ਪ੍ਹੈਰਾ ਕਿਤਾਬ

pa ਡਾਕਘਰ ਵਿੱਚ   »   gu પોસ્ટ ઓફિસ ખાતે

59 [ਉਨਾਹਠ]

ਡਾਕਘਰ ਵਿੱਚ

ਡਾਕਘਰ ਵਿੱਚ

59 [પચાસ નવ]

59 [Pacāsa nava]

પોસ્ટ ઓફિસ ખાતે

pōsṭa ōphisa khātē

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਅਗਲਾ ਡਾਕਘਰ ਕਿੱਥੇ ਹੈ? સૌ-----ી-ની ----- ઓ-િસ-----ં -ે? સૌ_ ન___ પો__ ઓ__ ક્_ છે_ સ-થ- ન-ી-ન- પ-સ-ટ ઓ-િ- ક-ય-ં છ-? -------------------------------- સૌથી નજીકની પોસ્ટ ઓફિસ ક્યાં છે? 0
s-uthī-n-----n---ōsṭa -phi-a k-āṁ -h-? s_____ n_______ p____ ō_____ k___ c___ s-u-h- n-j-k-n- p-s-a ō-h-s- k-ā- c-ē- -------------------------------------- sauthī najīkanī pōsṭa ōphisa kyāṁ chē?
ਕੀ ਹੋਰ ਕੋਈ ਡਾਕਘਰ ਨੇੜੇ ਹੈ? શ----ે ન--ક-- પોસ્ટ -ફિસથી દૂ- છ-? શું તે ન___ પો__ ઓ___ દૂ_ છે_ શ-ં ત- ન-ી-ન- પ-સ-ટ ઓ-િ-થ- દ-ર છ-? ---------------------------------- શું તે નજીકની પોસ્ટ ઓફિસથી દૂર છે? 0
Ś-- -- n-jīkan- -ōsṭa---hi----ī-d----c--? Ś__ t_ n_______ p____ ō________ d___ c___ Ś-ṁ t- n-j-k-n- p-s-a ō-h-s-t-ī d-r- c-ē- ----------------------------------------- Śuṁ tē najīkanī pōsṭa ōphisathī dūra chē?
ਸਭਤੋਂ ਨਜ਼ਦੀਕ ਡਾਕਪੇਟੀ ਕਿੱਥੇ ਹੈ? સ--ી --ીક-ુ- -ેઈલબ-ક્----યાં છ-? સૌ_ ન___ મે_____ ક્_ છે_ સ-થ- ન-ી-ન-ં મ-ઈ-બ-ક-સ ક-ય-ં છ-? -------------------------------- સૌથી નજીકનું મેઈલબોક્સ ક્યાં છે? 0
S----- naj-k-nu- --īlabō-s- k--ṁ-ch-? S_____ n________ m_________ k___ c___ S-u-h- n-j-k-n-ṁ m-ī-a-ō-s- k-ā- c-ē- ------------------------------------- Sauthī najīkanuṁ mēīlabōksa kyāṁ chē?
ਮੈਨੂੰ ਕੁਝ ਡਾਕ ਟਿਕਟਾਂ ਚਾਹੀਦੀਆਂ ਹਨ। મન--અ--- સ્---્--- --ૂર-છે. મ_ અ__ સ્____ જ__ છે_ મ-ે અ-ુ- સ-ટ-મ-પ-ી જ-ૂ- છ-. --------------------------- મને અમુક સ્ટેમ્પની જરૂર છે. 0
M-n- ----- sṭ-mpa-ī-j-r-r---hē. M___ a____ s_______ j_____ c___ M-n- a-u-a s-ē-p-n- j-r-r- c-ē- ------------------------------- Manē amuka sṭēmpanī jarūra chē.
ਇੱਕ ਪੋਸਟ – ਕਾਰਡ ਅਤੇ ਇੱਕ ਚਿੱਠੀ ਦੇ ਲਈ। ક--્- --- પત-ર--ા-ે. કા__ અ_ પ__ મા__ ક-ર-ડ અ-ે પ-્- મ-ટ-. -------------------- કાર્ડ અને પત્ર માટે. 0
Kār-a--nē-p---a -ā-ē. K____ a__ p____ m____ K-r-a a-ē p-t-a m-ṭ-. --------------------- Kārḍa anē patra māṭē.
ਅਮਰੀਕਾ ਦੇ ਲਈ ਡਾਕ – ਖਰਚ ਕਿੰਨਾ ਹੈ? અ---િ-- માટ- -પાલ-કે-લી --? અ___ મા_ ટ__ કે__ છે_ અ-ે-િ-ા મ-ટ- ટ-ા- ક-ટ-ી છ-? --------------------------- અમેરિકા માટે ટપાલ કેટલી છે? 0
A-ē--k- māṭē ṭa---a---ṭ----c-ē? A______ m___ ṭ_____ k_____ c___ A-ē-i-ā m-ṭ- ṭ-p-l- k-ṭ-l- c-ē- ------------------------------- Amērikā māṭē ṭapāla kēṭalī chē?
ਇਸ ਪੈਕਟ ਦਾ ਵਜ਼ਨ ਕਿੰਨਾ ਹੈ? પ--ેજ-કે--ું ભ--- છ-? પે__ કે__ ભા_ છે_ પ-ક-જ ક-ટ-ુ- ભ-ર- છ-? --------------------- પેકેજ કેટલું ભારે છે? 0
Pē--j- -ēṭ-luṁ----r-----? P_____ k______ b____ c___ P-k-j- k-ṭ-l-ṁ b-ā-ē c-ē- ------------------------- Pēkēja kēṭaluṁ bhārē chē?
ਕੀ ਮੈਂ ਇਸਨੂੰ ਹਵਾਈ – ਡਾਕ ਰਾਹੀਂ ਭੇਜ ਸਕਦਾ / ਸਕਦੀ ਹਾਂ? શું-હ---તે-- એ-મે- -્વારા -ો-------ં? શું હું તે_ એ___ દ્__ મો__ શ__ શ-ં હ-ં ત-ન- એ-મ-લ દ-વ-ર- મ-ક-ી શ-ુ-? ------------------------------------- શું હું તેને એરમેલ દ્વારા મોકલી શકું? 0
Śu---u--t--- ē---ē----vār---ō-al- ---uṁ? Ś__ h__ t___ ē______ d____ m_____ ś_____ Ś-ṁ h-ṁ t-n- ē-a-ē-a d-ā-ā m-k-l- ś-k-ṁ- ---------------------------------------- Śuṁ huṁ tēnē ēramēla dvārā mōkalī śakuṁ?
ਇਸਨੂੰ ਪਹੁੰਚਣ ਵਿੱਚ ਕਿੰਨਾ ਸਮਾਂ ਲੱਗੇਗਾ? પહો-ચ-ામાં ક-ટ-ો --- લાગ--છ-? પ____ કે__ સ__ લા_ છે_ પ-ો-ચ-ા-ા- ક-ટ-ો સ-ય લ-ગ- છ-? ----------------------------- પહોંચવામાં કેટલો સમય લાગે છે? 0
Pa--n̄cav--ā-----a---s--ay- -------ē? P___________ k_____ s_____ l___ c___ P-h-n-c-v-m-ṁ k-ṭ-l- s-m-y- l-g- c-ē- ------------------------------------- Pahōn̄cavāmāṁ kēṭalō samaya lāgē chē?
ਮੈਂ ਫੋਨ ਕਿੱਥੋਂ ਕਰ ਸਕਦਾ ਹਾਂ? હ-- ક્ય-ં -ૉ--કર--શકુ-? હું ક્_ કૉ_ ક_ શ__ હ-ં ક-ય-ં ક-લ ક-ી શ-ુ-? ----------------------- હું ક્યાં કૉલ કરી શકું? 0
Hu----ā------ -ar---a---? H__ k___ k___ k___ ś_____ H-ṁ k-ā- k-l- k-r- ś-k-ṁ- ------------------------- Huṁ kyāṁ kŏla karī śakuṁ?
ਸਭਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? આગામી-ફ-ન---થ ક---- છે? આ__ ફો_ બૂ_ ક્_ છે_ આ-ા-ી ફ-ન બ-થ ક-ય-ં છ-? ----------------------- આગામી ફોન બૂથ ક્યાં છે? 0
Ā-ām--p-ōn---ūt-a -yā- c--? Ā____ p____ b____ k___ c___ Ā-ā-ī p-ō-a b-t-a k-ā- c-ē- --------------------------- Āgāmī phōna būtha kyāṁ chē?
ਕੀ ਤੁਹਾਡੇ ਕੋਲ ਟੈਲੀਫੋਨ ਕਾਰਡ ਹੈ? શુ---મ--ી--ા-ે ફો---ાર્ડ છ-? શું ત__ પા_ ફો_ કા__ છે_ શ-ં ત-ા-ી પ-સ- ફ-ન ક-ર-ડ છ-? ---------------------------- શું તમારી પાસે ફોન કાર્ડ છે? 0
Śuṁ-tam-r- pās------- -ārḍ- c--? Ś__ t_____ p___ p____ k____ c___ Ś-ṁ t-m-r- p-s- p-ō-a k-r-a c-ē- -------------------------------- Śuṁ tamārī pāsē phōna kārḍa chē?
ਕੀ ਤੁਹਾਡੇ ਕੋਲ ਟੈਲੀਫੋਨ ਡਾਇਰੈਕਟਰੀ ਹੈ? શ-ં તમા-----સે-ફોન -ુ- -ે? શું ત__ પા_ ફો_ બુ_ છે_ શ-ં ત-ા-ી પ-સ- ફ-ન બ-ક છ-? -------------------------- શું તમારી પાસે ફોન બુક છે? 0
Ś-ṁ-tam--ī pās-----na b-ka--hē? Ś__ t_____ p___ p____ b___ c___ Ś-ṁ t-m-r- p-s- p-ō-a b-k- c-ē- ------------------------------- Śuṁ tamārī pāsē phōna buka chē?
ਕੀ ਤੁਹਾਨੂੰ ਆਸਟਰੀਆ ਦਾ ਖੇਤਰੀ – ਕੋਡ ਪਤਾ ਹੈ? શ-- --ે -સ્ટ્ર--ા----ેશ કોડ-જ-ણ--છ-? શું ત_ ઑ_____ દે_ કો_ જા_ છો_ શ-ં ત-ે ઑ-્-્-િ-ા-ો દ-શ ક-ડ જ-ણ- છ-? ------------------------------------ શું તમે ઑસ્ટ્રિયાનો દેશ કોડ જાણો છો? 0
Ś-- ---- ŏsṭ----nō ---a-kō-----ṇ- ch-? Ś__ t___ ŏ________ d___ k___ j___ c___ Ś-ṁ t-m- ŏ-ṭ-i-ā-ō d-ś- k-ḍ- j-ṇ- c-ō- -------------------------------------- Śuṁ tamē ŏsṭriyānō dēśa kōḍa jāṇō chō?
ਇੱਕ ਮਿੰਟ ਰੁਕੋ, ਮੈਂ ਦੇਖਦਾ / ਦੇਖਦੀ ਹਾਂ। મ-ત્- ---ક-----હ-- -- -જર ક--શ. મા__ એ_ ક્___ હું એ_ ન__ ક___ મ-ત-ર એ- ક-ષ-, હ-ં એ- ન-ર ક-ી-. ------------------------------- માત્ર એક ક્ષણ, હું એક નજર કરીશ. 0
M--r- ēk---ṣ---, hu--ē-a -a-ar- ka-ī--. M____ ē__ k_____ h__ ē__ n_____ k______ M-t-a ē-a k-a-a- h-ṁ ē-a n-j-r- k-r-ś-. --------------------------------------- Mātra ēka kṣaṇa, huṁ ēka najara karīśa.
ਲਾਈਨ ਵਿਅਸਤ ਜਾ ਰਹੀ ਹੈ। લ----હ-મ--- વ્યસ્ત -હે છે. લા__ હં__ વ્___ ર_ છે_ લ-ઇ- હ-મ-શ- વ-ય-્- ર-ે છ-. -------------------------- લાઇન હંમેશા વ્યસ્ત રહે છે. 0
L---a --m-ēśā--y-s---rahē -hē. L____ h______ v_____ r___ c___ L-i-a h-m-ē-ā v-a-t- r-h- c-ē- ------------------------------ Lāina hammēśā vyasta rahē chē.
ਤੁਸੀਂ ਕਿਹੜਾ ਨੰਬਰ ਮਿਲਾਇਆ ਹੈ? તમે ક----ંબર ડા-લ -ર-યો? ત_ ક_ નં__ ડા__ ક___ ત-ે ક-ો ન-બ- ડ-ય- ક-્-ો- ------------------------ તમે કયો નંબર ડાયલ કર્યો? 0
Ta-- -ay----mbara -āy--- karyō? T___ k___ n______ ḍ_____ k_____ T-m- k-y- n-m-a-a ḍ-y-l- k-r-ō- ------------------------------- Tamē kayō nambara ḍāyala karyō?
ਸਭਤੋਂ ਪਹਿਲਾਂ ਸਿਫਰ ਲਗਾਉਣੀ ਹੁੰਦੀ ਹੈ। તમારે પહે-- -ૂ-્- --ય---રવુ- પડ-ે! ત__ પ__ શૂ__ ડા__ ક__ પ___ ત-ા-ે પ-ે-ા શ-ન-ય ડ-ય- ક-વ-ં પ-શ-! ---------------------------------- તમારે પહેલા શૂન્ય ડાયલ કરવું પડશે! 0
T-m--ē p-hē-- ś---a ḍāya-a -a--vu- p-ḍaś-! T_____ p_____ ś____ ḍ_____ k______ p______ T-m-r- p-h-l- ś-n-a ḍ-y-l- k-r-v-ṁ p-ḍ-ś-! ------------------------------------------ Tamārē pahēlā śūnya ḍāyala karavuṁ paḍaśē!

ਭਾਵਨਾਵਾਂ ਵੀ ਵੱਖ-ਵੱਖ ਭਾਸ਼ਾਵਾਂ ਬੋਲਦੀਆਂ ਹਨ!

ਦੁਨੀਆ ਭਰ ਵਿੱਚ ਕਈ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਕੋਈ ਵੀ ਸਰਬ-ਵਿਆਪਕ ਮਨੁੱਖੀ ਭਾਸ਼ਾ ਮੌਜੂਦ ਨਹੀਂ ਹੈ। ਪਰ ਇਹ ਸਾਡੇ ਚਿਹਰੇ ਦੇ ਭਾਵਾਂ ਲਈ ਕਿਵੇਂ ਕੰਮ ਕਰਦੀ ਹੈ? ਕੀ ਭਾਵਨਾਵਾਂ ਦੀ ਭਾਸ਼ਾ ਸਰਬ-ਵਿਆਪਕ ਹੈ? ਨਹੀਂ, ਇੱਥੇ ਵੀ ਕੁਝ ਭਿੰਨਤਾਵਾਂ ਹਨ! ਬਹੁਤ ਦੇਰ ਤੋਂ ਇਹ ਮੰਨਿਆ ਜਾਂਦਾ ਸੀ ਕਿ ਸਾਰੇ ਵਿਅਕਤੀ ਇੱਕੋ ਢੰਗ ਨਾਲ ਭਾਵਨਾਵਾਂ ਜ਼ਾਹਰ ਕਰਦੇ ਹਨ। ਇਹ ਮੰਨਿਆ ਜਾਂਦਾ ਸੀ ਕਿ ਚਿਹਰੇ ਦੇ ਭਾਵਾਂ ਦੀ ਭਾਸ਼ਾ ਸਰਬ-ਵਿਆਪਕ ਤੌਰ 'ਤੇ ਸਮਝੀ ਜਾਂਦੀ ਹੈ। ਚਾਰਲਸ ਡਾਰਵਿਨ ਦਾ ਵਿਸ਼ਵਾਸ ਸੀ ਕਿ ਮਨੁੱਖਾਂ ਲਈ ਭਾਵਨਾਵਾਂ ਬਹੁਤ ਮਹੱਤਵਪੂਰਨ ਸਨ। ਇਸਲਈ, ਇਨ੍ਹਾਂ ਨੂੰ ਸਾਰੇ ਸਭਿਆਚਾਰਾਂ ਵਿੱਚ ਇੱਕ-ਸਮਾਨ ਸਮਝਿਆ ਜਾਣਾ ਚਾਹੀਦਾ ਸੀ। ਪਰ ਨਵੇਂ ਅਧਿਐਨ ਇੱਕ ਅਲੱਗ ਨਤੀਜੇ 'ਤੇ ਪਹੁੰਚ ਰਹੇ ਹਨ। ਇਨ੍ਹਾਂ ਦੇ ਅਨੁਸਾਰ ਭਾਵਨਾਵਾਂ ਦੀ ਭਾਸ਼ਾ ਵਿੱਚ ਵੀ ਅੰਤਰ ਹੁੰਦੇ ਹਨ। ਭਾਵ, ਸਾਡੇ ਚਿਹਰੇ ਦੀਆਂ ਭਾਵਨਾਵਾਂ ਸਾਡੇ ਸਭਿਆਚਾਰ ਦੁਆਰਾ ਪ੍ਰਭਾਵਿਤ ਹੁੰਦੀਆਂ ਹਨ। ਇਸਲਈ, ਦੁਨੀਆ ਭਰ ਦੇ ਲੋਕ ਭਾਵਨਾਵਾਂ ਨੂੰ ਵੱਖ-ਵੱਖ ਢੰਗ ਨਾਲ ਦਿਖਾਉਂਦੇ ਅਤੇ ਸਮਝਦੇ ਹਨ। ਵਿਗਿਆਨੀਆਂ ਅਨੁਸਾਰ ਛੇ ਵੱਖ-ਵੱਖ ਪ੍ਰਮੁੱਖ ਭਾਵਨਾਵਾਂ ਹੁੰਦੀਆਂ ਹਨ। ਇਹ ਹਨ ਖੁਸ਼ੀ, ਉਦਾਸੀ, ਗੁੱਸਾ, ਨਫ਼ਰਤ, ਡਰ ਅਤੇ ਹੈਰਾਨੀ। ਪਰ ਯੂਰੋਪੀਅਨਾਂ ਦੇ ਚਿਹਰੇ ਦੇ ਭਾਵ ਏਸ਼ੀਅਨਾਂ ਨਾਲੋਂ ਵੱਖ ਹੁੰਦੇ ਹਨ। ਅਤੇ ਉਹ ਉਹੀ ਭਾਵਨਾਵਾਂ ਨੂੰ ਵੱਖਰੇ ਢੰਗ ਨਾਲ ਪੜ੍ਹਦੇ ਹਨ। ਕਈ ਤਜਰਬਿਆਂ ਨੇ ਇਸਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿੱਚ, ਜਾਂਚ ਅਧੀਨ ਵਿਅਕਤੀਆਂ ਨੂੰ ਕੰਪਿਊਟਰ ਉੱਤੇ ਚਿਹਰੇ ਦਿਖਾਏ ਗਏ। ਇਨ੍ਹਾਂ ਵਿਅਕਤੀਆਂ ਨੇ ਚਿਹਰਿਆਂ ਨੂੰ ਪੜ੍ਹ ਕੇ ਉਨ੍ਹਾਂ ਦਾ ਵੇਰਵਾ ਦੇਣਾ ਸੀ। ਵੱਖ-ਵੱਖ ਨਤੀਜੇ ਆਉਣ ਦੇ ਕਈ ਕਾਰਨ ਸਨ। ਕੁਝ ਸਭਿਆਚਾਰਾਂ ਵਿੱਚ ਹੋਰਨਾਂ ਨਾਲੋਂ ਵੱਧ ਭਾਵਨਾਵਾਂ ਪ੍ਰਗਟਾਈਆਂ ਜਾਂਦੀਆਂ ਹਨ। ਇਸਲਈ ਚਿਹਰੇ ਦੀਆਂ ਭਾਵਨਾਵਾਂ ਦੀ ਤੀਬਰਤਾ ਹਰ ਜਗ੍ਹਾ ਇੱਕ-ਸਮਾਨ ਨਹੀਂ ਪੜ੍ਹੀ ਜਾਂ ਸਮਝੀ ਜਾਂਦੀ। ਅਤੇ, ਵੱਖ ਸਭਿਆਚਾਰਾਂ ਦੇ ਵਿਅਕਤੀ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਂਦੇ ਹਨ। ਏਸ਼ੀਅਨ ਲੋਕ ਚਿਹਰੇ ਦੀਆਂ ਭਾਵਨਾਵਾਂ ਪੜ੍ਹਨ ਸਮੇਂ ਅੱਖਾਂ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਨ। ਦੂਜੇ ਪਾਸੇ, ਯੂਰੋਪੀਅਨ ਅਤੇ ਅਮੀਰੀਕਨ ਵਿਅਕਤੀ ਮੂੰਹ ਵੱਲ ਦੇਖਦੇ ਹਨ। ਪਰ, ਚਿਹਰੇ ਦੀ ਇੱਕ ਅਜਿਹੀ ਭਾਵਨਾ ਹੈ ਜਿਹੜੀ ਸਾਰੇ ਸਭਿਆਚਾਰਾਂ ਵਿੱਚ ਸਮਝੀ ਜਾਂਦੀ ਹੈ... ਇਹ ਹੈ ਇੱਕ ਪਿਆਰੀ ਮੁਸਕੁਰਾਹਟ!