਹੇ ਹਨ। ਪਰ ਤੁਹਾਨੂੰ ਚਿੱਤਰਾਂ ਦੀ ਭਾਸ਼ਾ ਦਾ ਵੀ ਅਧਿਐਨ ਕਰਨਾ ਪਵੇਗਾ। ਇਹ ਵਿਸ਼ਵ ਪੱਧਰ 'ਤੇ ਸਮਝਣਯੋਗ ਨਹੀਂ ਹਨ, ਭਾਵੇਂ ਕਿ ਕਈ ਅਜਿਹਾ ਸੋਚਦੇ ਹਨ। ਕਿਉਂਕਿ ਸਾਡਾ ਸਭਿਆਚਾਰ ਚਿੱਤਰਾਂ ਬਾਰੇ ਸਾਡੀ ਸਮਝ ਨੂੰ ਪ੍ਰਭਾਵਿਤ ਕਰਦਾ ਹੈ। ਅਸੀਂ ਜੋ ਵੀ ਦੇਖਦੇ ਹਾਂ, ਕਈ ਵੱਖ-ਵੱਖ ਕਾਰਕਾਂ ਉੱਤੇ ਆਧਾਰਿਤ ਹੁੰਦਾ ਹੈ। ਇਸਲਈ ਕੁਝ ਵਿਅਕਤੀ ਸਿਗਰਟਾਂ ਨਹੀਂ ਦੇਖਦੇ, ਪਰ ਕੇਵਲ ਗੂੜ੍ਹੀਆਂ ਲਕੀਰਾਂ ਦੇਖਦੇ ਹਨ।