ਪ੍ਹੈਰਾ ਕਿਤਾਬ

pa ਡਿਸਕੋ ਵਿੱਚ   »   gu ડિસ્કોથેક ખાતે

46 [ਛਿਆਲੀ]

ਡਿਸਕੋ ਵਿੱਚ

ਡਿਸਕੋ ਵਿੱਚ

46 [છતાલીસ]

46 [Chatālīsa]

ડિસ્કોથેક ખાતે

[ḍiskōthēka khātē]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਕੀ ਇਹ ਸੀਟ ਖਾਲੀ ਹੈ? શુ-----ી--ફ-રી---? શું આ સી_ ફ્_ છે_ શ-ં આ સ-ટ ફ-ર- છ-? ------------------ શું આ સીટ ફ્રી છે? 0
śu----s-ṭa-p--- -hē? ś__ ā s___ p___ c___ ś-ṁ ā s-ṭ- p-r- c-ē- -------------------- śuṁ ā sīṭa phrī chē?
ਕੀ ਮੈਂ ਤੁਹਾਡੇ ਕੋਲ ਬੈਠ ਸਕਦਾ / ਸਕਦੀ ਹਾਂ? શ-ં --ં તમ-રી-બ----ાં બ-સી -ક--? શું હું ત__ બા__ બે_ શ__ શ-ં હ-ં ત-ા-ી બ-જ-મ-ં બ-સ- શ-ુ-? -------------------------------- શું હું તમારી બાજુમાં બેસી શકું? 0
Ś-----ṁ-t-m-rī -ā-um-- b-sī ---u-? Ś__ h__ t_____ b______ b___ ś_____ Ś-ṁ h-ṁ t-m-r- b-j-m-ṁ b-s- ś-k-ṁ- ---------------------------------- Śuṁ huṁ tamārī bājumāṁ bēsī śakuṁ?
ਜੀ ਹਾਂ। સ-----છા-. સ્_____ સ-વ-ચ-છ-એ- ---------- સ્વેચ્છાએ. 0
S--cc-ā-a-os;-. S______________ S-ē-c-ā-a-o-;-. --------------- Svēcchā'ē.
ਤੁਸੀਂ ਕਿਹੋ ਜਿਹਾ ਸੰਗੀਤ ਪਸੰਦ ਕਰਦੇ ਹੋ? ત-ન--સ-ગ-- કેવ-- ---ય-ં? ત__ સં__ કે_ ગ___ ત-ન- સ-ગ-ત ક-વ-ં ગ-્-ુ-? ------------------------ તમને સંગીત કેવું ગમ્યું? 0
Ta--n- -a-g-ta k-v-ṁ -a--uṁ? T_____ s______ k____ g______ T-m-n- s-ṅ-ī-a k-v-ṁ g-m-u-? ---------------------------- Tamanē saṅgīta kēvuṁ gamyuṁ?
ਥੋੜ੍ਹਾ ਜਿਹਾ ਉੱਚਾ। જર- વ-ા-ે જ--થી. જ_ વ__ જો___ જ-ા વ-ા-ે જ-ર-ી- ---------------- જરા વધારે જોરથી. 0
Jarā---dh--ē jō-ath-. J___ v______ j_______ J-r- v-d-ā-ē j-r-t-ī- --------------------- Jarā vadhārē jōrathī.
ਪਰ ਬੈਂਡ ਵਾਲੇ ਚੰਗਾ ਵਜਾ ਰਹੇ ਹਨ। પર-ત- --------- -ારી---ત--વગા---છે. પ__ બે__ ખૂ_ સા_ રી_ વ__ છે_ પ-ં-ુ બ-ન-ડ ખ-બ સ-ર- ર-ત- વ-ા-ે છ-. ----------------------------------- પરંતુ બેન્ડ ખૂબ સારી રીતે વગાડે છે. 0
P--------ē-----h-ba sār- r--ē-vagā-- c--. P______ b____ k____ s___ r___ v_____ c___ P-r-n-u b-n-a k-ū-a s-r- r-t- v-g-ḍ- c-ē- ----------------------------------------- Parantu bēnḍa khūba sārī rītē vagāḍē chē.
ਕੀ ਤੁਸੀਂ ਇੱਥੇ ਅਕਸਰ ਆਉਂਦੇ ਹੋ? શ-ં-ત-ે વાર--ા- -હ----ો? શું ત_ વા___ અ_ છો_ શ-ં ત-ે વ-ર-વ-ર અ-ી- છ-? ------------------------ શું તમે વારંવાર અહીં છો? 0
Śuṁ-ta-- vā-an---a a--ṁ --ō? Ś__ t___ v________ a___ c___ Ś-ṁ t-m- v-r-n-ā-a a-ī- c-ō- ---------------------------- Śuṁ tamē vāranvāra ahīṁ chō?
ਜੀ ਨਹੀਂ,ਇਹ ਪਹਿਲੀ ਵਾਰ ਹੈ। ના,-આ પહ-લ- વાર --. ના_ આ પ__ વા_ છે_ ન-, આ પ-ે-ી વ-ર છ-. ------------------- ના, આ પહેલી વાર છે. 0
N-, ---ah--ī --ra---ē. N__ ā p_____ v___ c___ N-, ā p-h-l- v-r- c-ē- ---------------------- Nā, ā pahēlī vāra chē.
ਮੈਂ ਇੱਥੇ ਪਹਿਲਾਂ ਕਦੇ ਵੀ ਨਹੀਂ ਆਇਆ / ਆਈ। હુ- અ-ી------રેય આ---ો--થી. હું અ_ ક્___ આ__ ન__ હ-ં અ-ી- ક-ય-ર-ય આ-્-ો ન-ી- --------------------------- હું અહીં ક્યારેય આવ્યો નથી. 0
H-ṁ-ah---k--r--a ---ō-na-h-. H__ a___ k______ ā___ n_____ H-ṁ a-ī- k-ā-ē-a ā-y- n-t-ī- ---------------------------- Huṁ ahīṁ kyārēya āvyō nathī.
ਕੀ ਤੁਸੀਂ ਨੱਚਣਾ ਚਾਹੋਗੇ? શું--મ- ન-ત્----- છો શું ત_ નૃ__ ક_ છો શ-ં ત-ે ન-ત-ય ક-ો છ- -------------------- શું તમે નૃત્ય કરો છો 0
Ś-- tamē --̥--a -a-ō-chō Ś__ t___ n____ k___ c__ Ś-ṁ t-m- n-̥-y- k-r- c-ō ------------------------ Śuṁ tamē nr̥tya karō chō
ਸ਼ਾਇਦ ਥੋੜ੍ਹੀ ਦੇਰ ਬਾਅਦ। ક-ાચ --છળથી. ક__ પા____ ક-ા- પ-છ-થ-. ------------ કદાચ પાછળથી. 0
ka--c------a-ath-. k_____ p__________ k-d-c- p-c-a-a-h-. ------------------ kadāca pāchaḷathī.
ਮੈਂ ਓਨਾ ਚੰਗਾ ਨਹੀਂ ਨੱਚ ਸਕਦਾ / ਸਕਦੀ। હ-----લો----ો ડાન્----- -ર- -ક--. હું આ__ સા_ ડા__ ન_ ક_ શ___ હ-ં આ-લ- સ-ર- ડ-ન-સ ન-ી ક-ી શ-ત-. --------------------------------- હું આટલો સારો ડાન્સ નથી કરી શકતો. 0
H-- -ṭal- -ā-ō-ḍān-----------rī -ak-tō. H__ ā____ s___ ḍ____ n____ k___ ś______ H-ṁ ā-a-ō s-r- ḍ-n-a n-t-ī k-r- ś-k-t-. --------------------------------------- Huṁ āṭalō sārō ḍānsa nathī karī śakatō.
ਬਹੁਤ ਆਸਾਨ ਹੈ। તે એક-મ સ-ળ-છે. તે એ___ સ__ છે_ ત- એ-દ- સ-ળ છ-. --------------- તે એકદમ સરળ છે. 0
T- ---d-ma s-r-ḷa-chē. T_ ē______ s_____ c___ T- ē-a-a-a s-r-ḷ- c-ē- ---------------------- Tē ēkadama saraḷa chē.
ਮੈਂ ਤੁਹਾਨੂੰ ਦਿਖਾਵਾਂਗਾ / ਦਿਖਾਵਾਂਗੀ। હુ ત-ે દેખાડ--. હુ ત_ દે____ હ- ત-ે દ-ખ-ડ-સ- --------------- હુ તને દેખાડીસ. 0
Hu-t-nē-dēk-ā--s-. H_ t___ d_________ H- t-n- d-k-ā-ī-a- ------------------ Hu tanē dēkhāḍīsa.
ਜੀ ਨਹੀਂ, ਸ਼ਾਇਦ ਕਦੇ ਫੇਰ। ના, --જી-વ-ર -----. ના_ બી_ વા_ સા__ ન-, બ-જ- વ-ર સ-ર-ં- ------------------- ના, બીજી વાર સારું. 0
Nā, -ī---v-r- ----ṁ. N__ b___ v___ s_____ N-, b-j- v-r- s-r-ṁ- -------------------- Nā, bījī vāra sāruṁ.
ਕੀ ਤੁਸੀਂ ਕਿਸੇ ਦੀ ਉਡੀਕ ਕਰ ਰਹੇ ਹੋ? શ-ં ત----ો-ન- રા---ોઈ--હ--- છ-? શું ત_ કો__ રા_ જો_ ર__ છો_ શ-ં ત-ે ક-ઈ-ી ર-હ જ-ઈ ર-્-ા છ-? ------------------------------- શું તમે કોઈની રાહ જોઈ રહ્યા છો? 0
Śuṁ ------ō&a-o-;ī-----h- -ō----s-ī-r-h---c-ō? Ś__ t___ k__________ r___ j________ r____ c___ Ś-ṁ t-m- k-&-p-s-ī-ī r-h- j-&-p-s-ī r-h-ā c-ō- ---------------------------------------------- Śuṁ tamē kō'īnī rāha jō'ī rahyā chō?
ਜੀ ਹਾਂ, ਮੇਰੇ ਦੋਸਤ ਦੀ। હા,--ાર--મિ-્રને. હા_ મા_ મિ____ હ-, મ-ર- મ-ત-ર-ે- ----------------- હા, મારા મિત્રને. 0
H-- mā-- -----n-. H__ m___ m_______ H-, m-r- m-t-a-ē- ----------------- Hā, mārā mitranē.
ਲਓ ਉਹ ਆ ਗਿਆ! ત--ત્--ં-આ-ી-ર-્-- છે! તે ત્_ આ_ ર__ છે_ ત- ત-ય-ં આ-ી ર-્-ો છ-! ---------------------- તે ત્યાં આવી રહ્યો છે! 0
T---y----vī ---y- chē! T_ t___ ā__ r____ c___ T- t-ā- ā-ī r-h-ō c-ē- ---------------------- Tē tyāṁ āvī rahyō chē!

ਅਨੁਵੰਸ਼ਕ ਤੱਤ ਭਾਸ਼ਾ ਨੂੰ ਪ੍ਰਭਾਵਿਤ ਕਰਦੇ ਹਨ

ਸਾਡੇ ਦੁਆਰਾ ਬੋਲੀ ਜਾਂਦੀ ਭਾਸ਼ਾ ਸਾਡੇ ਖਾਨਦਾਨ ਉੱਤੇ ਆਧਾਰਿਤ ਹੁੰਦੀ ਹੈ। ਪਰ ਸਾਡੇ ਅਨੁਵੰਸ਼ਕ ਤੱਤ ਵੀ ਸਾਡੀ ਭਾਸ਼ਾ ਲਈ ਜ਼ਿੰਮੇਵਾਰ ਹੁੰਦੇ ਹਨ। ਸਕਾਟਿਸ਼ ਖੋਜਕਰਤਾ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਉਨ੍ਹਾਂ ਨੇ ਜਾਂਚ ਕੀਤੀ ਹੈ ਅੰਗਰੇਜ਼ੀ ਕਿਸ ਤਰ੍ਹਾਂ ਚੀਨੀ ਨਾਲੋਂ ਭਿੰਨ ਹੈ। ਅਜਿਹਾ ਕਰਦਿਆਂ ਹੋਇਆਂ, ਉਨ੍ਹਾਂ ਨੇ ਖੋਜ ਕੀਤੀ ਕਿ ਅਨੁਵੰਸ਼ਕ ਤੱਤ ਵੀ ਇੱਕ ਭੂਮਿਕਾ ਅਦਾ ਕਰਦੇ ਹਨ। ਕਿਉਂਕਿ ਅਨੁਵੰਸ਼ਕ ਤੱਤ ਸਾਡੇ ਦਿਮਾਗੀ ਵਿਕਾਸ ਨੂੰ ਪ੍ਰਭਾਵਿਤ ਕਰਦੇ ਹਨ। ਭਾਵ, ਇਹ ਸਾਡੇ ਦਿਮਾਗ ਦੇ ਢਾਂਚਿਆਂ ਨੂੰ ਅਕਾਰ ਦੇਂਦੇ ਹਨ। ਇਸ ਤਰ੍ਹਾਂ, ਸਾਡੀ ਭਾਸ਼ਾਵਾਂ ਨੂੰ ਸਿੱਖਣ ਦੀ ਕਾਬਲੀਅਤ ਨਿਰਧਾਰਿਤ ਹੁੰਦੀ ਹੈ। ਅਨੁਵੰਸ਼ਕ ਤੱਤਾਂ ਦੇ ਦੋ ਰੁਪਾਂਤਰ ਇਸ ਕਾਰਜ ਲਈ ਮਹੱਤਵਪੂਰਨ ਹੁੰਦੇ ਹਨ। ਜੇਕਰ ਇੱਕ ਵਿਸ਼ੇਸ਼ ਰੁਪਾਂਤਰ ਦੁਰਲੱਭ ਹੁੰਦਾ ਹੈ, ਧੁਨੀ-ਆਧਾਰਿਤ ਭਾਸ਼ਾਵਾਂ ਦਾ ਵਿਕਾਸ ਹੁੰਦਾ ਹੈ। ਇਸਲਈ ਧੁਨੀ-ਆਧਾਰਿਤ ਭਾਸ਼ਾਵਾਂ ਅਨੁਵੰਸ਼ਕ ਤੱਤਾਂ ਦੇ ਰੁਪਾਂਤਰਾਂ ਤੋਂ ਵਾਂਝੇ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਹਨ। ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ, ਸ਼ਬਦਾਂ ਦੇ ਅਰਥ ਧੁਨੀਆਂ ਦੇ ਉਤਾਰ-ਚੜ੍ਹਾਅ ਦੁਆਰਾ ਨਿਰਧਾਰਿਤ ਕੀਤੇ ਜਾਂਦੇ ਹਨ। ਉਦਾਹਰਣ ਵਜੋਂ, ਚੀਨੀ ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ ਸ਼ਾਮਲ ਹੈ। ਪਰ, ਜੇਕਰ ਇਹ ਅਨੁਵੰਸ਼ਕ ਤੱਤ ਰੁਪਾਂਤਰ ਭਾਰੂ ਹੋਵੇ, ਹੋਰ ਭਾਸ਼ਾਵਾਂ ਦਾ ਵਿਕਾਸ ਹੁੰਦਾ ਹੈ। ਅੰਗਰੇਜ਼ੀ ਇੱਕ ਧੁਨੀ-ਆਧਾਰਿਤ ਭਾਸ਼ਾ ਨਹੀਂ ਹੈ। ਇਸ ਅਨੁਵੰਸ਼ਕ ਤੱਤ ਦੇ ਰੁਪਾਂਤਰਾਂ ਦੀ ਵੰਡ ਇੱਕ-ਸਮਾਨ ਨਹੀਂ ਹੈ। ਭਾਵ, ਇਹ ਦੁਨੀਆ ਵਿੱਚ ਭਿੰਨ ਆਵਿਰਤੀ ਸਮੇਤ ਵਾਪਰਦੇ ਹਨ। ਪਰ ਭਾਸ਼ਾਵਾਂ ਕੇਵਲ ਤਾਂ ਹੀ ਬਚਦੀਆਂ ਹਨ ਜੇਕਰ ਉਨ੍ਹਾਂ ਨੂੰ ਅੱਗੇ ਲਿਜਾਇਆ ਜਾਂਦਾ ਹੈ। ਇਸ ਉਦੇਸ਼ ਲਈ, ਬੱਚਿਆਂ ਨੂੰ ਲਾਜ਼ਮੀ ਤੌਰ 'ਤੇ ਆਪਣੇ ਮਾਤਾ-ਪਿਤਾ ਦੀ ਭਾਸ਼ਾ ਦੀ ਨਕਲਕਰਨ ਦੇ ਯੋਗ ਹੋਣਾ ਚਾਹੀਦਾ ਹੈ। ਇਸਲਈ, ਉਹਨਾਂ ਨੂੰ ਲਾਜ਼ਮੀ ਤੌਰ 'ਤੇ ਭਾਸ਼ਾ ਨੂੰ ਚੰਗੀ ਤਰ੍ਹਾਂ ਸਿੱਖਣ ਦੇ ਯੋਗ ਹੋਣਾ ਚਾਹੀਦਾ ਹੈ। ਕੇਵਲ ਉਦੋਂ ਹੀ ਇਹ ਪੀੜ੍ਹੀ ਤੋਂ ਪੀੜ੍ਹੀ ਅੱਗੇ ਲਿਜਾਈ ਜਾਵੇਗੀ। ਅਨੁਵੰਸ਼ਕ ਤੱਤ ਦਾ ਪੁਰਾਣਾ ਰੁਪਾਂਤਰ ਧੁਨੀ-ਆਧਾਰਿਤ ਭਾਸ਼ਾਵਾਂ ਨੂੰ ਉਤਸ਼ਾਹਿਤਕਰਦਾ ਹੈ। ਇਸਲਈ, ਭੂਤਕਾਲ ਵਿੱਚ ਸ਼ਾਇਦ ਮੌਜੂਦਾ ਸਮੇਂ ਨਾਲੋਂ ਵੱਧ ਧੁਨੀ-ਆਧਾਰਿਤ ਭਾਸ਼ਾਵਾਂ ਸਨ। ਪਰ ਸਾਨੂੰ ਅਨੁਵੰਸ਼ਕ ਅੰਸ਼ਾਂ ਦਾ ਨਿਊਨਤਮ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ। ਇਹ ਕੇਵਲ ਭਾਸ਼ਾਵਾਂ ਦੇ ਵਿਕਾਸ ਬਾਰੇ ਵੇਰਵਾ ਪ੍ਰਦਾਨ ਕਰ ਸਕਦੇ ਹਨ। ਪਰ ਅੰਗਰੇਜ਼ੀ, ਜਾਂ ਚੀਨੀ ਲਈ ਕੋਈ ਅਨੁਵੰਸ਼ਕ ਤੱਤ ਮੌਜੂਦ ਨਹੀਂ। ਕੋਈ ਵੀ ਵਿਅਕਤੀ ਕੋਈ ਵੀ ਭਾਸ਼ਾ ਸਿੱਖ ਸਕਦਾ ਹੈ। ਤੁਹਾਨੂੰ ਇਸਦੇ ਲਈ ਅਨੁਵੰਸ਼ਕ ਤੱਤਾਂ ਦੀ ਲੋੜ ਨਹੀਂ, ਪਰ ਲੋੜ ਹੈ ਕੇਵਲ ਉਤਸੁਕਤਾ ਅਤੇ ਅਨੁਸ਼ਾਸਨ ਦੀ!