ਪ੍ਹੈਰਾ ਕਿਤਾਬ

pa ਸਕੂਲ ਵਿੱਚ   »   gu શાળામાં

4 [ਚਾਰ]

ਸਕੂਲ ਵਿੱਚ

ਸਕੂਲ ਵਿੱਚ

4 [ચાર]

4 [Cāra]

શાળામાં

śāḷāmāṁ

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਅਸੀਂ ਕਿੱਥੇ ਹਾਂ? આ-ણ--ક્ય-ં--ી-? આ__ ક્_ છી__ આ-ણ- ક-ય-ં છ-એ- --------------- આપણે ક્યાં છીએ? 0
ā-aṇē-kyāṁ c--ē? ā____ k___ c____ ā-a-ē k-ā- c-ī-? ---------------- āpaṇē kyāṁ chīē?
ਅਸੀਂ ਸਕੂਲ ਵਿੱਚ ਹਾਂ। અ---શ-ળામ-ં-છીએ. અ_ શા__ છી__ અ-ે શ-ળ-મ-ં છ-એ- ---------------- અમે શાળામાં છીએ. 0
A-- śā-ām-ṁ --īē. A__ ś______ c____ A-ē ś-ḷ-m-ṁ c-ī-. ----------------- Amē śāḷāmāṁ chīē.
ਅਸੀਂ ਜਮਾਤ ਵਿੱਚ / ਇੱਕ ਸਬਕ ਸਿੱਖ ਰਹੇ ਹਾਂ। અમ-ર- -ા-ે વ--ગ-છ-. અ__ પા_ વ__ છે_ અ-ા-ી પ-સ- વ-્- છ-. ------------------- અમારી પાસે વર્ગ છે. 0
A-ā-ī-pā-ē --rg--c--. A____ p___ v____ c___ A-ā-ī p-s- v-r-a c-ē- --------------------- Amārī pāsē varga chē.
ਇਹ ਵਿਦਿਆਰਥੀ / ਵਿਦਿਆਰਥਣਾਂ ਹਨ। આ-વ-દ--ા--થ-ઓ-છે. આ વિ_____ છે_ આ વ-દ-ય-ર-થ-ઓ છ-. ----------------- આ વિદ્યાર્થીઓ છે. 0
Ā v-d-ārt--ō--h-. Ā v_________ c___ Ā v-d-ā-t-ī- c-ē- ----------------- Ā vidyārthīō chē.
ਉਹ ਅਧਿਆਪਕ ਹੈ। આ-શિ-્ષક -ે. આ શિ___ છે_ આ શ-ક-ષ- છ-. ------------ આ શિક્ષક છે. 0
Ā ------- c--. Ā ś______ c___ Ā ś-k-a-a c-ē- -------------- Ā śikṣaka chē.
ਉਹ ਜਮਾਤ ਹੈ। આ વર્- છ-. આ વ__ છે_ આ વ-્- છ-. ---------- આ વર્ગ છે. 0
Ā v---a --ē. Ā v____ c___ Ā v-r-a c-ē- ------------ Ā varga chē.
ਅਸੀਂ ਕੀ ਕਰ ਰਹੇ / ਰਹੀਆਂ ਹਾਂ? આપણ----ં -ર-એ? આ__ શું ક___ આ-ણ- શ-ં ક-ી-? -------------- આપણે શું કરીએ? 0
Āpaṇ- --- ka---? Ā____ ś__ k_____ Ā-a-ē ś-ṁ k-r-ē- ---------------- Āpaṇē śuṁ karīē?
ਅਸੀਂ ਸਿੱਖ ਰਹੇ / ਰਹੀਆਂ ਹਾਂ। આપ-- --ખ----ીએ. આ__ શી__ છી__ આ-ણ- શ-ખ-એ છ-એ- --------------- આપણે શીખીએ છીએ. 0
Ā-aṇē-śī-----c---. Ā____ ś_____ c____ Ā-a-ē ś-k-ī- c-ī-. ------------------ Āpaṇē śīkhīē chīē.
ਅਸੀਂ ਇੱਕ ਭਾਸ਼ਾ ਸਿੱਖ ਰਹੇ / ਰਹੀਆਂ ਹਾਂ। આ-ણે એક ---ા-શી--- -ીએ. આ__ એ_ ભા_ શી__ છી__ આ-ણ- એ- ભ-ષ- શ-ખ-એ છ-એ- ----------------------- આપણે એક ભાષા શીખીએ છીએ. 0
Āp--ē -k- b---- -īkhīē--hīē. Ā____ ē__ b____ ś_____ c____ Ā-a-ē ē-a b-ā-ā ś-k-ī- c-ī-. ---------------------------- Āpaṇē ēka bhāṣā śīkhīē chīē.
ਮੈਂ ਅੰਗਰੇਜ਼ੀ ਸਿੱਖਦਾ / ਸਿੱਖਦੀ ਹਾਂ। હ------્રે----ી-----ું. હું અં___ શી_ છું_ હ-ં અ-ગ-ર-જ- શ-ખ-ં છ-ં- ----------------------- હું અંગ્રેજી શીખું છું. 0
Hu- aṅgr----ś-kh---c--ṁ. H__ a______ ś_____ c____ H-ṁ a-g-ē-ī ś-k-u- c-u-. ------------------------ Huṁ aṅgrējī śīkhuṁ chuṁ.
ਤੂੰ ਸਪੇਨੀ ਸਿੱਖਦਾ / ਸਿੱਖਦੀ ਹੈਂ । તમે-સ-પેન-----ખો ત_ સ્___ શી_ ત-ે સ-પ-ન-શ શ-ખ- ---------------- તમે સ્પેનિશ શીખો 0
Tamē s---i-a-śī--ō T___ s______ ś____ T-m- s-ē-i-a ś-k-ō ------------------ Tamē spēniśa śīkhō
ਉਹ ਜਰਮਨ ਸਿੱਖਦਾ ਹੈ। ત- ---મ--શ--ી -હ્----ે. તે જ___ શી_ ર__ છે_ ત- જ-્-ન શ-ખ- ર-્-ો છ-. ----------------------- તે જર્મન શીખી રહ્યો છે. 0
tē --rm-n- --------h-ō chē. t_ j______ ś____ r____ c___ t- j-r-a-a ś-k-ī r-h-ō c-ē- --------------------------- tē jarmana śīkhī rahyō chē.
ਅਸੀਂ ਫਰਾਂਸੀਸੀ ਸਿੱਖਦੇ ਹਾਂ। અમ- -્ર--્--શી-ી ---યા-છ-એ. અ_ ફ્___ શી_ ર__ છી__ અ-ે ફ-ર-ન-ચ શ-ખ- ર-્-ા છ-એ- --------------------------- અમે ફ્રેન્ચ શીખી રહ્યા છીએ. 0
A-ē ph-ēnca -ī--ī r-h-- -h-ē. A__ p______ ś____ r____ c____ A-ē p-r-n-a ś-k-ī r-h-ā c-ī-. ----------------------------- Amē phrēnca śīkhī rahyā chīē.
ਤੁਸੀਂ ਸਭ ਇਟਾਲੀਅਨ ਸਿੱਖਦੇ / ਸਿੱਖਦੀਆਂ ਹੋ। તમ- -ટ--િ-- શી--. ત_ ઇ____ શી__ ત-ે ઇ-ા-િ-ન શ-ખ-. ----------------- તમે ઇટાલિયન શીખો. 0
T-m- i---i-an- śīkhō. T___ i________ ś_____ T-m- i-ā-i-a-a ś-k-ō- --------------------- Tamē iṭāliyana śīkhō.
ਉਹ ਰੂਸੀ ਸਿੱਖਦੇ / ਸਿੱਖਦੀਆਂ ਹਨ। ત---ર-િય----ખો. ત_ ર___ શી__ ત-ે ર-િ-ન શ-ખ-. --------------- તમે રશિયન શીખો. 0
Ta---raś-y--a--ī-hō. T___ r_______ ś_____ T-m- r-ś-y-n- ś-k-ō- -------------------- Tamē raśiyana śīkhō.
ਭਾਸ਼ਾਂਵਾਂ ਸਿੱਖਣਾ ਦਿਲਚਸਪ ਹੁੰਦਾ ਹੈ। ભ--------વ--એ-ર-પ-રદ--ે. ભા__ શી__ એ ર____ છે_ ભ-ષ-ઓ શ-ખ-ી એ ર-પ-ર- છ-. ------------------------ ભાષાઓ શીખવી એ રસપ્રદ છે. 0
B----- -----vī ē-r------da -h-. B_____ ś______ ē r________ c___ B-ā-ā- ś-k-a-ī ē r-s-p-a-a c-ē- ------------------------------- Bhāṣāō śīkhavī ē rasaprada chē.
ਅਸੀਂ ਲੋਕਾਂ ਨੂੰ ਸਮਝਣਾ ਚਾਹੁੰਦੇ / ਚਾਹੁੰਦੀਆਂ ਹਾਂ। અમ--લો------મજવા-મા-ગી- છીએ. અ_ લો__ સ___ માં__ છી__ અ-ે લ-ક-ન- સ-જ-ા મ-ં-ી- છ-એ- ---------------------------- અમે લોકોને સમજવા માંગીએ છીએ. 0
Amē l-k--- sa---av- mā-gīē-c--ē. A__ l_____ s_______ m_____ c____ A-ē l-k-n- s-m-j-v- m-ṅ-ī- c-ī-. -------------------------------- Amē lōkōnē samajavā māṅgīē chīē.
ਅਸੀਂ ਲੋਕਾਂ ਨਾਲ ਗੱਲਬਾਤ ਕਰਨਾ ਚਾਹੁੰਦੇ / ਚਾਹੁੰਦੀਆਂ ਹਾਂ। અ-ે----ો----ે---ત --વ- -ાં-ી- -ી-. અ_ લો_ સા_ વા_ ક__ માં__ છી__ અ-ે લ-ક- સ-થ- વ-ત ક-વ- મ-ં-ી- છ-એ- ---------------------------------- અમે લોકો સાથે વાત કરવા માંગીએ છીએ. 0
A---l-k- -āth----ta karav---āṅ--- -h-ē. A__ l___ s____ v___ k_____ m_____ c____ A-ē l-k- s-t-ē v-t- k-r-v- m-ṅ-ī- c-ī-. --------------------------------------- Amē lōkō sāthē vāta karavā māṅgīē chīē.

ਮਾਤ-ਭਾਸ਼ਾ ਦਿਵਸ

ਕੀ ਤੁਸੀਂ ਆਪਣੀ ਮਾਤ-ਭਾਸ਼ਾ ਨੂੰ ਪਿਆਰ ਕਰਦੇ ਹੋ ? ਫੇਰ ਤੁਹਾਨੂੰ ਭਵਿੱਖ ਵਿੱਚ ਇਸਨੂੰ ਮਨਾਉਣਾ ਚਾਹੀਦਾ ਹੈ! ਅਤੇ ਹਮੇਸ਼ਾਂ 21 ਫ਼ਰਵਰੀ ਨੂੰ! ਇਹ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਹੈ। ਇਹ ਸਾਲ 2000 ਤੋਂ ਹਰ ਸਾਲ ਮਨਾਇਆ ਜਾ ਰਿਹਾ ਹੈ। ਇਸ ਦਿਵਸ ਨੂੰ UNESCO ਨੇ ਸਥਾਪਿਤ ਕੀਤਾ ਸੀ। UNESCO ਯੂਨਾਇਟਿਡ ਨੇਸ਼ਨਜ਼ ( UN) ਦੀ ਇੱਕ ਸੰਸਥਾ ਹੈ। ਇਹ ਵਿਗਿਆਨ , ਸਾਹਿਤ , ਅਤੇ ਸਭਿਅਤਾ ਦੇ ਵਿਸ਼ਿਆਂ ਨਾਲ ਸੰਬੰਧਤ ਹੈ। UNESCO ਮਨੁੱਖਤਾ ਦੇ ਸਭਿਆਚਾਰਕ ਵਿਰਸੇ ਨੂੰ ਬਚਾਉਣ ਲਈ ਉੱਦਮ ਕਰਦੀ ਹੈ। ਭਾਸ਼ਾਵਾਂ ਵੀ ਸਭਿਆਚਾਰਕ ਵਿਰਸਾ ਹਨ। ਇਸਲਈ , ਇਹਨਾਂ ਨੂੰ ਜ਼ਰੂਰ ਬਚਾਉਣਾ , ਉਪਜਾਉਣਾ , ਅਤੇ ਉੱਨਤ ਕਰਨਾ ਚਾਹੀਦਾ ਹੈ। ਭਾਸ਼ਾਈ ਵਿਭਿੰਨਤਾ ਦਾ ਦਿਨ 21 ਫ਼ਰਵਰੀ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਭਰ ਵਿੱਚ ਅੰਦਾਜ਼ਨ 6,000 ਤੋਂ 7,000 ਭਾਸ਼ਾਵਾਂ ਹਨ। ਪਰ , ਇਹਨਾਂ ਵਿੱਚੋਂ ਅੱਧੀਆਂ ਨੂੰ ਅਲੋਪ ਹੋਣ ਦਾ ਡਰ ਹੈ। ਹਰੇਕ ਦੋ ਹਫ਼ਤੇ ਬਾਦ , ਇੱਕ ਭਾਸ਼ਾ ਹਮੇਸ਼ਾਂ ਲਈ ਅਲੋਪ ਹੋ ਜਾਂਦੀ ਹੈ। ਫੇਰ ਵੀ ਹਰੇਕ ਭਾਸ਼ਾ ਜਾਣਕਾਰੀ ਦਾ ਇੱਕ ਵਿਸ਼ਾਲ ਖਜ਼ਾਨਾ ਹੈ। ਇੱਕ ਰਾਸ਼ਟਰ ਦੇ ਲੋਕਾਂ ਦੀ ਜਾਣਕਾਰੀ ਭਾਸ਼ਾਵਾਂ ਵਿੱਚ ਸੰਭਾਲੀ ਹੁੰਦੀ ਹੈ। ਇੱਕ ਰਾਸ਼ਟਰ ਦੇ ਲੋਕਾਂ ਦਾ ਇਤਿਹਾਸ ਇਸਦੀ ਭਾਸ਼ਾ ਵਿੱਚ ਝਲਕਦਾ ਹੈ। ਤਜਰਬੇ ਅਤੇ ਰਿਵਾਜ਼ ਵੀ ਭਾਸ਼ਾ ਵਿੱਚੋਂ ਲੰਘਦੇ ਹਨ। ਇਸੇ ਕਾਰਨ , ਮਾਤ-ਭਾਸ਼ਾ ਹਰੇਕ ਰਾਸ਼ਟਰ ਦੀ ਪਹਿਚਾਣ ਦਾ ਤੱਤ ਹੈ। ਜਦੋਂ ਇੱਕ ਭਾਸ਼ਾ ਖ਼ਤਮ ਹੁੰਦੀ ਹੈ , ਸ਼ਬਦਾਂ ਤੋਂ ਇਲਾਵਾ ਹੋਰ ਬਹੁਤ ਕੁਝ ਵੀ ਖ਼ਤਮ ਹੋ ਜਾਂਦਾ ਹੈ। ਅਤੇ ਇਹ ਸਭ ਕੁਝ 21 ਫ਼ਰਵਰੀ ਨੂੰ ਮਨਾਇਆ ਜਾਣਾ ਜ਼ਰੂਰੀ ਹੈ। ਲੋਕਾਂ ਨੂੰ ਭਾਸ਼ਾਵਾਂ ਦੇ ਮਤਲਬ ਬਾਰੇ ਸਮਝਣਾ ਚਾਹੀਦਾ ਹੈ। ਅਤੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਭਾਸ਼ਾਵਾਂ ਨੂੰ ਬਚਾਉਣ ਲਈ ਕੀ ਕਰ ਸਕਦੇ ਹਨ। ਇਸਲਈ ਆਪਣੀ ਭਾਸ਼ਾ ਨੂੰ ਇਹ ਦਰਸਾਉ ਕਿ ਇਹ ਤੁਹਾਡੇ ਲਈ ਜ਼ਰੂਰੀ ਹੈ! ਸ਼ਾਇਦ ਤੁਸੀਂ ਇਸਲਈ ਕੇਕ ਤਿਆਰ ਕਰ ਸਕਦੇ ਹੋ ? ਅਤੇ ਇਸ ਉੱਤੇ ਸ਼ਾਨਦਾਰ ਲਿਖਾਈ ਲਿਖ ਸਕਦੇ ਹੋ। ਬੇਸ਼ੱਕ , ਆਪਣੀ ‘ਮਾਤ-ਭਾਸ਼ਾ ’ ਵਿੱਚ!