ਪ੍ਹੈਰਾ ਕਿਤਾਬ

pa ਰਸਤਾ ਪੁੱਛਣ ਦੇ ਲਈ   »   gu રસ્તો પૂછો

40 [ਚਾਲੀ]

ਰਸਤਾ ਪੁੱਛਣ ਦੇ ਲਈ

ਰਸਤਾ ਪੁੱਛਣ ਦੇ ਲਈ

40 [ચાલીસ]

40 [Cālīsa]

રસ્તો પૂછો

[rastō pūchō]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਇੱਕ ਮਿੰਟ! / ਮਾਫ ਕਰਨਾ, મ-- ક-શ-! મા_ ક___ મ-ફ ક-શ-! --------- માફ કરશો! 0
m--h--------! m____ k______ m-p-a k-r-ś-! ------------- māpha karaśō!
ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ? શુ---મ---ન- --દ કર- -ક-ો? શું ત_ મ_ મ__ ક_ શ___ શ-ં ત-ે મ-ે મ-દ ક-ી શ-શ-? ------------------------- શું તમે મને મદદ કરી શકશો? 0
Śu- ta-ē--a-- -ad--- --rī--a-a--? Ś__ t___ m___ m_____ k___ ś______ Ś-ṁ t-m- m-n- m-d-d- k-r- ś-k-ś-? --------------------------------- Śuṁ tamē manē madada karī śakaśō?
ਇੱਥੇ ਇੱਕ ਚੰਗਾ ਰੈਸਟੋਰੈਂਟ ਕਿੱਥੇ ਹੈ? અ--ં-સ--ી ર---ટો-ન્- ક-ય-----? અ_ સા_ રે_____ ક્_ છે_ અ-ી- સ-ર- ર-સ-ટ-ર-્- ક-ય-ં છ-? ------------------------------ અહીં સારી રેસ્ટોરન્ટ ક્યાં છે? 0
A-ī--s--- rē-ṭō--n-a ---ṁ chē? A___ s___ r_________ k___ c___ A-ī- s-r- r-s-ō-a-ṭ- k-ā- c-ē- ------------------------------ Ahīṁ sārī rēsṭōranṭa kyāṁ chē?
ਉਸ ਮੋੜ ਤੋਂ ਖੱਬੇ ਹੱਥ ਮੁੜੋ। ડ-----ા--ના ખ-ણ-ન- આ-----જા-. ડા_ બા__ ખૂ__ આ___ જા__ ડ-બ- બ-જ-ન- ખ-ણ-ન- આ-પ-સ જ-ઓ- ----------------------------- ડાબી બાજુના ખૂણાની આસપાસ જાઓ. 0
Ḍā-----j-n- -h----- -sa-ā-- j-&--o--ō. Ḍ___ b_____ k______ ā______ j_________ Ḍ-b- b-j-n- k-ū-ā-ī ā-a-ā-a j-&-p-s-ō- -------------------------------------- Ḍābī bājunā khūṇānī āsapāsa jā'ō.
ਫਿਰ ਥੋੜ੍ਹਾ ਸਿੱਧਾ ਜਾਓ। પછી -ીધ- -ગળ -ધો. પ_ સી_ આ__ વ__ પ-ી સ-ધ- આ-ળ વ-ો- ----------------- પછી સીધા આગળ વધો. 0
Pa-h---ī-hā-āg--a --d-ō. P____ s____ ā____ v_____ P-c-ī s-d-ā ā-a-a v-d-ō- ------------------------ Pachī sīdhā āgaḷa vadhō.
ਫਿਰ ਇੱਕ ਸੌ ਮੀਟਰ ਸੱਜਾ ਪਾਸੇ ਜਾਓ। પ----મણ---ર- ---મ--ર -ા-ો. પ_ જ__ ત__ સો મી__ ચા__ પ-ી જ-ણ- ત-ફ સ- મ-ટ- ચ-લ-. -------------------------- પછી જમણી તરફ સો મીટર ચાલો. 0
P-ch-----a-ī---rap-a-s- m-ṭa-a ---ō. P____ j_____ t______ s_ m_____ c____ P-c-ī j-m-ṇ- t-r-p-a s- m-ṭ-r- c-l-. ------------------------------------ Pachī jamaṇī tarapha sō mīṭara cālō.
ਤੁਸੀਂ ਬੱਸ ਰਾਹੀਂ ਵੀ ਜਾ ਸਕਦੇ ਹੋ। ત-ે-બસ--- -----ો---. ત_ બ_ પ_ લ_ શ_ છો_ ત-ે બ- પ- લ- શ-ો છ-. -------------------- તમે બસ પણ લઈ શકો છો. 0
T--ē b-sa pa-- l---p--;- śak- c--. T___ b___ p___ l________ ś___ c___ T-m- b-s- p-ṇ- l-&-p-s-ī ś-k- c-ō- ---------------------------------- Tamē basa paṇa la'ī śakō chō.
ਤੁਸੀਂ ਟ੍ਰਾਮ ਰਾਹੀਂ ਵੀ ਜਾ ਸਕਦੇ ਹੋ। ત-ે -્રા- -ણ -ઈ-શ-ો-છ-. ત_ ટ્__ પ_ લ_ શ_ છો_ ત-ે ટ-ર-મ પ- લ- શ-ો છ-. ----------------------- તમે ટ્રામ પણ લઈ શકો છો. 0
Ta-ē--r--- ---a-la&-p--;----k- c-ō. T___ ṭ____ p___ l________ ś___ c___ T-m- ṭ-ā-a p-ṇ- l-&-p-s-ī ś-k- c-ō- ----------------------------------- Tamē ṭrāma paṇa la'ī śakō chō.
ਤੁਸੀਂ ਮੇਰੇ ਪਿੱਛੇ ਵੀ ਆ ਸਕਦੇ ਹੋ। ત-------ક-ત મ-ે -ો-- -રી શક- છો. ત_ પ_ ફ__ મ_ ફો_ ક_ શ_ છો_ ત-ે પ- ફ-્- મ-ે ફ-લ- ક-ી શ-ો છ-. -------------------------------- તમે પણ ફક્ત મને ફોલો કરી શકો છો. 0
T-m- paṇa----kt- -anē -h-lō -arī-ś----c-ō. T___ p___ p_____ m___ p____ k___ ś___ c___ T-m- p-ṇ- p-a-t- m-n- p-ō-ō k-r- ś-k- c-ō- ------------------------------------------ Tamē paṇa phakta manē phōlō karī śakō chō.
ਮੈਂ ਫੁਟਬਾਲ ਦੇ ਸਟੇਡੀਅਮ ਕਿਵੇਂ ਜਾਂਵਾਂ? હુ- ---બ-----ટે-િ------- રીતે-પ-ોંચી શ--ં? હું ફૂ___ સ્____ કે_ રી_ પ__ શ__ હ-ં ફ-ટ-ો- સ-ટ-ડ-ય- ક-વ- ર-ત- પ-ો-ચ- શ-ુ-? ------------------------------------------ હું ફૂટબોલ સ્ટેડિયમ કેવી રીતે પહોંચી શકું? 0
H-ṁ-----abōla--ṭēḍiya-a -ēv----t- p--ō-̄c- ś-ku-? H__ p________ s________ k___ r___ p______ ś_____ H-ṁ p-ū-a-ō-a s-ē-i-a-a k-v- r-t- p-h-n-c- ś-k-ṁ- ------------------------------------------------- Huṁ phūṭabōla sṭēḍiyama kēvī rītē pahōn̄cī śakuṁ?
ਪੁਲ ਦੇ ਉਸ ਪਾਰ ਚੱਲੋ। પ-લ-પ-ર----! પુ_ પા_ ક__ પ-લ પ-ર ક-ો- ------------ પુલ પાર કરો! 0
Pu-a --ra --rō! P___ p___ k____ P-l- p-r- k-r-! --------------- Pula pāra karō!
ਸੁਰੰਗ ਵਿੱਚੋਂ ਜਾਓ। ટનલ-માર-ત- -ાહન! ટ__ મા___ વા___ ટ-લ મ-ર-ત- વ-હ-! ---------------- ટનલ મારફતે વાહન! 0
Ṭ-n-l- mā-ap---ē----ana! Ṭ_____ m________ v______ Ṭ-n-l- m-r-p-a-ē v-h-n-! ------------------------ Ṭanala māraphatē vāhana!
ਤੀਸਰੇ ਸਿਗਨਲ ਤੱਕ ਜਾਓ। ત્-ીજ- -્રાફ-- -ા-- પર ---ા-વ -ર-. ત્__ ટ્___ લા__ પ_ ડ્___ ક__ ત-ર-જ- ટ-ર-ફ-ક લ-ઇ- પ- ડ-ર-ઇ- ક-ો- ---------------------------------- ત્રીજા ટ્રાફિક લાઇટ પર ડ્રાઇવ કરો. 0
T-ī-- ṭr--hi-----&a--s--ṭ--p--- ḍr---po--i-a-k---. T____ ṭ_______ l__________ p___ ḍ___________ k____ T-ī-ā ṭ-ā-h-k- l-&-p-s-i-a p-r- ḍ-ā-a-o-;-v- k-r-. -------------------------------------------------- Trījā ṭrāphika lā'iṭa para ḍrā'iva karō.
ਫਿਰ ਪਹਿਲੇ ਰਸਤੇ ਤੇ ਸੱਜੇ ਪਾਸੇ ਮੁੜੋ। પ-ી---ણી--ા--ન---્-થમ-શેર- લ-. પ_ જ__ બા__ પ્___ શે_ લો_ પ-ી જ-ણ- બ-જ-ન- પ-ર-મ શ-ર- લ-. ------------------------------ પછી જમણી બાજુની પ્રથમ શેરી લો. 0
Pac-- ja---ī b--u-ī pr-th-m- ś-r--lō. P____ j_____ b_____ p_______ ś___ l__ P-c-ī j-m-ṇ- b-j-n- p-a-h-m- ś-r- l-. ------------------------------------- Pachī jamaṇī bājunī prathama śērī lō.
ਫਿਰ ਅਗਲੇ ਚੌਰਾਹੇ ਤੋਂ ਸਿੱਧੇ ਜਾਓ। પ---સીધા આગ-ના-આંત--ેદમ-ંથી--ા-. પ_ સી_ આ___ આં______ જા__ પ-ી સ-ધ- આ-ળ-ા આ-ત-છ-દ-ા-થ- જ-ઓ- -------------------------------- પછી સીધા આગળના આંતરછેદમાંથી જાઓ. 0
P-c-- -īd-ā ā--ḷ-n- -nt--ac-ē-am-n----jā&--o-;ō. P____ s____ ā______ ā________________ j_________ P-c-ī s-d-ā ā-a-a-ā ā-t-r-c-ē-a-ā-t-ī j-&-p-s-ō- ------------------------------------------------ Pachī sīdhā āgaḷanā āntarachēdamānthī jā'ō.
ਮਾਫ ਕਰਨਾ, ਮੈਂ ਹਵਾਈ ਅੱਡੇ ਤੱਕ ਕਿਵੇਂ ਜਾਂਵਾਂ? મા- -ર-ો, હું----ોર્ટ--ે-ી રીત- --ોં-- -કું? મા_ ક___ હું એ____ કે_ રી_ પ__ શ__ મ-ફ ક-શ-, હ-ં એ-પ-ર-ટ ક-વ- ર-ત- પ-ો-ચ- શ-ુ-? -------------------------------------------- માફ કરશો, હું એરપોર્ટ કેવી રીતે પહોંચી શકું? 0
Mā-----ar-ś-, huṁ -r-p--ṭa----ī-rī-ē p-hōn̄-ī -ak-ṁ? M____ k______ h__ ē_______ k___ r___ p______ ś_____ M-p-a k-r-ś-, h-ṁ ē-a-ō-ṭ- k-v- r-t- p-h-n-c- ś-k-ṁ- ---------------------------------------------------- Māpha karaśō, huṁ ērapōrṭa kēvī rītē pahōn̄cī śakuṁ?
ਸਭਤੋਂ ਵਧੀਆ, ਮੈਟਰੋ ਤੋਂ ਜਾਓ। ત-- વધુ---રી --તે-સ-વ---ો છ-. ત_ વ_ સા_ રી_ સ__ લો છો_ ત-ે વ-ુ સ-ર- ર-ત- સ-વ- લ- છ-. ----------------------------- તમે વધુ સારી રીતે સબવે લો છો. 0
T--ē-vad-- -ā-- rī-- ----v- -ō----. T___ v____ s___ r___ s_____ l_ c___ T-m- v-d-u s-r- r-t- s-b-v- l- c-ō- ----------------------------------- Tamē vadhu sārī rītē sabavē lō chō.
ਆਖਰੀ ਸਟੇਸ਼ਨ ਤੱਕ ਜਾਓ। બ---ંત-મ-સ્-ે-- ---ી ડ-ર--- ---. બ_ અં__ સ્___ સુ_ ડ્___ ક__ બ- અ-ત-મ સ-ટ-શ- સ-ધ- ડ-ર-ઇ- ક-ો- -------------------------------- બસ અંતિમ સ્ટેશન સુધી ડ્રાઇવ કરો. 0
Bas- a-t-m- sṭ-ś--a--u----ḍ-ā----s--v---a-ō. B___ a_____ s______ s____ ḍ___________ k____ B-s- a-t-m- s-ē-a-a s-d-ī ḍ-ā-a-o-;-v- k-r-. -------------------------------------------- Basa antima sṭēśana sudhī ḍrā'iva karō.

ਜਾਨਵਰਾਂ ਦੀ ਭਾਸ਼ਾ

ਜਦੋਂ ਅਸੀਂ ਆਪਣੇ ਆਪ ਨੂੰ ਜ਼ਾਹਿਰ ਕਰਨਾ ਚਾਹੁੰਦੇ ਹਾਂ, ਅਸੀਂ ਆਪਣੀ ਬੋਲੀ ਦੀ ਵਰਤੋਂ ਕਰਦੇ ਹਾਂ। ਜਾਨਵਰਾਂ ਦੀ ਵੀ ਆਪਣੀ ਨਿੱਜੀ ਭਾਸ਼ਾ ਹੁੰਦੀ ਹੈ। ਅਤੇ ਉਹ ਇਸਦੀ ਵਰਤੋਂ ਬਿਲਕੁਲ ਇਨਸਾਨਾਂ ਵਾਂਗ ਕਰਦੇ ਹਨ। ਭਾਵ, ਉਹ ਜਾਣਕਾਰੀ ਤਬਦੀਲ ਕਰਨ ਲਈ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਨ। ਮੁਢਲੇ ਤੌਰ 'ਤੇ ਹਰੇਕ ਜਾਨਵਰ ਨਸਲ ਦੀ ਇੱਕ ਵਿਸ਼ੇਸ਼ ਭਾਸ਼ਾ ਹੁੰਦੀ ਹੈ। ਇੱਥੋਂ ਤੱਕ ਕਿ ਸਿਉਂਕਾਂ ਵੀ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਖ਼ਤਰੇ ਸਮੇਂ, ਉਹ ਆਪਣੇ ਸਰੀਰ ਨੂੰ ਜ਼ਮੀਨ ਉੱਤੇ ਪਟਾਕਦੇ ਹਨ। ਇਹ ਉਨ੍ਹਾਂ ਦਾ ਇਕ ਦੂਜੇ ਨੂੰ ਚੋਕੰਨਾ ਕਰਨ ਦਾ ਢੰਗ ਹੁੰਦਾ ਹੈ। ਦੂਜੀਆਂ ਜਾਨਵਰ ਨਸਲਾਂ ਦੁਸ਼ਮਨ ਦੇ ਨੇੜੇ ਆਉਣ 'ਤੇ ਸੀਟੀ ਮਾਰਦੀਆਂ ਹਨ। ਮਧੂਮੱਖੀਆਂ ਨਾਚ ਦੁਆਰਾ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਅਜਿਹਾ ਕਰਨ ਨਾਲ, ਉਹ ਦੂਜੀਆਂ ਮਧੂਮੱਖੀਆਂ ਨੂੰ ਦੱਸਦੀਆਂ ਹਨ ਕਿ ਖਾਣ ਵਾਲਾ ਸਮਾਨ ਕਿੱਥੇ ਹੈ। ਵ੍ਹੇਲ ਮੱਛੀਆਂ ਦੀ ਆਵਾਜ਼ 5,000 ਕਿਲੋਮੀਟਰ ਦੀ ਦੂਰੀ ਤੋਂ ਵੀ ਸੁਣੀ ਜਾ ਸਕਦੀ ਹੈ। ਇਹ ਇੱਕ ਦੂਜੇ ਨਾਲ ਵਿਸ਼ੇਸ਼ ਗਾਣਿਆਂ ਰਾਹੀਂ ਗੱਲਬਾਤ ਕਰਦੀਆਂ ਹਨ। ਹਾਥੀ ਵੀ ਇੱਕ ਦੂਜੇ ਨੂੰ ਵੱਖ-ਵੱਖ ਧੁਨੀ-ਸੰਕੇਤ ਪਹੁੰਚਾਉਂਦੇ ਹਨ। ਪਰ ਇਨਸਾਨ ਇਨ੍ਹਾਂ ਨੂੰ ਸੁਣ ਨਹੀਂ ਸਕਦੇ। ਜ਼ਿਆਦਾਤਰ ਜਾਨਵਰਾਂ ਦੀਆਂ ਭਾਸ਼ਾਵਾਂ ਬਹੁਤ ਗੁੰਝਲਦਾਰ ਹੁੰਦੀਆਂ ਹਨ। ਇਹ ਵੱਖ-ਵੱਖ ਗਾਣਿਆਂ ਦੇ ਸੁਮੇਲ ਨਾਲ ਬਣੀਆਂ ਹੁੰਦੀਆਂ ਹਨ। ਧੁਨੀ, ਰਸਾਇਣਿਕ ਅਤੇ ਪ੍ਰਕਾਸ਼-ਸੰਬੰਧੀ ਸੰਕੇਤਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸਤੋਂ ਛੁੱਟ, ਜਾਨਵਰ ਵੱਖ-ਵੱਖ ਇਸ਼ਾਰਿਆਂ ਦੀ ਵਰਤੋਂ ਕਰਦੇ ਹਨ। ਹੁਣ ਤੱਕ, ਇਨਸਾਨਾਂ ਨੇ ਪਾਲਤੂ ਜਾਨਵਰਾਂ ਦੀ ਭਾਸ਼ਾ ਸਿੱਖ ਲਈ ਹੈ। ਉਹ ਜਾਣਦੇ ਹਨ ਕਿ ਕੁੱਤੇ ਕਦੋਂ ਖੁਸ਼ ਹੁੰਦੇ ਹਨ। ਅਤੇ ਉਹ ਜਾਣ ਸਕਦੇ ਹਨ ਕਿ ਬਿੱਲੀਆਂ ਕਦੋਂ ਇਕੱਲੀਆਂ ਰਹਿਣਾ ਚਾਹੁੰਦੀਆਂ ਹਨ। ਪਰ, ਕੁੱਤੇ ਅਤੇ ਬਿੱਲੀਆਂ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ। ਕਝ ਸੰਕੇਤ ਬਿਲਕੁਲ ਉਲਟ ਹੁੰਦੇ ਹਨ। ਬਹੁਤ ਸਮਾਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਇਹ ਦੋ ਜਾਨਵਰ ਆਮ ਤੌਰ 'ਤੇ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ। ਪਰ ਇਹ ਕੇਵਲ ਇੱਕ ਦੂਜੇ ਨੂੰ ਸਮਝਣ ਦੇ ਯੋਗ ਨਹੀਂ ਹਨ। ਇਸ ਨਾਲ ਕੁੱਤਿਆਂ ਅਤੇ ਬਿੱਲੀਆਂ ਵਿਚਕਾਰ ਮੁਸ਼ਕਲਾਂ ਪੈਦਾ ਹੁੰਦੀਆਂ ਹਨ। ਇਸਲਈ ਜਾਨਵਰ ਵੀ ਗ਼ਲਤਫ਼ਹਿਮੀਆਂ ਦੇ ਕਾਰਨ ਲੜਦੇ ਹਨ...